Back
हरजिंदर धामी की स्पीच पर सिख समुदाय में बवाल, अकाली-गुरुद्वारा विवाद तेज
KSKamaldeep Singh
Nov 25, 2025 09:52:30
Chandigarh, Chandigarh
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਸਪੀਚ ਚੈਕ ਕਰਨਾ
ਸਰਕਾਰ ਵੱਲੋਂ ਮਨਾਈਆਂ ਜਾ ਰਹੀਆਂ ਸ਼ਤਾਬਦੀਆਂ ਉਪਰ ਕਾਫੀ ਸਵਾਲ ਉਠਾਏ ਨੇ
ਇੰਨਾਂ ਨੂੰ ਸ਼ਤਾਬਦੀਆਂ ਪਹਿਲਾਂ ਕਿਉਂ ਨਹੀਂ ਯਾਦ ਆਈਆਂ ਧਾਮੀ
ਪਹਿਲਾਂ ਦੀ ਸ਼ਤਾਬਦੀਆਂ ਤਾਂ ਇੰਨਾਂ ਨੇ ਮਨਾਈਆਂ ਨਹੀ
ਸੁਖਬੀਰ ਸਿੰਘ ਬਾਦਲ ਸੰਬੋਧਨ ਕਰ ਰਹੇ ਨੇ
ਜਿਹੜੀ ਕੌਮ ਇਕੱਠੀ ਹੈ ਉਹੀ ਤਾਕਤਵਰ ਹੈ
ਸਾਡੀ ਹੀ ਕੌਮ ਵਿੱਚ ਹੈ ਕੀ ਸਾਡੇ ਹੀ ਲੋਕ ਹੀ ਆਪਣੀਆਂ ਹੀ ਸੰਸਥਾਵਾਂ ਨੂੰ ਮਾੜਾ ਬੋਲਦੇ ਨੇ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਦੀ ਜਾਇਦਾਦ ਨਹੀਂ ਹੈ ਇਹ ਪੰਥ ਦੀ ਜਾਇਦਾਦ ਹੈ
ਸਾਡੀ ਹੀ ਕੌਮ ਵਿੱਚ ਹੈ ਕੀ ਸਾਡੇ ਹੀ ਲੋਕ ਹੀ ਆਪਣੀਆਂ ਹੀ ਸੰਸਥਾਵਾਂ ਨੂੰ ਮਾੜਾ ਬੋਲਦੇ ਨੇ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਵਾਏ
ਉਸ ਤੋਂ ਬਾਅਦ ਰਾਜਨੀਤਕ ਪਾਵਰ ਦੇ ਲਈ ਇਕ ਪਾਰਟੀ ਦੀ ਜ਼ਰੂਰਤ ਸੀ ਉਸ ਲਈ ਬਣਾਈ ਗਈ ਸ਼੍ਰੋਮਣੀ ਅਕਾਲੀ ਦਲ
ਅੱਜ ਸਾਡੇ ਗੁਰਦੁਆਰਿਆਂ ਦੀ ਕਮੇਟੀਆਂ ਨੂੰ ਤੋੜਿਆ ਗਿਆ
ਉਨਾਂ ਤੇ ਕਬਜ਼ਾ ਕੀਤਾ ਜਾ ਰਿਹਾ ਹੈ
ਇੰਨਾਂ ਦੀ ਪਹਿਲਾ ਕੋਈ ਹਿੰਮਤ ਨਹੀਂ ਸੀ ਕੀ ਇਹ ਸਾਡੇ ਧਾਰਮਿਕ ਮਾਮਲਿਆਂ ਵਿੱਚ ਦਖਲ ਅੰਦਾਜੀ ਕਰਨ ਸਕਣ
ਅੱਜ ਦਾ ਮੁੱਖ ਮੰਤਰੀ ਜੋ ਸਾਡੇ ਜੱਥੇਦਾਰ ਸਾਹਿਬਾਨ, ਬਾਰੇ ਬੋਲ ਰਿਹਾ ਹੈ , ਅੱਜ ਤੱਕ ਕਿਸੇ ਦੀ ਹਿੰਮਤ ਨਹੀਂ ਸੀ , ਸਾਡੀ ਸੁਪਰੀਮ ਅਥਾਰਿਟੀ ਦੇ ਖਿਲਾਫ ਬੋਲਦਾ , ਅਸੀਂ ਕੁਝ ਬੋਲ ਨਹੀਂ ਰਹੇ ਕੀ ਹੋ ਗਿਆ ਸਾਨੂੰ : ਸੁਖਬੀਰ ਸਿੰਘ ਬਾਦਲ
ਇਕੱਲਾ ਸਿੱਖ ਹੈ ਜੋ ਸਰਬੱਤ ਦੇ ਭਲੇ ਦੀ ਮੰਗ ਕਰਦਾ ਹੈ ,
ਅੱਜ ਕੁਝ ਲੋਕ ਨੇ ਜੋ ਸਟੇਜਾਂ ਤੋਂ ਬੋਲਦੇ ਹੁੰਦੇ ਸੀ ਅੱਜ ਕਿੰਨਾਂ ਦੀਆਂ ਝੋਲੀਆਂ ਵਿੱਚ ਜਾ ਕੇ ਬੈਠੇ ਨੇ, ਜਿੰਨਾਂ ਨੇ ਸਾਡੇ ਗੁਰੂ ਘਰਾਂ ਵਿੱਚ ਦਖਲਅੰਦਾਜ਼ੀਆਂ ਕੀਤੀਆਂ
15 ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਸੀ
ਜਿਸ ਨੂੰ ਇਹ ਕੱਲ੍ਹ ਦੇ ਰਹੇ ਹਨ
ਜੋ ਗੁਰੂ ਸਾਹਿਬ ਦਾ ਸਤਿਕਾਰ ਨਹੀਂ ਕਰਦਾ ਉਹ ਕੌਮ ਦਾ ਦੁਸ਼ਮਣ ਹੈ
ਆਪਾਂ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ, ਇਹ ਸ਼ਤਾਬਦੀਆਂ ਸਾਡੇ ਲਈ ਇਕ ਮੌਕਾ ਹੈ ਇਕੱਠੇ ਹੋਣ ਦਾ ,ਆਪਾਂ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ, ਇਹ ਸ਼ਤਾਬਦੀਆਂ ਸਾਡੇ ਲਈ ਇਕ ਮੌਕਾ ਹੈ ਇਕੱਠੇ ਹੋਣ ਦਾ ,
ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਸੰਬੋਧਨ ਕਰ ਰਹੇ ਨੇ
ਇਹ ਸਮਾਂ ਕੌਮ ਦੇ ਮੰਥਨ ਦਾ ਹੈ
ਕਿਸੇ ਸਮੇਂ ਅਸੀਂ ਦੂਜਿਆਂ ਦੇ ਧਰਮ ਨੂੰ ਬਚਾਉਂਦੇ ਹਾਂ
ਅਸੀਂ ਸਰਦਾਰ ਹਾਂ ਅਸੀਂ ਕਿਸੇ ਦੀ ਗੁਲਾਮੀ ਨਹੀਂ ਕਰ ਸਕਦੇ
ਹਰਜਿੰਦਰ ਸਿੰਘ ਧਾਮੀ ਦੀ ਨੇ ਬੰਦੀ ਸਿੰਘਾ ਦੀ ਰਿਹਾਈ ਲਈ ਮਤਾ ਵੀ ਪਾਇਆ
29 ਨਵੰਬਰ 350 ਸਾਲ ਬਾਅਦ ਮੌਕਾ ਆ ਰਿਹਾ ਹੈ, ਜਿਸ ਦਿਨ ਭਾਈ ਜੈਤਾ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਆਏ ,
ਸਿੱਖ ਸੰਗਤ ਨੂੰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਅਪੀਲ
29 ਨਵੰਬਰ ਨੂੰ ਕੋਈ ਵੀ ਸਿੱਖ ਘਰੇ ਨਾ ਰਹੇ , ਵੱਧ ਚੜ੍ਹ ਕੇ ਸ਼ਤਾਬਦੀ ਵਿੱਚ ਸ਼ਮੂਲੀਅਤ ਕੀਤੀ ਜਾਵੇ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MSManuj Sharma
FollowNov 25, 2025 11:56:490
Report
NSNaresh Sethi
FollowNov 25, 2025 11:56:320
Report
JSJagmeet Singh
FollowNov 25, 2025 11:47:5653
Report
SSSanjay Sharma
FollowNov 25, 2025 11:34:22Noida, Uttar Pradesh:LUCKNOW (UP): UP CM YOGI ADITYANATH PARTICIPATES IN SPECIAL GURUMATI SAMAGAM ON 350TH SHAHEDI DIWAS OF GURU TEGH BAHADUR
81
Report
SSSanjay Sharma
FollowNov 25, 2025 11:31:56Noida, Uttar Pradesh:13 ਸਾਲਾ ਬੱਚੀ ਦੇ ਨਾਲ ਜਿਨਸੀ ਸੋਸਣ ਕਰਨ ਵਾਲੇ ਹਰਮਿੰਦਰ ਸਿੰਘ ਨੂੰ ਪੁਲੀਸ ਲੈਕੇ ਆਈ ਜਲੰਧਰ ਸਿਵਲ ਹਸਪਤਾਲ ਚ ਮੈਡੀਕਲ ਕਰਵਾਉਣ ਲਈ ਦੇਖੋ Exclusive ਵੀਡਿਓ
88
Report
SNSUNIL NAGPAL
FollowNov 25, 2025 11:31:0837
Report
SSSanjay Sharma
FollowNov 25, 2025 11:30:35Noida, Uttar Pradesh:KURUKSHETRA (HARYANA): PM NARENDRA MODI INAUGURATES NEWLY CONSTRUCTED PANCHJANYA MEMORIAL, BUILT IN HONOUR OF SACRED CONCH OF LORD KRISHNA. VISUALS (SOURCE: DD NEWS)
98
Report
BNBISHESHWAR NEGI
FollowNov 25, 2025 11:07:52187
Report
KCKhem Chand
FollowNov 25, 2025 11:07:27157
Report
VKVarun Kaushal
FollowNov 25, 2025 11:01:12164
Report
SSSanjay Sharma
FollowNov 25, 2025 10:45:56Noida, Uttar Pradesh:KURUKSHETRA (HARYANA): PM NARENDRA MODI TO ATTEND PROGRAMME ON 350TH SHAHEEDI DIWAS OF GURU TEGH BAHADUR/ PREPARATION VISUALS
129
Report
SSSanjay Sharma
FollowNov 25, 2025 10:15:25127
Report
NSNaresh Sethi
FollowNov 25, 2025 10:02:09180
Report
RBRohit Bansal
FollowNov 25, 2025 09:52:15100
Report