Back
शहना के पूर्व सरपंच के पुत्र सुखविंदर सिंह कलकत्ता की गोली से हत्या
SSSatnam Singh
Oct 04, 2025 16:16:40
Bhadaur, Punjab
ਸ਼ਹਿਣਾ ਦੀ ਸਾਬਕਾ ਸਰਪੰਚ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਦਾ ਦਿਨ ਦਿਹਾੜੇ ਕ.ਤ.ਲ ਭਦੌੜ 4 ਅਕਤੂਬਰ ਸਹਿਬ ਸੰਧੂ - ਸਹਿਣਾ ਦੀ ਸਾਬਕਾ ਸਰਪੰਚ ਮਲਕੀਤ ਕੌਰ ਕਲਕੱਤਾ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ 45 ਸਾਲ ਪੁੱਤਰ ਕੇਹਰ ਸਿੰਘ ਦਾ ਮੇਨ ਬੱਸ ਸਟੈਂਡ ਸਹਿਣਾ ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ, ਪ੍ਰਾਪਤ ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਕਲਕੱਤਾ ਭਾਈ ਮੂਲ ਚੰਦ ਪ੍ਰੋਪਰਟੀ ਡੀਲਰ ਦੇ ਦਫ਼ਤਰ ਵਿੱਚ ਆਮ වਾਂਗ ਆਪਣੇ ਦੋਸਤਾਂ ਨਾਲ ਗੱਲਬਾਤ ਕਰ ਰਿਹਾ ਸੀ, ਇੱਕ ਅਣਪਛਾਤਾ ਵਿਅਕਤੀ ਆਪਣੀ ਗੱਡੀ ਤੇ ਆਇਆ ਕਲਕੱਤਾ ਤੇ ਗੋਲੀਆਂ ਮਾਰ ਕੇ ਫ਼ਰਾਰ ਹੋ ਗਿਆ, ਕਲਕੱਤੇ ਦੀ ਮੌਤ ਦੀ ਖ਼ਬਰ ਅੱਗ ਵਾਂਗ ਫੈਲਦਿਆਂ ਹੀ ਸਹਿਣਾ ਅਤੇ ਨਾਲ ਲਗਦੇ ਸਾਰੇ ਪਿੰਡਾਂ ਦੇ ਲੋਕਾਂ ਨੇ ਬਰਨਾਲਾ ਬਾਜਾਖਾਨਾ ਰੋਡ ਨੂੰ ਮਕੁੰਮਲ ਤੌਰ ਤੇ ਜਾਮ ਕਰ ਦਿੱਤਾ ਗਿਆ, ਧਰਨੇ ਨੂੰ ਅਨੇਕਾਂ ਆਗੂਆਂ ਨੇ ਸੰਬੋਧਨ ਕੀਤਾ ਅਤੇ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਮੰਗ ਨੂੰ ਲੈਕੇ ਧਰਨਾ ਲਗਾਈ ਰੱਖਿਆ
ਬਰਨਾਲਾ ਪੁਲਸ ਨੇ ਲਾ਼ਸ ਨੂੰ ਕਬਜ਼ੇ ਚ ਲੈ ਪੋਸਟਮਾਰਟਮ ਲਈ ਮੋਰਚੀ ਰੱਖਵਾਇਆ ਹੈ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AJAnil Jain
FollowOct 04, 2025 19:01:3313
Report
MJManoj Joshi
FollowOct 04, 2025 18:00:520
Report
SSSanjay Sharma
FollowOct 04, 2025 17:15:240
Report
SSSatnam Singh
FollowOct 04, 2025 16:48:550
Report
ADAnkush Dhobal
FollowOct 04, 2025 16:15:530
Report
TSTEJINDER SINGH
FollowOct 04, 2025 16:04:32Rupnagar, Punjab:Mahindra pickup Driver Prince Car sawar jakhmi Ashish
4
Report
TSTEJINDER SINGH
FollowOct 04, 2025 15:47:340
Report
SSSanjay Sharma
FollowOct 04, 2025 15:31:084
Report
PSParambir Singh Aulakh
FollowOct 04, 2025 14:36:490
Report
SSSanjay Sharma
FollowOct 04, 2025 14:36:120
Report
TBTarsem Bhardwaj
FollowOct 04, 2025 14:16:393
Report
MJManoj Joshi
FollowOct 04, 2025 13:17:512
Report
SSSanjay Sharma
FollowOct 04, 2025 13:04:330
Report
SSSanjay Sharma
FollowOct 04, 2025 12:39:444
Report