Become a News Creator

Your local stories, Your voice

Follow us on
Download App fromplay-storeapp-store
Advertisement
Back
Kapurthala144601

सुल्तानपुर लोधी पुलिस ने महिला से 140 ग्राम हेरोइन और ड्रग मनी के साथ गिरफ्तार

VSVARUN SHARMA
Feb 04, 2026 13:49:30
Mansurwal Dona, Punjab
थाना सुल्तानपुर लोधी पुलिस की नशे के खिलाफ बड़ी कार्रवाई सुल्तानपुर लोधी पुलिस ने एक महिला को 140 ग्राम हेरोइन और 15 हज़ार ड्रग मनी के साथ किया गिरफ्तार थाना सुल्तानपुर लोधी पुलिस ने एक बड़ी कार्रवाई करते हुए एक महिला को 140 ग्राम हेरोइन और 15,000 रुपए ड्रग मनी के साथ गिरफ्तार करने में सफलता हासिल की है। जानकारी के अनुसार एसएसपी कपूरथला गौरव तूरा के दिशा निर्देशों पर नशे का कारोबार करने वाले समाज विरोधी तत्वों के खिलाफ कार्रवाई करते हुए थाना प्रभारी इंस्पेक्टर हरिंदर सिंह के नेतृत्व में चौंकी इंचार्ज मोठावाल एएसआई पूरन चंद समेत पुलिस पार्टी ने रमनदीप कौर उर्फ बिल्लो पत्नी अमरप्रीत सिंह गांव लाटियांवाल को काबू कर के उसके पास से 140 ग्राम हेरोइन और 15,000 रुपये ड्रग मनी बरामद की गई है। जानकारी देते हुए थाना प्रभारी इंस्पेक्टर हरिंदर सिंह ने बताया कि आरोपी महिला के ख़िलाफ़ एनडीपीएस एक्ट के तहत थाना सुल्तानपुर लोधी में मुकदमा नंबर 27 दर्ज कर लिया है और जांच शुरू कर दी है । उन्होंने बताया कि रमनदीप कौर ने पूछताछ के दौरान बताया कि वह पैसे के लालच के लिए नशे का कारोबार करती है । जिसको अदालत में पेश कर उसका पुलिस रिमांड हासिल किया जा रहा है। उन्होंने बताया कि आरोपी महिला के खिलाफ पहले भी दो एनडीपीएस एक्ट मामले दर्ज है।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
ASAnmol Singh Warring
Feb 04, 2026 14:45:45
Sri Muktsar Sahib, Punjab:ਨੌਜਵਾਨ ਵੱਲੋਂ ਭੇਦਭਰੇ ਹਾਲਾਤਾਂ ਵਿੱਚ ਰਾਜਸਥਾਨ ਨਹਿਰ ਵਿੱਚ ਛਾਲ, ਭਾਲ ਜਾਰੀ ਪਿੰਡ ਗੁਰੂਸਰ ਕੋਲੋਂ ਲੰਘਦੀ ਰਾਜਸਥਾਨ ਨਹਿਰ ਦੇ ਸਮਾਘ ਗੁਰੂਸਰ ਪੁੱਲ ਨੇੜੇ ਇੱਕ ਨੌਜਵਾਨ ਵੱਲੋਂ ਭੇਦਭਰੇ ਹਾਲਾਤਾਂ ਵਿੱਚ ਨਹਿਰ ਵਿੱਚ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਗੁਰੂਸਰ ਦੇ ਸਰਪੰਚ ਤਰਸੇਮ ਸਿੰਘ ਅਤੇ ਸਾਬਕਾ ਸਰਪੰਚ ਬੇਅੰਤ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕਰੀਬ 19-20 ਸਾਲ ਉਮਰ ਦਾ ਇੱਕ ਨੌਜਵਾਨ ਆਪਣਾ ਮੋਟਰਸਾਈਕਲ ਨਹਿਰ ਕਿਨਾਰੇ ਖੜ੍ਹਾ ਕਰਕੇ ਅਚਾਨਕ ਨਹਿਰ ਵਿੱਚ ਛਾਲ ਮਾਰ ਗਿਆ। ਉਨ੍ਹਾਂ ਦੱਸਿਆ ਕਿ ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਦੀ ਪਹਿਚਾਣ ਦਵਿੰਦਰ ਸਿੰਘ ਉਰਫ ਹੈਪੀ ਵਜੋਂ ਹੋਈ ਹੈ, ਜੋ ਕਿ ਗਿੱਦੜਬਾਹਾ ਵਿਖੇ ਇੱਕ ਨਿੱਜੀ ਕਾਲਜ ਵਿੱਚ ਪੜ੍ਹਾਈ ਕਰ ਰਿਹਾ ਸੀ। ਨੌਜਵਾਨ ਦੀ ਕਿਤਾਬਾਂ ਵਾਲੀ ਕਿੱਟ ਉਸਦੇ ਮੋਟਰਸਾਈਕਲ ਉੱਤੇ ਪਈ ਮਿਲੀ, ਜਿਸਦੀ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਪਛਾਣ ਕਰ ਲਈ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਨੌਜਵਾਨ ਕੋਟਭਾਈ ਦੇ ਕੋਠੇ ਦਸਮੇਸ਼ ਨਗਰ ਦਾ ਰਹਿਣ ਵਾਲਾ ਸੀ। ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਉਸਦੀ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਨੌਜਵਾਨ ਦੇ ਪਿਤਾ ਰਾਜਸਥਾਨ ਵਿੱਚ ਕੰਮ ਕਰਦੇ ਹਨ, ਜਦਕਿ ਉਸਦਾ ਇੱਕ ਭਰਾ ਵਿਦੇਸ਼ ਗਿਆ ਹੋਇਆ ਹੈ। ਨੌਜਵਾਨ ਆਪਣੀ ਮਾਤਾ ਨਾਲ ਰਹਿੰਦਾ ਸੀ ਅਤੇ ਘਰ ਵਿੱਚ ਉਸ ਸਮੇਂ ਮਿਸਤਰੀ ਦਾ ਕੰਮ ਵੀ ਚੱਲ ਰਿਹਾ ਸੀ। ਉਹ ਨੌਕਰੀ ਪ੍ਰਾਪਤ ਕਰਨ ਲਈ ਤਿਆਰੀ ਕਰ ਰਿਹਾ ਸੀ。 ਨੌਜਵਾਨ ਵੱਲੋਂ ਅਜਿਹਾ ਕਦਮ ਕਿਉਂ ਚੁੱਕਿਆ ਗਿਆ, ਇਸ ਬਾਰੇ ਹਾਲੇ ਤੱਕ ਕੋਈ ਸਪਸ਼ਟ ਕਾਰਨ ਸਾਹਮਣੇ ਨਹੀਂ ਆ ਸਕਿਆ ਹੈ। ਗਿੱਦੜਬਾਹਾ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਜਾ ਰਹੀ ਹੈ。
0
comment0
Report
ACAnup Chand Dhiman
Feb 04, 2026 14:39:45
Palampur, Himachal Pradesh:हिमाचल प्रदेश के मुख्यमंत्री सुखविंदर सिंह सुखू ने पत्रकारों से बातचीत में कहा कि केंद्र सरकार द्वारा रैवन्यू डिफेसिट ग्रांट बंद करना हिमाचल जैसे छोटे पहाड़ी राज्य के लिए हितकारी नहीं है। यह सभी प्रदेश वासियों के लिये एक नुकसान देही है। किसी की भी सरकार हो किन्तु अब प्रदेश हित में सभी भाजपा विधायक सांसदों को हमारे साथ आगे आना चाहिए ताकि हम सब मिलकर हिमाचल के अधिकारों हितों की रक्षा कर सके। यदि हम इस समय अपने प्रदेश हित में नहीं सोचेंगे तो भविष्य में बड़ी परेशानियों का सामना हिमाचल की भोली भाली जनता को करना पड़ेगा। आयात पर जीरो प्रतिशत टैरिफ से हिमाचल के बागवानों किसानो को नुकसान उठाना पड़ेगा इसके लिये केंद्र सरकार को गंभीरता से विचार करना चाहिए। वहीं पंचायत चुनावों पर दायर एसएलपी पर मुख्यमंत्री ने कुछ भी कहने से मना किया।
0
comment0
Report
DSDharmindr Singh
Feb 04, 2026 14:39:21
Fatehgarh Sahib, Punjab:ਭਾਜਪਾ ਵੱਲੋਂ ਫਤਿਹਗੜ੍ਹ ਸਾਹਿਬ ਵਿੱਚ ਰਾਹੁਲ ਗਾਂਧੀ ਦਾ ਪੁਤਲਾ ਫੂਕਿਆ ਫਤਿਹਗੜ੍ਹ ਸਾਹਿਬ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਕਾਂਗਰਸੀ ਸਾਂਸਦ ਰਾਹੁਲ ਗਾਂਧੀ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸਾਬਕਾ ਮੰਤਰੀ ਡਾਕਟਰ ਹਰਬੰਸ ਲਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਸਦ ਕੰਪਲੈਕਸ ਵਿੱਚ ਰਾਹੁਲ ਗਾਂਧੀ ਅਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦਰਮਿਆਨ ਹੋਈ ਬਹਿਸ ਦੌਰਾਨ ਰਾਹੁਲ ਗਾਂਧੀ ਵੱਲੋਂ ਗ਼ਲਤ ਅਤੇ ਅਪਮਾਨਜਨਕ ਸ਼ਬਦਾਵਲੀ ਵਰਤੀ ਗਈ। ਇਸਦੇ ਵਿਰੋਧ ਵਿੱਚ ਹੀ ਅੱਜ ਫਤਿਹਗੜ੍ਹ ਸਾਹਿਬ ਵਿੱਚ ਭਾਜਪਾ ਵੱਲੋਂ ਪੁਤਲਾ ਫੂਕਿਆ ਗਿਆ ਹੈ। ਭਾਜਪਾ ਆਗੂਆਂ ਨੇ ਕਿਹਾ ਕਿ ਦੇਸ਼ ਦੀ ਸੰਸਦ ਵਿੱਚ ਇਸ ਤਰ੍ਹਾਂ ਦੀ ਬਿਆਨਬਾਜ਼ੀ ਲੋਕਤੰਤਰਕ ਮਰਿਆਦਾਵਾਂ ਦੇ ਖ਼ਿਲਾਫ਼ ਹੈ ਅਤੇ ਭਾਜਪਾ ਇਸ ਦਾ ਡਟ ਕੇ ਵਿਰੋਧ ਕਰਦੀ ਰਹੇਗੀ。 ਇਸ ਮੌਕੇ ਭਾਜਪਾ ਦੇ ਕਈ ਆਗੂ ਅਤੇ ਵਰਕਰ ਮੌਜੂਦ ਸਨ, ਜਿਨ੍ਹਾਂ ਨੇ ਨਾਅਰੇਬਾਜ਼ੀ ਕਰਦੇ ਹੋਏ ਰਾਹੁਲ ਗਾਂਧੀ ਤੋਂ ਮਾਫ਼ੀ ਦੀ ਮੰਗ ਕੀਤੀ。
0
comment0
Report
BKBIMAL KUMAR
Feb 04, 2026 14:38:48
Anandpur Sahib, Punjab:यह फ्लायओवर भल्लढ़ी से महिंदपुर-खेड़ा-कलमोट तक स्वां नदी ऊपर बनाए जा रहे पुलों की प्रगति का जायज़ा लेने के लिए हरजोत सिंह बैंस कैबिनेट मंत्री शिक्षा और सूचना के विभाग पंजाब तथा हरपाल सिंह चीमा वित्त मंत्री पंजाब ने आज दौरा किया। इस क्षेत्र में बने पुलों के निर्माण से लोगों को सरल आReach और यात्राओं में राहत मिलेगी। Nangal के पास स्वां नदी पर बने इन पुलों की लागत लगभग 100 करोड़ रुपये है, और इससे क्षेत्र के कई गांवों में नागरिकों को सीधी सुविधा मिलेगी। गुरुद्वारा खुरालगढ़ साहिब जाने वाले श्रद्धालुओं सहित स्थानीय लोगों के लिए यात्रा आसान होगी। वित्त मंत्री ने कहा कि सभी परियोजनाओं को पारदर्शी ढंग से लागू किया जा रहा है, और भारी बारिश में क्षेत्र का संपर्क बाधित होने के बावजूद परियोजनाएं समय पर आगे बढ़ रही हैं।
0
comment0
Report
DSDharmindr Singh
Feb 04, 2026 14:37:26
Fatehgarh Sahib, Punjab:ਫਤਹਿਗੜ੍ਹ ਸਾਹਿਬ ਦੇ ਖਮਾਣੋਂ ਚ ਪੁਲਿਸ ਨੇ ਕੋਬਰਾ ਗੈਂਗ ਫੜਿਆ ਜੋਕਿ ਰਾਹਗੀਰਾਂ ਨੂੰ ਲੁੱਟਦਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ 1 ਫਰਵਰੀ 2026 ਨੂੰ ਸਬ ਇੰਸਪੈਕਟਰ ਲਖਵੀਰ ਸਿੰਘ ਆਪਣੀ ਪੁਲਿਸ ਟੀਮ ਨਾਲ ਗਸ਼ਤ ਦੌਰਾਨ ਪੁੱਲ ਸੂਆ ਭੜੀ ਨੇੜੇ ਮੌਜੂਦ ਸਨ। ਇਸ ਦੌਰਾਨ ਪਿੰਡ ਕੋਟਲਾ ਅਜਨੇਰ ਵਾਸੀ ਜਗਦੇਵ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਕੁਝ ਵਿਅਕਤੀ ਉਸ ਤੋਂ 850 ਰੁਪਏ ਨਕਦ ਅਤੇ ਇੱਕ ਮੋਬਾਈਲ ਫੋਨ ਲੁੱਟ ਕੇ ਫਰਾਰ ਹੋ ਗਏ। ਸ਼ਿਕਾਇਤ ਦੇ ਆਧਾਰ ’ਤੇ ਥਾਣਾ ਖੇੜੀ ਨੋਧ ਸਿੰਘ ਵਿੱਚ ਮੁਕੱਦਮਾ ਦਰਜ ਕਰਕੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਕਾਬੂ ਕਰ ਲਿਆ। ਗ੍ਰਿਫ਼ਤਾਰ ਦੋਸ਼ੀਆਂ ਦੀ ਪਛਾਣ ਵਰਿੰਦਰਜੀਤ ਸਿੰਘ ਉਰਫ਼ ਕੋਬਰਾ, ਗੁਰਪ੍ਰੀਤ ਸਿੰਘ ਉਰਫ਼ ਗੋਗਾ ਅਤੇ ਬਲਜੋਤ ਸਿੰਘ ਉਰਫ਼ ਜੋਤ ਵਜੋਂ ਹੋਈ ਹੈ। ਪੁਲਿਸ ਵੱਲੋਂ ਦੋਸ਼ੀਆਂ ਕੋਲੋਂ ਲੁੱਟਿਆ ਹੋਇਆ ਨਕਦ ਅਤੇ ਮੋਬਾਈਲ ਫੋਨ ਵੀ ਬਰਾਮਦ ਕਰ ਲਿਆ ਗਿਆ ਹੈ।
0
comment0
Report
KSKapil sharma
Feb 04, 2026 14:19:27
Noida, Uttar Pradesh:ਰਾਹੁਲ ਗਾਂਧੀ ਵੱਲੋਂ ਰਵਨੀਤ ਬਿੱਟੂ ਨੂੰ ਗਦਾਰ ਦੋਸਤ ਕਹਿਣ te ਬਿੱਟੂ ਵੱਲੋਂ ਆਏ ਬਿਆਨ ਨੂੰ ਲੈਕੇ ਬੋਲੇ ਰਾਜਾ ਵੜਿੰਗ।- ਰਾਹੁਲ ਗਾਂਧੀ ਨੇ ਬਿੱਟੂ ਲਈ ਸ਼ਬਦ ਵਰਤੇ ਨਾ ਕੇ ਸਰਦਾਰਾਂ ਲਈ। ਐਂਕਰ ਕੱਲ ਸੰਸਦ ਵਿਚ ਹੋਏ ਹੰਗਾਮੇ ਤੋਂ ਬਾਅਦ ਸਪੀਕਰ ਓਮ ਬਿਰਲਾ ਵੱਲੋਂ ਸਸਪੈਂਡ ਕੀਤੇ ਗਏ ਕਾਂਗਰਸੀ ਸਾਂਸਦਾ ਵੱਲੋਂ ਸੰਸਦ ਦੇ ਬਾਹਰ ਧਰਨਾ ਦਿੱਤੀ ਜਾ ਰਿਹਾ ਸੀ ਜਿਸ ਦੌਰਾਨ ਰਵਨੀਤ ਸਿੰਘ ਬਿੱਟੂ ਅਤੇ ਰਾਹੁਲ ਗਾਂਧੀ ਦਾ ਆਹਮਣਾ ਸਾਹਮਣਾ ਹੋਇਆ ਜਿਸ ਵਿੱਚ ਰਵਨੀਤ ਸਿੰਘ ਬਿੱਟੂ ਵੱਲੋਂ ਰਾਹੁਲ ਗਾਂਧੀ ਨੂੰ ਕੀਤੇ ਕਮੈਂਟ ਤੋਂ ਬਾਅਦ ਰਾਹੁਲ ਗਾਂਧੀ ਵੱਲੋਂ ਦਿੱਤੇ ਗਏ ਜਵਾਬ ਜਿਸ ਵਿੱਚ ਉਹਨਾਂ ਵੱਲੋਂ ਉਹਨਾਂ ਨੂੰ ਆਪਣਾ ਗਦਾਰ ਦੋਸਤ ਦੱਸਿਆ ਤੋਂ ਬਾਅਦ ਰਵਨੀਤ ਬਿੱਟੂ ਦਾ ਇੱਕ ਬਿਆਨ ਆਉਂਦਾ ਹੈ ਜਿਸ ਵਿੱਚ ਉਹਨਾਂ ਦੱਸਿਆ ਕਿ ਰਾਹੁਲ ਗਾਂਧੀ ਵੱਲੋਂ ਸਰਦਾਰਾਂ ਦਾ ਅਪਮਾਨ ਕੀਤਾ ਗਿਆ ਹੈ ਪਰ ਇਸ ਗੱਲ ਤੇ ਸਪਸ਼ਟੀਕਰਨ ਦਿੰਦੇ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਕਦੀ ਵੀ ਸਰਦਾਰਾਂ ਦਾ ਅਪਮਾਨ ਨਹੀਂ ਕੀਤਾ ਉਹਨਾਂ ਨੇ ਇਹ ਸ਼ਬਦ ਸਿਰਫ ਤੇ ਸਿਰਫ ਰਵਨੀਤ ਸਿੰਘ ਬਿੱਟੂ ਲਈ ਵਰਤੇ ਸਨ ਕਿਉਂਕਿ ਰਵਨੀਤ ਸਿੰਘ ਬਿੱਟੂ ਜੋ ਕਿ ਕਾਂਗਰਸ ਵਿੱਚ ਰਹੇ ਹਨ ਅਤੇ ਰਾਹੁਲ ਗਾਂਧੀ ਦੀ ਬਦੌਲਤ ਹੀ ਚਾਰ ਵਾਰ ਲੋਕ ਸਭਾ ਦੀ ਚੋਣ ਲੜ ਚੁੱਕੇ ਹਨ ਅਤੇ ਬਹੁਤ ਕੁਝ ਕਾਂਗਰਸ ਪਾਰਟੀ ਵਿੱਚ ਇਹ ਹੁੰਦਿਆਂ ਹੋਇਆ ਪ੍ਰਾਪਤ ਕੀਤਾ। ਪਰ ਅੱਜ ਉਹ ਆਪਣੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋ ਗਏ। ਉਹਨਾਂ ਕਿਹਾ ਕਿ ਰਵਨੀਤ ਸਿੰਘ ਬਿੱਟੂ ਕਦੀ ਵੀ ਪਗੜੀ ਨਹੀਂ ਬੰਨਦੇ ਸਨ ਪਰ ਰਾਹੁਲ ਗਾਂਧੀ ਦੇ ਕਹਿਣ ਤੋਂ ਬਾਅਦ ਹੀ ਰਵਨੀਤ ਸਿੰਘ ਬਿੱਟੂ ਪਗੜੀ ਬਣਨਾ ਸ਼ੁਰੂ ਕਰਦੇ ਹਨ ਉਹਨਾਂ ਕਿਹਾ ਕਿ ਬਿੱਟੂ ਦੇ ਪਰਿਵਾਰਿਕ ਮੈਂਬਰ ਜੋ ਕਿ ਸਦਾ ਕਾਂਗਰਸ ਦੇ ਨਾਲ ਖੜੇ ਰਹੇ ਹਨ ਅੱਜ ਉਹਨਾਂ ਦਾ ਹੀ ਪਰਿਵਾਰਕ ਮੈਂਬਰ ਰਵਨੀਤ ਸਿੰਘ ਬਿੱਟੂ ਕਾਂਗਰਸ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ ਜਿਨਾਂ ਵੱਲੋਂ ਆਪਣੀ ਪਰਿਵਾਰ ਦੀ ਚਿੱਟੀ ਪਗੜੀ ਦਾ ਰੰਗ ਭਗਵਾ ਕਰ ਲਿਆ ਹੈ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਸੰਸਦ ਵਿੱਚ ਭਾਜਪਾ ਦੀ ਪੋਲ ਖੋਲਣ ਵਾਲੇ ਸਨ ਜਿਸ ਤੋਂ ਲੱਗਦਾ ਹੈ ਕਿ ਹੁਣ ਇਸ ਚੀਜ਼ ਤੋਂ ਧਿਆਨ ਹਟਾਉਣ ਲਈ ਬਿੱਟੂ ਵੱਲੋਂ ਇਹ ਸਾਰੀ ਖੇਡ ਖੇਡੀ ਗਈ ਹੈ ਅਤੇ ਜਾਣ ਬੁਝ ਕੇ ਰਾਹੁਲ ਗਾਂਧੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦ ਕਿ ਰਾਹੁਲ ਗਾਂਧੀ ਸਿੱਖ ਬਹੁਤ ਧਰਮ ਦਾ ਬਹੁਤ ਸਤਿਕਾਰ ਕਰਦੇ ਹਨ। ਬਾਈਟ-ਰਾਜਾ ਵੜਿੰਗ
0
comment0
Report
KSKapil sharma
Feb 04, 2026 14:15:55
Noida, Uttar Pradesh:संसद परिसर में “गद्दार” की भाषा राहुल गांधी की राजनीतिक गिरावट का सबूत : भाजपा चंडीगढ़ : भारतीय जनता पार्टी चंडीगढ़ प्रदेश के मीडिया प्रभारी रवि रावत ने कहा कि आज संसद भवन परिसर के द्वार पर कांग्रेस नेता राहुल गांधी द्वारा केंद्रीय मंत्री एवं राज्यसभा सांसद रवनीत सिंह बिट्टू के लिए “गद्दार” जैसे शब्दों का प्रयोग करना कांग्रेस की राजनीतिक गिरावट, हताशा और बौखलाहट का खुला प्रमाण है. रवि रावत ने कहा कि राहुल गांधी की यह अमर्यादित टिप्पणी केवल एक सांसद पर व्यक्तिगत हमला नहीं है, बल्कि यह संसद, लोकतंत्र और विपक्ष के नेता जैसे संवैधानिक पद की गरिमा का सीधा अपमान है। जिस व्यक्ति से संयम, जिम्मेदारी और मर्यादा की अपेक्षा होती है, वही आज सार्वजनिक रूप से भाषा की सारी सीमाएं तोड़ता नजर आया. उन्होंने कहा कि संसद भवन परिसर जैसे गरिमामय स्थान पर इस तरह की शब्दावली यह दर्शाती है कि कांग्रेस असहमति को तर्क से नहीं, बल्कि अपमान और गाली की राजनीति से दबाना चाहती है। राहुल गांधी का यह व्यवहार कांग्रेस की उसी मानसिकता को उजागर करता है, जो सत्ता से बाहर रहते हुए पूरी तरह असंतुलित हो जाती है. रवि रावत ने सवाल किया कि क्या लोगों को “गद्दार” कहकर अपमानित करना अब कांग्रेस की आधिकारिक राजनीति बन चुकी है। देश की जनता राहुल गांधी की इस भाषा और सोच को देख रही है और समय आने पर इसका करारा जवाब देगी. उन्होंने कहा कि भारतीय जनता पार्टी राष्ट्रहित, संसदीय गरिमा और मर्यादित राजनीति में विश्वास रखती है। राहुल गांधी को अपनी अमर्यादित टिप्पणी के लिए देश से सार्वजनिक रूप से माफी मांगनी चाहिए।
0
comment0
Report
NSNaresh Sethi
Feb 04, 2026 13:49:07
Kot Kapura, Punjab:ਭਾਰਤ ਅਮਰੀਕਾ ਵਪਾਰ ਸਮਝੌਤੇ ਤੇ ਬੋਲਦਿਆਂ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲਾ ਨੇ ਕਿਹਾ ਕਿ ਇਹ ਸਮਝੌਤਾ ਭਾਰਤ ਦੇ ਲੋਕਾਂ ਲਈ ਬੇਹੱਦ ਖਤਰਨਾਕ ਹੈ। ਉਹਨਾਂ ਕਿਹਾ ਕਿ 56 ਇੰਚ ਦੀ ਛਾਤੀ ਵਾਲਿਆਂ ਨੇ ਅਮਰੀਕਾ ਅੱਗੇ ਗੋਡੇ ਟੇਕ ਕੇ ਇਹ ਸਮਝੌਤਾ ਕੀਤਾ ਹੈ। ਉਹਨਾਂ ਕਿਹਾ ਕਿ ਜੋ ਟਰੈਫ਼ਿ ਘੱਟ ਕੀਤੇ ਜਾਣ ਬਾਰੇ ਕਿਹਾ ਜਾ ਰਿਹਾ ਉਹ ਅਸਲ ਵਿਚ ਪਹਿਲਾਂ 3.5% ਸੀ ਪਰ ਹੁਣ ਇਹ ਭਹੁਤ ਜਿਆਦਾ ਵਧਿਆ ਹੈ। ਉਹਨਾਂ ਕਿਹਾ ਕੇਂਦਰ ਨੇ ਇਹ ਸਮਝੌਤਾ ਕਾਰਪੋਰੇਟ ਘਰਾਣਿਆਂ ਦੇ ਦਬਾਅ ਅਧੀਨ ਕੀਤਾ ਹੈ ਜੋ ਇਕੱਲੇ ਕਿਸਾਨਾਂ ਲਈ ਹੀ ਨਹੀਂ ਬਲਕਿ ਦੇਸ ਦੇ ਹਰ ਇਕ ਬਾਸ਼ਿੰਦੇ ਲਈ ਘਾਤਕ ਹੈ । ਉਹਨਾਂ ਕਿਹਾ ਕਿ ਜੋ SKM ਗੈਰਰਾਜਨੀਤਿਕ ਵਲੋਂ 7 ਫਰਵਰੀ ਤੋਂ ਜੋ ਜੰਮੂ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਕਿਸਾਨ ਮਾਰਚ ਕੀਤਾ ਜਾ ਰਿਹਾ ਉਸ ਵਿਚ ਬਾਕੀ ਕਿਸਾਨ ਮੁੱਦਿਆਂ ਦੇ ਨਾਲ ਨਾਲ ਹੁਣ ਇਸ ਮੁੱਦੇ ਨੂੰ ਵੀ ਉਠਾਇਆ ਜਾਵੇਗਾ । ਜਗਜੀਤ ਸਿੰਘ ਡੱਲੇਵਾਲਾ ਕਿਸਾਨ ਨੇਤਾ
0
comment0
Report
VKVarun Kaushal
Feb 04, 2026 13:47:54
0
comment0
Report
DSDharmindr Singh
Feb 04, 2026 13:20:53
Khanna, Punjab:ਖੰਨਾ ਪੁਲਿਸ ਨੂੰ ਮਿਲੀ ਕਾਮਯਾਬੀ - ਵਿਦੇਸ਼ ਬੈਠੇ ਗੈਂਗਸਟਰਾਂ ਲਈ ਕੰਮ ਕਰ ਰਹੇ ਦੋ ਸਕੇ ਭਰਾ ਸ਼ੂਟਰ ਗ੍ਰਿਫ਼ਤਾਰ ਅਮਰੀਕਾ ਤੇ ਕੈਨੇਡਾ ਤੋਂ ਚੱਲ ਰਹੇ ਗੈਂਗ ਦਾ ਪਰਦਾਫਾਸ਼, ਟਾਰਗੇਟ ਕਿਲਿੰਗ ਤੇ ਫਾਇਰਿੰਗ ਦੀਆਂ ਕਈ ਵਾਰਦਾਤਾਂ ’ਚ ਸ਼ਾਮਲ ਖੰਨਾ ਪੁਲਿਸ ਨੇ ਸੰਗਠਿਤ ਅਪਰਾਧ ਦੇ ਖ਼ਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਫਿਰੋਜ਼ਪੁਰ ਦੇ ਰਹਿਣ ਵਾਲੇ ਦੋ ਸਕੇ ਭਰਾਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਵਿਦੇਸ਼ਾਂ ’ਚ ਬੈਠੇ ਗੈਂਗਸਟਰਾਂ ਲਈ ਸ਼ੂਟਰ ਵਜੋਂ ਕੰਮ ਕਰ ਰਹੇ ਸਨ। ਫੜੇ ਗਏ ਦੋਸ਼ੀ ਅਮਰੀਕਾ ’ਚ ਬੈਠੇ ਸਰਬਜੀਤ ਸਿੰਘ ਸਾਬੀ ਅਤੇ ਕੈਨੇਡਾ ’ਚ ਬੈਠੇ ਗੋਲਡੀ ਬਰਾੜ ਗੈਂਗ ਦੇ ਸੰਪਰਕ ਵਿੱਚ ਸਨ ਅਤੇ ਪੰਜਾਬ ਵਿੱਚ ਟਾਰਗੇਟ ਕਿਲਿੰਗ ਤੇ ਫਾਇਰਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ。 ਗ੍ਰਿਫ਼ਤਾਰ ਦੋਸ਼ੀਆਂ ਦੀ ਪਛਾਣ ਵਿਸ਼ਾਲ (25) ਅਤੇ ਉਸ ਦੇ ਛੋਟੇ ਭਰਾ ਗੋਰਾ (23) ਵਾਸੀ ਨਿਜ਼ਾਮੂਦੀਨ ਬਸਤੀ, ਫਿਰੋਜ਼ਪੁਰ ਵਜੋਂ ਹੋਈ ਹੈ। ਦੋਵੇਂ ਕਾਫ਼ੀ ਸਮੇਂ ਤੋਂ ਪੁਲਿਸ ਦੀ ਰਾਡਾਰ ’ਤੇ ਸਨ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਨਾਲ ਕਈ ਹਾਈ-ਪ੍ਰੋਫ਼ਾਈਲ ਮਾਮਲਿਆਂ ਦੇ ਰਾਜ ਖੁਲ੍ਹੇ ਹਨ。 ਐੱਸਐੱਸਪੀ ਖੰਨਾ ਡਾ. ਦਰਪਣ ਆਹਲૂਵਾਲੀਆ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 18 ਜਨਵਰੀ 2026 ਨੂੰ ਖੰਨਾ ਵਿੱਚ ਕੱਪੜਾ ਵਪਾਰੀ ਆਸ਼ੂ ਵਿਜਨ ਦੇ ਘਰ ’ਤੇ ਹੋਈ ਫਾਇਰਿੰਗ ਅਤੇ ਕਾਰ ਨੂੰ ਅੱਗ ਲਗਾਉਣ ਦੀ ਘਟਨਾ ਵਿੱਚ ਮੁੱਖ ਦੋਸ਼ੀ ਵਿਸ਼ਾਲ ਹੈ। ਇਸ ਵਾਰਦਾਤ ਨੂੰ ਵਿਸ਼ਾਲ ਨੇ ਆਪਣੇ ਇੱਕ ਹੋਰ ਸਾਥੀ ਨਾਲ ਮਿਲ ਕੇ ਅੰਜਾਮ ਕੀਤਾ ਸੀ। ਹਾਲਾਂਕਿ ਉਸ ਦਾ ਸਾਥੀ ਇਸ ਸਮੇਂ ਫ਼ਰਾਰ ਹੈ, ਜਿਸ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ。 ਪੁਲਿਸ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਵਿਸ਼ਾਲ ਦੇ ਨਾਲ ਉਸਦਾ ਛੋਟਾ ਭਰਾ ਗੋਰਾ ਵੀ ਅਪਰਾਧਿਕ ਗਤੀਵਿਧੀਆਂ ਵਿੱਚ ਸਰਗਰਮ ਸੀ। ਗੋਰਾ ਨੇ ਜੁਲਾਈ 2025 ਵਿੱਚ ਮਾਛੀਵਾੜਾ ਸਾਹਿਬ ਵਿੱਚ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਇਸ ਤੋਂ ਇਲਾਵਾ ਉਸਨੇ ਚਮਕੌਰ ਸਾਹਿਬ ਵਿੱਚ ਵੀ ਫਾਇਰਿੰਗ ਕਰਨ ਦੀ ਗੱਲ ਕਬੂਲ ਕੀਤੀ ਹੈ। ਇਹ ਸਾਰੀਆਂ ਵਾਰਦਾਤਾਂ ਸਰਬਜੀਤ ਸਿੰਘ ਸਾਬੀ ਦੇ ਕਹਿਣ ’ਤੇ ਕੀਤੀਆਂ ਗਈਆਂ ਸਨ。 ਐੱਸਐੱਸਪੀ ਦੇ ਮੁਤਾਬਕ ਦੋਵੇਂ ਦੋਸ਼ੀ ਪੇਸ਼ੇਵਰ ਸ਼ੂਟਰ ਹਨ ਅਤੇ ਟਾਰਗੇਟ ਕਿਲਿੰਗ ਦਾ ਕੰਮ ਕਰਦੇ ਰਹੇ ਹਨ। ਖੰਨਾ ਵਿੱਚ ਕੱਪੜਾ ਵਪਾਰੀ ’ਤੇ ਫਾਇਰਿੰਗ ਦੇ ਮਾਮਲੇ ਵਿੱਚ ਵਿਦੇਸ਼ ’ਚ ਬੈਠੇ ਵਿੱਕੀ ਟਹਿਲਾ ਨੇ ਵਿਸ਼ਾਲ ਅਤੇ ਉਸਦੇ ਸਾਥੀ ਨੂੰ ਹਾਇਰ ਕੀਤਾ ਸੀ, ਜਦਕਿ ਮਾਛੀਵਾੜਾ ਸਾਹਿਬ ਅਤੇ ਹੋਰ ਮਾਮਲਿਆਂ ਵਿੱਚ ਸਰਬਜੀਤ ਸਿੰਘ ਸਾਬੀ ਵੱਲੋਂ ਗੋਰਾ ਨੂੰ ਹਾਇਰ ਕੀਤਾ ਗਿਆ ਸੀ。 ਜਾਂਚ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਖੰਨਾ ਦੀ ਵਾਰਦਾਤ ਦੇ ਬਦਲੇ ਦੋਸ਼ੀਆਂ ਨੂੰ 20 Hਜ਼ਾਰ ਰੁਪਏ ਮਿਲੇ ਸਨ, ਜਦਕਿ ਮਾਛੀਵਾੜਾ ਸਾਹਿਬ ਦੀ ਫਾਇਰਿੰਗ ਦੇ ਬਦਲੇ 2 ਲੱਖ ਰੁਪਏ ਦਿੱਤੇ ਗਏ ਸਨ। ਇਹ ਰਕਮ ਦੋਵੇਂ ਭਰਾਵਾਂ ਨੇ ਆਪਸ ਵਿੱਚ ਵੰਡ ਲਈ। ਪੈਸਿਆਂ ਦੇ ਲਾਲਚ ਵਿੱਚ ਦੋਵੇਂ ਨੇ ਕਈ ਖ਼ਤਰਨਾਕ ਵਾਰਦਾਤਾਂ ਨੂੰ ਅੰਜਾਮ ਦਿੱਤਾ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ。 ਪੁਲਿਸ ਹੁਣ ਦੋਸ਼ੀਆਂ ਦੇ ਮੋਬਾਈਲ ਫ਼ੋਨ, ਬੈਂਕ ਲੈਣ-ਦੇਣ ਅਤੇ ਵਿਦੇਸ਼ ’ਚ ਬੈਠੇ ਹੈਂਡਲਰਾਂ ਨਾਲ ਸੰਪਰਕਾਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਨਾਲ ਹੀ ਫਰਾਰ ਸਾਥੀ ਦੀ ਗ੍ਰਿਫ਼ਤਾਰੀ ਅਤੇ ਪੂਰੇ ਗੈਂਗ ਨੈੱਟਵਰਕ ਨੂੰ ਤੋੜਨ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ。 ਐੱਸਐੱਸਪੀ ਡਾ. ਦਰਪਣ ਆਹਲੂਵਾਲੀਆ ਨੇ ਸਪਸ਼ਟ ਕੀਤਾ ਕਿ ਪੰਜਾਬ ਵਿੱਚ ਗੇਂਗਸਟਰ ਕਲਚਰ ਨੂੰ ਕਿਸੇ ਵੀ ਕੀਮਤ ’ਤੇ ਫੈਲਣ ਨਹੀਂ ਦਿੱਤਾ ਜਾਵੇਗਾ। ਜੋ ਵੀ ਅਪਰਾਧੀ ਵਿਦੇਸ਼ਾਂ ’ਚ ਬੈਠ ਕੇ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰੇਗਾ, ਉਸ ਨੂੰ ਕਾਨੂੰਨ ਦੇ ਸ਼ਿਕੰਜੇ ਵਿੱਚ ਲਿਆਂਦਾ ਜਾਵੇਗਾ.
0
comment0
Report
DSDharmindr Singh
Feb 04, 2026 12:49:57
Khanna, Punjab:ਖੰਨਾ ਰੇਲਵੇ ਸਟੇਸ਼ਨ ਨੇੜੇ ਦਰਦਨਾਕ ਹਾਦਸਾ ਰੇਲਵੇ ਲਾਈਨਾਂ ਪਾਰ ਕਰਦੇ ਪਰਿਵਾਰ ਦੇ ਮੁਖੀ ਦੀ ਮੌਤ ਖੰਨਾ ਵਿਖੇ ਰੇਲਵੇ ਸਟੇਸ਼ਨ ਦੇ ਨੇੜੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਵਿੱਚ ਇੱਕ ਪਰਿਵਾਰ ਦੇ ਮੁਖੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਚਾਰ ਵਿਅਕਤੀ ਰੇਲਵੇ ਲਾਈਨਾਂ ਪਾਰ ਕਰ ਰਹੇ ਸਨ। ਇਸ ਦੌਰਾਨ ਤਿੰਨ ਵਿਅਕਤੀਆਂ ਤਾਂ ਦੌੜ ਕੇ ਰੇਲਵੇ ਲਾਈਨਾਂ ਪਾਰ ਕਰਨ ਵਿੱਚ ਕਾਮਯਾਬ ਰਹੇ, ਪਰ ਇੱਕ ਵਿਅਕਤੀ ਮਾਲਵਾ ਐਕਸਪ੍ਰੈਸ ਦੀ ਲਪੇਟ ਵਿੱਚ ਆ ਗਿਆ。 ਰੇਲ ਦੀ ਟੱਕਰ ਇੰਨੀ ਭਿਆਨਕ ਸੀ ਕਿ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਕਰੀਬ 15 ਤੋਂ 20 ਮਿੰਟ ਤੱਕ ਮਾਲਵਾ ਐਕਸਪ੍ਰੈਸ ਨੂੰ ਖੰਨਾ ਰੇਲਵੇ ਸਟੇਸ਼ਨ ‘ਤੇ ਰੋਕਿਆ ਗਿਆ। ਸੂਚਨਾ ਮਿਲਦੇ ਹੀ ਰੇਲਵੇ ਪੁਲਿਸ (ਜੀਆਰਪੀ) ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਹਾਦਸੇ ਸਬੰਧੀ ਜਾਂਚ ਸ਼ੁਰੂ ਕੀਤੀ। ਇਸ ਮਾਮਲੇ ਸਬੰਧੀ ਜਾਣਕਾਰੀਆਂ ਦਿੰਦਿਆਂ ਖੰਨਾ ਜੀਆਰਪੀ ਚੌਂਕੀ ਦੇ ਇੰਚਾਰਜ ਚਮਕੌਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰੇਲਵੇ ਸਟੇਸ਼ਨ ਦੇ ਸਕੇਸ਼ਨ ਮਾਸਟਰ ਵੱਲੋਂ ਮੈਮੋ ਮਿਲਿਆ ਸੀ, ਜਿਸ ਵਿੱਚ ਹਾਦਸੇ ਦੀ ਸੂਚਨਾ ਦਿੱਤੀ ਗਈ ਸੀ। ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਹਾਲਾਤਾਂ ਦੀ ਜਾਂਚ ਕੀਤੀ ਗਈ। ਇਸ ਤੋਂ ਬਾਅਦ ਮ੍ਰਿਤਕ ਦੀ ਪਛਾਣ ਕੀਤੀ ਗਈ ਅਤੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ。 ਚੌਂਕੀ ਇੰਚਾਰਜ ਨੇ ਦੱਸਿਆ ਕਿ ਮ੍ਰਿਤਕ ਸਹਾਰਨਪੁਰ (ਉੱਤਰ ਪ੍ਰਦੇਸ਼) ਦਾ ਰਹਿਣ ਵਾਲਾ ਸੀ ਅਤੇ ਮਿਹਨਤ–ਮਜ਼ਦੂਰੀ ਕਰਨ ਲਈ ਆਪਣੇ ਪਰਿਵਾਰ ਸਮੇਤ ਖੰਨਾ ਆਇਆ ਹੋਇਆ ਸੀ। ਮ੍ਰਿਟਕ ਦੇ ਤਿੰਨ ਬੱਚੇ ਹਨ। ਲਾਸ਼ ਨੂੰ ਖੰਨਾ ਸਰਕਾਰੀ ਹਸਪਤਾਲ ਦੀ ਮੋਰਚਰੀ ਚ ਰਖਵਾਇਆ ਗਿਆ।
0
comment0
Report
Advertisement
Back to top