Become a News Creator

Your local stories, Your voice

Follow us on
Download App fromplay-storeapp-store
Advertisement
Back
Rupnagar140001

रोपड़ हादसा: हिमाचल से आ रही जवानों की कार टकराकर दो की मौत

TSTEJINDER SINGH
Oct 04, 2025 15:47:34
Rupnagar, Punjab
ਰੋਪੜ ਅੱਜ ਦੇਰ ਸ਼ਾਮ ਸ਼੍ਰੀ ਚਮਕੌਰ ਸਾਹਿਬ ਥੀਮ ਪਾਰਕ ਦੇ ਸਾਹਮਣੇ ਰੋਪੜ ਲੁਧਿਆਣਾ ਰੋਡ ਉੱਤੇ ਇੱਕ ਦਰਦਨਾਕ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋਣ ਦੀ ਖਬਰ ਹੈ ਜਾਣਕਾਰੀ ਮੁਤਾਬਿਕ ਸੁਜੋਕੀ Fronx ਕਾਰ ਨੰਬਰ ਐਚਪੀ 32 ਸੀ 8900 ਜੋ ਕਿ ਲੁਧਿਆਣੇ ਤੋਂ ਹਿਮਾਚਲ ਵੱਲ ਜਾ ਰਹੀ ਸੀ ਤਾਂ ਅਚਾਨਕ ਸਾਹਮਣੇ ਤੋਂ ਆ ਰਹੀ ਮਹਿੰਦਰਾ ਪਿਕਅਪ ਗੱਡੀ ਦੇ ਨਾਲ ਆਮੋ ਸਾਹਮਣੇ ਟੱਕਰ ਹੋ ਗਈ ਜਿਸ ਵਿੱਚ ਕਾਰ ਵਿੱਚ ਸਵਾਰ ਤਿੰਨ ਵਿਅਕਤੀਆਂ ਵਿੱਚੋਂ ਦੋ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਇੱਕ ਵਿਅਕਤੀ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਸ੍ਰੀ ਚਮਕੌਰ ਸਾਹਿਬ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਰ ਵਿੱਚ ਸਵਾਰ ਤਿੰਨੋਂ ਵਿਅਕਤੀ ਭਾਰਤੀ ਫੌਜ ਦੇ ਜਵਾਨ ਹਨ ਜੋ ਕਿ ਫਿਰੋਜ਼ਪੁੁਰ ਤੋਂ ਛੁੱਟੀ ਕੱਟਣ ਲਈ ਹਿਮਾਚਲ ਪ੍ਰਦੇਸ਼ ਜਾ ਰਹੇ ਸਨ ਜਦੋਂ ਕਿ ਰਸਤੇ ਵਿੱਚ ਸ੍ਰੀ ਚਮਕੌਰ ਸਾਹਿਬ ਵਿਖੇ ਇਹ ਹਾਦਸਾ ਵਾਪਰ ਗਿਆ ਮ੍ਰਿਤਕਾਂ ਵਿੱਚ ਕੁਲਦੀਪ ਕੁਮਾਰ ਜੋ ਕਿ ਲਗਭਗ 24 ਸਾਲ ਕਾਂਗੜੇ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਤੇ ਦੂਜਾ ਮ੍ਰਿਤਕ ਧਰਮੇਸ਼ ਸਿੰਘ ਉਮਰ ਲਗਭਗ 26 ਸਾਲ ਜੋ ਕਿ ਮੰਡੀ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ ਜਦੋਂ ਕਿ ਤੀਜਾ ਵਿਅਕਤੀ ਗੰਭੀਰ ਜਖਮੀ ਹੈ ਜੋ ਕਿ ਸਿਰਮੌਰ ਪਾਟਾ ਸਾਹਿਬ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਪੁਲਿਸ ਵੱਲੋਂ ਮ੍ਰਿਤਕਾਂ ਦੀ ਡੈਡ ਬਾਡੀ ਰੋਪੜ ਦੇ ਮੋਰਚਰੀ ਵਿੱਚ ਰਖਵਾ ਦਿੱਤੀ ਗਈ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
AJAnil Jain
Oct 04, 2025 19:01:33
Lehragaga, Punjab:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਲਹਿਰੇਗਾ ਵਿਖੇ ਪਹੁੰਚੇ,,10 ਰੁਪਏ ਖੁੱਲੇ ਖਾਣੇ ਵਾਲੀ ਰਸੋਈ ਦਾ ਕੀਤਾ ਉਦਘਾਟਨ ਮੰਤਰੀ ਬਰਿੰਦਰ ਗੋਇਲ ਨੇ ਦਿੱਤੀ ਜਾਣਕਾਰੀ — ਮਜ਼ਦੂਰਾਂ ਤੇ ਗਰੀਬ ਲੋਕਾਂ ਲਈ ਹੈ ਇਹ ਰਸੋਈ,,ਸਿਰਫ 10 ਰੁਪਏ ਦੇ ਕੇ ਪੇਟ ਭਰ ਖਾਣਾ ਖਾਂਾ ਸਕਣਗੇ ਲੋੜਵੰਦ ਮੁੱਖ ਮੰਦਰ ਨੇ ਖੁਦ ਆਪਣੇ ਹੱਥਾਂ ਨਾਲ ਲੋਕਾਂ ਨੂੰ ਖਾਣਾ ਪਰੋਸਿਆ,,ਲੋਕਾਂ ਨਾਲ ਗੱਲਬਾਤ ਕੀਤੀ ਤੇ ਤਸਵੀਰਾਂ ਵੀ ਖਿਚਵਾਈਆਂ ਭਗਵੰਤ ਮਾਨ ਨੇ ਕਿਹਾ — ਹਰ ਸ਼ਹਿਰ ਵਿੱਚ ਸਸਤੀ ਰਸੋਈ ਖੋਲ੍ਹਣੀ ਚਾਹੀਦੀ ਹੈ,,ਉਦੇਸ਼: ਆਮ ਤੇ ਮਜ਼ਦੂਰ ਵਰਗ ਨੂੰ ਸਸਤੀ ਰੋਟੀ ਦੀ ਸਹੂਲਤ ਲਹਿਰੇਗਾ ਤੋਂ ਵੱਡੀ ਖ਼ਬਰ — ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਲਹਿਰੇਗਾ ਪਹੁੰਚੇ, ਜਿੱਥੇ ਉਹਨਾਂ ਨੇ ਆਮ ਲੋਕਾਂ ਦੀ ਭਲਾਈ ਲਈ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਸਿਰਫ 10 ਰੁਪਏ ਵਿੱਚ ਖਾਣਾ ਮੁਹੱਈਆ ਕਰਵਾਉਣ ਵਾਲੀ ਸਸਤੀ ਰਸੋਈ ਦਾ ਉਦਘਾਟਨ ਕੀਤਾ। ਇਸ ਮੌਕੇ ਮੰਤਰੀ ਬਰਿੰਦਰ ਗੋਇਲ ਨੇ ਦੱਸਿਆ ਕਿ ਇਹ ਰਸੋਈ ਖ਼ਾਸ ਕਰਕੇ ਮਜ਼ਦੂਰੀ ਕਰਨ ਵਾਲੇ ਤੇ ਗਰੀਬ ਵਰਗ ਦੇ ਲੋਕਾਂ ਲਈ ਖੋਲੀ ਗਈ ਹੈ। ਕੋਈ ਵੀ ਵਿਅਕਤੀ ਜਿਹੜਾ ਆਪਣੀ ਰੋਜ਼ੀ ਕਮਾਉਣ ਲਈ ਮਿਹਨਤ ਕਰਦਾ ਜAllow'
13
comment0
Report
MJManoj Joshi
Oct 04, 2025 18:00:52
0
comment0
Report
SSSanjay Sharma
Oct 04, 2025 17:15:24
Noida, Uttar Pradesh:NIA CHARGESHEETS 11 ACCUSED IN BKI-ORCHESTRATED PUNJAB POLICE STATION RPG ATTACK CASE New Delhi, 4th October 2025 The National Investigation Agency (NIA) has chargesheeted 11 accused in the April 2025 case related to the BKI orchestrated Rocket Propelled Grenade (RPG) terror attack at the Qila Lal Singh police station in Batala district of Punjab. The accused, who are all under arrest, have been charged under various provisions of BNS 2023, UA (P) Act, Arms Act and Explosive Substances Act in the chargesheet filed before the NIA Special Court, Mohali, Punjab. Another 11 accused identified in the case are still absconding. Foreign-based Handlers of the proscribed Babbar Khalsa International (BKI) terrorist organisation, namely Harpreet Singh Happy Passia, Mannu Agwan and Gurpreet Singh Gopi Navasherian, had publicly claimed responsibility for the attack, which took place late on the night of 6th April this year. The attack was executed by BKI members, with active support from foreign-based operatives, with the intent to spread terror and promote the agenda of anti-India groups. Investigations by NIA, which took over the case from the state police in May, revealed that the conspiracy was directed by foreign-based terror operatives, who exploited family ties and other vulnerabilities. They used social media platforms to radicalize and recruit vulnerable youth in Punjab to unleash terrorism against India. NIA is continuing to investigate the case under Section 193(9) BNSS in an effort to nab the absconders and any other unidentified conspirators involved in the attack.
0
comment0
Report
SSSatnam Singh
Oct 04, 2025 16:48:55
0
comment0
Report
SSSatnam Singh
Oct 04, 2025 16:16:40
Bhadaur, Punjab:ਸ਼ਹਿਣਾ ਦੀ ਸਾਬਕਾ ਸਰਪੰਚ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਦਾ ਦਿਨ ਦਿਹਾੜੇ ਕ.ਤ.ਲ ਭਦੌੜ 4 ਅਕਤੂਬਰ ਸਹਿਬ ਸੰਧੂ - ਸਹਿਣਾ ਦੀ ਸਾਬਕਾ ਸਰਪੰਚ ਮਲਕੀਤ ਕੌਰ ਕਲਕੱਤਾ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ 45 ਸਾਲ ਪੁੱਤਰ ਕੇਹਰ ਸਿੰਘ ਦਾ ਮੇਨ ਬੱਸ ਸਟੈਂਡ ਸਹਿਣਾ ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ, ਪ੍ਰਾਪਤ ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਕਲਕੱਤਾ ਭਾਈ ਮੂਲ ਚੰਦ ਪ੍ਰੋਪਰਟੀ ਡੀਲਰ ਦੇ ਦਫ਼ਤਰ ਵਿੱਚ ਆਮ වਾਂਗ ਆਪਣੇ ਦੋਸਤਾਂ ਨਾਲ ਗੱਲਬਾਤ ਕਰ ਰਿਹਾ ਸੀ, ਇੱਕ ਅਣਪਛਾਤਾ ਵਿਅਕਤੀ ਆਪਣੀ ਗੱਡੀ ਤੇ ਆਇਆ ਕਲਕੱਤਾ ਤੇ ਗੋਲੀਆਂ ਮਾਰ ਕੇ ਫ਼ਰਾਰ ਹੋ ਗਿਆ, ਕਲਕੱਤੇ ਦੀ ਮੌਤ ਦੀ ਖ਼ਬਰ ਅੱਗ ਵਾਂਗ ਫੈਲਦਿਆਂ ਹੀ ਸਹਿਣਾ ਅਤੇ ਨਾਲ ਲਗਦੇ ਸਾਰੇ ਪਿੰਡਾਂ ਦੇ ਲੋਕਾਂ ਨੇ ਬਰਨਾਲਾ ਬਾਜਾਖਾਨਾ ਰੋਡ ਨੂੰ ਮਕੁੰਮਲ ਤੌਰ ਤੇ ਜਾਮ ਕਰ ਦਿੱਤਾ ਗਿਆ, ਧਰਨੇ ਨੂੰ ਅਨੇਕਾਂ ਆਗੂਆਂ ਨੇ ਸੰਬੋਧਨ ਕੀਤਾ ਅਤੇ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਮੰਗ ਨੂੰ ਲੈਕੇ ਧਰਨਾ ਲਗਾਈ ਰੱਖਿਆ ਬਰਨਾਲਾ ਪੁਲਸ ਨੇ ਲਾ਼ਸ ਨੂੰ ਕਬਜ਼ੇ ਚ ਲੈ ਪੋਸਟਮਾਰਟਮ ਲਈ ਮੋਰਚੀ ਰੱਖਵਾਇਆ ਹੈ
0
comment0
Report
ADAnkush Dhobal
Oct 04, 2025 16:15:53
Shimla, Himachal Pradesh:देश भर में सुर्खियों में छाए हिमाचल प्रदेश के सिरमौर जिले के राजकीय वरिष्ठ माध्यमिक स्कूल रोनहाट प्रबंधन की तरफ से 25 सितंबर को जारी गलतियों से भरे वायरल चेक के मामले में शनिवार शाम शिक्षा विभाग ने स्कूल में तैनात मिड-डे मील इंचार्ज/ड्राइंग मास्टर अतर सिंह को सस्पेंड कर दिया है. मामला हिमाचल प्रदेश के सिरमौर जिला के राजकीय वरिष्ठ माध्यमिक स्कूल रोनहाट से जुड़ा है. प्रबंधन की तरफ से जारी किए गए एक बैंक चेक की तस्वीर सोशल मीडिया पर जमकर वायरल हो रहा है. यह चेक 25 सितंबर को ड्राइंग मास्टर अतर सिंह के नाम पर जारी किया गया था. इस चेक की चर्चा भुगतान के लिए नहीं, बल्कि चेक पर मौजूद स्पेलिंग की गलतियों के कारण देश भर में रही.
0
comment0
Report
SSSanjay Sharma
Oct 04, 2025 15:31:08
Noida, Uttar Pradesh:ਪ੍ਰੈੱਸ ਨੋਟਜਥੇਦਾਰ ਗੜਗੱਜ ਜ਼ਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਕਰਨਗੇ ਮੁਲਾਕਾਤ -ਕੇਂਦਰ ਸਰਕਾਰ ਭਾਈ ਰਾਜੋਆणा ਦੇ ਮਾਮਲੇ ਵਿੱਚ ਆਪਣੀ 2019 ਵਾਲੀ ਨੋਟੀਫਿਕੇਸ਼ਨ ਜਲਦ ਕਰੇ ਲਾਗੂ- ਜਥੇਦார ਗੜਗੱਜ ਸ੍ਰੀ ਅੰਮ੍ਰਿਤਸਰ, 4 ਅਕਤੂਬਰ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜਲਦ ਹੀ ਜ਼ਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕਰਨਗੇ। ਇਸ ਮੁਲਾਕਾਤ ਸਬੰਧੀ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਜੇਲ੍ਹ ਅਧਿਕਾਰੀਆਂ ਨਾਲ ਲਿਖਾ-ਪੜ੍ਹੀ ਕਰਨ ਲਈ ਪੱਤਰ ਭੇਜ ਦਿੱਤਾ ਗਿਆ ਹੈ। ਸਕੱਤਰੇਤ ਦਫਤਰ ਤੋਂ ਜਾਰੀ ਬਿਆਨ ਵਿੱਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਪਿਛਲੇ ਕਰੀਬ ਤਿੰਨ ਦਹਾਕਿਆਂ ਤੋਂ ਜੇਲ੍ਹ ਵਿੱਚ ਨਜ਼ਰਬੰਦ ਹਨ ਅਤੇ ਲੰਮੇ ਸਮੇਂ ਤੋਂ ਫਾਂਸੀ ਚੱਕੀ ਵਿੱਚ कैਦ ਹਨ, ਜੋ ਕਿ ਮਨੁੱਖੀ ਅਧਿਕਾਰਾਂ ਦਾ ਵੱਡਾ ਘਾਣ ਹੈ। ਉਨ੍ਹਾਂ ਕਿਹਾ ਕਿ ਭਾਈ ਰਾਜੋਆਣਾ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਮੌਕੇ ਸਾਲ 2019 ਵਿੱਚ ਜਾਰੀ ਕੀਤੀ ਆਪਣੀ ਨੋਟੀਫਿਕੇਸ਼ਨ ਜਲਦ ਹੀ ਲਾਗੂ ਕਰਕੇ ਉਨ੍ਹਾਂ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿਉਂਕਿ ਭਾਈ ਰਾਜੋਆਣਾ ਉਮਰ ਕੈਦ ਨਾਲੋਂ ਦੁੱਗਣੇ ਸਮੇਂ ਤੋਂ ਜੇਲ੍ਹ ਵਿੱਚ ਨਜ਼ਰਬੰਦ ਹਨ, ਇਸ ਲਈ ਸਰਕਾਰ ਉਨ੍ਹਾਂ ਨੂੰ ਸਿੱਖ ਭਾਵਨਾਵਾਂ ਦੀ ਕਦਰ ਕਰਦਿਆਂ ਰਿਹਾਅ ਕਰੇ। ਜਥੇਦਾਰ ਗੜਗੱਜ ਨੇ ਕਿਹਾ ਕਿ ਸਰਕਾਰ ਉਨ੍ਹਾਂ ਬੰਦੀ ਸਿੰਘਾਂ ਨੂੰ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਤੋਂ ਵੱਧ ਕੈਦ ਕੱਟ ਲਈ ਹੈ, ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਦੇ ਮੱਦੇਨਜ਼ਰ ਜਲਦ ਹੀ ਰਿਹਾਅ ਕਰਨਾ ਚਾਹੀਦਾ ਹੈ। ਉਨ੍ਹਾਂ ਕੇਂਦਰ ਅਤੇ sੂਬਾ ਸਰਕਾਰ ਨੂੰ ਬੰਦੀ ਸਿੰਘ ਭਾਈ ਜਗਤਾਰ ਸਿੰਘ ਹਵਾਰਾ ਨੂੰ ਆਪਣੀ ਬਜ਼ੁਰਗ ਮਾਤਾ ਬੀਬੀ ਨਰਿੰਦਰ ਕੌਰ ਜੀ ਨਾਲ ਮੁਲਾਕਾਤ ਕਰਨ ਲਈ ਨਿਆਂਪੂਰਣ ਅਤੇ ਮਨੁੱਖੀ ਅਧਿਕਾਰਾਂ ਵਾਲੀ ਪਹੁੰਚ ਅਪਣਾ ਕੇ ਵਕਤੀ ਜ਼ਮਾਨਤ ਦੇਣ ਲਈ ਵੀ ਆਖਿਆ।
4
comment0
Report
PSParambir Singh Aulakh
Oct 04, 2025 14:36:49
Amritsar, Punjab:ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ 01 ਕਿੱਲੋ 696 ਗ੍ਰਾਮ ਹੈਰੋਇੰਨ, ਦੋ 30 ਬੋਰ ਪਿਸਟਲ ਅਤੇ 04 ਜਿੰਦਾ ਰੌਂਡ ਸਮੇਤ 04 ਦੋਸ਼ੀ ਗ੍ਰਿਫਤਾਰ. ਮਾਣਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਨਸ਼ਿਆਂ ਖ਼ਿਲਾਫ ਚਲਾਈ ਗਈ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ, ਮਾਣਯੋਗ ਡੀ.ਜੀ.ਪੀ. ਪੰਜਾਬ ਜੀ ਦੀਆਂ ਹਦਾਇਤਾਂ ਅਨੁਸਾਰ ਸ਼੍ਰੀ ਮਨਿੰਦਰ ਸਿੰਘ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਜੀ ਅਤੇ ਸ਼੍ਰੀ ਰਵਿੰਦਰ ਸਿੰਘ ਡੀ.ਐਸ.ਪੀ ਜੰਡਿਆਲਾ ਜੀ ਦੀ ਅਗਵਾਈ ਹੇਠ ਥਾਣਾ ਮਹਿਤਾ ਅਤੇ ਥਾਣਾ ਜੰਡਿਆਲਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਭਾਰੀ ਮਾਤਰਾ ਵਿੱਚ ਨਸ਼ੀਲਾ ਪਦਾਰਥ ਅਤੇ ਅਸਲਾ ਸਮੇਤ ਚਾਰ ਦੋਸ਼ੀਆਂ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ. ਗ੍ਰਿਫਤਾਰ ਦੋਸ਼ੀ: 1. ਕੁਲਦੀਪ ਸਿੰਘ ਪੁੱਤਰ ਸੁਖਦੇਵ ਸਿੰਖ ਵਾਸੀ ਖੱਬੇ ਰਾਜਪੂਤਾਂ, ਥਾਣਾ ਮਹਿਤਾ 2. ਅਭੀਦੀਪ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਬਸਰਾਵਾਂ, ਥਾਣਾ ਕਾਦੀਆਂ ਰਿਕਵਰੀ: 01 ਕਿਲੋ 596 ਗ੍ਰਾਮ ਹੈਰੋਇੰਨ, ਇੱਕ ਇਲੈਕਟ੍ਰੌਨਿਕ ਕੰਡਾ, ਇੱਕ ਪਲੈਟੀਨਾ ਮੋਟਰਸਾਈਕਲ (ਨੰ. PB18-N-2802). ਕਾਰਵਾਈ ਦਾ ਵੇਰਵਾ: ਡੀ.ਐਸ.ਪੀ ਰਵਿੰਦਰ ਸਿੰਘ ਜੀ ਨੇ ਦੱਸਿਆ ਕਿ ਥਾਣਾ ਮਹਿਤਾ ਪੁਲਿਸ ਨੂੰ ਗੁਪਤ ਸੂਚਨਾ ਪ੍ਰਾਪਤ ਹੋਈ ਸੀ ਕਿ ਉਕਤ ਦੋਵੇਂ ਦੋਸ਼ੀ ਹੈਰੋਇੰਨ ਵੇਚਣ ਦਾ ਧੰਦਾ ਕਰਦੇ ਹਨ। ਸੂਚਨਾ ਅਨੁਸਾਰ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਪਿੰਡ ਖੱਬੇ ਰਾਜਪੂਤਾਂ ਤੋਂ ਬੁੱਟਰ ਕਲਾਂ ਜਾਣ ਵਾਲੀ ਲਿੰਕ ਸੜਕ ‘ਤੇ ਨਾਕਾਬੰਦੀ ਕੀਤੀ ਅਤੇ ਦੋਵੇਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਪਰੋਕਤ ਰਿਕਵਰੀ ਕੀਤੀ. ਗ੍ਰਿਫਤਾਰ ਦੋਸ਼ੀ 2: 100 ਗ੍ਰਾਮ ਹੈਰੋਇੰਨ, 02 ਪਿਸਟਲ 30 ਬੋਰ, 04 ਜਿੰਦਾ ਰੌਂਡ, ₹1000 ਡਰੱਗ ਮਨੀ. ਕਾਰਵਾਈ ਦਾ ਵੇਰਵਾ: ਪੁਲਿਸ ਵੱਲੋਂ ਭੱਠਾ ਚੌਂਕ ਅਮਰਕੋਟ ਵਿਖੇ ਨਾਕਾਬੰਦੀ ਦੌਰਾਨ ਦੋਵੇਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਉਨਾਂ ਤੋਂ ਹੈਰੋਇੰਨ, ਅਸਲਾ ਅਤੇ ਡਰੱਗ ਮਨੀ ਬਰਾਮਦ ਕੀਤੀ ਗਈ। ਉਕਤ ਗ੍ਰਿਫਤਾਰ ਦੋਸ਼ੀਆਂ ਦੇ ਫਾਰਵਰਡ ਅਤੇ ਬੈਕਵਰਡ ਲਿੰਕਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਹੋਰ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਏਗੀ, ਉਸ ਖ਼ਿਲਾਫ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ.
0
comment0
Report
TBTarsem Bhardwaj
Oct 04, 2025 14:16:39
Ludhiana, Punjab:ਲੁਧਿਆਣਾ ਗਡਵਾਸੂ ਯੂਨੀਵਰਸਿਟੀ ਦੇ ਇੰਨਟਰਨ ਵੈਟਰਨਰੀ ਡਾਕਟਰਾਂ ਨੇ ਇੰਟਰਨਸ਼ਿਪ ਭੱਤਾ ਵਧਾਉਣ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਜਾਰੀ ਵੈਟਨਰੀ ਓ ਪੀ ਡੀ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਉਹਨਾਂ ਨੇ ਕਿਹਾ ਕਿ ਹੁਣ ਅਣਮਿੱਥੇ ਸਮੇਂ ਲਈ ਓ ਪੀ ਡੀ ਬੰਦ ਰੱਖੀ ਜਾਵੇਗੀ ਸਿਰਫ ਐਮਰਜਸੀ ਕੇਸ ਦੇ ਵਿੱਚ ਯੂਨੀਅਨ ਵੱਲੋਂ ਆਪਣੇ ਫੰਡ ਵਿੱਚੋਂ ਦਵਾਈਆਂ ਖਰੀਦੀਆਂ ਹਨ ਉਹਨਾਂ ਨਾਲ ਐਮਰਜੰਸੀ ਕੇਸ ਵਿੱਚ ਇਲਾਜ ਕੀਤਾ ਜਾਵੇਗਾ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਵੈਟਰਨਰੀ ਸਟੂਡੈਂਟਸ ਯੂਨੀਅਨ ਨੇ ਵੈਟਰਨਰੀ ਇੰਟਰਨਾਂ ਨੂੰ ਦਿੱਤੇ ਜਾ ਰਹੇ ਮੌਜੂਦਾ ਸਟਾਈਪੈਂਡ ਨਾਲ ਅਸੰਤੁਸ਼ਟੀ ਜ਼ਾਹਰ ਕਰਦਿਆਂ 25 ਸਤੰਬਰ 2025 ਤੋਂ ਅਣਮਿੱਥੇ ਸਮੇਂ ਲਈ ਹੜਤਾਲ ਚਲ ਰਹੀ ਹੈ। ਹੁਣ ਡਾਕਟਰ ਵਿਦਿਆਰਥੀ ਯੂਨੀਅਨ ਵੱਲੋਂ ਜਾਰੀ ਬਿਆਨ ਵਿੱਚ ਵਿਦਿਆਰਥੀਆਂ ਨੇ ਮੌਜੂਦਾ ਸਟਾਈਪੈਂਡ ਨੂੰ ਲੈ ਕੇ “ਗੰਭੀਰ ਚਿੰਤਾ ਅਤੇ ਨਿਰਾਸ਼ਾ” ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਇਹ ਮੌਜੂਦਾ ਭੱਤਾ ਗੁਆਂਢੀ ਰਾਜਾਂ ਦੀਆਂ ਵੈਟਰਨਰੀ ਯੂਨੀਵਰਸਿਟੀਆਂ - ਲੂਵਾਸ (ਹਰਿਆਣਾ), ਰਾਜੂਵਾਸ (ਰਾਜਸਥਾਨ), ਅਤੇ ਬੀਐਚਯੂ (ਵਾਰਾਣਸੀ)—ਦੇ ਨਾਲੋਂ ਕਾਫ਼ੀ ਘੱਟ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ ਐਮਬੀਬੀਐਸ ਅਤੇ ਬੀਡੀਐਸ ਇੰਟਰਨਾਂ ਨਾਲੋਂ ਵੀ ਕਾਫ਼ੀ ਘੱਟ ਹੈ। ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਉਹਨਾਂ ਦੀ ਸੁਣਵਾਈ ਨਹੀਂ ਹੋਈ ਕਿਸ ਨੂੰ ਲੈ ਕੇ ਹੁਨ ਵੈਟਰਨਰੀ ਦੀਆਂ ਓਪੀਡੀ ਸੇਵਾਵਾਂ ਬੰਦ ਕਰ ਦਿੱਤੀਆਂ ਹਨ ਅਤੇ ਜਦ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਵੱਲੋਂ ਉਹ ਪੀੜੀ ਬੰਦ ਰੱਖੀ ਜਾਵੇਗੀ ਉਹਨਾਂ ਨੇ ਕਿਹਾ ਕਿ ਸਿਰਫ ਐਮਰਜਂਸੀ ਵੈਟਰਨਰੀ ਵੀ ਕੇਸ ਦੇ ਵਿੱਚ ਹੀ ਇਲਾਜ ਕੀਤਾ ਜਾਵੇਗਾ ਤੇ ਉਸ ਲਈ ਵੀ ਯੂਨੀਅਨ ਵੱਲੋਂ ਆਪਣੇ ਫੰਡ ਇਕੱਠੇ ਕਰਕੇ ਦਵਾਈਆਂ ਲਿਆਂਦੀਆਂ ਗਈਆਂ ਹਨ ਤਾਂ ਜੋ ਐਮਰਜੈਂਸੀ ਕਿਸੇ ਵੀ ਪਸ਼ੂ ਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਵਿਦਿਆਰਥੀ ਡਾਕਟਰਾਂ ਵੱਲੋਂ ਓਪੀਡੀ ਸੇਵਾ ਬੰਦ ਕਰਨ ਕਾਰਨ ਜਾਨਵਰਾਂ ਦੇ ਇਲਾਜ ਵਿੱਚ ਕਈ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ
3
comment0
Report
MJManoj Joshi
Oct 04, 2025 13:17:51
Chandigarh, Chandigarh:पंजाब सरकार ने सेफ़ स्कूल वाहन नीति को सख़्ती से लागू किया — बच्चों की सुरक्षा सरकार की पहली प्राथमिकता : डॉ. बलजीत कौर स्कूल वाहनों की कड़ी निगरानी फ़ॉग-सीज़न ड्राइव: 1,486 वाहनों की जाँच, 561 चालान जारी चंडीगढ़, 4 अक्तूबर: स्कूल जाने वाले बच्चों की सुरक्षा सुनिश्चित करने के लिए पंजाब सरकार ने सेफ़ स्कूल वाहन नीति को पूरे राज्य में ज़ोर-शोर से लागू किया है। सामाजिक सुरक्षा, महिला एवं बाल विकास मंत्री डॉ. बलजीत कौर ने कहा कि स्कूल वाहनों की सख़्त निगरानी और सेफ़ स्कूल वाहन नीति को लागू करने के लिए ठोस कदम उठाए जा रहे हैं। डॉ. बलजीत कौर ने बताया कि 2022 से जुलाई 2025 तक, पंजाब भर में कुल 13,819 स्कूल वाहनों की जाँच की गई, जिनमें से 4,351 वाहनों के चालान काटे गए और 87 वाहनों को जब्त किया गया। उन्होंने बताया कि सर्दी और धुंध के मौसम को ध्यान में रखते हुए, अगस्त महीने में एक विशेष ड्राइव चलाई गई, जिसके दौरान 1,486 स्कूल वाहनों की जाँच की गई और 561 चालान जारी किए गए। ख़ास तौर पर, इस मुहिम के दौरान 187 स्कूलों में भी जाँच की गई। नीति के नियमों की जानकारी देते हुए, डॉ. बलजीत कौर ने कहा कि सभी स्कूल वाहन पीले रंग के होने चाहिए, उनमें कार्यशील आपातकालीन निकास द्वार होना चाहिए, सभी सीटें आगे की ओर होनी चाहिए, टेम्पर-प्रूफ़ स्पीड गवर्नर लगे होने चाहिए और दरवाज़ा खुलते ही हैज़र्ड लाइट अपने आप जलनी चाहिए। उन्होंने कहा कि सभी वाहनों के पास अपडेटेड आर.सी., बीमा, फिटनेस सर्टिफिकेट और परमिट होना चाहिए। ड्राइवर व कंडक्टर के पास वैध लाइसेंस, मेडिकल फिटनेस रिपोर्ट और कम-से-कम पाँच साल का ड्राइविंग अनुभव होना अनिवार्य है। उन्होंने आगे बताया कि इस नीति के तहत सामाजिक सुरक्षा विभाग ने शिक्षा विभाग, परिवहन विभाग और ट्रैफ़िक पुलिस के साथ मिलकर एक संयुक्त समिति बनाई है, जो स्कूल वाहनों की निगरानी करती है और बच्चों की सुरक्षा को सर्वोच्च प्राथमिकता देती है। डॉ. बलजीत कौर ने ज़ोर देकर कहा कि मुख्यमंत्री स भगवंत सिंह मान की अगुवाई में पंजाब सरकार बच्चों की सुरक्षा के लिए पूरी तरह वचनबद्ध है। उन्होंने कहा— “हर संभव कदम उठाया जा रहा है ताकि बच्चों का स्कूल जाना सुरक्षित, सुखद और जोखिम-रहित बना रहे।” उन्होंने कहा कि राज्य का हर नागरिक स्कूल वाहनों से जुड़ी किसी भी सुरक्षा समस्या की सूचना ज़िला चाइल्ड प्रोटेक्शन यूनिट, चाइल्ड वेल्फेयर कमेटी या चाइल्ड हेल्पलाइन 1098 को दे सकता है। अभिभावकों से भी अपील की गई है कि वे अपने बच्चों को केवल उन्हीं स्कूल वाहनों में बैठाएँ, जो सेफ़ स्कूल वाहन नीति के नियमों का पालन करते हैं। सरकार के दृढ़ संकल्प को दोहराते हुए, डॉ. बलजीत कौर ने कहा— “बच्चों की सुरक्षा में किसी भी प्रकार की लापरवाही बर्दाश्त नहीं की जाएगी। यह पंजाब सरकार की मुहिम बच्चों की ज़िंदगियों की रक्षा करने और हर स्कूल यात्रा को सुरक्षित बनाने की दिशा में एक निर्णायक क़दम है।”
2
comment0
Report
SSSanjay Sharma
Oct 04, 2025 13:04:33
Noida, Uttar Pradesh:DELHI: HARDEEP SINGH PURI (UNION MINISTER) PRESS CONFERENCE Delhi: On the Jore Sahib, sacred footwear of Guru Gobind Singh Ji and Mata Sahib Kaur Ji, union Minister Hardeep Singh Puri says, "As this is a relic of very historical, religious, cultural value... So the cultural ministry got carbon-14 testing done... The historian's findings state that the Jore Sahib is an authentic object that has remained the object of reverence among millions of devotees for the last three centuries... The opinion of the committee was that the birthplace of Guru Gobind Singh was Patna Sahib, so it is requested that the Patna Sahib Gurudwara should serve them." Delhi: union Minister Hardeep Singh Puri says, "Our family has had the honor of serving Jode Sahib for the past three hundred years. The history of this service is in the public domain, and many of you are connected to our religious texts. Bhai Kaan Singh Naba wrote in Gurmukhi in the Mahan Kosh, where references to Holi Jode Sahib are mentioned... All the relics and the service of Holy Jode Sahib were recognized by Guru Gobind Singh Ji and Maata Sahib Kaur. They were pleased with the service of these two Sikhs to the Sangat" Delhi: union Minister Hardeep Singh Puri says, "When Sardar Jasmeet Singh Puri passed away, the family approached me, saying that since I am one of the elder members—or perhaps the eldest of that generation—I should oversee its care. I then consulted the family and also consulted with the government. It was decided that, because this is a relic of significant historical, religious, cultural, and sentimental value, carbon-14 testing should be conducted to ensure authenticity. The Ministry of Culture carried out the carbon-14 testing, and the reports from that testing, along with the studies conducted by selected historians, perfectly match. Both the domestic and international carbon-14 tests confirmed that the timelines are exact... Delhi: On the Jore Sahib, sacred footwear of Guru Gobind Singh Ji and Mata Sahib Kaur Ji, President of the Delhi Sikh Gurdwara Management Committee (DSGMC), Harmeet Singh Kalka, says, "These symbols will be adorned at Patna Sahib, the birthplace of Guru Sahib... Such a symbol of Guru Sahib, which very few people have seen, and since not everyone can go to Patna Sahib, it will be taken from here in the form of a huge Nagar Kirtan... Whatever responsibility is given to us for this, the committee will fulfil it... Delhi: On the Jore Sahib, sacred footwear of Guru Gobind Singh Ji and Mata Sahib Kaur Ji, President of the Takht Sri Patna Sahib Committee. Jagjot Singh Sohi says, "...I thank the union Minister Hardeep Singh Puri and his family, who handled the symbols of Guru Sahib and Guru Gobind Singh's mother and now have decided to hand them over to the Patna Sahib Managing Committee. We will reverently carry them back in the form of a Nagar Kirtan..."
0
comment0
Report
Dussera 2025
Advertisement
Back to top