Back
रोपड़ में स्वास्थ्य मंत्री के साथ आशा वर्करों की मांगों पर टकराव
TSTEJINDER SINGH
Mar 13, 2026 12:33:52
Rupnagar, Punjab
ਰੋਪੜ-ਸਿਹਤ ਮੰਤਰੀ ਡਾ ਬਲਬੀਰ ਸਿੰਘ ਅੱਜ ਸਰਕਾਰ ਦੀਆਂ ਨਾ ਪੂਰੀਆਂ ਕੀਤੀਆਂ ਗਰੰਟੀਆਂ ਦੇ ਕਾਰਨ ਆਸ਼ਾ ਵਰਕਰਾਂ ਸਾਹਮਣੇ ਘਿਰਦੇ ਹੋਏ ਨਜ਼ਰ ਆਏ।ਰੋਪੜ ਪੁੱਜੇ ਸਿਹਤ ਮੰਤਰੀ ਜਦੋਂ ਆਸ਼ਾ ਵਰਕਰਾਂ ਨਾਲ ਸਰਕਾਰ ਦੀ ਸਿਹਤ ਬੀਮਾ ਯੋਜਨਾ ਨੂੰ ਪੂਰੀ ਤਰਾ ਨਾਲ ਲਾਗੂ ਕਰਵਾਉਣ ਦੀਆਂ ਗੱਲਾਂ ਕਰ ਰਹੇ ਸਨ ਤਾਂ ਆਸ਼ਾ ਵਰਕਰਾਂ ਨੇ ਉਨਾ ਨੂੰ ਆਮ ਆਦਮੀ ਪਾਰਟੀ ਵੱਲੋਂ ਚੋਣ ਮਨੋਰਥ ਪੱਤਰ ਵਿੱਚ ਕੀਤੇ ਵਾਦੇ ਯਾਦ ਕਰਵਾਏ।ਆਸ਼ਾ ਵਰਕਰਾਂ ਨੇ ਜਦੋਂ ਉੱਨਾਂ ਨੂੰ ਮਿਲਣ ਵਾਲੀ ਰਾਸ਼ੀ 2500 ਰੁਪਏ ਤੋ ਵਧਾ ਕੇ 5000 ਰੁਪਏ ਕਰਨ ਦਾ ਵਾਦਾ ਚਾਰ ਵਿੱਚ ਪੂਰਾ ਨਾ ਕਰਨ ਦੀ ਗੱਲ ਕਹੀ ਤਾਂ ਸਿਹਤ ਮੰਤਰੀ ਆਸ਼ਾ ਵਰਕਰਾਂ ਨੂੰ ਹੋਰ ਸ੍ਰੋਤਾਂ ਰਾਹੀ ਪੈਸੇ ਦੇਣ ਦੀਆਂ ਗੱਲਾਂ ਕਰਕੇ ਤਸੱਲੀ ਦੇਣ ਦੀ ਕੋਸ਼ਿਸ ਕਰਦੇ ਰਹੇ par ਆਸ਼ਾ ਵਰਕਰਾਂ ਨੇ ਆਪਣੀ ਮੰਗ ਜ਼ੋਰਦਾਰ ਤਰੀਕੇ ਨਾਲ ਰੱਖੀ te ਕਿਹਾ ਕਿ ਸਰਕਾਰ ਨੂੰ ਇਸ ਦਾ ਅਸਰ ਆਉਣ ਵਾਲੀਆਂ ਚੋਣਾਂ ਵੀਚ ਕਰਨਾ ਪਵੇਗਾ ਕਿਉਂ ਕਿ ਸਰਕਾਰ ਉਹ ਸਰਕਾਰ ਤੋਂ ਨਿਰਾਸ਼ ਹਨ te ਅੱਜ ਵੀ ਉੱਨਾਂ ਦੇ ਪੱਲੇ ਨਿਰਾਸ਼ਾ ਹੀ ਪਈ ਹੈ।ਜਦ ਕਿ ਸਿਹਤ ਮੰਤਰੀ ਬੀਮਾ ਯੋਜਨਾ ਦੇ ਵਿੱਚ ਕਮੀਆਂ ਦੇ ਸਵਾਲਾਂ te ਵੀ ਘਿਰਦੇ ਹੋਏ ਨਜ਼ਰ ਆਏ।ਇਸ ਤੋਂ ਇਲਾਵਾ ਰੋਪੜ ਦੇ ਸਰਕਾਰੀ ਹਸਪਤਾਲ ਵਿੱਚ ਸੁਵਿਧਾਵਾ ਦੇਣ ਦੇ ਕੀਤੇ ਐਲਾਨ ਵੀ ਪੂਰੇ ਨਾ ਹੋਣ ਦੇ ਸਵਾਲ te ਸਿਹਤ ਮੰਤਰੀ ਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਰੋਪੜ ਅਤੇ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਸੁਵਿਧਾਵਾਂ ਉਪਲੱਬਧ ਕਰਵਾਉਣ da ਦਾਵਾ ਕੀਤਾ ਜਦ ਕਿ ਸੂਬੇ ਵਿੱਚ ਨਵੇਂ ਬਣਨ ਵਾਲੇ ਮੈਡੀਕਲ ਕਾਲਜਾਂ ਦੀ ਸਥਿਤੀ te ਵੀ ਸਿਹਤ ਮੰਤਰੀ ਨੇ ਕਿਹਾ ਕਿ ਅਜੇ 9 ਕਾਲਜ ਬਣਾਏ ਜਾ ਰਹੇ ਹਨ ਜਿਨਾ ਵਿੱਚ ਤਿੰਨ ਕਾਲਜ ਸਰਕਾਰ ਹਨ te 6 ਨਿੱਜੀ ਹਨ ਜਿਸ ਦੇ ਚੱਲਦਿਆਂ ਪੰਜਾਬ ਵਿੱਚ ਨਿਵੇਸ਼ ਆ ਰਿਹਾ ਹੈ te ਲੋਕਾਂ ਨੂੰ ਰੋਜ਼ਗਾਰ ਮਿਲੇਗਾ।ਬਾਈਟ-ਬਲਬੀਰ ਸਿੰਘ-ਸਿਹਤ ਮੰਤਰੀਆਸ਼ਾ ਵਰਕਰਾਂਬੀਮਾ ਕਾਰਡ ਨਾ ਬਣਨ ਕਾਰਨ ਪਰੇਸ਼ਾਨ ਵਿਅਕਤੀ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
NSNaresh Sethi
FollowMar 13, 2026 13:25:280
Report
TBTarsem Bhardwaj
FollowMar 13, 2026 13:24:560
Report
MSManish Sharma
FollowMar 13, 2026 13:24:220
Report
डेराबसी गैस सिलिंडर चोरी मामले: स्थानीय लोगों ने जाँच-पड़ताल शुरू कर दी, प्रशासन से कार्रवाई की मांग
SBSANJEEV BHANDARI
FollowMar 13, 2026 13:00:51132
Report
ADAnkush Dhobal
FollowMar 13, 2026 12:34:03120
Report
VKVipan Kumar
FollowMar 13, 2026 12:20:18201
Report
SPSomi Prakash Bhuveta
FollowMar 13, 2026 12:04:31126
Report
VKVipan Kumar
FollowMar 13, 2026 12:01:25243
Report
KSKapil sharma
FollowMar 13, 2026 11:53:08155
Report
KSKapil sharma
FollowMar 13, 2026 11:52:54174
Report
KSKapil sharma
FollowMar 13, 2026 11:52:09150
Report
SNSUNIL NAGPAL
FollowMar 13, 2026 11:50:53196
Report
ASARVINDER SINGH
FollowMar 13, 2026 11:49:23192
Report
DVDEVENDER VERMA
FollowMar 13, 2026 11:35:04131
Report