Back
खरड़ गार्डन कॉलोनी में डंपिंग ग्राउंड से डेंगू खतरा, निवासियों ने कार्रवाई की मांग
DVDavit Verma
Nov 25, 2025 08:45:58
Sahibzada Ajit Singh Nagar, Punjab
ਖਰੜ ਗਾਰਡਨ ਕੁਲੋਨੀ ਵਾਰਡ ਨੰਬਰ ਇਕ ਦੇ ਵਸਨੀਕਾਂ ਨੂੰ ਕੁੜੇ ਦੇ ਡਮਪਿੰਗ ਗਰਾਉਡ ਕਾਰਨ ਆ ਰਹਿਆ ਨੇ ਦਿੱਕਤਾਂ ਕਦੇ ਵੀ ਫੈਲ ਸਕਦੀ ਹੈ ਬਿਮਾਰੀ ਗਾਰਡਨ ਕਲੋਨੀ ਦੇ ਵਸਨੀਕਾਂ ਨੇ ਦੱਸੀਆਂ ਕਿ ਜਦੋਂ ਅਸੀਂ ਮਕਾਨ ਬਣਾਈਆ ਸੀ ਉਦੋ ਕੁੜੇ ਦਾ ਡਮਪਿੰਗ ਗਰਾਉਡ ਨਹੀਂ ਸੀ ਪਰ ਜਿਦਾ ਜਿਦਾ ਖਰੜ ਦੀ ਅਬਾਦੀ ਚ ਵਾਧਾ ਹੋਈਆ ਉਸੀ ਤਰਾ ਕੜਾ ਵੀ ਜਾਂਦਾ ਆਉਣਾ ਸੂਰੁ ਹੋ ਗਿਆ ਪਰ ਹੁਣ ਕੁੜਾ ਸਾਡੇ ਘਰਾਂ ਤੋ ਮਹਜ ਕੁਝ ਕਦਮਾਂ ਤੇ ਹੀ ਕੁੜੇ ਦੇ ਪਹਾੜ ਬਣ ਚੁੱਕੇ ਨੇ ਪਰ ਪ੍ਰਸ਼ਾਸ਼ਨ ਕੋਈ ਧਿਆਨ ਨਹੀਂ ਦੇ ਰਿਹਾ ਉਨਾ ਕਿਹਾ ਕਿ ਸਾਡੇ ਤਾ ਹੁਣ ਕੋਈ ਰਿਸ਼ਤੇਦਾਰ ਤੱਕ ਨਹੀਂ ਆਉਂਦਾ ਖਾਣਾ ਖਾਣ ਸਮੇਂ ਮੱਖੀਆਂ ਤੱਕ ਮੁਹ ਚ ਚਲੀਆਂ ਜਾੰਦੀਆ ਨੇ ਉਨਾ ਸਰਕਾਰ ਕੇ ਪ੍ਰਸ਼ਾਸ਼ਨ ਤੋ ਮੰਗ ਕੀਤੀ ਕੀ ਦੇ ਕਰ ਅੱਲ ਵੱਲ ਕੋਈ ਧਿਆਨ ਨਾ ਦਿੱਤਾ ਤਾ ਆਉਣ ਵਾਲੇ ਸਮੇਂ ਚ ਕਲੋਨੀ ਦੇ ਨਿਵਾਸੀ ਨਗਰ ਕੌਸ਼ਲ ਦਾ ਵਿਰੋਧ ਕਰਨਗੇ ਅਤੇ ਕੁੜੇ ਦੀ ਕੋਈ ਟਰਾਲੀ ਇਥੇ ਨਹੀਂ ਗੇਰੀ ਦਵਾਗੇ ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowNov 25, 2025 10:15:250
Report
NSNaresh Sethi
FollowNov 25, 2025 10:02:09113
Report
KSKamaldeep Singh
FollowNov 25, 2025 09:52:3085
Report
RBRohit Bansal
FollowNov 25, 2025 09:52:1591
Report
DVDEVENDER VERMA
FollowNov 25, 2025 09:52:0536
Report
MTManish Thakur
FollowNov 25, 2025 09:51:0726
Report
DKDARSHAN KAIT
FollowNov 25, 2025 09:40:19102
Report
AAAsrar Ahmad
FollowNov 25, 2025 09:36:26128
Report
VKVipan Kumar
FollowNov 25, 2025 09:34:3971
Report
BSBHARAT SHARMA
FollowNov 25, 2025 09:04:13126
Report
ASARVINDER SINGH
FollowNov 25, 2025 08:49:15176
Report
KSKamaldeep Singh
FollowNov 25, 2025 08:37:3871
Report
MJManoj Joshi
FollowNov 25, 2025 08:35:48160
Report
MJManoj Joshi
FollowNov 25, 2025 08:30:13130
Report