Back
मोहाली में मुस्लिम परिवार ने मंदिर निर्माण के लिए भूमि दान दिया, पहली ऐसी मिसाल
MSManish Shanker
Feb 12, 2026 08:50:14
Sahibzada Ajit Singh Nagar, Punjab
ਹਿੰਦੂ ਮੁਸਲਿਮ ਭਾਈਚਾਰੇ ਦੀ ਆਪਸੀ ਸਾਂਝ ਦੀ ਅਨੌਖੀ ਮਿਸਾਲ ਅੱਜ ਪੰਜਾਬ ਦੇ ਮੋਹਾਲੀ'ਚ ਦੇਖਣ ਨੂੰ ਮਿਲੀ। ਪੰਜਾਬ'ਚ ਪਹਿਲੀ ਵਾਰ ਇੱਕ ਮੁਸਲਿਮ ਪਰਿਵਾਰ (ਹੇਪੀ ਮਲਿਕ ਤਕਰੀਬਨ 80 ਲੱਖ ਰੁਪਏ ਦੀ ਕੀਮਤ ਵਾਲੀ ਥਾਂ) ਵੱਲੋਂ ਮੰਦਿਰ ਦੇ ਨਿਰਮਾਣ ਲਈ ਆਪਣੀ 325 ਵਰਗ ਗਜ਼ ਜਮੀਨ ਦਾਨ ਦਿੱਤੀ ਗਈ ਹੈ। ਪੰਜਾਬ ਦੇ ਜਿਲ੍ਹਾ ਮੋਹਾਲੀ ਵਿੱਚ ਪਿੰਡ ਝਾਮਪੁਰ ਵਿੱਚ ਮੁਸਲਿਮ ਪਰਿਵਾਰ ਵੱਲੋਂ ਹਿੰਦੂ ਭਾਈਚਾਰੇ ਦੇ ਮੰਦਿਰ ਦੇ ਨਿਰਮਾਣ ਲਈ ਪਲਾਟ ਦਾਨ ਵਿੱਚ ਕੀਤਾ ਗਿਆ ਹੈ। ਇਸ ਮੌਕੇ ਉੱਤੇ ਪੰਜਾਬ ਦੇ ਸ਼ਾਹੀ ਇਮਾਮ ਮੋਹਮmad ਉਸਮਾਨ ਲੁਧਿਆਣਵੀ ਅਤੇ ਵੱਖ ਵੱਖ ਧਾਰਮਿਕ ਸ਼ਖਸ਼ੀਅਤਾਂ ਤੇ ਆਗੂ ਵਿਸ਼ੇਸ਼ ਤੌਰ ਤੇ ਸ਼ਿਰਕਤ ਕਿਤੀ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MSManuj Sharma
FollowFeb 12, 2026 10:21:440
Report
DSDEVINDER SHARMA
FollowFeb 12, 2026 10:15:570
Report
SSSandeep Singh
FollowFeb 12, 2026 10:01:310
Report
ADAnkush Dhobal
FollowFeb 12, 2026 09:48:480
Report
HSHarmeet Singh Maan
FollowFeb 12, 2026 09:48:380
Report
GPGYAN PRAKASH
FollowFeb 12, 2026 09:48:230
Report
RMRakesh Malhi
FollowFeb 12, 2026 09:48:050
Report
TBTarsem Bhardwaj
FollowFeb 12, 2026 09:38:390
Report
DVDEVENDER VERMA
FollowFeb 12, 2026 09:37:540
Report
VKVarun Kaushal
FollowFeb 12, 2026 09:33:540
Report
VBVIJAY BHARDWAJ
FollowFeb 12, 2026 09:33:140
Report
VSVARUN SHARMA
FollowFeb 12, 2026 09:16:200
Report
HSHarmeet Singh Maan
FollowFeb 12, 2026 09:15:410
Report
ASAvtar Singh
FollowFeb 12, 2026 09:01:490
Report
AMAjay Mahajan
FollowFeb 12, 2026 09:01:150
Report