Become a News Creator

Your local stories, Your voice

Follow us on
Download App fromplay-storeapp-store
Advertisement
Back
Rupnagar140118

नंगल नगर निगम के कर्मचारियों की हड़ताल 19वें दिन में प्रवेश; शहर में कूड़े के ढेर स्वास्थ्य समस्याएं बढ़ाते हैं

BKBIMAL KUMAR
Oct 01, 2025 11:04:20
Anandpur Sahib, Punjab
Anchor - ਪੂਰੇ ਪੰਜਾਬ ਵਿੱਚ ਨਗਰ ਕੌਂਸਲ ਦੇ ਕਰਮਚਾਰੀ ਠੇਕੇਦਾਰੀ ਸਿਸਟਮ ਦ ਵਿਰੁੱਧ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਤੇ ਹਨ , ਪੂਰੇ ਪੰਜਾਬ ਵਿੱਚ ਜਗ੍ਹਾ ਜਗ੍ਹਾ ਕੂੜੇ ਦੇ ਢੇਰ ਲੱਗੇ ਹੋਏ ਹਨ ਜੋ ਕਿ ਹੁਣ ਲਗਾਤਾਰ ਬਿਮਾਰੀਆਂ ਦਾ ਕਾਰਨ ਵੀ ਬਣਦੇ ਜਾ ਰਹੇ ਹਨ ਨਗਰ ਕੌਂਸਲ ਨੰਗਲ ਦੀ ਗੱਲ ਕੀਤੀ ਜਾਵੇ ਤਾਂ ਨਗਰ ਕੌਂਸਲ ਨੰਗਲ ਦੀ hੜਤਾਲ ਵੀ 19ਵੇਂ ਦਿਨ ਦਾਖਲ ਹੋ ਗਈ ਹੈ । ਤੇ ਲਗਾਤਾਰ ਨਗਰ ਕੌਂਸਲ ਦੇ ਕਰਮਚਾਰੀ ਜਿੱਥੇ ਨਗਰ ਕੌਂਸਲ ਦਫਤਰ ਦੇ ਬਾਹਰ ਧਰਨੇ ਤੇ ਬੈਠੇ ਹੋਏ ਹਨ ਉੱਥੇ ਹੀ ਕਰਮਚਾਰੀਆਂ ਵੱਲੋਂ ਸ਼ਹਿਰ ਵਿੱਚ ਰੋਸ ਮਾਰਚ ਵੀ ਕੱਢੇ ਜਾ ਰਹੇ ਹਨ ਅੱਜ ਕਰਮਚਾਰੀਆਂ ਨੇ ਵਾਰਡ ਨੰਬਰ ਸੱਤ ਵਿੱਚ ਰੋਸ਼ ਰੈਲੀ ਕੱਢੀ ਅਤੇ ਕਿਹਾ ਕਿ ਵਾਲਮੀਕ ਜੰਤੀ ਤੋਂ ਅਗਲੇ ਦਿਨ ਸੰਘਰਸ਼ ਹੋਰ ਵੀ ਤਿੱਖਾ ਕਰ ਦਿੱਤਾ ਜਾਵੇਗਾ।
3
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
BSBHARAT SHARMA
Oct 01, 2025 13:16:10
Amritsar, Punjab:ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਵੱਡੀ ਕਾਰਵਾਈ – 1 ਲੱਖ 8 ਹਜ਼ਾਰ ਟਰਾਮਾਡੋਲ ਗੋਲੀਆਂ ਤੇ ਹਥਿਆਰ ਸਮੇਤ ਇੱਕ ਗਿਰਫਤਾਰ ਦਿੱਲੀ ਤੋਂ ਅੰਮ੍ਰਿਤਸਰ ਵੋਲਵੋ ਬੱਸਾਂ ਰਾਹੀਂ ਹੋ ਰਹੀ ਸੀ ਨਸ਼ਿਆਂ ਦੀ ਸਮਗਲਿੰਗ ਬੇਨਕਾਬ - ਐਸਐਸਪੀ ਦਿਹਾਤੀ ਅੰਮ੍ਰਿਤਸਰ ਆਰੋਪੀ ਖ਼ਿਲਾਫ਼ ਪਹਿਲਾਂ ਵੀ ਅਟੈਂਪਟ ਟੂ ਮਰਡਰ, ਡਕੈਤੀ ਅਤੇ ਐਨਡੀਪੀਐਸ ਐਕਟ ਦੇ ਕੇਸ ਦਰਜ – ਪੁਲਿਸ ਵੱਲੋਂ ਹੋਰ ਤਫ਼ਤੀਸ਼ ਸ਼ੁਰੂ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਇੱਕ ਵਿਅਕਤੀ ਨੂੰ 1 ਲੱਖ 8 ਹਜ਼ਾਰ ਟਰਾਮਾਡੋਲ ਟੈਬਲੇਟਸ, ਇਕ ਗਲੌਕ ਪਿਸਟਲ ਅਤੇ ਪੰਜ ਜਿੰਦਾ ਰੌਂਦਾਂ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਸ ਗ੍ਰਿਫਤਾਰੀ ਨੂੰ ਨਸ਼ਿਆਂ ਦੇ ਵੱਡੇ ਜਾਲ 'ਤੇ ਵੱਡਾ ਵਾਰ ਕਰਾਰ ਦਿੱਤਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਅੰਮ੍ਰਿਤਸਰ ਦਿਹਾਤੀ ਐਸਐਸਪੀ ਮਨਿੰਦਰ ਸਿੰਘ ਨੇ ਦੱਸਿਆ ਕਿ ਦੱਸਿਆ ਗਿਆ ਕਿ ਐਸਐਸਪੀ ਦਿਹਾਤੀ ਮਨਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਲਗਾਤਾਰ ਤਸਕਰਾਂ 'ਤੇ ਸਖ਼ਤ ਕਾਰਵਾਈ ਕਰ ਰਹੀ ਹੈ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜੋਬਨ ਸਿੰਘ ਉਰਫ਼ ਜੋਬਨ ਨੂੰ ਵੱਡੀ ਮਾਤਰਾ ਵਿੱਚ ਨਸ਼ੇ ਦੀਆਂ ਗੋਲੀਆਂ ਸਮੇਤ ਅੰਮ੍ਰਿਤਸਰ ਆ ਰਿਹਾ ਹੈ। ਪੁਲਿਸ ਦੀ ਖ਼ਾਸ ਟੀਮ ਵੱਲੋਂ ਕਾਰਵਾਈ ਕਰਦਿਆਂ ਉਸ ਕੋਲੋਂ 01 ਲੱਖ 08 ਹਜ਼ਾਰ ਟਰਾਮਾਡੋਲ ਗੋਲੀਆਂ, ਇੱਕ ਗਲੌਕ ਪਿਸਟਲ, 05 ਜਿੰਦਾ ਰੌਂਦ ਬਰਾਮਦ ਕੀਤੇ ਗਏ। ਐਸਐਸਪੀ ਨੇ ਕਿਹਾ ਕਿ ਇਹ ਨਸ਼ੇ ਦੀਆਂ ਗੋਲੀਆਂ ਦਿੱਲੀ ਤੋਂ ਅੰਮ੍ਰਿਤਸਰ ਆਉਣ ਵਾਲੀਆਂ ਵੋਲਵੋ ਬੱਸਾਂ ਰਾਹੀਂ ਸਮਗਲਿੰਗ ਕੀਤੀਆਂ ਜਾ ਰਹੀਆਂ ਸਨ। ਇਹ ਗੋਲੀਆਂ ਵੱਡੇ ਕਾਰਟਨ ਵਿੱਚ ਪੈਕ ਕਰਕੇ ਪਾਰਸਲ ਵਜੋਂ ਭੇਜੀਆਂ ਜਾਂਦੀਆਂ ਸਨ。 ਉਨ੍ਹਾਂ ਨੇ ਦੱਸਿਆ ਕਿ ਗ੍ਰਿਫਤਾਰ ਕੀਤਾ ਗਿਆ ਜੋਬਨ ਪਹਿਲਾਂ ਵੀ ਕਈ ਸਖ਼ਤ ਕੇਸਾਂ ਵਿੱਚ ਨਾਮਜ਼ਦ ਹੈ। ਉਸ ਖ਼ਿਲਾਫ਼ ਅਟੈਂਪਟ ਟੂ ਮਰਡਰ (307), ਡਕੈਤੀ ਅਤੇ ਐਨਡੀਪੀਐਸ ਐਕਟ ਅਧੀਨ ਮੁਕੱਦਮੇ ਦਰਜ ਹਨ। ਇਸ ਕਾਰਵਾਈ ਨਾਲ ਸਪਸ਼ਟ ਹੁੰਦਾ ਹੈ ਕਿ ਇਹ ਮੁਲਜ਼ਮ ਲੰਮੇ ਸਮੇਂ ਤੋਂ ਨਸ਼ਿਆਂ ਦੀ ਸਪਲਾਈ ਨਾਲ ਜੁੜਿਆ ਹੋਇਆ ਸੀ ਅਤੇ ਵੱਖ-ਵੱਖ ਗਿਰੋਹਾਂ ਨਾਲ ਤਾਲਮੇਲ ਕਰਕੇ ਦਿੱਲੀ ਤੋਂ ਦਵਾਈਆਂ ਦੀ ਖਰੀਦ ਕਰਦਾ ਅਤੇ ਅੰਮ੍ਰਿਤਸਰ ਸਮੇਤ ਪਿੰਡ-ਪਿੰਡ ਵਿੱਚ ਵੰਡਦਾ ਸੀ。
0
comment0
Report
VSVARUN SHARMA
Oct 01, 2025 13:15:38
Kapurthala, Punjab:ਹੜ੍ਹ ਪ੍ਰਭਾਵਿਤ ਪਿੰਡ ਰਾਮਪੁਰ ਗੌਰਾ (ਬਾਊਪੁਰ) 'ਚ ਨਹੀਂ ਟਲਿਆ ਖਤਰਾ ਬਿਆਸ ਦਰਿਆ ਨੇ ਬਦਲਿਆ ਰੁੱਖ, ਤੇਜ ਵਹਾਅ ਨਾਲ ਬਣਾਇਆ ਨਵਾਂ ਰਸਤਾ ਮਾਰੂਥਲ ਚ ਤਬਦੀਲ ਹੋਈਆਂ ਉਪਜਾਊ ਜਮੀਨਾਂ 11 ਅਗਸਤ ਨੂੰ ਟੁੱਟੇ ਆਰਜੀ ਬੰਨ੍ਹ ਦਾ ਪਾੜ 1500 ਮੀਟਰ ਤੱਕ ਪੁੱਜਾ ਬਿਆਸ ਦੇ ਬਹਾਅ ਚ 9 ਘਰ ਰੁੜੇ, ਇੱਥੇ ਬੰਨ੍ਹ ਮੁਰੰਮਤ ਦੀ ਸੇਵਾ ਹੋਈ ਸ਼ੁਰੂ ਟਰੈਕਟਰਾਂ ਡੀਜ਼ਲ ਅਤੇ ਮਿੱਟੀ ਦੀ ਵੱਡੀ ਲੋੜ 11 ਅਗਸਤ 2025 ਮੰਡ ਬਾਊਪੁਰ ਦੇ ਨਾਲ ਸੰਬੰਧਤ 16 ਪਿੰਡਾਂ ਦੇ ਲਈ ਕਾਲਾ ਦਿਨ ਸੀ ਕਿਉਂਕਿ ਬਿਆਸ ਦਰਿਆ ਕਿਨਾਰੇ ਬਣਿਆ ਆਰਜੀ ਬਣ ਟੁੱਟ ਜਾਣ ਮਗਰੋਂ ਇਹ ਇਲਾਕਾ ਹੜ੍ਹ ਦੀ ਲਪੇਟ ਵਿੱਚ ਆ ਗਿਆ ਸੀ। 16 ਹੜ੍ਹ ਪ੍ਰਭਾਵਿਤ ਪਿੰਡ ਦਰਿਆ ਬਿਆਸ ਦੀ ਲਪੇਟ ਵਿੱਚ ਆਉਣ ਮਗਜ਼ੋਂ ਭਾਵੇਂ ਅੱਜ ਕਰੀਬ 50 ਦਿਨ ਬੀਤ ਜਾਣ ਤੋਂ ਬਾਵਜੂਦ ਵੀ ਪਿੰਡ ਰਾਮਪੁਰ ਗੋਰੇ ਵਿੱਚ ਸਥਿਤੀ ਜਿਉੰ ਦੀ ਤਿਉਂ ਬਣੀ ਹੋਈ ਹੈ। ਉਥੇ ਆਰਜੀ ਬੰਨ ਟੁੱਟ ਜਾਣ ਮਗਰੋਂ ਹੁਣ ਤੱਕ ਲਗਾਤਾਰ ਪਾਣੀ ਦਾ ਬਹਾਅ ਜਾਰੀ ਹੈ۔ ਇੱਥੇ ਬਿਆਸ ਦਰਿਆ ਹੁੰਵਣ ਤੱਕ 10-11 ਘਰ ਰੋੜਕੇ ਨਕਸ਼ੇ ਤੋਂ ਮਿਟਾ ਚੁੱਕਿਆ ਹੈ। ਹਜ਼ਾਰਾਂ ਏਕੜ ਫਸਲਾਂ ਬਰਬਾਦ ਹੋ ਚੁੱਕੀਆਂ ਹਨ ਅਤੇ ਜਮੀਨਾਂ ਦੇ ਵਿੱਚ ਪੰਜ ਪੰਜ ਫੁੱਟ ਰੇਤ ਭਰ ਚੁੱਕੀ ਹੈ। ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤਾਂ ਰਾਮਪੁਰ ਗੌਰੇ ਦੇ ਆਰਜੀ ਬੰ੍ਹ ਦਾ ਪਾੜ ਕਰੀਬ 1500 ਮੀਟਰ ਤੱਕ ਪਹੁੰਚ ਚੁੱਕਿਆ ਹੈ ਇੱਥੇ ਬੰਨ੍ਹ ਨੂੰ ਅਜੇ ਵੀ ਲਗਾਤਾਰ ਢਾਹ ਲੱਗ ਰਹੀ ਹੈ। ਭਾਵੇਂ ਇੱਥੇ ਪਾਣੀ ਦਾ ਪੱਧਰ ਘੱਟ ਚੁੱਕਿਆ ਹੈ ਪਰੰਤੂ ਦਰਿਆ ਬਿਆਸ ਨੇ ਆਪਣਾ ਵਹਿਣ ਇਥੋਂ ਬਿਲਕੁਲ ਬਦਲ ਲਿਆ ਹੈ। ਹੁਣ ਬਿਆਸ ਦਰਿਆ ਪਿੰਡ ਰਾਮਪੁਰ ਗੋਰਾ ਤੋਂ ਹੁੰਦੇ ਹੋਏ ਪਿੰਡ ਸਾਂਗਰਾ ਵੱਲ ਨੂੰ ਵੱਧਦਾ ਦਿਖਾਈ ਦੇ ਰਿਹਾ ਹੈ। ਹੁਣ ਤੱਕ ਇਥੇ ਆਰਜੀ ਬੰਨ੍ਹ ਦੀ ਮੁਰੰਮਤ ਅਤੇ ਮੁੜ ਓਸਾਰੀ ਦਾ ਕਾਰਜ ਨਹੀਂ ਸ਼ੁਰੂ ਹੋ ਸਕਿਆ। ਇਹਨਾਂ ਦੇ ਰਸਤੇ ਗਾਇਬ ਹੋ ਚੁੱਕੇ ਹਨ। ਕਈ ਥਾਂਵਾਂ ਤੇ ਮਾਰੂਥਲ ਵਾਂਗ ਰੇਤ ਦੇ ਪਹਾੜ ਬਣ ਚੁੱਕੇ ਹਨ ਤੇ ਕਈ ਥਾਂਵਾਂ ਤੇ ਡੂੰਘੇ ਟੋਏ ਪੈ ਚੁੱਕੇ ਹਨ। ਕਿਸਾਨ ਬੇਵਸ ਹਨ ਕਿਉਂਕਿ ਉਨਾਂ ਦੇ ਕੋਲ ਸੰਸਾਧਨਾਂ ਦੀ ਘਾਟ ਹੈ ਜਿਸ ਨਾਲ ਆਪਣੇ ਬੰਨ੍ਹ ਦੁਬਾਰਾ ਉਸਾਰ ਸਕਣ ਅਤੇ ਜਮੀਨਾਂ ਨੂੰ ਮੁੜ ਆਬਾਦ ਕਰ ਸਕਣ। ਲਿਹਾਜਾ ਕਿਸਾਨਾਂ ਨੇ ਸਮੂਹ ਸੰਤ ਮਹਾਂਪੁਰਸ਼ਾਂ ਅਤੇ ਪੰਜਾਬ ਦੇ ਦਰਦੀ ਲੋਕਾਂ ਨੂੰ ਇਹ ਅਪੀਲ ਕੀਤੀ ਹੈ ਕਿ ਉਹਨਾਂ ਦੇ ਬੰਨ ਦੀ ਉਸਾਰੀ ਦੇ ਕਾਰਜ ਵਿੱਚ ਉਹਨਾਂ ਦਾ ਸਹਿਯੋਗ ਕੀਤਾ ਜਾਵੇ ਤਾਂ ਜੋ ਉਹ ਆਪਣੀਆਂ ਜਮੀਨਾਂ ਨੂੰ ਮੁੜ ਉਪਜਾਊ ਬਣਾ ਸਕਣ। ਉਹਨਾਂ ਦੱਸਿਆ ਕਿ ਇੱਥੇ ਟਰੈਕਟਰਾਂ ਡੀਜ਼ਲ ਅਤੇ ਮਿੱਟੀ ਦੀ ਵੱਡੀ ਲੋੜ ਹੈ ਇਹਨਾਂ ਸੰਸਾਧਨਾਂ ਦੀ ਪ੍ਰਾਪਤੀ ਤੋਂ ਬਾਅਜੂਦ ਹੀ ਅਗਲੇ ਕਾਰਜ ਆਰੰਭੇ ਜਾ ਸਕਦੇ ਹਨ।
0
comment0
Report
HSHarmeet Singh
Oct 01, 2025 12:35:24
Kurali, Punjab:Kurali: आज कुराली के भीतर त्योहारों के मद्देनजर एसपी मोहित अग्रवाल वल्लों बड़ी गिनती में पुलिस मुलाजिमों को साथ लेकर एक फ्लैग मार्च किया गया। इस मौके पत्रकारों के साथ बातचीत में उन्होंने कहा कि शहर कुराली में पटाखों की खरीददारी के लिए बड़ी संख्या में लोग आते हैं। इसलिए उन्होंने समूह दुकानदारों को सूचित किया है कि किसी प्रकार की कानून का उल्लंघन न हो और जो भी ग्राहक आपके पास पटाके या अन्य वस्तु खरीदने आए तो उसे वैध ठहराने के लिए पार्किंग उपलब्ध करवाई जाए ताकि सड़क पर किसी प्रकार का जाम न लगे। इसके साथ ही पटाका बेचने वालों को भी सख्त हिदायत दी गई है कि नियमों की उल्लंघन न की जाए। अगर कोई दुकानदार किसी भी प्रकार की उल्लंघना करते पाया गया तो उस पर कड़ी कानूनी कार्रवाई की जाएगी।
3
comment0
Report
VKVipan Kumar
Oct 01, 2025 12:33:05
Dharamshala, Himachal Pradesh:जल्द ही फाइबर प्रणाली से लैस होंगी, जिला कांगड़ा व चंबा की सभी ग्राम पंचायतें। यह उद्गार बीएसएनएल धर्मशाला के वरिष्ठ महाप्रबंधक विपिन कुमार मौर्या ने पत्रकार वार्ता में व्यक्त किए। बुधवार को बीएसएनएल स्थापना दिवस के रजत जयंती समारोह के अवसर पर विपिन कुमार मौर्या ने स्वदेशी 4जी का प्रोजेक्ट का शुभारंभ प्रधानमंत्री नरेंद्र मोदी द्वारा किया गया है जिसमें धर्मशाला क्षेत्र के बंगोटू टावर की शुरुआत भी जिला कांगड़ा के लिए सौभाग्य की बात रही। उन्होंने कहा कि उपभोक्ताओं को बेहतर सुविधाएं उपलब्ध करने के उद्देश्य से बीएसएनएल नए टावर स्थापित कर रहा है जिसमें 4जी के दो चरण चल रहे हैं एक चरण 9.2 एवं दूसरा 4जी सेचूरेशन के तौर पर चल रहा है एक चरण 9.2 के अंतर्गत 247 मोबाइल टावर स्थापित किए गए हैं जो सफलतापूर्वक सेवाएं दे रहे हैं, जबकि 4जी सेचूरेशन प्रोजेक्ट डिजिटल भारत के अंतर्गत 148 मोबाइल टावर दूरदराज के क्षेत्रों में स्थापित किए जा रहे हैं। यहां उल्लेखनीय हैं कि उक्त टावर ऐसे क्षेत्रों में लगाए जा रहे हैं जहां पहले किसी भी सेवा-प्रदाता का सिग्नल नहीं हैं। इस प्रोजेक्ट के अंतर्गत दूरदराज के ऐसे उपभोक्ता लाभान्वित होंगे जो इस सेवाओं से वंचित थे। इसके अतिरिक्त भारतनेट प्रोजेक्ट के अंतर्गत समूचे कांगड़ा व चंबा जिला की सभी पंचायतों को फाइबर प्रणाली से जोड़ा जा रहा है। स्थापना दिवस के जयंती समारोह के अवसर पर अधिकारियों और कर्मचारियों ने पौधारोपण भी किया।
0
comment0
Report
KBKulbir Beera
Oct 01, 2025 12:18:47
Bathinda, Punjab:ਬਠਿੰਡਾ ਏਮਜ ਹਸਪਤਾਲ ਵਿੱਚ ਸਿਕਿਉਰਿਟੀ ਗਾਰਡ ਹਟਾਉਣ ਨੂੰ ਲੈ ਕੇ ਚੱਲੀ ਘਸੁੰਨ ਮੁੱਕੀ ਪੁਲਿਸ ਦੇ ਸਾਹਮਣੇ ਹੋਈ ਲੜਾਈ ਪੁਰਾਣੀ ਸਿਕਿਉਰਟੀ ਦਾ ਠੇਕਾ ਖਤਮ ਹੋਣ ਤੇ ਨਵੇਂ ਸਿਕਿਉਰਟੀ ਨੂੰ ਲੈ ਕੇ ਕੁਝ ਲੋਕਾਂ ਨੂੰ ਨੌਕਰੀ ਤੋਂ ਹਟਾਇਆ ਗਿਆ ਸੀ ਜਿਸ ਤੋਂ ਬਾਅਦ ਹੋਇਆ ਹੰਗਾਮਾ ਏਮਸ ਹਸਪਤਾਲ ਦੇ ਅਸਿਸਟੈਂਟ ਡਾਇਰੈਕਟਰ ਦਾ ਕਹਿਣਾ ਕਿ ਸਾਡਾ ਸਕਿਉਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਇਹ ਠੇਕਾ ਆਨਲਾਈਨ ਹੋਇਆ ਹੈ। ਬਠਿੰਡਾ ਏਮਸ ਹਸਪਤਾਲ ਵਿੱਚ ਉਸ ਸਮੇਂ ਹੰਗਾਮਾ ਹੋਇਆ ਜਦੋਂ ਪੁਰਾਣੀ ਸਿਕਿਉਰਟੀ ਦਾ ਠੇਕਾ ਖਤਮ ਹੋਣ ਤੋਂ ਬਾਅਦ ਨਵੇਂ ਠੇਕੇਦਾਰ ਵੱਲੋਂ ਨਵੀਂ ਸਿਕਿਉਰਟੀ ਰੱਖੀ ਗਈ ਜਿਸ ਵਿੱਚ ਪੁਰਾਣੇ ਕੁਝ ਸਿਕਿਉਰਿਟੀ ਗਾਰਡ ਆ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਗੇਟ ਉੱਪਰ ਚੱਲੀ ਘਸੁੰਨ ਮੁੱਕੀ ਕਿਉਂਕਿ ਹਟਾਏ ਗਏ ਨੌਜਵਾਨ ਨੇੜੇ ਦੇ ਪਿੰਡਾਂ ਦੇ ਰਹਿਣ ਵਾਲੇ ਹਨ ਅਤੇ ਪਿਛਲੇ ਪੰਜ ਸੱਤ ਸਾਲਾਂ ਤੋਂ ਲਗਾਤਾਰ ਨੌਕਰੀ ਉੱਪਰ ਸਨ ਬੇਰੁਜ਼ਗਾਰ ਹੋਣ ਨੂੰ ਲੈ ਕੇ ਵਧੀ ਤਲਖੀ ਏਮਸ ਦੇ ਅਧਿਕਾਰੀ ਅਸਿਸਟੈਂਟ ਡਾਇਰੈਕਟਰ ਰਾਜੀਵ ਸੈਨ ਰਾਏ ਨੇ ਕਿਹਾ ਕਿ ਹਸਪਤਾਲ ਦੀ ਸਕਿਉਰਟੀ ਪ੍ਰਾਈਵੇਟ ਹੁੰਦੀ ਹੈ ਜਿਸ ਦਾ ਠੇਕਾ ਆਨਲਾਈਨ ਹੋਇਆ ਹੈ ਇਸ ਵਿੱਚ ਸਾਡਾ ਕੋਈ ਵੀ ਲਾਈਨ ਦੇਣ ਨਹੀਂ ਹੈ ਉਹਨਾਂ ਨੇ ਕਿਸ ਨੂੰ ਰੱਖਣਾ ਹੈ ਅਤੇ ਕਿਸ ਨੂੰ ਕੱਢਣਾ ਹੈ। ਸਿਕਿਉਰਿਟੀ ਅਧਿਕਾਰੀ ਭਲਿੰਦਰ ਸਿੰਘ ਬਰਾੜ ਨੇ ਕਿਹਾ ਕਿ ਅਸੀਂ ਹਜੇ ਕਿਸੇ ਨੂੰ ਵੀ ਨਹੀਂ ਕੱਢਿਆ ਕੁਝ ਲੋਕਾਂ ਦੀ ਫੇਰ ਬਦਲ ਜਰੂਰ ਕੀਤੀ ਹੈ ਉਹ ਵੀ ਪੰਜ ਤੋਂ ਸੱਤ ਹਨ ਜੋ ਸਿਕਿਉਰਟੀ ਲਈ ਅਣਫਿਟ ਸੀ ਪਰ ਇਹ ਲੋਕ ਜਾਣ ਬੁੱਝ ਕੇ ਹੰਗਾਮਾ ਕਰ ਰਹੇ ਹਨ ਹਸਪਤਾਲ ਵਿੱਚ ਵੱਡੇ ਪੱਧਰ ਤੇ ਸਿਕਿਉਰਟੀ ਐਕਸਟਰੀ ਮਸ਼ੀਨਾਂ ਅਤੇ ਹੋਰ ਟੈਕਨੀਕਲ ਸਿਕਿਉਰਟੀ ਨਾਲ ਸੰਬੰਧਿਤ ਸਮਾਨ ਆ ਰਿਹਾ ਹੈ ਜਿਸ ਸਬੰਧੀ ਸਾਨੂੰ ਟੈਕਨੀਕਲ ਐਕਸਪਰਟਸ ਦੀ ਜਰੂਰਤ ਹੈ ਇਸ ਲਈ ਕੁਝ ਬੰਦਿਆਂ ਨੂੰ ਸ਼ੰਟਿੰਗ ਜਰੂਰ ਕੀਤਾ ਜਾ ਰਿਹਾ ਸੀ ਪਰ ਕੱਢਿਆ ਕਿਸੇ ਨੂੰ ਨਹੀਂ। ਦੂਜੇ ਪਾਸੇ ਸਿਕਿਉਰਟੀ ਤੋਂ ਹਟਾਏ ਜਾਣ ਨੂੰ ਲੈ ਕੇ ਗਾਰਡਾਂ ਦਾ ਕਹਿਣਾ ਹੈ ਕਿ ਅਸੀਂ ਏਮस ਹਸਪਤਾਲ ਵਿੱਚ ਲੰਬੇ ਸਮੇਂ ਤੋਂ ਸਿਕਿਉਰਟੀ ਦੇ ਰਹੇ ਹਾਂ ਇੱਥੇ ਬਹੁਤ ਸਾਰੀਆਂ ਸਿਕਿਉਰਟੀਆਂ ਬਦਲੀਆਂ ਹਨ ਪਰ ਪੁਰਾਣੇ ਬੰਦਿਆਂ ਨੂੰ ਕਿਸੇ ਨੇ ਨਹੀਂ ਕੱਢਿਆ ਇਹਨਾਂ ਨੇ ਆਉਣ ਸਾਰ ਸਾਡੇ 47 ਲੋਕ ਕੱਢ ਦਿੱਤੇ ਅਸੀਂ ਜਦੋਂ ਕਿ ਹੁਣ ਦਿਵਾਲੀ ਦਸਹਿਰੇ ਦਾ ਤਿਉਹਾਰ ਹੈ ਇਹਨਾਂ ਵੱਲੋਂ ਸਾਨੂੰ ਬੇਰੋਜ਼ਗਾਰ ਕਰ ਦਿੱਤਾ ਅਸੀਂ ਕਿੱਥੇ ਜਾਵਾਂਗੇ ਅਸੀਂ ਪ੍ਰਸ਼ਾਸਨ ਤੇ ਸਰਕਾਰ ਨੂੰ ਕਹਿੰਦੇ ਹਾਂ ਕਿ ਸਾਡੀ ਨੌਕਰੀ ਬਹਾਲ ਕਰਵਾਈ ਜਾਵੇ। ਦੂਜੇ ਪਾਸੇ ਸਿਕਿਉਰਟੀ ਤੋਂ ਹਟਾਏ ਜਾਣ ਨੂੰ ਲੈ ਕੇ ਗਾਰਡਾਂ ਦਾ ਕਹਿਣਾ ਹੈ ਕਿ ਅਸੀਂ ਏਮਸ ਹਸਪਤਾਲ ਵਿੱਚ ਲੰਬੇ ਸਮੇਂ ਤੋਂ ਸਿਕਿਉਰਟੀ ਦੇ ਰਹੇ ਹਾਂ ਇੱਥੇ ਬਹੁਤ ਸਾਰੀਆਂ ਸਿਕਿਉਰਟੀਆਂ ਬਦਲੀਆਂ ਹਨ ਪਰ ਪੁਰਾਣੇ ਬੰਦਿਆਂ ਨੂੰ ਕਿਸੇ ਨੇ ਨਹੀਂ ਕੱਢਿਆ ਇਹਨਾਂ ਨੇ ਆਉਣ ਸਾਰ ਸਾਡੇ 47 ਲੋਕ ਕੱਢ ਦਿੱਤੇ ਅਸੀਂ ਜਦੋਂ ਕਿ ਹੁਣ ਦਿਵਾਲੀ ਦਸਹਿਰੇ ਦਾ ਤਿਉਹਾਰ ਹੈ ਇਹਨਾਂ ਵੱਲੋਂ ਸਾਨੂੰ ਬੇਰੋਜ਼ਗਾਰ ਕਰ ਦਿੱਤਾ ਅਸੀਂ ਕਿੱਥੇ ਜਾਵਾਂਗੇ ਅਸੀਂ ਪ੍ਰਸ਼ਾਸਨ ਤੇ ਸਰਕਾਰ ਨੂੰ ਕਹਿੰਦੇ ਹਾਂ ਕਿ ਸਾਡੀ ਨੌਕਰੀ ਬਹਾਲ ਕਰਵਾਈ ਜਾਵੇ।
0
comment0
Report
PSParambir Singh Aulakh
Oct 01, 2025 12:15:20
Amritsar, Punjab:special for dushehra PKG like story ਬੁਰਾਈ ਤੇ ਅਛਾਈ ਦੀ ਜੀਤ ਦੁਸ਼ਹਿਰੇ ਦਾ ਤਿਉਹਾਰ ਦੁਸ਼ਹਿਰੇ ਦੇ ਮੌਕੇ ਲੋਕਾਂ ਵੱਲੋਂ ਰਾਵਣ ਬਣਾਉਣ ਦੀਆਂ ਤਿਆਰੀਆਂ ਲਗਭਗ ਇੱਕ ਮਹੀਨੇ ਪਹਿਲਾਂ ਤੋਂ ਹੀ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ। ਜਿਸ ਨੂੰ ਲੈ ਕੇ ਅੰਮ੍ਰਿਸੱਰ ਦੇ ਲੋਹਗੜ੍ਹ ਇਲਾਕੇ ਦੇ ਵਿੱਚ ਰਾਵਣ ਬਣਾਏ ਜਾਂਦੇ ਹਨ ਤੁਹਾਨੂੰ ਦੱਸ ਦਈਏ ਕਿ ਦੁਰਗਿਆਨਾ ਮੰਦਿਰ ਵਿੱਚ ਜਿਹੜਾ ਰਾਵਣ ਲਗਾਇਆ ਜਾਂਦਾ ਹੈ ਉਹ ਤਕਰੀਬਨ 100 ਫੁੱਟ ਦਾ ਹੁੰਦਾ ਹੈ ਜੋ ਕਿ ਅੰਮ੍ਰਿਤਸਰ ਦੇ ਲੋਹਗੜ੍ਹ ਇਲਾਕੇ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ。 ਕਾਰੀਗਰ ਵਿਨੋਦ ਕੁਮਾਰ ਨੇ ਦੱਸਿਆ ਕਿ ਸਾਡਾ ਪਰਿਵਾਰ ਹੀ ਹਰ ਸਾਲ ਦੁਰਗਿਆਨਾ ਮੰਦਿਰ ਦੇ ਲਈ ਰਾਵਣ ਤਿਆਰ ਕਰਦਾ ਹੈ ਇਸ ਦੇ ਨਾਲ ਹੀ ਬਾਕੀ ਕਾਰੀਗਰ ਵੱਲੋਂ ਵੀ ਦੱਸਿਆ ਗਿਆ ਕਿ ਅਸੀਂ ਹਰ ਸਾਲ ਦੁਸ਼ਹਿਰੇ ਦੇ ਤਿਉਹਾਰ ਦੇ ਨਜਦੀਕ ਛੋਟੇ ਰਾਵਣ ਵੱਡੇ ਰਾਵਣ ਅਤੇ ਹੋਰ ਵੀ ਕਈ ਤਰ੍ਹਾਂ ਦੇ ਰਾਵਣ ਤਿਆਰ ਕਰਦੇ ਹਾਂ। ਜਿਸ ਨੂੰ ਲੈ ਕੇ ਇੱਕ ਮਹੀਨਾ ਪਹਿਲਾਂ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ। ਇਹ ਸਾਰੇ ਰਾਵਣ ਬਾਂਸ ਦੀਆਂ ਲੱਕੜਾਂ ਨਾਲ ਤਿਆਰ ਕੀਤਾ ਜਾਂਦਾ ਕਈ ਕਾਰੀਗਰ ਵੱਲੋਂ ਦੱਸਿਆ ਕਿ ਅਸੀਂ ਪਿਛਲੇ 20 ਸਾਲਾਂ ਤੋਂ ਇਹ ਕੰਮ ਕਰ ਰਹੇ ਹਾਂ ਜਦੋਂ ਵੀ ਦੁਸ਼ਹਿਰੇ ਦਾ ਤਿਉਹਾਰ ਨਜ਼ਦੀਕ ਆਉਂਦਾ ਹੈ ਤਾਂ ਸਾਡਾ ਸਾਰਾ ਪਰਿਵਾਰ ਰਾਵਣ ਬਣਾਉਣ ਦੀਆਂ ਤਿਆਰੀਆਂ ਦੇ ਵਿੱਚ ਲੱਗ ਜਾਂਦਾ ਹੈ ਲੇਕਿਨ ਕਈ ਸਾਲਾਂ ਤੋਂ ਕੰਮ ਬਹੁਤ ਘੱਟ ਚੱਲ ਰਿਹਾ ਹੈ। ਜਦੋਂ ਦੁਸ਼ਹਿਰੇ ਦਾ ਤਿਹਾਰ ਚਲਾ ਜਾਂਦਾ ਹੈ ਉਸ ਤੋਂ ਬਾਅਦ ਅਸੀਂ ਮਜ਼ਦੂਰੀ ਕਰਨ ਲੱਗ ਜਾਂਦੇ ਹਾਂ। ਲੋਕਾਂ ਵੱਲੋਂ ਵੀ ਕਿਹਾ ਗਿਆ ਕਿ ਅਸੀਂ ਵੀ ਆਪਣੇ ਬੱਚਿਆਂ ਦੇ ਨਾਲ ਦੁਸ਼ਹਿਰੇ ਦਾ ਤਿਹਾਰ ਦੇਖਣ ਦੇ ਲਈ ਹਰ ਸਾਲ ਦੁਰਗਿਆਨਾ ਮੰਦਰ ਪਹੁੰਚਦੇ ਹਾਂ ਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਦੁਸ਼ਹਿਰੇ ਦਾ ਤਿਉਹਾਰ ਇੱਕ ਐਸਾ ਤਿਉਹਾਰ ਹੈ ਜਿਸ ਦਿਨ ਬੁਰਾਈ ਤੇ ਅੱਛਾਈ ਦੀ ਜਿੱਤ ਹੋਈ ਸੀ ਅਸੀਂ ਬੱਚਿਆਂ ਦੇ ਨਾਲ ਰਾਵਣ ਦੇਖਣ ਦੇ ਲਈ ਬਾਜ਼ਾਰ ਵਿੱਚ ਪਹੁੰਚੇ ਹਾਂ ਬਾਜ਼ਾਰ ਦੇ ਵਿੱਚ ਕਈ ਤਰ੍ਹਾਂ ਦੇ ਰਾਵਣ ਤਿਆਰ ਕਰਕੇ ਲੋਕਾਂ ਵੱਲੋਂ ਰੱਖੇ ਗਏ ਹਨ。
0
comment0
Report
ADAnkush Dhobal
Oct 01, 2025 12:05:25
0
comment0
Report
RKRAJESH KATARIA
Oct 01, 2025 12:02:03
Firozpur, Punjab:पंजाब के जिला फिरोजपुर के गांव लक्खों के बहराम में एक दिन में नशे के कारण अलग-अलग परिवारों के तीन नौजवानों की मौत हुई. कुछ दिन पहले भी एक व्यक्ति की नशे के चलते मौत हो गई थी और दो दिन में इस गांव में नशे के चलते चार नौजवानों की मौत हो चुकी है, इन चारों के परिवार वालों का रो-रो कर बुरा हाल है; नशे की बिक्री को जल्द बंद करवाने की मांग कर रहे हैं. गांव के लोगों में रोष है. फिरोजपुर अबोहर मार्ग पर मृतक तीनों की लाश रख कर रोष प्रदर्शन किया गया. एसपीडी मनजीत सिंह ने कहा कि पोस्टमार्टम के बाद पता चलेगा कि मौत नशे के कारण हुई है या किसी और कारण से हुई है; मामले की जांच की जा रही है. आश्वासन दे कर पुलिस ने करीब दो घंटे बाद highway से धरना हटवाया. मृतकों की पहचान उमेद सिंह (23 वर्ष), रमनदीप (22 वर्ष), रणदीप सिंह (20 वर्ष), संदीप सिंह (28 वर्ष) की है जो परसो नशे से मृत्यु हुए थे. पहला परिवार: रमनदीप की माता रोते हुए बताती हैं कि नशे के कारण मौत हुई और यह टीका लगाता था और पिछले काफी समय से नशा करता था; इसकी शादी नहीं हुई थी और लेबर का काम करता था. बाइट 1: रमनदीप की माता. दूसरा परिवार: उमेद सिंह की बुआ प्रकाश कौर बताती हैं कि उनका भतीजा नशे के कारण मौत का शिकार हुआ; उसकी शादी हो चुकी थी और उसका एक बेटा है. बाइट 2: प्रकाश कौर (उमेद सिंह की बुआ). तीसरा परिवार: रणदीप सिंह की बुआ हरजिंदर कौर कहती हैं कि उसे पता नहीं कहाँ से क्या लेकर आया था और इसे खा लेने से घबराहट हुई और मौत हो गई. बाइट 3: हरजिंदर कौर (रणदीप सिंह की बुआ). चौथा परिवार: संदीप की पत्नी सुनीता कहती हैं कि नशे के कारण मौत हुई और टीका लगाकर मौत हुई. बाइट 4: सुनीता (संदीप की पत्नी). बाइट 5: एसपीडी मनजीत सिंह ने कहा कि पोस्टमार्टम के बाद पता चलेगा कि मौत नशे के कारण हुई है या किसी और कारण से हुई है. बाइट 5: मनजीत सिंह (एसपीडी).
0
comment0
Report
SBSANJEEV BHANDARI
Oct 01, 2025 11:52:24
Dera Bassi, Punjab:ਡੇਰਾਬੱਸੀ ਡੇਰਾਬੱਸੀ ਦੇ ਪਿੰਡ ਸਮਗੌਲੀ ਦਾ ਰਹਿਣ ਵਾਲਾ 28 ਸਾਲਾਂ ਹਰਦੀਪ ਜੋ ਬੀਤੇ ਦਿਨੀ ਡੋਂਕੀ ਰਾਹੀ ਅਮਰੀਕਾ ਜਾਣ ਵਾਸਤੇ ਘਰੋਂ ਨਿਕਲਿਆ ਸੀ ਜਿਸ ਦੀ ਮੈਕਸੀਕੋ ਵਿੱਚ ਮੌਤ ਹੋ ਗਈ। ਮੌਤ ਤੋਂ ਪਹਿਲਾਂ ਹਰਦੀਪ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਭਾਵੁਕ ਵੀਡੀਓ ਵੀ ਪਾਈ ਗਈ ਸੀ ਜਿਸ ਵਿੱਚ ਉਹਨੇ ਦੋ ਟਰੈਵਲ ਏਜੰਟਾਂ ਤੇ ਠੱਗੀ ਦਾ ਆਰੋਪ ਲਗਾਉਂਦਿਆਂ ਟਰੈਵਲ ਏਜੰਟਾਂ ਦੇ sਖਤ ਕਾਰਵਾਈ ਦੀ ਮੰਗ ਕੀਤੀ ਸੀ । ਹਰਦੀਪ ਦੀ ਮੌਤ ਦੀ ਖਬਰ ਤੋਂ ਬਾਅਦ ਅੱਜ ਡੇਰਾਬਸੀ ਹਲਕੇ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਪਰਿਵਾਰਿਕ ਮੈਂਬਰਾਂ ਨਾਲ ਮੁਲਾਕਾਤ ਕਰ ਪੰਜਾਬ ਸਰਕਾਰ ਵੱਲੋਂ ਸੰਭਵ ਮਦਦ ਦਾ ਭਰੋਸਾ ਦਿੱਤਾ । ਜ਼ਿਕਰਯੋਗ ਹੈ ਕਿ ਬੀਤੇ ਕੁਝ ਮਹੀਨਿਆਂ ਚ ਡੇਰਾਬੱਸੀ ਹਲਕੇ ਵਿੱਚ ਡੋਂਕੀ ਰਾਹੀਂ ਗਏ ਨੌਜਵਾਨਾਂ ਦੀ ਮੌਤ ਦੇ ਵੱਧ ਰਹੇ ਆਂਕੜਿਆਂ ਤੇ ਵਿਧਾਇਕ ਨੇ ਭਰੋਸਾ ਦਿੱਤਾ ਕਿ ਨੌਜਵਾਨਾਂ ਨਾਲ ਠੱਗੀ ਮਾਰਨ ਵਾਲੇ ਟਰੈਵਲ ਏਜੰਟਾਂ ਤੇ ਸਖਤ ڪارਵਾਈ ਕੀਤੀ ਜਾਏਗੀ ।
0
comment0
Report
ASARVINDER SINGH
Oct 01, 2025 11:52:10
Hamirpur, Himachal Pradesh:प्रदेश की दिव्यांग क्रिकेट टीम को मिलेंगी स्पेशल व्हिल चेयर। हमीरपुर जिला प्रशासन ने 12 खिलाडिय़ों के लिए अप्रूव की राशि। 25 हजार की होगी एक चेयर, कुल 3 लाख रुपए किए गए मंजूर। 2021 में गठित हुई थी हिमाचल प्रदेश व्हिल चेयर क्रिकेट टीम। हमीरपुर Suvidhaon के अभाव में दो बार नॉर्मल मरीजों वाली चेयर के सहारे नेशनल खेल चुकी प्रदेश स्तरीय टीम के लिए अब स्पोट्र्स व्हील चेयर मुहैया होगी। जिला प्रशासन हमीरपुर के सहयोग से इस टीम को 12 व्हीलचेयर के लिए बजट का प्रावधान किया गया है। इसके तहत 12 स्पोट्र्स व्हील चेयर के लिए 3 लाख का बजट अप्रूव हुआ है। ये व्हिल चेयर 25-25 हजार रुपए की होंगी। बता दें कि जिला युवा सेवा एवं खेल अधिकारी के सौजन्य से प्रशासन की ओर से एक कमेटी बनाई गई है जो इन चेयर को खिलाडिय़ों को देगी। बता दें कि जिला हमीरपुर से ताल्लुक रखने वाले और चलने-फिरने में पूरी तरह से असमर्थ 48 वर्षीय राजन कुमार ने वर्ष 2021 में हिमाचल प्रदेश व्हिल चेयर क्रिकेट टीम का गठन किया था। इस टीम में हमीरपुर के अलावा कांगड़ा, चंबा, बिलासपुर और ऊना से ताल्लुक रखने वाले वो दिव्यांग खिलाड़ी शामिल किया गया है जो चलने में असमर्थ हैं और व्हिल चेयर के सहारे ही मूवमेंट कर पाते हैं। राजन कुमार जोकि टीम के डायरेक्टर भी हैं वे भी इस टीम के खिलाड़ी हैं। उन्होंने वे काफी वर्षों से टीम के लिए स्पेशल स्पोट्र्स व्हिल चेयर की डिमांड कर रहे थे। करीब दो माह पूर्व वे डीसी हमीरपुर से मिले थे और अपनी मांग रखी थी। डीसी हमीरपुर में इसे गंभीरता से लेते हुए टीम के 12 खिलाडिय़ों के लिए स्पेशल व्हिल चेयर खरीदने के लिए बजट की व्यवस्था करवा दी। अब जल्द ही व्हिल चेयर खरीदी जाएंगी। उपायुक्त हमीरपुर अमरजीत सिंह ने बताया कि जिला के भगेटू के रहने वाले राजन जोकि खुद इस टीम के प्लेयर भी हैं उन्होंने क्रिकेट के लिए इस्तेमाल होने वाली व्हिल चेयर की डिमांड अपनी टीम के लिए की थी। जानकर हैरानी भी हुई थी कि टीम दो बार नेशनल तक पहुंची है। 12 खिलाडिय़ों की व्हिल चेयर के लिए तीन लाख का बजट अप्रूव कर दिया गया है। हमें उ मीद है कि इन स्पेशल चेयर के सहारे टीम और बेहतर प्रदर्शन आने वाले समय में करेगी।
0
comment0
Report
MSManish Shanker
Oct 01, 2025 11:47:06
Sahibzada Ajit Singh Nagar, Punjab:ਨਗਰ ਨਿਗਮ ਮੋਹਾਲੀ ਦੀ ਮੀਟਿੰਗ ਵਿੱਚ ਅਹਿਮ ਫੈਸਲੇ ਲਏ ਗਏ। ਆਉਣ ਵਾਲੇ ਸਮੇਂ ਵਿੱਚ ਵਧਾ ਕੇ ਲਇਆ ਜਾਏਗਾ ਪਾਣੀ ਦਾ ਬਿੱਲ। ਨਗਰ ਨਿਗਮ ਅਧਿਕਾਰੀਆਂ ਦੀ ਕਾਰਗੁਜ਼ਾਰੀ ਤੇ ਚੱਕੇ ਵੱਡੇ ਸਵਾਲ, ਰਿਸ਼ਵਤ ਖੋਰੀ ਨਾਲ ਪਾਸ ਕੀਤੀ ਜਾ ਰਹੀਆਂ ਹਨ ਨਗਰ ਨਿਗਮ ਅਧੀਨ ਪੈਂਦੇ ਪਿੰਡਾਂ ਵਿੱਚ ਬਹੁ ਮੰਜਲਾ ਇਮਾਰਤਾਂ। 29 ਲੱਖ ਰੁਪਏ ਪਾਸ ਹੋਏ ਮੋਹਾਲੀ ਦੇ ਪਾਰਕਾਂ ਲਈ ਲੇਕਿਨ ਲਗਾਏ ਗਏ ਇਕ ਰਾਜਨੀਤਿਕ ਨੇਤਾ ਦੇ ਪਾਰਕ ਵਿੱਚ। ਨਗਰ ਨਿਗਮ ਕਮਿਸ਼ਨਰ ਨੇ ਮੰਨਿਆ ਮੋਹਾਲੀ ਵਿੱਚ ਚੱਲ ਰਿਹਾ ਹੈ ਕੂੜੇ ਦੇ ਧੰਦੇ ਦਾ ਮਾਫੀਆ। ਕਿਹਾ ਜੇਕਰ ਕਾਰਵਾਈ ਕਰਦਾ ਹਾਂ ਤਾਂ ਹੋਵੇਗੀ ਮੇਰੀ ਬਦਲੀ। ਅਧਿਕਾਰੀਆਂ ਵੱਲੋਂ ਹਰ ਵਾਰ ਕਿਹਾ ਜਾਂਦਾ ਹੈ ਕਿ ਵਿਕਾਸ ਕਾਰਜਾਂ ਲਈ ਨਿਗਮ ਕੋਲ ਪੈਸੇ ਹੈ ਨਹੀਂ ਲੇਕਿਨ ਮੋਹਾਲੀ ਸਟੇਟਮੈਂਟ ਸਾਹਮਣੇ ਰੱਖ ਕੇ ਕਿਹਾ ਕਿ ਨਿਗਮ ਕੋਲ ਅਜੇ ਵੀ 15 ਕਰੋੜ ਰੁਪਏ ਬਕਾਇਆ ਲ ਇਹ ਦੇ ਬਾਵਜੂਦ ਵੀ ਮੋਹਾਲੀ ਦੇ ਵਿਕਾਸ ਕਾਰਜਾਂ ਵਿੱਚ ਅਫਸਰਾਂ ਵੱਲੋਂ ਪਾਈਆਂ ਜਾਂਦੀਆਂ ਹਨ ਰੁਕਾਵਟਾਂ। ਮਕੈਨੀਕਲ ਸਵਿਪਿੰਗ ਦਾ ਦਾਇਰਾ ਵਧਾ ਕੇ ਕੀਤਾ ਗਿਆ 22 ਕਿਲੋਮੀਟਰ
0
comment0
Report
KCKhem Chand
Oct 01, 2025 11:45:42
Kot Kapura, Punjab:ਕੋਟਕਪੂਰਾ ਦੀ ਮੁੱਖ ਅਨਾਜ ਮੰਡੀ ਵਿੱਚ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਅਤੇ ਪ੍ਰਸ਼ਾਸਨ ਵੱਲੋਂ ਸਰਕਾਰੀ ਖਰੀਦ ਦਾ ਕੰਮ ਵੀ ਸ਼ੁਰੂ ਕਰਵਾਇਆ ਜਾ ਚੁੱਕਿਆ ਹੈ ਪਰ ਅਜੇ ਤੱਕ ਲਿਫਟਿੰਗ ਦਾ ਕੰਮ ਸ਼ੁਰੂ ਨਹੀਂ ਹੋਇਆ ਹੈ ਜਿਸ ਤੇ ਚਲਦਿਆਂ ਆਉਣ ਵਾਲੇ ਦਿਨਾਂ ਦੇ ਵਿੱਚ ਮੰਡੀ ਵਿੱਚ ਕਿਸਾਨਾਂ, ਮਜ਼ਦੂਰਾਂ ਅਤੇ ਆੜਤੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ ਮਾਰਕੀਟ ਕਮੇਟੀ ਦੇ ਚੇਅਰਮੈਨ ਦਾ ਦਾਅਵਾ ਹੈ ਕਿ ਇਸ ਦੀ ਤਕਨੀਕੀ ਸਮੱਸਿਆ ਨੂੰ ਹੱਲ ਕਰ ਲਿਆ ਗਿਆ ਹੈ ਅਤੇ ਕੱਲ ਤੋਂ ਮੰਡੀ ਵਿੱਚ ਫਸਲ ਦੀ ਲਿਫਟਿੰਗ ਦਾ ਕੰਮ ਵੀ ਸ਼ੁਰੂ ਹੋ ਜਾਵੇਗਾ। ਜਾਣਕਾਰੀ ਦੇ ਮੁਤਾਬਕ ਕੋਟਕਪੂਰਾ ਦੀ ਮੁੱਖ ਅਨਾਜ ਮੰਡੀ ਵਿੱਚ ਪਿਛਲੇ ਕੁਝ ਦਿਨਾਂ ਤੋਂ ਝੋਨੇ ਦੀ ਆਮਦ ਹੋ ਚੁੱਕੀ ਹੈ ਅਤੇ ਖਰੀਦ ਦਾ ਕੰਮ ਵੀ ਨਿਰਵਿਗਨ ਜਾਰੀ ਹੈ ਆਕੜਿਆਂ ਦੇ ਮੁਤਾਬਕ ਹੁਣ ਤੱਕ ਤਕਰੀਬਨ 31 ਹਜਾਰ ਝੋਨੇ ਦੇ ਗੱਟੇ ਦੀ ਆਮਦ ਹੋ ਚੁੱਕੀ ਹੈ ਜਿਸ ਵਿੱਚੋਂ 29 ਹਜਾਰ ਝੋਨੇ ਦੇ ਗੱਟੇ ਦੀ ਖਰੀਦ ਦਾ ਕੰਮ ਵੀ ਪੂਰਾ ਹੋ ਚੁੱਕਿਆ ਹੈ ਲੇਕਿਨ ਅਜੇ ਤੱਕ ਲਿਫਟਿੰਗ ਸ਼ੁਰੂ ਨਹੀਂ ਹੋਈ। ਇਸ ਮਾਮਲੇ ਵਿੱਚ ਮਜ਼ਦੂਰ ਆਗੂ ਨੇ ਗੱਲਬਾਤ ਕਰਦੇ ਹੋਏ ਜਾਣਕਾਰੀ ਸਾਂਝੀ ਕੀਤੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਝੋਨੇ ਦੀ ਆਮਦ ਹੋਰ ਜਿਆਦਾ ਹੋਵੇਗੀ ਜਿਸ ਦੇ ਚਲਦਿਆਂ ਜੇਕਰ ਲਿਫਟਿੰਗ ਸ਼ੁਰੂ ਨਾ ਹੋਈ ਤਾਂ ਦਿੱਕਤਾਂ ਵੱਧ ਸਕਦੀਆਂ ਹੋਣੀਆਂ ਹਨ ਉਹਨਾਂ ਪ੍ਰਸ਼ਾਸਨ ਤੋਂ ਲਿਫਟਿੰਗ ਦਾ ਕੰਮ ਸ਼ੁਰੂ ਕਰਾਉਣ ਦੀ ਮੰਗ ਰੱਖੀ ਅਤੇ ਨਾਲ ਹੀ ਮਜ਼ਦੂਰੀ ਦਾ ਰੇਟ ਵਧਾਉਣ ਲਈ ਸਰਕਾਰ ਦਾ ਧੰਨਵਾਦ ਵੀ ਕੀਤਾ। ਬਾਈਟ ਗੁਰਤੇਜ ਬਿੱਟੂ ਮਜਦੂਰ ਆਗੂ ਇਸ ਸੰਬੰਧ ਵਿੱਚ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਮੀਤ ਸਿੰਘ ਨੇ ਦੱਸਿਆ ਕਿ ਸੈਲਰਾਂ ਦਾ ਲਿੰਕ ਨਾ ਹੋਣ ਕਾਰਨ ਲਿਫਟਿੰਗ ਸ਼ੁਰੂ ਨਹੀਂ ਹੋ ਸਕੀਸੀ ਅਤੇ ਹੁਣ ਸੈਲਰਾਂ ਦਾ ਲਿੰਕ ਹੋ ਚੁੱਕਿਆ ਹੈ ਅਤੇ ਕੱਲ ਸਵੇਰ ਤੋਂ ਲਿਫਟਿੰਗ ਦਾ ਕੰਮ ਸ਼ੁਰੂ ਹੋ ਜਾਵੇਗਾ। ਨਾਲ ਹੀ ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੁੱਕਾ ਝੋਨਾ ਹੀ ਮੰਡੀ ਵਿੱਚ ਲੈ ਕੇ ਆਉਣ ਤਾਂ ਜੋ ਫਸਲ ਵੇਚਣ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ। ਬਾਈਟ ਗੁਰਮੀਤ ਸਿੰਘ ਚੇਅਰਮੈਨ ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
comment0
Report
TBTarsem Bhardwaj
Oct 01, 2025 11:04:04
Ludhiana, Punjab:ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਭੈਣ ਕੋਮਲ ਲਈ ਮੰਗਲਵਾਰ ਦੇਰ ਰਾਤ ਲਵਿਸ਼ ਓਬਰਾਏ ਨਾਲ ਸ਼ਗਨ ਸਮਾਰੋਹ ਹੋਇਆ ਲਵਿਸ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਕੋਮਲ ਨਾਲ ਉਸ ਨਾਲ ਦੋਸਤੀ ਸੀ। ਅਤੇ ਹੁਣ ਉਹ ਵਿਆਹ ਦੇ ਬੰਧਨ ਵਿੱਚ ਬੰਧਨ ਜਾ ਰਹੇ ਨੇ ਅਭਿਸ਼ੇਕ ਦਾ ਕਹਿਣਾ ਹੈ। ਉਸਦੀ ਭੈਣ ਉਸ ਲਈ ਲੱਕੀ ਹੈ। ਅਤੇ ਅੱਜ ਮੇਹਦੀ ਦੀ ਰਸਮ ਹੋਵੇਗੀ ਲੁਧਿਆਣਾ ਦੇ ਕਾਰੋਬਾਰੀ ਲਵਿਸ਼ ਉਬਰਾਏ ਨਾਲ ਕ੍ਰਿਕਟ ਸਟਾਰ ਅਭਿਸ਼ੇਕ ਸ਼ਰਮਾ ਦੀ ਭੈਣ ਕੋਮਲ ਦੀ ਸਗਨਾਂ ਦੀ ਰਸਮ ਹੋਈ ਜਿਸ ਤੋਂ ਬਾਅਦ ਅਯੋਗਪਤੀ ਲਵਿਸ਼ ਉਬਰਾਏ ਨੇ ਦੱਸਿਆ ਕਿ ਕੋਮਲ ਨਾਲ ਪਿਛਲੇ ਚਾਰ ਸਾਲਾਂ ਤੋਂ ਉਸਦੀ ਦੋਸਤੀ ਸੀ ਜੋ ਕਿ ਹੁਣ ਵਿਆਹ ਦੇ ਬੰਧਨ ਵਿੱਚ ਬੰਧਨ ਜਾ ਰਹੀ ਹੈ ਉਸਨੇ ਦੱਸਿਆ ਕਿ ਅੱਜ ਉਸਦੀ ਮਹਿੰਦੀ ਸਿਰਾਮਨੀ ਹੈ ਅਤੇ ਉਸ ਤੋਂ ਬਾਅਦ ਤਿੰਨ ਤਰੀਕ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਵਿਆਹ ਦਾ ਸਮਾਗਮ ਹੋਵੇਗਾ ਉਸਨੇ ਦੱਸਿਆ ਕਿ ਸਗਨ ਸਮਾਗਮ ਵਿੱਚ ਕ੍ਰਿਕਟਰ ਯੁਵਰਾਜ ਸਿੰਘ ਅਤੇ ਕਈ ਉੱਗੇ ਗਾਇਕ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਅਤੇ ਉਹਨਾਂ ਨੇ ਮੁਬਾਰਕਬਾਦ ਦਿੱਤੀ ਇਸ ਮੌਕੇ ਲਵੀਸ਼ ਨੇ ਕਿਹਾ ਕਿ ਉਸਦੀ ਪਤਨੀ ਕੋਮਲ ਨੇ ਆਪਣੇ ਭਰਾ ਤੋਂ ਆਪਣੇ ਵਿਆਹ ਦਾ ਗਿਫਟ ਏਸ਼ੀਆ ਟਰਾਫੀ ਦੀ ਮੰਗ ਕੀਤੀ ਸੀ ਅਤੇ ਪਰਮਾਤਮਾ ਨੇ ਇਹ ਵੱਡਾ ਸਤਿਕਾਰ ਬਖਸ਼ਿਆ ਜਿਸ ਤੇ ਉਹ ਵਾਹਿਗੁਰੂ ਦਾ ਧੰਨਵਾਦ ਕਰਦੇ ਹਨ ਲਵਿਸ਼ ਨੇ ਕਿਹਾ ਕਿ ਕੋਮਲ ਆਪਣੇ ਭਰਾ ਅਭਿਸ਼ੇਕ ਸ਼ਰਮਾ ਲਈ ਲੱਕੀ ਚਾਰਮ ਹੈ। ਵਿਆਹ ਦੇ ਸਮਾਗਮਾਂ ਵਿੱਚ ਰੁੱਝੇ ਲੋਵਿਸ਼ ਉਬਰਾਏ ਨੇ ਕਿਹਾ ਕਿ ਅਭਿਸ਼ੇਕ ਸ਼ਰਮਾ ਨਾਲ ਉਸਦਾ ਸਾਲੇ ਜੀਜੇ ਦਾ ਨਹੀਂ ਭਰਾਵਾਂ ਵਾਲਾ ਰਿਸ਼ਤਾ
0
comment0
Report
NLNitin Luthra
Oct 01, 2025 11:02:27
0
comment0
Report
Dussera 2025
Advertisement
Back to top