Back
लुधियाणा के गड़वासू विश्वविद्यालय के इंटर्न वेटर्नरी डॉक्टरों ने ओपीडी बंद कर प्रदर्शन किया
TBTarsem Bhardwaj
Oct 04, 2025 14:16:39
Ludhiana, Punjab
ਲੁਧਿਆਣਾ ਗਡਵਾਸੂ ਯੂਨੀਵਰਸਿਟੀ ਦੇ ਇੰਨਟਰਨ ਵੈਟਰਨਰੀ ਡਾਕਟਰਾਂ ਨੇ ਇੰਟਰਨਸ਼ਿਪ ਭੱਤਾ ਵਧਾਉਣ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਜਾਰੀ ਵੈਟਨਰੀ ਓ ਪੀ ਡੀ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਉਹਨਾਂ ਨੇ ਕਿਹਾ ਕਿ ਹੁਣ ਅਣਮਿੱਥੇ ਸਮੇਂ ਲਈ ਓ ਪੀ ਡੀ ਬੰਦ ਰੱਖੀ ਜਾਵੇਗੀ ਸਿਰਫ ਐਮਰਜਸੀ ਕੇਸ ਦੇ ਵਿੱਚ ਯੂਨੀਅਨ ਵੱਲੋਂ ਆਪਣੇ ਫੰਡ ਵਿੱਚੋਂ ਦਵਾਈਆਂ ਖਰੀਦੀਆਂ ਹਨ ਉਹਨਾਂ ਨਾਲ ਐਮਰਜੰਸੀ ਕੇਸ ਵਿੱਚ ਇਲਾਜ ਕੀਤਾ ਜਾਵੇਗਾ
ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਵੈਟਰਨਰੀ ਸਟੂਡੈਂਟਸ ਯੂਨੀਅਨ ਨੇ ਵੈਟਰਨਰੀ ਇੰਟਰਨਾਂ ਨੂੰ ਦਿੱਤੇ ਜਾ ਰਹੇ ਮੌਜੂਦਾ ਸਟਾਈਪੈਂਡ ਨਾਲ ਅਸੰਤੁਸ਼ਟੀ ਜ਼ਾਹਰ ਕਰਦਿਆਂ 25 ਸਤੰਬਰ 2025 ਤੋਂ ਅਣਮਿੱਥੇ ਸਮੇਂ ਲਈ ਹੜਤਾਲ ਚਲ ਰਹੀ ਹੈ। ਹੁਣ
ਡਾਕਟਰ ਵਿਦਿਆਰਥੀ ਯੂਨੀਅਨ ਵੱਲੋਂ ਜਾਰੀ ਬਿਆਨ ਵਿੱਚ ਵਿਦਿਆਰਥੀਆਂ ਨੇ ਮੌਜੂਦਾ ਸਟਾਈਪੈਂਡ ਨੂੰ ਲੈ ਕੇ “ਗੰਭੀਰ ਚਿੰਤਾ ਅਤੇ ਨਿਰਾਸ਼ਾ” ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਇਹ ਮੌਜੂਦਾ ਭੱਤਾ ਗੁਆਂਢੀ ਰਾਜਾਂ ਦੀਆਂ ਵੈਟਰਨਰੀ ਯੂਨੀਵਰਸਿਟੀਆਂ - ਲੂਵਾਸ (ਹਰਿਆਣਾ), ਰਾਜੂਵਾਸ (ਰਾਜਸਥਾਨ), ਅਤੇ ਬੀਐਚਯੂ (ਵਾਰਾਣਸੀ)—ਦੇ ਨਾਲੋਂ ਕਾਫ਼ੀ ਘੱਟ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ ਐਮਬੀਬੀਐਸ ਅਤੇ ਬੀਡੀਐਸ ਇੰਟਰਨਾਂ ਨਾਲੋਂ ਵੀ ਕਾਫ਼ੀ ਘੱਟ ਹੈ। ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਉਹਨਾਂ ਦੀ ਸੁਣਵਾਈ ਨਹੀਂ ਹੋਈ ਕਿਸ ਨੂੰ ਲੈ ਕੇ ਹੁਨ ਵੈਟਰਨਰੀ ਦੀਆਂ ਓਪੀਡੀ ਸੇਵਾਵਾਂ ਬੰਦ ਕਰ ਦਿੱਤੀਆਂ ਹਨ ਅਤੇ ਜਦ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਵੱਲੋਂ ਉਹ ਪੀੜੀ ਬੰਦ ਰੱਖੀ ਜਾਵੇਗੀ ਉਹਨਾਂ ਨੇ ਕਿਹਾ ਕਿ ਸਿਰਫ ਐਮਰਜਂਸੀ ਵੈਟਰਨਰੀ ਵੀ ਕੇਸ ਦੇ ਵਿੱਚ ਹੀ ਇਲਾਜ ਕੀਤਾ ਜਾਵੇਗਾ ਤੇ ਉਸ ਲਈ ਵੀ ਯੂਨੀਅਨ ਵੱਲੋਂ ਆਪਣੇ ਫੰਡ ਇਕੱਠੇ ਕਰਕੇ ਦਵਾਈਆਂ ਲਿਆਂਦੀਆਂ ਗਈਆਂ ਹਨ ਤਾਂ ਜੋ ਐਮਰਜੈਂਸੀ ਕਿਸੇ ਵੀ ਪਸ਼ੂ ਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਵਿਦਿਆਰਥੀ ਡਾਕਟਰਾਂ ਵੱਲੋਂ ਓਪੀਡੀ ਸੇਵਾ ਬੰਦ ਕਰਨ ਕਾਰਨ ਜਾਨਵਰਾਂ ਦੇ ਇਲਾਜ ਵਿੱਚ ਕਈ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ
6
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AJAnil Jain
FollowOct 04, 2025 19:01:3314
Report
MJManoj Joshi
FollowOct 04, 2025 18:00:520
Report
SSSanjay Sharma
FollowOct 04, 2025 17:15:240
Report
SSSatnam Singh
FollowOct 04, 2025 16:48:554
Report
SSSatnam Singh
FollowOct 04, 2025 16:16:400
Report
ADAnkush Dhobal
FollowOct 04, 2025 16:15:530
Report
TSTEJINDER SINGH
FollowOct 04, 2025 16:04:32Rupnagar, Punjab:Mahindra pickup Driver Prince Car sawar jakhmi Ashish
4
Report
TSTEJINDER SINGH
FollowOct 04, 2025 15:47:340
Report
SSSanjay Sharma
FollowOct 04, 2025 15:31:084
Report
PSParambir Singh Aulakh
FollowOct 04, 2025 14:36:490
Report
SSSanjay Sharma
FollowOct 04, 2025 14:36:120
Report
MJManoj Joshi
FollowOct 04, 2025 13:17:512
Report
SSSanjay Sharma
FollowOct 04, 2025 13:04:330
Report
SSSanjay Sharma
FollowOct 04, 2025 12:39:444
Report