Become a News Creator

Your local stories, Your voice

Follow us on
Download App fromplay-storeapp-store
Advertisement
Back
Sahibzada Ajit Singh Nagar140103

Kurali में त्योहार के मद्दNZर एसपी मोहित अग्रवाल ने फ्लैग मार्च किया

HSHarmeet Singh
Oct 01, 2025 12:35:24
Kurali, Punjab
Kurali: आज कुराली के भीतर त्योहारों के मद्देनजर एसपी मोहित अग्रवाल वल्लों बड़ी गिनती में पुलिस मुलाजिमों को साथ लेकर एक फ्लैग मार्च किया गया। इस मौके पत्रकारों के साथ बातचीत में उन्होंने कहा कि शहर कुराली में पटाखों की खरीददारी के लिए बड़ी संख्या में लोग आते हैं। इसलिए उन्होंने समूह दुकानदारों को सूचित किया है कि किसी प्रकार की कानून का उल्लंघन न हो और जो भी ग्राहक आपके पास पटाके या अन्य वस्तु खरीदने आए तो उसे वैध ठहराने के लिए पार्किंग उपलब्ध करवाई जाए ताकि सड़क पर किसी प्रकार का जाम न लगे। इसके साथ ही पटाका बेचने वालों को भी सख्त हिदायत दी गई है कि नियमों की उल्लंघन न की जाए। अगर कोई दुकानदार किसी भी प्रकार की उल्लंघना करते पाया गया तो उस पर कड़ी कानूनी कार्रवाई की जाएगी।
3
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
VKVipan Kumar
Oct 01, 2025 14:03:06
Dharamshala, Himachal Pradesh:सडक़ें टूटी, नहीं आ पा रहे पर्यटक, कारोबार हुआ ठप : बांबा दो माह से बंद पड़े बाईपास रोड और खड़ा डंडा रोड की नहीं हुई मरम्मत दिल्ली-धर्मशाला चलने वाली बसों को मैक्लोडगंज पहुंचाने की हो व्यवस्था दिल्ली-धर्मशाला के बीच चलने वाली आरामदायक डीलक्स और वोल्वो बसों को मैक्लोडगंज तक पहुंचने की अनुमति और सुविधा प्रदान की जानी चाहिए, जिससे पर्यटक बड़े वाहनों में आ सकें। यदि समय रहते सडक़ों की दशा नहीं सुधारी गई तो होटल कारोबार ठप होकर रह जाएगा। यह बात होटल एंड रेस्टोरेंट एसोसिएशन के अध्यक्ष अश्वनी बांबा ने बुधवार को प्रेसवार्ता में कही। उन्होंने कहा कि कहने को तो मैक्लोडगंज पर्यटन नगरी है, लेकिन बड़े पर्यटक वाहन यहां नहीं पहुंच पा रहे हैं, जिसका कारण दो माह से टूटी सडक़ों के चलते रोड कनेक्टिविटी न होना है। फेस्टीवल सीजन शुरू हो चुका है, इसके बावजूद पर्यटक आमद नहीं बढ़ पाई है, वजह सडक़ मार्ग बन रहा है। मैक्लोडगंज जाने वाला राष्ट्रीय राजमार्ग बार-बार भूस्खलन की चपेट में आ रहा है, जिसके स्थायी समाधान की जरूरत है। बाराकोटा से सुधेड़ जाने वाला बाईपास मार्ग भी अखनखोला के पास भूस्खलन के कारण अवरुद्ध है। देश की राजधानी दिल्ली और धर्मशाला के बीच चलने वाली आरामदायक डीलक्स और वोल्वो बसों को मैक्लोडगंज तक पहुंचने की अनुमति और सुविधा प्रदान की जानी चाहिए। पर्यटकों की आमद और सुविधा बहाल करने के लिए यह आवश्यक है। हर साल सिर्फ पैचवर्क की मरम्मत अश्वनी बांबा ने कहा कि हर साल सिर्फ पैचवर्क की मरम्मत की जाती है। वर्षा जल चैनलाइजेशन और ढलान संरक्षण की अनदेखी की जाती है, जिसके कारण बार-बार भूस्खलन और सडक़ें टूटती हैं। पर्यटक दूसरे गंतव्यों की ओर रुख कर रहे हैं, जिससे धर्मशाला का पर्यटन उद्योग ठप पड़ गया है। उन्होंने चेताया कि धर्मशाला के पर्यटन को बचाने और उस पर निर्भर ह़ारों लोगों की आजीविका की रक्षा के लिए तत्काल और स्थायी सडक़ समाधान बेहद जरूरी हैं। सांसद बोले, जल्द समाधान के होंगे प्रयास कांगड़ा संसदीय क्षेत्र के सांसद डा. राजीव भारद्वाज ने पर्यटन कारोबारियों से उन्हें पेश आ रही समस्याओं को जाना। पत्रकारों से बातचीत में सांसद ने कहा कि सडक़ें टूटने की वजह से मैक्लोडगंज तक बड़े वाहन नहीं पहुंच पा रहे हैं। जिसके चलते पर्यटन नगरी मैक्लोडगंज के होटल कारोबारियों को नुकसान झेलना पड़ रहा होगा। जिला प्रशासन और विभागीय अधिकारियों से बात करके इस संदर्भ में फीड बैक लिया जाएगा और जल्द से जल्द समस्या का समाधान करवाया जाएगा।
0
comment0
Report
VKVipan Kumar
Oct 01, 2025 14:02:36
Dharamshala, Himachal Pradesh:हimachal पथ परिवहन निगम (एचआरटीसी) ने यात्रियों को बड़ी राहत देते हुए वोल्वो बसों के किराए में दस फीसदी की कमी करने का निर्णय लिया है. यह व्यवस्था आज से लागू होगी. अब मैक्लोडगंज से दिल्ली रूट का किराया 1619 रुपये से घटकर 1461 रुपये रह जाएगा. एचआरटीसी के उपाध्यक्ष अजय वर्मा ने मैक्लोडगंज से दिल्ली के लिए वोल्वो बस सेवा को हरी झंडी दिखाने के बाद journalistes से अनौपचारिक बातचीत में यह जानकारी दी. उन्होंने बताया कि यह कदम यात्रियों को राहत पहुंचाने के उद्देश्य से उठाया गया है. वर्मा ने कहा कि प्रदेश में इस वर्ष आपदा के चलते निगम को करीब सौ करोड़ रुपये का नुकसान झेलना पड़ा है. इसके बावजूद यात्रियों को सुविधाएं उपलब्ध करवाने और राहत देने के प्रयास लगातार जारी हैं. धर्मशाला में वोल्वो सेल स्थापित कर दिया गया है. इससे पहले वोल्वो का संचालन केवल शिमला और कुल्लू से होता था. उन्होंने कहा कि धर्मशाला वोल्वो सेल में ब्रेकडाउन शून्य है, जिससे यात्रियों को और बेहतर सुविधा मिलेगी.
0
comment0
Report
SSSanjay Sharma
Oct 01, 2025 13:48:07
0
comment0
Report
DKDevinder Kumar Kheepal
Oct 01, 2025 13:47:00
Dhuri, Punjab:ਧੂਰੀ 'ਚ ਦੁਸ਼ਹਿਰੇ ਗਰਾਉਂਡ ਚ ਹੋਈਆਂ ਤਿਆਰੀਆਂ ਮੁਕੰਮਲ ਕਾਰੀਗਰਾਂ ਵੱਲੋਂ ਲਗਾਏ ਜਾ ਰਹੇ ਹਨ ਰਾਵਣ ਕੁੰਬ ਕਰਨ ਅਤੇ ਮੇਘਨਾਥ ਦੇ ਪੁਤਲੇ ਪੁਲਿਸ ਵੱਲੋਂ ਕੱਢਿਆ ਗਿਆ ਫਲੈਗ ਮਾਰਚ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੇ ਨਾਕੇ ਲਗਾ ਕੇ ਕੀਤੀ ਜਾ ਰਹੀ ਹ ਬਰੀਕੀ ਨਾਲ ਚੈਕਿੰਗ ਪੂਰੇ ਦੇਸ਼ ਵਿੱਚ ਦੁਸ਼ਹਿਰੇ ਦਾ ਤਿਉਹਾਰ ਖੁਸ਼ੀਆ ਨਾਲ ਮਨਾਇਆ ਜਾਦਾ ਹੈ ਉਥੈ ਧੂਰੀ ਵਿਖੇ ਦੁਸ਼ਿਹਾਰਾ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ : ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸ਼ਨ ਵੱਲੋ ਮੁਕੰਮਲ ਪ੍ਰਬੰਧ ਕਰ ਲਏ ਗਏ ਹਨ : ਤਸਵੀਰਾ ਧੂਰੀ ਦੀਆ ਹਨ ਜਿਥੇ ਕਿ ਪੁਲਿਸ ਵੱਲੋ ਦੁਸ਼ਹਿਰੇ ਦਾ ਤਿਉਹਾਰ ਨੂੰ ਮੁੱਖ ਰਖਦੇ ਹੋਏ ਫਲੈਗ ਮਾਰਚ ਕਢਿਆ ਗਿਆਂ ਅਤੇ ਦੁਸ਼ਹਿਰਾ ਗਰਾਉਡ ਵਿਖੈ ਪੁਲਿਸ ਵੱਲੋ ਪੁਰੀ ਬਰੀਕੀ ਨਾਲ ਚੇਕਿੰਗ ਕੀਤੀ ਗਈ : ਇਸ ਮੋਕੇ ਮੀਡੀਆ ਨਾਲ ਗਲਬਾਤ ਕਰਦਿਆ ਡੀ ਐਸ ਪੀ ਧੂਰੀ ਨੇ ਦੱਸਿਆ ਕਿ ਐਸ ਐਸ ਪੀ ਸੰਗਰੂਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਧੂਰੀ ਵਿਖੇ ਪੁਲਿਸ ਵੱਲੋ ਪੁਖਤਾ ਪ੍ਰਬੰਧ ਕੀਤੇ ਗਏ ਹਨ ੳਤੇ ਥਾ ਥਾ ਤੇ ਨਾਕਬੰਦੀ ਕਰ ਕੇ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਫਲੈਗ ਮਾਰਚ ਕੱਢਿਆ ਗਿਆਂ ਹੈ ; ਦਵਿੰਦਰ ਖੀਪਲ ਧੂਰੀ 9814866697
0
comment0
Report
VSVARUN SHARMA
Oct 01, 2025 13:39:26
Kapurthala, Punjab:ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਪਿੰਡ ਸਰੂਪਵਾਲ ਦੌਰਾ ਕਿਸਾਨਾਂ ਦੀਆਂ ਸੁਣੀਆਂ ਮੁਸ਼ਕਿਲਾਂ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਾਦੇ ਨਿਸ਼ਾਨੇ ਸੁਲਤਾਨਪੁਰ ਲੋਧੀ ਇਲਾਕੇ ਨੂੰ ਜਿੱਥੇ ਬਿਆਸ ਦਰਿਆ ਨੇ ਵੱਡੀ ਮਾਰ ਮਾਰੀ ਹੈ ਉਥੇ ਹੀ ਕਾਲੀ ਵੇਈਂ ਨਦੀ ਦੇ ਤੂਫਾਨ ਕਾਰਨ ਵੀ ਬਹੁਤ ਸਾਰੇ ਇਲਾਕਿਆਂ ਵਿੱਚ ਪਾਣੀ ਭਰ ਜਾਣ ਕਾਰਨ ਤਬਾਹੀ ਹੋਈ ਹੈ। ਇੱਥੇ ਦੇ ਪਿੰਡ ਸਰੂਪਵਾਲ ਦੇ ਨੇੜਲੇ ਖੇਤਰ ਵਿੱਚ ਹਜ਼ਾਰਾਂ ਏਕੜ ਫਸਲ ਬਰਬਾਦ ਹੋ ਚੁੱਕੀ ਹੈ। ਅੱਜ ਇਹਨਾਂ ਪ੍ਰਭਾਵਿਤ ਕਿਸਾਨਾਂ ਦੀ ਸਾਰ ਲੈਣ ਦੇ ਲਈ ਵਿਸ਼ੇਸ਼ ਤੌਰ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਪਹੁੰਚੇ ਜਿਨਾਂ ਵੱਲੋਂ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਵਾਇਆ ਗਿਆ। ਇਸ ਦੌਰਾਨ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਖੂਬ ਨਿਸ਼ਾਨੇ ਸਾਦੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਅਜੇ ਤੱਕ ਕੇਂਦਰ ਸਰਕਾਰ ਤੱਕ ਡਾਟਾ ਪਹੁੰਚਾਉਣ ਵਿੱਚ ਅਸਫਲ ਹਨ ਕਿ ਵਾਕ ਪੰਜਾਬ ਵਿੱਚ ਕਿੰਨਾ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਵੱਡੀ ਪੱਧਰ ਦੇ ਉੱਤੇ ਰਾਹਤ ਸਮੱਗਰੀ ਗਰਾਊਂਡ ਜ਼ੀਰੋ ਤੇ ਪਹੁੰਚ ਕੇ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ । ਮੋਦੀ ਸਾਹਿਬ ਕਿਸਾਨਾਂ ਦੀ ਇਸ ਔਖੀ ਘੜੀ ਵਿੱਚ ਬਿਲਕੁਲ ਨਾਲ ਖੜੇ ਹਨ। ਬਾਈਟ : ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ
0
comment0
Report
SGSatpal Garg
Oct 01, 2025 13:38:16
Patran, Punjab:ਪਾਤੜਾਂ ਤੋਂ ਸੱਤਪਾਲ ਗਰਗ ਸਟੋਰੀ। ਜਗਮੀਤ ਸਿੰਘ ਹਰਿਆਉ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਕੀਤਾ ਸਨਮਾਨਿਤ ਐਂਕਰ ਸੰਗਤ ਨਾਲ ਗੁਰਮਿਤ ਵਿਚਾਰਾਂ ਕਰਨ ਲਈ ਪਾਤੜਾਂ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਹਿਬ ਵਿਖੇ ਪੁੱਜੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਜੀ ਗੜਗੱਜ ਦਾ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਜਗਮੀਤ ਸਿੰਘ ਹਰਿਆਉ ਅਤੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਰਮਜੀਤ ਸਿੰਘ ਕਾਲੇਕਾ ਅਗਵਾਈ 'ਚ ਸੰਗਤ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਪੰਥ ਦੀ ਚੜਦੀ ਕਲਾ ਲਈ ਕੀਤੇ ਜਾ ਰਹੇ ਉਪਰਾਲਿਆਂ ਲਈ ਉਨ੍ਹਾਂ ਨੂੰ ਕ੍ਰਿਪਾਨ ਅਤੇ ਸਿਰਪਾਉ ਭੇਟ ਕਰਕੇ ਸਨਮਾਨਿਤ ਕੀਤਾ ਗਿਆ।ਸਿੰਘ ਸਹਿਬਾਨ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਜਦੋਂ ਵੀ ਸਿੱਖਾਂ ਤੇ ਜਾਂ ਪੰਜਾਬ ਤੇ ਕੋਈ ਭੀੜ ਪਈ ਹੈ ਤਾਂ ਸਾਡੇ ਨੌਜਵਾਨਾਂ ਨੇ ਬੜੇ ਜੋਸ਼ ਅਤੇ ਸੂਝ ਬੂਝ ਦੇਖਣ ਨੂੰ ਨੁਲ ਉਸ ਦਾ ਮੁਕਾਬਲਾ ਕੀਤਾ ਹੈ। ਪੰਜਾਬ ਵਿੱਚ ਬੀਤੇ ਦਿਨੀ ਆਏ ਹੜੱਠ ਦੌਰਾਨ ਪੰਜਾਬ ਦੇ ਨੌਜਾਵਨਾਂ ਨੇ ਜਿਸ ਤਰਾਂ ਵੱਧ ਚੜ੍ਹ ਕੇ ਹੜ ਪੀੜਤਾਂ ਦੀ ਮਦਦ ਕੀਤੀ ਹੈ ਉਸ ਦੀ ਮਿਸਾਲ ਕਿਤੇ ਨਹੀ ਮਿਲਦੀ। ਉਨ੍ਹਾਂ ਕਿਹਾ ਕਿ ਸਿੱਖ ਨੂੰ ਭਾਵੇਂ ਬਹੁਤ ਸਾਰੀਆਂ ਚੁਣੌਤੀਆਂ ਹਨ ਪਰ ਗੁਰੂ ਦੇ ਸਿਧਾਂਤ ਤੇ ਪਹਿਰਾ ਦੇ ਕੇ ਹਰ ਚਣੌਤੀ ਨੂੰ ਹੱਲ ਕੀਤਾ ਜਾ ਸਕਦਾ ਹੈ। ਉਨ੍ਹਾਂ ਸਿੱਖ ਪੰਥ ਨੂੰ ਇੱਕ ਝੰਡੇ ਥੱਲ੍ਹੇ ਇਕੱਠੇ ਕਰਨ ਦੇ ਯਤਨਾਂ ਦੀ ਗੱਲ ਕਰਦਿਆਂ ਕਿਹਾ ਕਿ ਪੁਰਾਤਨ ਸਮੇਂ ਵਿੱਚ ਵੀ ਭਾਵੇਂ ਸਿੱਖ ਮਿਸਲਾਂ ਵੱਖੋ ਵੱਖ ਸਨ ਪਰ ਜਦੋਂ ਕਿਤੇ ਪੰਥ ਨੂੰ ਭੀੜ ਪੈਂਦੀ ਸੀ ਤਾਂ ਉਸ ਸਮੇਂ ਸਾਰੀਆਂ ਹੀ ਸਿੱਖ ਮਿਸਲਾਂ ਇਕੱਠੀਆਂ ਹੋ ਕੇ ਦੁਸ਼ਮਣ ਖਿਲਾਫ ਖੰਡਾਂ ਵਾਹਦਿਆਂ ਮੂੰਹ ਤੋੜ ਜਵਾਬ ਦਿੰਦੀਆਂ ਸਨ ਇਸ ਕਰਕੇ ਰਾਜਨੀਤਕ ਤੌਰ ਤੇ ਸਿੱਖਾਂ ਵਿੱਚ ਭਾਂਵੇ ਵਿਖरेਵੇ ਹਨ ਪਰ ਜਿੱਥੇ ਪੰਥ ਦੀ ਗੱਲ ਹੋਵੇ ਉੱਥੇ ਸਾਰੇ ਸਿੱਖਾਂ ਨੂੰ ਇੱਕ ਥਾਂ ਤੇ ਇਕੱਠਿਆਂ ਹੋਣਾ ਚਾਹੀਦਾ ਹੈ ਅਤੇ ਸਿੱਖਾਂ ਨੂੰ ਦੂਜੇ ਸਿੱਖ ਦੀ ਵਿਰੋਧਤਾ ਨਾ੍ਹੀ ਕਰਨੀ ਚਾਹੀਦੀ। ਉਨ੍ਹਾਂ ਜਗਮੀਤ ਸਿੰਘ ਹਰਿਆਉ ਜਿਲ੍ਹਾ ਪ੍ਰਧਾਨ ਅਕਾਲੀ ਦਲ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਸਿੱਖੀ ਸਰੂਪ ਵਿੱਚ ਹਨ ਅਤੇ ਅਜਿਹੇ ਨੌਜਵਾਨ ਆਗੂ ਜਦੋਂ ਅਗਵਾਈ ਕਰਨਗੇ ਤਾਂ ਇਨ੍ਹਾਂ ਦੇ ਕੇ ਸਿੱਖੀ ਤੋਂ ਦੂਰ ਜਾ ਰਹੇ ਨੌਜਵਾਨ ਵੀ ਸਿੱਖੀ ਨੂੰ ਧਾਰਨ ਕਰਨਗੇ ਅਤੇ ਉਨ੍ਹਾ ਵੱਲੋਂ ਥੋੜ੍ਹੇ ਸਮੇਂ ਵਿੱਚ ਭਾਰੀ ਗਿਣਤੀ ਵਿੱਚ ਸੰਗਤਾਂ ਵੱਲੋਂ ਪੁੱਜਣ ਤੇ ਗੁਰਦੁਆਰਾ ਸ੍ਰੀ ਗੁਰੂ teਗ ਬਹਾਦਰ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਰਮਜੀਤ ਸਿੰਘ ਕਾਲੇਕਾ ਅਤੇ ਕਮੇਟੀ ਮੈਬਰਾਂ ਦੀ ਪ੍ਰਸੰਸਾਂ ਵੀ ਕੀਤੀ ਗਈ। ਬਾਈਟ ਜਥੇਦਾਰ ਕੁਲਦੀਪ ਸਿੰਘ ਗੜਗੱਜ ਬਾਈਟ ਜਗਜੀਤ ਸਿੰਘ ਹਰਿਆਊ
0
comment0
Report
MJManoj Joshi
Oct 01, 2025 13:36:53
Chandigarh, Chandigarh:नैशनल क्राइम रिकॉर्ड ब्यूरो (NCRB) की रिपोर्ट के अनुसार राष्ट्रीय पैटर्न से अलग पंजाब में कुल खेती से जुड़े किसानों की आत्महत्याओं (किसानों और मजदूरों को मिलाकर) में गिरावट दर्ज की गई है, पंजाब में किसानों की आत्महत्याओं में 4 वर्षों में 40% की कमी आई है; किसानों ने आँकड़ों पर सवाल उठाए जो 2019 में 302 से घटकर 2023 में 174 हो गई है, जैसा कि राष्ट्रीय अपराध रिकॉर्ड ब्यूरो (एनसीआरबी) द्वारा सोमवार को जारी आंकड़ों से पता चलता है। पंजाब के किसान संगठनों ने NCRB के आँकड़ों को "बेहद कमतर" बताते हुए खारिज कर दिया है। उन्होंने कहा कि पंजाब के तीन विश्वविद्यालयों (पीएयू, पंजाबी विश्वविद्यालय और जीएनडीयू) द्वारा 2016 में किए गए एक व्यापक सर्वेक्षण का हवाला दिया, जिसमें 16 वर्षों (2000-2015) में 16,606 किसानों और खेतिहर मजद़दूरों द्वारा आत्महत्याएं दर्ज की गईं—औसतन प्रति वर्ष 1,000 से ज़्यादा। उन्होंने कहा, "एनसीआरबी के आँकड़े बहुत कम बताए गए हैं और संकट की सही तस्वीर पेश नहीं करते।"
0
comment0
Report
TBTarsem Bhardwaj
Oct 01, 2025 13:35:41
Ludhiana, Punjab:पंजाब में पंथक सरकार बनाएंगे: अमृतपाल के पिता तरसेम सिंह खालसा बोले- कांग्रेस-भाजपा ने किया नुकसान, AAP से भी नहीं होगा गठबंधन राष्ट्रद्रोह के मामले में जेल में बंद सांसद अमृतपाल सिंह के पिता और अकाली दल वारिस पंजाब दे के प्रमुख सेवादार तरसेम सिंह खालसा ने कहा कि उनकी पार्टी पंजाब में पंथक सरकार बनाएगी। इसके लिए अगर नए और पुराने अकाली दल एकजुट होने का प्रयास करते हैं तो उन्हें किसी तरह का परहेज नहीं होगा। तरसेम सिंह बुधवार को बीआरएस नगर कम्युनिटी सेंटर में आयोजित एक कार्यक्रम में पहुंचे। उन्होंने कहा कि पंथक एकता और पंजाब को बचाने के लिए अगर गठबंधन की जरूरत पड़ती है तो अकाली दल वारिस पंजाब दे भी इस दिशा में विचार कर सकता है। तरसेम सिंह खालसा ने कांग्रेस और भाजपा पर पंजाब को नुकसान पहुंचाने का आरोप लगाया। उन्होंने कहा कि कांग्रेस ने अपने कार्यकाल में पंजाब को भारी क्षति दी और अब वही काम भाजपा कर रही है। उन्होंने साफ कहा कि भाजपा, कांग्रेस और आम आदमी पार्टी से किसी भी तरह का गठबंधन नहीं किया जाएगा। तरसेम सिंह खालसा ने कहा कि उनकी पार्टी में हर धर्म और समुदाय के लोगों को स्थान मिलेगा। "जो भी पंजाब का रहने वाला है, वही पंजाब का वारिस है। पंजाब के वारिसों को अपने अधिकारों के लिए खुद आगे आना होगा।" इस मौके पर लुधियाना में बड़ी संख्या में नेताओं और कार्यकर्ताओं ने पार्टी जॉइन की। अमृतपाल सिंह के पिता ने कहा कि देश में दलितों, अल्पसंख्यकों और अपनी मांगों को लेकर आवाज उठाने वालों के खिलाफ सरकार NSए लगा देती है। उन्होंने कहा कि अमृतपाल के साथ भी ऐसा ही हुआ और हाल ही में लद्दाख को पूर्ण राज्य का दर्जा देने की मांग करने वाले वांगचुक को भी गिरफ्तार कर उस पर NSए लगा दिया गया। उन्होंने कहा कि जन आंदोलनों को इस तरह के कानूनों से डराया नहीं जा सकता。
0
comment0
Report
BSBHARAT SHARMA
Oct 01, 2025 13:16:10
Amritsar, Punjab:ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਵੱਡੀ ਕਾਰਵਾਈ – 1 ਲੱਖ 8 ਹਜ਼ਾਰ ਟਰਾਮਾਡੋਲ ਗੋਲੀਆਂ ਤੇ ਹਥਿਆਰ ਸਮੇਤ ਇੱਕ ਗਿਰਫਤਾਰ ਦਿੱਲੀ ਤੋਂ ਅੰਮ੍ਰਿਤਸਰ ਵੋਲਵੋ ਬੱਸਾਂ ਰਾਹੀਂ ਹੋ ਰਹੀ ਸੀ ਨਸ਼ਿਆਂ ਦੀ ਸਮਗਲਿੰਗ ਬੇਨਕਾਬ - ਐਸਐਸਪੀ ਦਿਹਾਤੀ ਅੰਮ੍ਰਿਤਸਰ ਆਰੋਪੀ ਖ਼ਿਲਾਫ਼ ਪਹਿਲਾਂ ਵੀ ਅਟੈਂਪਟ ਟੂ ਮਰਡਰ, ਡਕੈਤੀ ਅਤੇ ਐਨਡੀਪੀਐਸ ਐਕਟ ਦੇ ਕੇਸ ਦਰਜ – ਪੁਲਿਸ ਵੱਲੋਂ ਹੋਰ ਤਫ਼ਤੀਸ਼ ਸ਼ੁਰੂ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਇੱਕ ਵਿਅਕਤੀ ਨੂੰ 1 ਲੱਖ 8 ਹਜ਼ਾਰ ਟਰਾਮਾਡੋਲ ਟੈਬਲੇਟਸ, ਇਕ ਗਲੌਕ ਪਿਸਟਲ ਅਤੇ ਪੰਜ ਜਿੰਦਾ ਰੌਂਦਾਂ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਸ ਗ੍ਰਿਫਤਾਰੀ ਨੂੰ ਨਸ਼ਿਆਂ ਦੇ ਵੱਡੇ ਜਾਲ 'ਤੇ ਵੱਡਾ ਵਾਰ ਕਰਾਰ ਦਿੱਤਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਅੰਮ੍ਰਿਤਸਰ ਦਿਹਾਤੀ ਐਸਐਸਪੀ ਮਨਿੰਦਰ ਸਿੰਘ ਨੇ ਦੱਸਿਆ ਕਿ ਦੱਸਿਆ ਗਿਆ ਕਿ ਐਸਐਸਪੀ ਦਿਹਾਤੀ ਮਨਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਲਗਾਤਾਰ ਤਸਕਰਾਂ 'ਤੇ ਸਖ਼ਤ ਕਾਰਵਾਈ ਕਰ ਰਹੀ ਹੈ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜੋਬਨ ਸਿੰਘ ਉਰਫ਼ ਜੋਬਨ ਨੂੰ ਵੱਡੀ ਮਾਤਰਾ ਵਿੱਚ ਨਸ਼ੇ ਦੀਆਂ ਗੋਲੀਆਂ ਸਮੇਤ ਅੰਮ੍ਰਿਤਸਰ ਆ ਰਿਹਾ ਹੈ। ਪੁਲਿਸ ਦੀ ਖ਼ਾਸ ਟੀਮ ਵੱਲੋਂ ਕਾਰਵਾਈ ਕਰਦਿਆਂ ਉਸ ਕੋਲੋਂ 01 ਲੱਖ 08 ਹਜ਼ਾਰ ਟਰਾਮਾਡੋਲ ਗੋਲੀਆਂ, ਇੱਕ ਗਲੌਕ ਪਿਸਟਲ, 05 ਜਿੰਦਾ ਰੌਂਦ ਬਰਾਮਦ ਕੀਤੇ ਗਏ। ਐਸਐਸਪੀ ਨੇ ਕਿਹਾ ਕਿ ਇਹ ਨਸ਼ੇ ਦੀਆਂ ਗੋਲੀਆਂ ਦਿੱਲੀ ਤੋਂ ਅੰਮ੍ਰਿਤਸਰ ਆਉਣ ਵਾਲੀਆਂ ਵੋਲਵੋ ਬੱਸਾਂ ਰਾਹੀਂ ਸਮਗਲਿੰਗ ਕੀਤੀਆਂ ਜਾ ਰਹੀਆਂ ਸਨ। ਇਹ ਗੋਲੀਆਂ ਵੱਡੇ ਕਾਰਟਨ ਵਿੱਚ ਪੈਕ ਕਰਕੇ ਪਾਰਸਲ ਵਜੋਂ ਭੇਜੀਆਂ ਜਾਂਦੀਆਂ ਸਨ。 ਉਨ੍ਹਾਂ ਨੇ ਦੱਸਿਆ ਕਿ ਗ੍ਰਿਫਤਾਰ ਕੀਤਾ ਗਿਆ ਜੋਬਨ ਪਹਿਲਾਂ ਵੀ ਕਈ ਸਖ਼ਤ ਕੇਸਾਂ ਵਿੱਚ ਨਾਮਜ਼ਦ ਹੈ। ਉਸ ਖ਼ਿਲਾਫ਼ ਅਟੈਂਪਟ ਟੂ ਮਰਡਰ (307), ਡਕੈਤੀ ਅਤੇ ਐਨਡੀਪੀਐਸ ਐਕਟ ਅਧੀਨ ਮੁਕੱਦਮੇ ਦਰਜ ਹਨ। ਇਸ ਕਾਰਵਾਈ ਨਾਲ ਸਪਸ਼ਟ ਹੁੰਦਾ ਹੈ ਕਿ ਇਹ ਮੁਲਜ਼ਮ ਲੰਮੇ ਸਮੇਂ ਤੋਂ ਨਸ਼ਿਆਂ ਦੀ ਸਪਲਾਈ ਨਾਲ ਜੁੜਿਆ ਹੋਇਆ ਸੀ ਅਤੇ ਵੱਖ-ਵੱਖ ਗਿਰੋਹਾਂ ਨਾਲ ਤਾਲਮੇਲ ਕਰਕੇ ਦਿੱਲੀ ਤੋਂ ਦਵਾਈਆਂ ਦੀ ਖਰੀਦ ਕਰਦਾ ਅਤੇ ਅੰਮ੍ਰਿਤਸਰ ਸਮੇਤ ਪਿੰਡ-ਪਿੰਡ ਵਿੱਚ ਵੰਡਦਾ ਸੀ。
0
comment0
Report
VSVARUN SHARMA
Oct 01, 2025 13:15:38
Kapurthala, Punjab:ਹੜ੍ਹ ਪ੍ਰਭਾਵਿਤ ਪਿੰਡ ਰਾਮਪੁਰ ਗੌਰਾ (ਬਾਊਪੁਰ) 'ਚ ਨਹੀਂ ਟਲਿਆ ਖਤਰਾ ਬਿਆਸ ਦਰਿਆ ਨੇ ਬਦਲਿਆ ਰੁੱਖ, ਤੇਜ ਵਹਾਅ ਨਾਲ ਬਣਾਇਆ ਨਵਾਂ ਰਸਤਾ ਮਾਰੂਥਲ ਚ ਤਬਦੀਲ ਹੋਈਆਂ ਉਪਜਾਊ ਜਮੀਨਾਂ 11 ਅਗਸਤ ਨੂੰ ਟੁੱਟੇ ਆਰਜੀ ਬੰਨ੍ਹ ਦਾ ਪਾੜ 1500 ਮੀਟਰ ਤੱਕ ਪੁੱਜਾ ਬਿਆਸ ਦੇ ਬਹਾਅ ਚ 9 ਘਰ ਰੁੜੇ, ਇੱਥੇ ਬੰਨ੍ਹ ਮੁਰੰਮਤ ਦੀ ਸੇਵਾ ਹੋਈ ਸ਼ੁਰੂ ਟਰੈਕਟਰਾਂ ਡੀਜ਼ਲ ਅਤੇ ਮਿੱਟੀ ਦੀ ਵੱਡੀ ਲੋੜ 11 ਅਗਸਤ 2025 ਮੰਡ ਬਾਊਪੁਰ ਦੇ ਨਾਲ ਸੰਬੰਧਤ 16 ਪਿੰਡਾਂ ਦੇ ਲਈ ਕਾਲਾ ਦਿਨ ਸੀ ਕਿਉਂਕਿ ਬਿਆਸ ਦਰਿਆ ਕਿਨਾਰੇ ਬਣਿਆ ਆਰਜੀ ਬਣ ਟੁੱਟ ਜਾਣ ਮਗਰੋਂ ਇਹ ਇਲਾਕਾ ਹੜ੍ਹ ਦੀ ਲਪੇਟ ਵਿੱਚ ਆ ਗਿਆ ਸੀ। 16 ਹੜ੍ਹ ਪ੍ਰਭਾਵਿਤ ਪਿੰਡ ਦਰਿਆ ਬਿਆਸ ਦੀ ਲਪੇਟ ਵਿੱਚ ਆਉਣ ਮਗਜ਼ੋਂ ਭਾਵੇਂ ਅੱਜ ਕਰੀਬ 50 ਦਿਨ ਬੀਤ ਜਾਣ ਤੋਂ ਬਾਵਜੂਦ ਵੀ ਪਿੰਡ ਰਾਮਪੁਰ ਗੋਰੇ ਵਿੱਚ ਸਥਿਤੀ ਜਿਉੰ ਦੀ ਤਿਉਂ ਬਣੀ ਹੋਈ ਹੈ। ਉਥੇ ਆਰਜੀ ਬੰਨ ਟੁੱਟ ਜਾਣ ਮਗਰੋਂ ਹੁਣ ਤੱਕ ਲਗਾਤਾਰ ਪਾਣੀ ਦਾ ਬਹਾਅ ਜਾਰੀ ਹੈ۔ ਇੱਥੇ ਬਿਆਸ ਦਰਿਆ ਹੁੰਵਣ ਤੱਕ 10-11 ਘਰ ਰੋੜਕੇ ਨਕਸ਼ੇ ਤੋਂ ਮਿਟਾ ਚੁੱਕਿਆ ਹੈ। ਹਜ਼ਾਰਾਂ ਏਕੜ ਫਸਲਾਂ ਬਰਬਾਦ ਹੋ ਚੁੱਕੀਆਂ ਹਨ ਅਤੇ ਜਮੀਨਾਂ ਦੇ ਵਿੱਚ ਪੰਜ ਪੰਜ ਫੁੱਟ ਰੇਤ ਭਰ ਚੁੱਕੀ ਹੈ। ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤਾਂ ਰਾਮਪੁਰ ਗੌਰੇ ਦੇ ਆਰਜੀ ਬੰ੍ਹ ਦਾ ਪਾੜ ਕਰੀਬ 1500 ਮੀਟਰ ਤੱਕ ਪਹੁੰਚ ਚੁੱਕਿਆ ਹੈ ਇੱਥੇ ਬੰਨ੍ਹ ਨੂੰ ਅਜੇ ਵੀ ਲਗਾਤਾਰ ਢਾਹ ਲੱਗ ਰਹੀ ਹੈ। ਭਾਵੇਂ ਇੱਥੇ ਪਾਣੀ ਦਾ ਪੱਧਰ ਘੱਟ ਚੁੱਕਿਆ ਹੈ ਪਰੰਤੂ ਦਰਿਆ ਬਿਆਸ ਨੇ ਆਪਣਾ ਵਹਿਣ ਇਥੋਂ ਬਿਲਕੁਲ ਬਦਲ ਲਿਆ ਹੈ। ਹੁਣ ਬਿਆਸ ਦਰਿਆ ਪਿੰਡ ਰਾਮਪੁਰ ਗੋਰਾ ਤੋਂ ਹੁੰਦੇ ਹੋਏ ਪਿੰਡ ਸਾਂਗਰਾ ਵੱਲ ਨੂੰ ਵੱਧਦਾ ਦਿਖਾਈ ਦੇ ਰਿਹਾ ਹੈ। ਹੁਣ ਤੱਕ ਇਥੇ ਆਰਜੀ ਬੰਨ੍ਹ ਦੀ ਮੁਰੰਮਤ ਅਤੇ ਮੁੜ ਓਸਾਰੀ ਦਾ ਕਾਰਜ ਨਹੀਂ ਸ਼ੁਰੂ ਹੋ ਸਕਿਆ। ਇਹਨਾਂ ਦੇ ਰਸਤੇ ਗਾਇਬ ਹੋ ਚੁੱਕੇ ਹਨ। ਕਈ ਥਾਂਵਾਂ ਤੇ ਮਾਰੂਥਲ ਵਾਂਗ ਰੇਤ ਦੇ ਪਹਾੜ ਬਣ ਚੁੱਕੇ ਹਨ ਤੇ ਕਈ ਥਾਂਵਾਂ ਤੇ ਡੂੰਘੇ ਟੋਏ ਪੈ ਚੁੱਕੇ ਹਨ। ਕਿਸਾਨ ਬੇਵਸ ਹਨ ਕਿਉਂਕਿ ਉਨਾਂ ਦੇ ਕੋਲ ਸੰਸਾਧਨਾਂ ਦੀ ਘਾਟ ਹੈ ਜਿਸ ਨਾਲ ਆਪਣੇ ਬੰਨ੍ਹ ਦੁਬਾਰਾ ਉਸਾਰ ਸਕਣ ਅਤੇ ਜਮੀਨਾਂ ਨੂੰ ਮੁੜ ਆਬਾਦ ਕਰ ਸਕਣ। ਲਿਹਾਜਾ ਕਿਸਾਨਾਂ ਨੇ ਸਮੂਹ ਸੰਤ ਮਹਾਂਪੁਰਸ਼ਾਂ ਅਤੇ ਪੰਜਾਬ ਦੇ ਦਰਦੀ ਲੋਕਾਂ ਨੂੰ ਇਹ ਅਪੀਲ ਕੀਤੀ ਹੈ ਕਿ ਉਹਨਾਂ ਦੇ ਬੰਨ ਦੀ ਉਸਾਰੀ ਦੇ ਕਾਰਜ ਵਿੱਚ ਉਹਨਾਂ ਦਾ ਸਹਿਯੋਗ ਕੀਤਾ ਜਾਵੇ ਤਾਂ ਜੋ ਉਹ ਆਪਣੀਆਂ ਜਮੀਨਾਂ ਨੂੰ ਮੁੜ ਉਪਜਾਊ ਬਣਾ ਸਕਣ। ਉਹਨਾਂ ਦੱਸਿਆ ਕਿ ਇੱਥੇ ਟਰੈਕਟਰਾਂ ਡੀਜ਼ਲ ਅਤੇ ਮਿੱਟੀ ਦੀ ਵੱਡੀ ਲੋੜ ਹੈ ਇਹਨਾਂ ਸੰਸਾਧਨਾਂ ਦੀ ਪ੍ਰਾਪਤੀ ਤੋਂ ਬਾਅਜੂਦ ਹੀ ਅਗਲੇ ਕਾਰਜ ਆਰੰਭੇ ਜਾ ਸਕਦੇ ਹਨ।
0
comment0
Report
VKVipan Kumar
Oct 01, 2025 12:33:05
Dharamshala, Himachal Pradesh:जल्द ही फाइबर प्रणाली से लैस होंगी, जिला कांगड़ा व चंबा की सभी ग्राम पंचायतें। यह उद्गार बीएसएनएल धर्मशाला के वरिष्ठ महाप्रबंधक विपिन कुमार मौर्या ने पत्रकार वार्ता में व्यक्त किए। बुधवार को बीएसएनएल स्थापना दिवस के रजत जयंती समारोह के अवसर पर विपिन कुमार मौर्या ने स्वदेशी 4जी का प्रोजेक्ट का शुभारंभ प्रधानमंत्री नरेंद्र मोदी द्वारा किया गया है जिसमें धर्मशाला क्षेत्र के बंगोटू टावर की शुरुआत भी जिला कांगड़ा के लिए सौभाग्य की बात रही। उन्होंने कहा कि उपभोक्ताओं को बेहतर सुविधाएं उपलब्ध करने के उद्देश्य से बीएसएनएल नए टावर स्थापित कर रहा है जिसमें 4जी के दो चरण चल रहे हैं एक चरण 9.2 एवं दूसरा 4जी सेचूरेशन के तौर पर चल रहा है एक चरण 9.2 के अंतर्गत 247 मोबाइल टावर स्थापित किए गए हैं जो सफलतापूर्वक सेवाएं दे रहे हैं, जबकि 4जी सेचूरेशन प्रोजेक्ट डिजिटल भारत के अंतर्गत 148 मोबाइल टावर दूरदराज के क्षेत्रों में स्थापित किए जा रहे हैं। यहां उल्लेखनीय हैं कि उक्त टावर ऐसे क्षेत्रों में लगाए जा रहे हैं जहां पहले किसी भी सेवा-प्रदाता का सिग्नल नहीं हैं। इस प्रोजेक्ट के अंतर्गत दूरदराज के ऐसे उपभोक्ता लाभान्वित होंगे जो इस सेवाओं से वंचित थे। इसके अतिरिक्त भारतनेट प्रोजेक्ट के अंतर्गत समूचे कांगड़ा व चंबा जिला की सभी पंचायतों को फाइबर प्रणाली से जोड़ा जा रहा है। स्थापना दिवस के जयंती समारोह के अवसर पर अधिकारियों और कर्मचारियों ने पौधारोपण भी किया।
0
comment0
Report
Dussera 2025
Advertisement
Back to top