Back
Bathinda AMS Hospital: पुराने सुरक्षा गार्ड हटाने के बाद हंगामा, नौकरियों के मुद्दे पर तनाव
KBKulbir Beera
Oct 01, 2025 12:18:47
Bathinda, Punjab
ਬਠਿੰਡਾ ਏਮਜ ਹਸਪਤਾਲ ਵਿੱਚ ਸਿਕਿਉਰਿਟੀ ਗਾਰਡ ਹਟਾਉਣ ਨੂੰ ਲੈ ਕੇ ਚੱਲੀ ਘਸੁੰਨ ਮੁੱਕੀ
ਪੁਲਿਸ ਦੇ ਸਾਹਮਣੇ ਹੋਈ ਲੜਾਈ
ਪੁਰਾਣੀ ਸਿਕਿਉਰਟੀ ਦਾ ਠੇਕਾ ਖਤਮ ਹੋਣ ਤੇ ਨਵੇਂ ਸਿਕਿਉਰਟੀ ਨੂੰ ਲੈ ਕੇ ਕੁਝ ਲੋਕਾਂ ਨੂੰ ਨੌਕਰੀ ਤੋਂ ਹਟਾਇਆ ਗਿਆ ਸੀ ਜਿਸ ਤੋਂ ਬਾਅਦ ਹੋਇਆ ਹੰਗਾਮਾ
ਏਮਸ ਹਸਪਤਾਲ ਦੇ ਅਸਿਸਟੈਂਟ ਡਾਇਰੈਕਟਰ ਦਾ ਕਹਿਣਾ ਕਿ ਸਾਡਾ ਸਕਿਉਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਇਹ ਠੇਕਾ ਆਨਲਾਈਨ ਹੋਇਆ ਹੈ।
ਬਠਿੰਡਾ ਏਮਸ ਹਸਪਤਾਲ ਵਿੱਚ ਉਸ ਸਮੇਂ ਹੰਗਾਮਾ ਹੋਇਆ ਜਦੋਂ ਪੁਰਾਣੀ ਸਿਕਿਉਰਟੀ ਦਾ ਠੇਕਾ ਖਤਮ ਹੋਣ ਤੋਂ ਬਾਅਦ ਨਵੇਂ ਠੇਕੇਦਾਰ ਵੱਲੋਂ ਨਵੀਂ ਸਿਕਿਉਰਟੀ ਰੱਖੀ ਗਈ ਜਿਸ ਵਿੱਚ ਪੁਰਾਣੇ ਕੁਝ ਸਿਕਿਉਰਿਟੀ ਗਾਰਡ ਆ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਗੇਟ ਉੱਪਰ ਚੱਲੀ ਘਸੁੰਨ ਮੁੱਕੀ ਕਿਉਂਕਿ ਹਟਾਏ ਗਏ ਨੌਜਵਾਨ ਨੇੜੇ ਦੇ ਪਿੰਡਾਂ ਦੇ ਰਹਿਣ ਵਾਲੇ ਹਨ ਅਤੇ ਪਿਛਲੇ ਪੰਜ ਸੱਤ ਸਾਲਾਂ ਤੋਂ ਲਗਾਤਾਰ ਨੌਕਰੀ ਉੱਪਰ ਸਨ ਬੇਰੁਜ਼ਗਾਰ ਹੋਣ ਨੂੰ ਲੈ ਕੇ ਵਧੀ ਤਲਖੀ ਏਮਸ ਦੇ ਅਧਿਕਾਰੀ ਅਸਿਸਟੈਂਟ ਡਾਇਰੈਕਟਰ ਰਾਜੀਵ ਸੈਨ ਰਾਏ ਨੇ ਕਿਹਾ ਕਿ ਹਸਪਤਾਲ ਦੀ ਸਕਿਉਰਟੀ ਪ੍ਰਾਈਵੇਟ ਹੁੰਦੀ ਹੈ ਜਿਸ ਦਾ ਠੇਕਾ ਆਨਲਾਈਨ ਹੋਇਆ ਹੈ ਇਸ ਵਿੱਚ ਸਾਡਾ ਕੋਈ ਵੀ ਲਾਈਨ ਦੇਣ ਨਹੀਂ ਹੈ ਉਹਨਾਂ ਨੇ ਕਿਸ ਨੂੰ ਰੱਖਣਾ ਹੈ ਅਤੇ ਕਿਸ ਨੂੰ ਕੱਢਣਾ ਹੈ। ਸਿਕਿਉਰਿਟੀ ਅਧਿਕਾਰੀ ਭਲਿੰਦਰ ਸਿੰਘ ਬਰਾੜ ਨੇ ਕਿਹਾ ਕਿ ਅਸੀਂ ਹਜੇ ਕਿਸੇ ਨੂੰ ਵੀ ਨਹੀਂ ਕੱਢਿਆ ਕੁਝ ਲੋਕਾਂ ਦੀ ਫੇਰ ਬਦਲ ਜਰੂਰ ਕੀਤੀ ਹੈ ਉਹ ਵੀ ਪੰਜ ਤੋਂ ਸੱਤ ਹਨ ਜੋ ਸਿਕਿਉਰਟੀ ਲਈ ਅਣਫਿਟ ਸੀ ਪਰ ਇਹ ਲੋਕ ਜਾਣ ਬੁੱਝ ਕੇ ਹੰਗਾਮਾ ਕਰ ਰਹੇ ਹਨ ਹਸਪਤਾਲ ਵਿੱਚ ਵੱਡੇ ਪੱਧਰ ਤੇ ਸਿਕਿਉਰਟੀ ਐਕਸਟਰੀ ਮਸ਼ੀਨਾਂ ਅਤੇ ਹੋਰ ਟੈਕਨੀਕਲ ਸਿਕਿਉਰਟੀ ਨਾਲ ਸੰਬੰਧਿਤ ਸਮਾਨ ਆ ਰਿਹਾ ਹੈ ਜਿਸ ਸਬੰਧੀ ਸਾਨੂੰ ਟੈਕਨੀਕਲ ਐਕਸਪਰਟਸ ਦੀ ਜਰੂਰਤ ਹੈ ਇਸ ਲਈ ਕੁਝ ਬੰਦਿਆਂ ਨੂੰ ਸ਼ੰਟਿੰਗ ਜਰੂਰ ਕੀਤਾ ਜਾ ਰਿਹਾ ਸੀ ਪਰ ਕੱਢਿਆ ਕਿਸੇ ਨੂੰ ਨਹੀਂ।
ਦੂਜੇ ਪਾਸੇ ਸਿਕਿਉਰਟੀ ਤੋਂ ਹਟਾਏ ਜਾਣ ਨੂੰ ਲੈ ਕੇ ਗਾਰਡਾਂ ਦਾ ਕਹਿਣਾ ਹੈ ਕਿ ਅਸੀਂ ਏਮस ਹਸਪਤਾਲ ਵਿੱਚ ਲੰਬੇ ਸਮੇਂ ਤੋਂ ਸਿਕਿਉਰਟੀ ਦੇ ਰਹੇ ਹਾਂ ਇੱਥੇ ਬਹੁਤ ਸਾਰੀਆਂ ਸਿਕਿਉਰਟੀਆਂ ਬਦਲੀਆਂ ਹਨ ਪਰ ਪੁਰਾਣੇ ਬੰਦਿਆਂ ਨੂੰ ਕਿਸੇ ਨੇ ਨਹੀਂ ਕੱਢਿਆ ਇਹਨਾਂ ਨੇ ਆਉਣ ਸਾਰ ਸਾਡੇ 47 ਲੋਕ ਕੱਢ ਦਿੱਤੇ ਅਸੀਂ ਜਦੋਂ ਕਿ ਹੁਣ ਦਿਵਾਲੀ ਦਸਹਿਰੇ ਦਾ ਤਿਉਹਾਰ ਹੈ ਇਹਨਾਂ ਵੱਲੋਂ ਸਾਨੂੰ ਬੇਰੋਜ਼ਗਾਰ ਕਰ ਦਿੱਤਾ ਅਸੀਂ ਕਿੱਥੇ ਜਾਵਾਂਗੇ ਅਸੀਂ ਪ੍ਰਸ਼ਾਸਨ ਤੇ ਸਰਕਾਰ ਨੂੰ ਕਹਿੰਦੇ ਹਾਂ ਕਿ ਸਾਡੀ ਨੌਕਰੀ ਬਹਾਲ ਕਰਵਾਈ ਜਾਵੇ।
ਦੂਜੇ ਪਾਸੇ ਸਿਕਿਉਰਟੀ ਤੋਂ ਹਟਾਏ ਜਾਣ ਨੂੰ ਲੈ ਕੇ ਗਾਰਡਾਂ ਦਾ ਕਹਿਣਾ ਹੈ ਕਿ ਅਸੀਂ ਏਮਸ ਹਸਪਤਾਲ ਵਿੱਚ ਲੰਬੇ ਸਮੇਂ ਤੋਂ ਸਿਕਿਉਰਟੀ ਦੇ ਰਹੇ ਹਾਂ ਇੱਥੇ ਬਹੁਤ ਸਾਰੀਆਂ ਸਿਕਿਉਰਟੀਆਂ ਬਦਲੀਆਂ ਹਨ ਪਰ ਪੁਰਾਣੇ ਬੰਦਿਆਂ ਨੂੰ ਕਿਸੇ ਨੇ ਨਹੀਂ ਕੱਢਿਆ ਇਹਨਾਂ ਨੇ ਆਉਣ ਸਾਰ ਸਾਡੇ 47 ਲੋਕ ਕੱਢ ਦਿੱਤੇ ਅਸੀਂ ਜਦੋਂ ਕਿ ਹੁਣ ਦਿਵਾਲੀ ਦਸਹਿਰੇ ਦਾ ਤਿਉਹਾਰ ਹੈ ਇਹਨਾਂ ਵੱਲੋਂ ਸਾਨੂੰ ਬੇਰੋਜ਼ਗਾਰ ਕਰ ਦਿੱਤਾ ਅਸੀਂ ਕਿੱਥੇ ਜਾਵਾਂਗੇ ਅਸੀਂ ਪ੍ਰਸ਼ਾਸਨ ਤੇ ਸਰਕਾਰ ਨੂੰ ਕਹਿੰਦੇ ਹਾਂ ਕਿ ਸਾਡੀ ਨੌਕਰੀ ਬਹਾਲ ਕਰਵਾਈ ਜਾਵੇ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VKVipan Kumar
FollowOct 01, 2025 14:03:060
Report
VKVipan Kumar
FollowOct 01, 2025 14:02:360
Report
SSSanjay Sharma
FollowOct 01, 2025 13:48:561
Report
SSSanjay Sharma
FollowOct 01, 2025 13:48:070
Report
DKDevinder Kumar Kheepal
FollowOct 01, 2025 13:47:000
Report
SSSanjay Sharma
FollowOct 01, 2025 13:40:030
Report
VSVARUN SHARMA
FollowOct 01, 2025 13:39:260
Report
SGSatpal Garg
FollowOct 01, 2025 13:38:160
Report
MJManoj Joshi
FollowOct 01, 2025 13:36:530
Report
SSSanjay Sharma
FollowOct 01, 2025 13:36:22Noida, Uttar Pradesh:AAP Punjab chief Aman Arora press conference
0
Report
TBTarsem Bhardwaj
FollowOct 01, 2025 13:35:410
Report
BSBHARAT SHARMA
FollowOct 01, 2025 13:16:100
Report
VSVARUN SHARMA
FollowOct 01, 2025 13:15:380
Report
HSHarmeet Singh
FollowOct 01, 2025 12:35:243
Report
VKVipan Kumar
FollowOct 01, 2025 12:33:050
Report