Back
अमृतसर दिहाती पुलिस ने फिर किया एनकाउंटर; एक आरोपी ढेर, दूसरा गिरफ्तार
BSBHARAT SHARMA
Nov 25, 2025 09:04:13
Amritsar, Punjab
ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਵੱਲੋਂ ਅੱਜ ਫਿਰ ਤੋਂ ਕੀਤਾ ਗਿਆ ਐਨਕਾਊਂਟਰ
ਅੰਮ੍ਰਿਤਸਰ ਦਿਹਾਤੀ ਦੇ ਦੀਨ ਪੈਂਦੇ ਥਾਣਾ ਕੰਬੋ ਦੇ ਇਲਾਕਾ ਵਿਖੇ ਇੱਕ ਨੌਜਵਾਨ ਦਾ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਵੱਲੋਂ ਕੀਤਾ ਗਿਆ ਐਨਕਾਊਂਟਰ
16 ਨਵੰਬਰ ਨੂੰ ਅੰਮ੍ਰਿਤਸਰ ਦਿਹਾਤੀ ਇਲਾਕੇ ਦੇ ਪਿੰਡ ਧੁਲਕਾ ਵਿਖੇ ਇੱਕ ਦੁਕਾਨਦਾਰ ਦਾ ਗੋਲੀਆਂ ਮਾਰ ਕੇ ਕੀਤਾ ਗਿਆ ਸੀ ਕਤਲ।
ਇਸ ਮਾਮਲੇ ਦੇ ਵਿੱਚ ਲਗਾਤਾਰ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਵੱਲੋਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਸੀ ਅਤੇ ਉਨਾਂ ਦੋਸ਼ੀਆਂ ਵਿੱਚੋਂ ਕੱਲ ਵੀ ਇੱਕ ਦੋਸ਼ੀ ਦਾ ਇਨਕਾਊਂਟਰ ਕੀਤਾ ਗਿਆ ਸੀ ਤੇ ਦੂਜਾ ਇਲਾਜ ਮੌਤ ਹੋ ਜਾਂਦੀ ਹੈ।, ਅਤੇ ਦੂਜਾ ਦੋਸ਼ੀ ਗ੍ਰਿਫਤਾਰ ਕੀਤਾ ਗਿਆ ਸੀ।।
ਉਸੇ ਮਾਮਲੇ ਨਾਲ ਜੁੜੇ ਦੋਸ਼ੀ ਦਾ ਅੱਜ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਵੱਲੋਂ ਥਾਣਾ ਕੰਬੋ ਪੁਲਿਸ ਦੇ ਵੱਲੋਂ ਕੀਤਾ ਗਿਆ ਇਨਕਾਊਂਟਰ
ਦੋਸ਼ੀ ਦੀ ਪਹਿਚਾਨ ਸੁਖਪ੍ਰੀਤ ਸਿੰਘ ਸੁੱਖ ਵਜੋਂ ਹੋਈ ਜੋ ਕਿ ਪਟਿਆਲੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ। ਇਸ ਦੇ ਵੱਲੋਂ ਹੀ ਹਥਿਆਰ ਮੁਹਈਆ ਕਰਵਾਈ ਗਏ ਸੀ।
ਅੰਮ੍ਰਿਤਸਰ ਦਿਹਾਤੀ ਇਲਾਕੇ ਦੇ ਵਿੱਚ ਲਗਾਤਾਰ ਗੋਲੀਆਂ ਚਲਾਉਣ ਦੇ ਮਾਮਲੇ ਸਾਹਮਣੇ ਆ ਰਹੇ ਨੇ, ਅਤੇ ਰੋਜ਼ਾਨਾ ਫਰੋਤੀ ਮੰਗਣ ਦੇ ਕਾਲ ਆ ਰਹੇ ਹਨ।, ਇਸੀ ਲੜੀ ਦੇ ਚਲਦੇ 16 ਨਵੰਬਰ ਨੂੰ ਅੰਮ੍ਰਿਤਸਰ ਦਿਹਾਤੀ ਇਲਾਕੇ ਦਾ ਪਿੰਡ ਧੂਲਕਾ ਵਿਖੇ ਇੱਕ ਦੁਕਾਨਦਾਰ ਦਾ ਗੋਲੀਆਂ ਮਾਰ ਕੇ ਕੀਤਾ ਗਿਆ ਸੀ ਕਤਲ, ਜਿਸ ਦੌਰਾਨ ਲਗਾਤਾਰ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਸੀ।, ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਵੱਲੋਂ ਕੱਲ ਵੀ ਦੋਸ਼ੀਆਂ ਦਾ ਕੀਤਾ ਗਿਆ ਸੀ ਇਨਕਾਊਂਟਰ ਜਿਨਾਂ ਦੀ ਪਹਿਚਾਨ ਰਾਜਾ ਬਿਲਾ ਵਜੋਂ ਹੋਈ ਸੀ ਅਤੇ ਇਨਕਾਊਂਟਰ ਦੇ ਦੌਰਾਨ ਉਸ ਦੀ ਮੌਤ ਹੋ ਜਾਂਦੀ ਹੈ ਅਤੇ ਦੂਜਾ ਨੌਜਵਾਨ ਮਨਦੀਪ ਸਿੰਘ ਸ਼ਮੀ ਨੂੰ ਗਿਰਿਫਤਾਰ ਕੀਤਾ ਜਾਂਦਾ, ਉਸ ਦੀ ਪੁੱਛਗਿਛ ਦੌਰਾਨ ਪਤਾ ਚੱਲਿਆ ਕਿ ਉਸ ਮਰਡਰ ਦੇ ਦੌਰਾਨ ਜੋ ਹਥਿਆਰ ਵਰਤੇ ਗਏ ਸੀ ਉਹ ਸੁਖਪ੍ਰੀਤ ਸਿੰਘ ਉਰਫ ਸੁੱਖਾ ਦੇ ਵੱਲੋਂ ਮੁਹਈਆ ਕਰਵਾਏ ਗਏ ਸੀ।, ਜੋ ਕਿ ਪਟਿਆਲੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।, ਅਤੇ ਅੱਜ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਸੁਖਪ੍ਰੀਤ ਸਿੰਘ ਕੰਬੋ ਥਾਣੇ ਦੇ ਅਧੀਨ ਪੈਂਦੇ ਇਲਾਕੇ ਵਿੱਚ ਘੁੰਮ ਰਿਹਾ ਹੈ। ਅਤੇ ਅੰਮਿਤਸਰ ਦਿਹਾਤੀ ਪੁਲਿਸ ਦੇ ਵੱਲੋਂ ਨਾਕਾ ਲਗਾਇਆ ਗਿਆ ਸੀ ਜਦੋਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਦੋਸ਼ੀ ਸੁਖਪ੍ਰੀਤ ਸਿੰਘ ਉਰਫ ਸੁੱਖ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸੀ ਦੌਰਾਨ ਦੋਸ਼ੀ ਸੁਖਪ੍ਰੀਤ ਸਿੰਘ ਦੇ ਵੱਲੋਂ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਗਈ।, ਅਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਵੱਲੋਂ ਵੀ ਜਵਾਬੀ ਫਾਇਰਿੰਗ ਕੀਤੀ ਗਈ ਇਸ ਫਾਇਰਿੰਗ ਦੌਰਾਨ ਦੋਸ਼ੀ ਸੁਖਪ੍ਰੀਤ ਸਿੰਘ ਦੇ ਲੱਬ ਦੇ ਉੱਪਰ ਗੋਲੀ ਲੱਗੀ, ਜਿਸ ਨੂੰ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਵੱਲੋਂ ਹਸਪਤਾਲ ਭੇਜਿਆ ਗਿਆ।
ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਅੰਮ੍ਰਿਤਸਰ ਡੀਆਈਜੀ ਸੰਦੀਪ ਗੋਇਲ ਨੇ ਕਿਹਾ ਕਿ ਜੋ ਵੀ ਅੰਮ੍ਰਿਤਸਰ ਦਿਹਾਤੇ ਇਲਾਕੇ ਦਾ ਮਾਹੌਲ ਖਰਾਬ ਕਰਨ ਦੀ ਕੋਸ਼િશ ਕਰੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
ਬਾਈਟ ਸੰਦੀਪ ਗੋਇਲ ਡੀਆਈਜੀ ਅੰਮ੍ਰਿਤਸਰ ਬਾਰਡਰ ਰੇਂਜ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowNov 25, 2025 10:45:56Noida, Uttar Pradesh:KURUKSHETRA (HARYANA): PM NARENDRA MODI TO ATTEND PROGRAMME ON 350TH SHAHEEDI DIWAS OF GURU TEGH BAHADUR/ PREPARATION VISUALS
47
Report
SSSanjay Sharma
FollowNov 25, 2025 10:15:2579
Report
NSNaresh Sethi
FollowNov 25, 2025 10:02:09180
Report
KSKamaldeep Singh
FollowNov 25, 2025 09:52:3085
Report
RBRohit Bansal
FollowNov 25, 2025 09:52:15100
Report
DVDEVENDER VERMA
FollowNov 25, 2025 09:52:05102
Report
MTManish Thakur
FollowNov 25, 2025 09:51:07135
Report
DKDARSHAN KAIT
FollowNov 25, 2025 09:40:19102
Report
AAAsrar Ahmad
FollowNov 25, 2025 09:36:26129
Report
VKVipan Kumar
FollowNov 25, 2025 09:34:39108
Report
ASARVINDER SINGH
FollowNov 25, 2025 08:49:15176
Report
DVDavit Verma
FollowNov 25, 2025 08:45:58119
Report
KSKamaldeep Singh
FollowNov 25, 2025 08:37:3871
Report
MJManoj Joshi
FollowNov 25, 2025 08:35:48160
Report