Become a News Creator

Your local stories, Your voice

Follow us on
Download App fromplay-storeapp-store
Advertisement
Back
Rupnagar140001

मोरिंडा में किसानों ने बिजली बिल, मीटर, कर्ज माफ़ी और नकली दूध रोकने पर चर्चा

TSTEJINDER SINGH
Feb 26, 2026 11:20:59
Rupnagar, Punjab
Ropar ਮੋਰਿੰਡਾ- ਭਾਰਤੀ ਕਿਸਾਨ ਯੂਨੀਅਨ ਕਰਦੀਆਂ ਵੱਲੋਂ ਮੋਰਿੰਡਾ ਦੇ ਵਿੱਚ ਕਿਸਾਨ ਪੰਚਾਇਤ ਕੀਤੀ ਗਈ।ਇਸ ਦੋਰਾਨ ਵੱਖ ਵੱਖ ਕਿਸਾਨ ਆਗੂਆਂ ਨੇ ਕੇਂਦਰ ਅਤੇ ਸੂਬੇ ਨਾਲ ਜੁੜੀਆਂ ਹੋਈਆਂ ਕਿਸਾਨਾਂ ਦੀਆ ਮੰਗਾਂ ਤੇ ਚਰਚਾ ਕੀਤੀ।ਕਿਸਾਨ ਆਗੂਆਂ ਨੇ ਬਿਜਲੀ ਸੋਧ ਬਿੱਲ ਲਾਗੂ ਨਾ ਕਰਵਾਉਣ ਅਤੇ ਚਿੱਪ ਵਾਲੇ ਮੀਟਰ ਦਾ ਵਿਰੋਧ ਕੀਤਾ ਜਦ ਕਿ ਕੋਪਰੇਟਿਵ ਸੁਸਾਇਟੀਆਂ ਦੇ ਕਰਜ਼ੇ ਮਾਫ਼ ਕਰਨ ਦੇ ਨਾਲ ਨਾਲ ਨਕली ਦੁੱਝ ਦੀ ਵਿਕਰੀ ਤੇ ਰੋਕ ਲਗਾਉਣ ਦੀ ਮੰਗ ਰੱਖੀ।ਇਸਦੇ ਨਾਲ ਹੀ ਸੀਡ ਬਿੱਲ ਦਾ ਵੀ ਵਿਰੋਧ ਕੀਤਾ ਤੇ ਮਨਰੇਗਾ ਤੇ ਮਨਰੇਗਾ ਮਜ਼ਦੂਰਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ。 ਬਾਈਟ-ਹਰਮੀਤ ਸਿੰਘ ਕਾਦੀਆਂ-ਸੂਬਾ ਪ੍ਰਧਾਨ ਕਿਸਾਨ ਯੂਨੀਅਨ ਕਾਦੀਆਂ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
TBTarsem Bhardwaj
Feb 26, 2026 12:50:52
Ludhiana, Punjab:ਲੁਧਿਆਣਾ ਦੇ ਸਰਕਾਰੀ ਲੜਕਿਆ ਦੇ ਕਾਲਜ ਵਿੱਚ 106 ਵੀਆ ਸਲਾਨਾ ਖੇਡਾਂ ਦਾ ਆਯੋਜਨ ਕੀਤਾ ਗਿਆ ਜਿੱਥੇ ਕਾਲਜ ਪ੍ਰਿੰਸਿਪਲ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਸਲਾਨਾ ਐਥਲੈਟਿਕ ਦੀ ਸ਼ੁਰੂਆਤ ਮੌਕੇ ਵਿਦਿਆਰਥੀਆਂ ਨੇ ਵੱਖ ਵੱਖ ਖੇਡਾਂ ਵਿੱਚ ਭਾਗ ਲਿਆ ਐਸ.ਸੀ.ਡੀ. ਸਰਕਾਰੀ ਕਾਲਜ, ਲੁਧਿਆਣਾ ਵੱਲੋਂ 106ਵੀਂ ਸਾਲਾਨਾ ਐਥਲੈਟਿਕ মੀਟ ਦੀ ਸ਼ਾਨਦਾਰ ਸ਼ੁਰੂਆਤ ਐਸ.ਸੀ.ਡੀ. ਸਰਕਾਰੀ ਕਾਲਜ, ਲੁਧਿਆਣਾ ਦੀ 106ਵੀਂ ਸਾਲਾਨਾ ਐਥਲੈਟਿਕ ਮੀਟ ਬੜੇ ਜੋਸ਼ ਅਤੇ ਉਤਸ਼ਾਹ ਨਾਲ ਸ਼ੁਰੂ ਹੋਈ। ਦੋ ਦਿਨਾਂ ਸਮਾਗਮ ਵਿੱਚ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਕਈ ਖੇਡ ਮੁਕਾਬਲਿਆਂ ਵਿੱਚ ਹਿੱਸਾ ਲਿਆ ਜਾਵੇਗਾ ਸਮਾਗਮ ਦਾ ਉਦਘਾਟਨ ਡਾ. ਆਰ. ਐਸ. ਔਲੱਖ, ਡਾਇਰੈਕਟਰ ਸਟੂਡੈਂਟ ਵੈਲਫੇਅਰ, ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (ਗਡਵਾਸੂ) ਕਾਲਜ ਦੇ ਪ੍ਰਿੰਸੀਪਲ ਪ੍ਰੋ. (ਡਾ.) ਗੁਰਸ਼ਰਨ ਜੀਤ ਸਿੰਘ ਸੰਧੂ ਨੇ ਮੁੱਖ ਮਹਿਮਾਨ ਦਾ ਤਹਿ ਦਿਲੋਂ ਸਵਾਗਤ ਕਰਦੇ ਹੋਏ ਉਨ੍ਹਾਂ ਦੀ ਵਿਸ਼ੇਸ਼ ਉਨ੍ਹਾਂ ਨੇ ਮਾਣ ਨਾਲ ਇਹ ਵੀ ਦੱਸਿਆ ਕਿ ਮੁੱਖ ਮਹਿਮਾਨ ਲਗਭਗ ਚਾਲੀ ਸਾਲ ਪਹਿਲਾਂ ਇਸ ਕਾਲਜ ਦੇ ਵਿਦਿਆਰਥੀ ਰਹਿ ਚੁੱਕੇ ਹਨ, ਜੋ ਮੌਜੂਦਾ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਹਨ। ਸਵਾਗਤ ਉਪਰੰਤ ਡਾ. ਆਰ. ਐਸ. ਔਲਖ ਨੇ ਮਾਰਚ-ਪਾਸਟ ਦੀ ਸਲਾਮੀ ਲਈ। ਮਾਰਚ-ਪਾਸਟ ਵਿੱਚ ਐਨ.ਸੀ.ਸੀ. ਕੈਡਟ, ਐਨ.ਐਸ.ਐਸ. ਵਲੰਟੀਅਰ, ਬੱਡੀ ਗਰੁੱਪ ਦੇ ਵਿਦਿਆਰਥੀ, ਸਟੂਡੈਂਟ ਕੌਂਸਲ ਦੇ ਮੈਂਬਰ ਅਤੇ ਅੰਡਰਗ੍ਰੈਜੇਟ ਕਲਾਸਾਂ ਦੇ ਵਿਦਿਆਰਥੀ ਸ਼ਾਮਲ ਸਨ। ਐਨ.ਸੀ.ਸੀ. ਦਲ ਦੀ ਅਗਵਾਇੀ ਮੇਨ ਕਮਾਂਡਰ ਕੈਡਟ ਅੰਕੁਸ਼ ਕੁਮਾਰ ਨੇ ਕੀਤੀ। ਦਲਾਂ ਦੀ ਅਗਵਾਈ ਅੰਤਰਰਾਸ਼ਟਰੀ ਵਿਦਿਆਰਥੀ-ਖਿਡਾਰੀ ਅਤੇ ਕਾਲਜ ਦੇ ਝੰਡਾਬਰਦਾਰ ਜਸਜੋਧ ਸਿੰਘ ਨੇ ਕੀਤੀ। ਉਨ੍ਹਾਂ ਨਾਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰੀ— ਗਗਨਦੀਪ ਸਿੰਘ (ਵਾਲੀਬਾਲ), ਗੁਰਫਤਿਹ ਸਿੰਘ (ਵਾਲੀਬਾਲ), ਹਮੀਰ ਸਿੰਘ (ਕ੍ਰਿਕਟ), ਹਰਜਾਪ (ਵਾਲੀਬਾਲ), ਮਨਵੀਰ (ਬਾਸਕਟਬਾਲ), ਰਿਸ਼ਵ (ਵਾਲੀਬਾਲ) ਅਤੇ ਸੁਖਮੰਦੀਪ ਸਿੰਘ (ਵਾਲੀਬਾਲ) — ਵੀ ਸ਼ਾਮਲ ਸਨ。 ਓਲੰਪਿਕ ਪਰੰਪਰਾ ਅਨੁਸਾਰ ਖੇਡ ਕੌਲਡਰਨ ਨੂੰ ਰਸਮੀ ਤੌਰ 'ਤੇ ਪ੍ਰਜਵਲਿਤ ਕੀਤਾ ਗਿਆ। ਕਾਲਜ ਦੇ ਵਿਦਿਆਰਥੀਆਂ ਨੇ ਪ੍ਰਤੀਕਾਤਮਕ ਰੀਲੇ ਦੌੜ ਵਿੱਚ ਹਿੱਸਾ ਲੈਂਦੇ ਹੋਏ ਮਸ਼ਾਲ ਇਕ-ਦੂਜੇ ਨੂੰ ਸੌੰਪੀ ਅਤੇ ਆਖਿਰਕਾਰ ਕੌਲਡਰਨ ਨੂੰ ਪ੍ਰਜਵਲਿਤ ਕੀਤਾ。 ਮੀਟ ਨੂੰ ਸਰਕਾਰੀ ਤੌਰ 'ਤੇ ਖੁੱਲ੍ਹਾ ਐਲਾਨਦੇ ਹੋਏ ਮੁਖ ਮਹਿਮਾਨ ਨੇ ਐਸ.ਸੀ.ਡੀ. ਕਾਲਜ ਦੀ ਉਸ ਸ਼ਾਨਦਾਰ ਵਿਰਾਸਤ ਦੀ ਪ੍ਰਸ਼ੰਸਾ ਕੀਤੀ ਜਿਸ ਨੇ ਸਿਵਲ ਸੇਵਾਵਾਂ, ਫੌਜ ਅਤੇ ਖੇਡਾਂ ਵਿੱਚ ਕਈ ਪ੍ਰਸਿੱਧ ਹਸਤੀਆਂ ਪੈਦਾ ਕੀਤੀਆਂ ਹਨ। ਉਨ੍ਹਾਂ ਨੇ ਵਿਦਿਆਰਥੀਆਂ ਵਿੱਚ ਅਨੁਸ਼ਾਸਨ, ਦ੍ਰਿੜਤਾ ਅਤੇ ਨੇਤ੍ਰਤਵ ਗੁਣ ਵਿਕਸਿਤ ਕਰਨ ਵਿੱਚ ਖੇਡਾਂ ਦੀ ਮਹੱਤਵਪੂਰਨ ਭੂਮਿਕਾ ਉਤੇ ਜ਼ੋਰ ਦਿੱਤਾ ਅਤੇ ਖੇਡਾਂ ਨੂੰ ਸਮాజਿਕ ਬੁਰਾਈਆਂ ਦਾ ਇਲਾਜ ਕਰਾਰ ਦਿੱਤਾ।ਸ਼ਾਰੀਰਿਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਕੁਲਵੰਤ ਸਿੰਘ ਨੇ ਪ੍ਰੋ. ਸਤਨਾਮ ਸਿੰਘ ਅਤੇ ਪ੍ਰੋ. ਅਮਰਪ੍ਰੀਤ ਕੌਰ ਦੇ ਨਾਲ ਮਿਲ ਕੇ ਸਮਾਗਮ ਦੀ ਸੁਚਾਰੂ ਵਿਵਸਥਾ ਵਿੱਚ ਅਹਿਮ ਭੂਮਿਕਾ ਨਿਭਾਈ। ਅਧਿਆਪਕਾਂ ਅਤੇ ਗੈਰ-ਅਧਿਆਪਕ ਸਟਾਫ ਨੇ ਵੀ ਮੀਟ ਦੀ ਕਾਮਯਾਬੀ ਵਿੱਚ ਮਹੱਤਵਪ sur ਸੂਚੀ ਪ੍ਰਦਾਨ ਕੀਤਾ। ਦਿਨ ਭਰ ਹੋਏ ਰੋਮਾਂਚਕ ਖੇਡ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪਹਿਲੇ ਦਿਨ ਦੇ ਨਤੀਜੇ ਇਸ ਪ੍ਰਕਾਰ ਹਨ— ਮਾਰਨਿੰਗ ਕਾਲਜ (ਲੜਕੇ ਵਰਗ): 800 ਮੀਟਰ ਦੌੜ ਵਿੱਚ ਸੁਧਾਕਰ (ਬੀਏ-ਪਹਿਲਾ ਸਾਲ) ਪਹਿਲੇ ਸਥਾਨ 'ਤੇ ਰਹੇ, ਮੋਹਿਤ (ਬੀਏ-ਦੂਜਾ ਸਾਲ) ਦੂਜੇ ਅਤੇ ਸੁਮਿਤ ਯਾਦਵ (ਬੀਏ-ਪਹਿਲਾ ਸਾਲ) ਤੀਜੇ ਸਥਾਨ 'ਤੇ ਰਹੇ। 1500 ਮੀਟਰ ਦੌੜ ਵਿੱਚ ਮੋਹਿਤ (ਬੀਏ-ਦੂਜਾ ਸਾਲ) ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਸੁਮਿਤ ਯਾਦਵ (ਬੀਏ-ਪਹਿਲਾ ਸਾਲ) ਅਤੇ ਕਰਣਵੀਰ (ਬੀਬੀਏ-ਪਹਿਲਾ ਸਾਲ) ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ 'ਤੇ ਰਹੇ। ਲੰਮੀ ਛਾਲ ਵਿੱਚ ਵੀ ਮੋਹਿਤ (ਬੀਏ-ਦੂਜਾ ਸਾਲ) ਪਹਿਲੇ ਸਥਾਨ 'ਤੇ ਰਹੇ, ਜਦਕਿ ਮੰਨੂ (ਬੀਏ-ਦੂਜਾ ਸਾਲ) ਅਤੇ ਸੁਮਿਤ ਯਾਦਵ (ਬੀਏ-ਪਹਿਲਾ ਸਾਲ) ਦੂਜੇ ਅਤੇ ਤੀਜੇ ਸਥਾਨ 'ਤੇ ਰਹੇ। ਮਾਰਨਿੰਗ ਕਾਲਜ (ਲੜਕੀਆਂ ਵਰਗ):ਭਾਲਾ ਫੈਂਕ ਵਿੱਚ ਅਨੀਸ਼ਾ (ਐਮਏ ਅੰਗਰੇਜ਼ੀ-ਪਹਿਲਾ ਸਾਲ) ਪਹਿਲੇ ਸਥਾਨ 'ਤੇ ਰਹੀ, ਸਿਮਰਨਜੀਤ (ਐਮਏ ਅੰਗਰੇਜ਼ੀ-ਪਹਿਲਾ ਸਾਲ) ਦੂਜੇ ਅਤੇ ਵੰਸ਼ਿਤਾ (ਬੀਐੱਸਸੀ-ਤੀਜਾ ਸਾਲ) ਤੀਜੇ ਸਥਾਨ 'ਤੇ ਰਹੀ। ਉੱਚੀ ਛਾਲ ਵਿੱਚ ਹਰਸ਼ਿਤਾ (ਬੀਐੱਸਸੀ-ਤੀਜਾ ਸਾਲ) ਪਹਿਲੇ ਸਥਾਨ 'ਤੇ ਰਹੀ, ਜਦਕਿ ਪ੍ਰਿਯੰਕਾ (ਬੀਐੱਸਸੀ-ਤੀਜਾ ਸਾਲ) ਅਤੇ ਪ੍ਰਿਆ ਕੁਮਾਰੀ (ਬੀਐੱਸਸੀ-ਤੀਜਾ ਸਾਲ) ਦੂਜੇ ਅਤੇ ਤੀਜੇ ਸਥਾਨ 'ਤੇ ਰਹੀਆਂ। ਲੰਮੀ ਛਾਲ ਵਿੱਚ ਪ੍ਰਿਯੰਕਾ (ਬੀਐੱਸਸੀ-ਤੀਜਾ ਸਾਲ) ਪਹਿਲੇ, ਪ੍ਰਿਆ ਕੁਮਾਰੀ (ਬੀਐੱਸਸੀ-ਤੀਜਾ ਸਾਲ) ਦੂਜੇ ਅਤੇ ਪੂਜा (ਬੀਐੱਸਸੀ-ਦੂਜਾ ਸਾਲ) ਤੀਜੇ ਸਥਾਨ 'ਤੇ ਰਹੀ। ਈਵਨਿੰਗ ਕਾਲਜ (ਲੜਕੇ ਵਰਗ): ਭਾਵਜੋਤ ਸਿੰਘ (ਬੀਏ-ਤੀਜਾ ਸਾਲ) ਨੇ 800 ਮੀਟਰ ਅਤੇ 1500 ਮੀਟਰ ਦੋਵਾਂ ਦੌੜਾਂ ਵਿੱਚ ਸੋਨੇ ਦੇ ਤਗਮੇ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। 800 ਮੀਟਰ ਵਿੱਚ ਚੈਤਨਯ (ਬੀਕਾਮ-ਪਹਿਲਾ ਸਾਲ) ਦੂਜੇ ਅਤੇ ਗੁਰਕਮਲ ਸਿੰਘ (ਬੀਏ-ਪਹਿਲਾ ਸਾਲ) ਤੀਜੇ ਸਥਾਨ 'ਤੇ ਰਹੇ। 1500 ਮੀਟਰ ਵਿੱਚ ਵਿਕਾਸ (ਬੀਏ-ਦੂਜਾ ਸਾਲ) ਦੂਜੇ ਅਤੇ ਗੁਰਕਮਲ ਸਿੰਘ (ਬੀਏ-ਪਹਿਲਾ ਸਾਲ) ਤੀਜੇ ਸਥਾਨ 'ਤੇ ਰਹੇ। 106ਵੀਂ ਸਾਲਾਨਾ ਐਥਲੈਟਿਕ ਮੀਟ 27 ਫ਼ਰਵਰੀ ਨੂੰ ਵੀ ਜਾਰੀ ਰਹੇਗੀ, ਜਿਸ ਵਿੱਚ ਹੋਰ ਵੀ ਰੋਮਾਂਚਕ ਮੁਕਾਬਲੇ ਅਤੇ ਉਤਸ਼ਾਹਪੂਰਣ ਪ੍ਰਦਰਸ਼ਨ ਦੇਖਣ ਨੂੰ ਮਿਲਣਗੇ。
0
comment0
Report
KDKuldeep Dhaliwal
Feb 26, 2026 12:49:59
Mansa, Punjab:ਕਿਸਾਨਾਂ ਵੱਲੋਂ ਮਾਨਸਾ ਦੇ ਜ਼ਿਲਾ ਵਣ ਵਿਭਾਗ ਦੇ ਬਾਹਰ ਕੀਤਾ ਪ੍ਰਦਰਸ਼ਨ ਐਂਕਰ ; ਕਿਸਾਨਾਂ ਦੇ ਖੇਤਾਂ ਨੂੰ ਜਾਣ ਵਾਲੇ ਰਸਤੇ ਦੇ ਵਿੱਚ ਵਣ ਵਿਭਾਗ ਦੇ ਦਰਖਤਾਂ ਨੂੰ ਪਟਵਾਉਣ ਦੇ ਲਈ ਕਿਸਾਨਾਂ ਵੱਲੋਂ ਵਿਭਾਗ ਦੇ ਦਫਤਰ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਉਧਰ ਵਿਭਾਗ ਦਾ ਕਹਿਣਾ ਹੈ ਕਿ ਮਾਨਯੋਗ ਹਾਈ ਕੋਰਟ ਦੇ ਆਦੇਸ਼ਾਂ ਅਨੁਸਾਰ ਉਹ ਦਰਖਤਾਂ ਨੂੰ ਨਹੀਂ ਪੁੱਟ ਸਕਦੇ ਤੇ ਇਸ ਦੇ ਲਈ ਉਹਨਾਂ ਨੂੰ ਮਨਜ਼ੂਰੀ ਲੈਣੀ ਪਏਗੀ। ਵੀਓ ; ਪੰਜਾਬ ਕਿਸਾਨ ਯੂਨੀਅਨ ਵੱਲੋਂ ਅੱਜ ਮਾਨਸਾ ਦੇ ਵਣ ਵਿਭਾਗ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਪ੍ਰਦਰਸ਼ਨ kar rheumatoid... ਹੇਲਾਵਾ; ਪ੍ਰਦਰਸ਼ਨ kar ਰਹੇ ਕਿਸਾਨਾਂ ਨੇ ਕਿਹਾ ਕਿ ਕੁੱਲਰੀਆਂ ਭਾਵਾਂ ਨਹਿਰ ਦੇ ਕਿਨਾਰੇ ਕਿਸਾਨਾਂ ਦੇ ਖੇਤਾਂ ਨੂੰ ਜਾਣ ਵਾਲੇ ਰਸਤੇ ਦੇ ਵਿੱਚ ਵਣ ਵਿਭਾਗ ਦੇ ਦਰਖਤ ਲੱਗੇ ਹੋਏ ਨੇ ਜਦੋਂ ਕਿ ਵਿਭਾਗ ਵੱਲੋਂ ਇਸ ਦੀ ਮਿਣਤੀ ਵੀ ਕਰ ਲਈ ਗਈ ਸੀ ਜਿਸ ਤੋਂ ਬਾਅਦ ਨਹਿਰ ਵੀ ਪੱਕੀ ਹੋ ਚੁੱਕੀ ਹੈ ਪਰ ਉਹਨਾਂ ਦਰਖਤਾਂ ਨੂੰ ਨਹੀਂ ਪੱਟਿਆ ਗਿਆ ਜਿਸ ਕਾਰਨ ਕਿਸਾਨਾਂ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਕਿਹਾ ਕਿ ਪਹਿਲਾਂ ਵੀ ਬਣ ਵਿਭਾਗ ਦੇ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਪਰ ਅਜੇ ਤੱਕ ਉਹਨਾਂ ਦਰਖਤਾਂ ਨੂੰ ਕੁੱਟਣ ਦੇ ਲਈ ਵਿਭਾਗ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਉਹਨਾਂ ਕਿਹਾ ਕਿ ਅੱਜ ਵਿਭਾਗ ਦੇ ਅਧਿਕਾਰੀਆਂ ਵੱਲੋਂ ਵਿਸ਼ਵਾਸ ਦਵਾਇਆ ਗਿਆ ਹੈ ਕਿ ਇਸ ਸਬੰਧੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖ ਕੇ ਭੇਜਿਆ ਜਾਵੇਗਾ ਜਿਸ ਤੋਂ ਬਾਅਦ ਮਨਜ਼ੂਰੀ ਮਿਲਣ ਤੇ ਇਸ ਮਸਲੇ ਦਾ ਹੱਲ ਕੀਤਾ ਜਾਵੇਗਾ। ਬਾਈਟ ਰਾਮਫਲ ਸਿੰਘ ਕਿਸਾਨ ਬਾਈਟ ਗੁਰਜੰਟ ਸਿੰਘ ਵੀਓ ; ਵਣ ਵਿਭਾਗ ਦੇ ਰੇਂਜ ਅਫਸਰ ਸੁਖਦੇਵ ਸਿੰਘ ਨੇ ਕਿਸਾਨਾਂ ਨੂੰ ਵਿਸ਼ਵਾਸ ਦਵਾਇਆ ਕਿ ਮਾਨਯੋਗ ਹਾਈਕੋਰਟ ਵੱਲੋਂ ਦਰਖਤਾਂ ਨੂੰ ਨਾ ਪੁੱਟਣ ਦੇ ਆਦੇਸ਼ ਜਾਰੀ ਨੇ ਪਰ ਫਿਰ ਵੀ ਉਹ ਕਿਸਾਨਾਂ ਦੇ ਇਸ ਮਸਲੇ ਨੂੰ ਲੈ ਕੇ ਵਿਭਾਗ ਤੋਂ ਮਨਜ਼ੂਰੀ ਲੈਣਗੇ। ਬਾਈਟ ਸੁਖਦੇਵ ਸਿੰਘ ਰੇਂਜ ਅਫਸਰ
0
comment0
Report
SPSomi Prakash Bhuveta
Feb 26, 2026 12:49:31
Chamba, Himachal Pradesh:चंबा में हाउस टैक्स बढ़ाने पर लोग गुस्से में लोगों ने इस निर्णय पर पुनर्विचार करने की उठाई मांग चंबा। हेरिटेज शहर चंबा में प्रस्तावित एवं अत्यधिक बढ़ाए गए हाउस टैक्स पर लोगों ने ऐतराज जताते हुए इस निर्णय पर पुनर्विचार कर पूर्व व्यवस्था के अनुसार हाउसटैक्स निर्धारित करने की माँग उठाई है। बाकायदा इस संदर्भ में विभिन्न सामाजिक संगठनों ने उपायुक्त मुकेश रेपसवाल को एक ज्ञापन भी सौंपा है। ज्ञापन के माध्यम से लोगों ने स्पष्ट किया है कि इतिहासिक एवं सांस्कृतिक धरोहरों से समृद्ध हेरिटेज नगर चंबा के लोग इन दिनों नगर परिषद के प्रस्तावित एवं अत्यधिक बढ़ाए गए हाउस टैक्स के कारण अत्यंत चिंतित एवं व्यथित हैं। वर्ष 2023 के आरंभ में भी जब नई कर प्रणाली लागू करने का प्रयास किया गया था तब भी समस्त चंबा वासियों ने एकजुट होकर इसका लोकतांत्रिक तरीके से विरोध किया था। उस समय जनभावनाओं का सम्मान करते हुए यह निर्णय लिया गया था कि संपूर्ण नगर का हाउस टैक्स सैटेलाइट सर्वे के माध्यम से पारदर्शी प्रक्रिया के तहत निर्धारित किया जाएगा। परंतु खेद का विषय है कि लगभग दो वर्ष उपरांत हाल ही में जो सर्वेक्षण प्रक्रिया अपनाई गई, वह पूर्व सहमति एवं पारदर्शिता के मानकों पर खरी नहीं उतरती। बिना किसी तकनीकी अधिकारी, राजस्व सहायक अथवा संबंधित पार्षद की सहभागिता के कुछ आउटसोर्स कर्मचारियों द्वारा घर-घर सर्वे कर रिपोर्ट तैयार की गई और उसी आधार पर भारी-भरकम कर निर्धारण कर दिया गया। न तो संपत्ति कर की अवधारणा नागरिकों को स्पष्ट की गई, न ही कर गणना का सूत्र सार्वजनिक किया गया। कर निर्धारण का आधार क्या है, नगर परिषद किन सेवाओं के बदले कर लेती है, और वर्तमान परिस्थितियों में इतनी अधिक वृद्धि क्यों आवश्यक समझी गई—इन सभी बिंदुओं पर आज तक कोई संतोषजनक जवाब जनता को प्राप्त नहीं हुआ है। ऐसी परिस्थितियों में भारी कर वृद्धि जनता पर अतिरिक्त आर्थिक बोझ के समान प्रतीत होती है। चंबा एक पिछड़े जिले की श्रेणी में आता है। यहां की भौगोलिक, सामाजिक एवं आर्थिक परिस्थितियों को ध्यान में रखते हुए कर निर्धारण में संवेदनशीलता एवं यथार्थपरक दृष्टिकोण अपनाया जाना अत्यंत आवश्यक है।
0
comment0
Report
KCKhem Chand
Feb 26, 2026 12:47:30
Kot Kapura, Punjab:جی ਮੀਡੀਆ ਦੀ ਖ਼ਬਰ ਦਾ ਹੋਇਆ ਅਸਰ ਕੋਟਕਪੂਰਾ ਵਿੱਚ ਮਾਲ ਗੋਦਾਮ ਰੋਡ ਦੇ ਨਿਰਮਾਣ ਦਾ ਕੰਮ ਸ਼ੁਰੂ, ਇਲਾਕਾ ਵਾਸੀਆਂ ਵੱਲੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਧੰਨਵਾਦ ਕੋਟਕਪੂਰਾ ਸ਼ਹਿਰ ਵਿੱਚ ਲੰਬੇ ਸਮੇਂ ਤੋਂ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਰਹੀ ਮਾਲ ਗੋਦਾਮ ਰੋਡ ਦੇ ਨਿਰਮਾਣ ਦਾ ਕੰਮ ਆਖਿਰਕਾਰ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਇਲਾਕਾ ਵਾਸੀਆਂ ਨੇ ਹਲਕਾ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਹੈ। ਇਸ ਮੌਕੇ ਸਪੀਕਰ ਸੰਧਵਾਂ ਦੇ ਛੋਟੇ ਭਰਾ ਐਡਵੋਕੇਟ ਬੀਰ ਇੰਦਰ ਸਿੰਘ ਸੰਧਵਾਂ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਉਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਜਾਣਕਾਰੀ ਅਨੁਸਾਰ ਇਸ ਰੋਡ ਦੀ ਹਾਲਤ ਕਾਫੀ ਸਮੇਂ ਤੋਂ ਖਸਤਾਹਾਲ ਸੀ ਅਤੇ ਪਿਛਲੀਆਂ ਸਰਕਾਰਾਂ ਵੱਲੋਂ ਇਸ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ ਗਿਆ। ਹਲਕਾ ਵਿਧਾਇਕ ਅਤੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਯਤਨਾਂ ਸଦਕਾ ਇਹ ਸੜਕ ਮਨਜ਼ੂਰ ਹੋਈ ਅਤੇ ਹੁਣ ਇਸ ਦਾ ਨਿਰਮਾਣ ਕੰਮ ਵੀ ਸ਼ੁਰੂ ਹੋ ਗਿਆ ਹੈ。 ਇਸ ਮੌਕੇ ਗੱਲਬਾਤ ਕਰਦੇ ਹੋਏ ਐਡਵੋਕੇਟ ਬੀਰ ਇੰਦਰ ਸਿੰਘ ਸੰਧਵਾਂ ਸਮੇਤ ਇਲਾਕੇ ਦੇ ਦੁਕਾਨਦਾਰਾਂ ਅਤੇ ਵਪਾਰੀਆਂ ਨੇ ਸੜਕ ਦੇ ਨਿਰਮਾਣ ਦੀ ਸ਼ੁਰੂਆਤ ਕਰਵਾਉਣ ਲਈ ਸਪੀਕਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੜਕ ਦੇ ਬਣਨ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ, ਕਿਉਂਕਿ ਮਾੜੀ ਹਾਲਤ ਕਾਰਨ ਆਵਾਜਾਈ ਵਿੱਚ ਕਾਫੀ ਮੁਸ਼ਕਲਾਂ ਆ ਰਹੀਆਂ ਸਨ。 ਬਾਈਟ ਬੀਰਇੰਦਰ ਸਿੰਘ ਸੰਧਵਾਂ ਅਤੇ ਪਬਲਿਕ ਦੁਕਾਨਦਾਰ
0
comment0
Report
BKBIMAL KUMAR
Feb 26, 2026 12:46:43
Anandpur Sahib, Punjab:ਖਾਲਸੇ ਦਾ ਕੌਮੀ ਤਿਉਹਾਰ ਹੋਲਾ ਮਹੱਲਾ ਅੱਜ ਰਾਤ 12 ਵਜੇ ਕਿਲਾ ਅਨੰਦਗੜ੍ਹ ਸਾਹਿਬ ਵਿਖੇ ਪੰਜ ਪੁਰਾਤਨ ਨਗਾੜੇ ਵਜਾ ਕੇ ਰਸਮੀ ਤੌਰ ‘ਤੇ ਆਰੰਭ ਹੋਵੇਗਾ। ਹੋਲਾ ਮਹੱਲਾ ਦੋ ਪੜਾਵਾਂ ਵਿੱਚ ਮਨਾਇਆ ਜਾਂਦਾ ਹੈ। ਪਹਿਲੇ ਪੜਾਅ ਵਿੱਚ ਸ਼੍ਰੀ ਕੀਰਤਪੁਰ ਸਾਹਿਬ ਵਿਖੇ 27, 28 ਫਰਵਰੀ ਅਤੇ 1 ਮਾਰਚ ਨੂੰ ਸਮਾਗਮ ਹੋਣਗੇ, ਜਦਕਿ ਦੂਜੇ ਪੜਾਅ ਵਿੱਚ ਸ੍ਰੀ ਆਨੰਦਪੁਰ ਸਾਹਿਬ ਵਿਖੇ 2, 3 ਅਤੇ 4 ਮਾਰਚ ਨੂੰ ਵਿਸ਼ਾਲ ਪੱਧਰ ‘ਤੇ ਮਨਾਇਆ ਜਾਵੇਗਾ। 4 ਮਾਰਚ ਨੂੰ ਮੁਹੱਲਾ ਪੂਰੀ ਖਾਲਸਾਈ ਸ਼ਾਨੋ-ਸ਼ੌਕਤ ਨਾਲ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਅਰੰਭ ਹੋਵੇਗਾ ਜੋ ਚਰਨ ਗੰਗा ਸਟੇਡੀਅਮ ਵਿਖੇ ਸਮਾਪਤ ਹੋਵੇਗਾ। ਇੱਥੇ ਨਿਹੰਗ ਸਿੰਘ ਆਪਣੇ ਰਵਾਇਤੀ ਮਾਰਸ਼ਲ ਆਰਟ ਦੇ ਕਰਤੱਬ ਦਿਖਾਉਣਗੇ। ਮੇਲੇ ਨੂੰ ਸੁਚੱਜੇ ਢੰਗ ਨਾਲ ਸੰਪੰਨ ਕਰਵਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਲਗਭਗ 45 ਪੁਲਿਸ ਮੁਲਾਜ਼ਮ ਵਰਦੀ ਅਤੇ ਸਿਵਲ ਡਰੈੱਸ ਵਿੱਚ ਤੈਨਾਤ ਰਹਿਣਗੇ। ਪੂਰੇ ਮੇਲਾ ਖੇਤਰ ਨੂੰ 13 ਸੈਕਟਰਾਂ ਵਿੱਚ ਵੰਡਿਆ ਗਿਆ ਹੈ ਅਤੇ ਸੁਰੱਖਿਆ ਲਈ ਜਗ੍ਹਾ-ਜਗ੍ਹਾ ਸੀसीਟੀਵੀ ਕੈਮਰੇ ਲਗਾਏ ਗਏ ਹਨ1 - ਉੱਥੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਅਤੇ ਆਸ-ਪਾਸ ਦੇ ਗੁਰਦੁਆਰਾ ਸਾਹਿਬਾਨਾਂ ਨੂੰ ਰੰਗ-ਬਿਰੰਗੇ ਫੁੱਲਾਂ ਅਤੇ ਵਿਸ਼ੇਸ਼ ਰੌਸ਼ਨੀ ਨਾਲ ਸਜਾਇਆ ਗਿਆ ਹੈ, ਜਿਸ ਨਾਲ ਪੂਰਾ ਸ਼ਹਿਰ ਆਤਮਕ ਤੇ ਰੰਗੀਨ ਮਾਹੌਲ ਵਿੱਚ ਰੰਗਿਆ ਹੋਇਆ ਨਜ਼ਰ ਆ ਰਿਹਾ ਹੈ , ਪ੍ਰਸ਼ਾਸਨ ਵੱਲੋਂ ਵਾਹਨਾਂ ਦੀ ਪਾਰਕਿੰਗ , ਟ੍ਰੈਫਿਕ ਪ੍ਰਬੰਧ ਅਤੇ ਹੋਰ ਸਹੂਲਤਾਂ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ। ਇਸਦੇ ਨਾਲ ਹੀ ਸ਼੍ਰੋਮਣੀ ਕਮੇਟੀ ਵੱਲੋਂ ਸੰਗਤਾਂ ਦੇ ਠਹਿਰਨ ਅਤੇ ਲੰਗਰ ਦੀ ਵਿਵਸਥਾ ਕੀਤੀ ਗਈ ਹੈ। ਉਧਰ ਪੁਲਿਸ ਵੱਲੋਂ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਕੁਝ ਪਾਬੰਦੀਆਂ ਵੀ ਲਾਗੂ ਕੀਤੀਆਂ ਗਈਆਂ ਹਨ।
0
comment0
Report
PSParambir Singh Aulakh
Feb 26, 2026 12:45:10
Amritsar, Punjab:Main Pointers Of 121 Giani Raghbir Singh EXCLUSIVE 2 ਦਸੰਬਰ ਦੇ ਫੈਸਲੇ ਤੋਂ ਬਾਅਦ ਮੈਨੂੰ ਪਤਾ ਸੀ ਇਹ ਮੈਨੂੰ ਅਹੁਦੇ ਤੋਂ ਹਟਾਉਣਗੇ ਪ੍ਰਕਾਸ਼ ਸਿੰਘ ਬਾਦਲ ਨੇ ਕੋਈ ਫਖਰ ਏ ਕੌਮ ਵਾਲਾ ਕੰਮ ਨਹੀਂ ਕੀਤਾ ਉਹਨਾਂ ਨੇ ਡੇਰਾ ਸਿਰਸਾ Sadh ਨੂੰ ਮੁਆਫੀ ਦਵਾਈ ਇਸ ਲਈ ਉਹਨਾਂ ਕੋਲੋਂ ਫਕਰੇ ਕੌਮ ਵਾਪਸ ਲਿਆ ਗਿਆ ਜੋ ਕਿ ਅੱਜ ਵੀ ਬਾਦਲ ਪਰਿਵਾਰ ਨੂੰ ਚੁੱਬ ਰਿਹਾ ਹੈ ਜਿਸ ਕਰਕੇ ਮੈਨੂੰ ਹਟਾਇਆ ਗਿਆ ਐਸਜੀਪੀਸੀ ਦੇ ਵਿੱਚ ਹੋ ਰਹੀ ਧਾਂਦਲੀ ਬਾਰੇ ਹੀ ਮੈਂ ਸਿਰਫ ਬੋਲਿਆ ਸੀ ਜੋ ਘਪਲੇ ਹੋ ਰਹੀ ਸੀ ਉਹਨਾਂ ਬਾਰੇ ਬੋਲਿਆ ਸੀ ਸੋ ਜੋ ਹਰਜਿੰਦਰ ਧਾਮੀ ਪ੍ਰਧਾਨ ਨੇ ਫੈਸਲਾ ਕੀਤਾ ਹੈ ਉਹ ਮੈਨੂੰ ਮਨਜ਼ੂਰ ਹੈ ਮੈਨੂੰ ਇਹ ਕਿਹਾ ਗਿਆ ਕਿ ਤੁਸੀਂ ਇਹ ਕਹੋ ਕਿ ਦੋ ਦਸੰਬਰਤਾ ਫੈਸਲਾ ਅਸੀਂ ਬੀਜੇਪੀ ਦੇ ਕਹਿਣ ਤੇ ਕੀਤਾ ਹੈ ਇਸ ਤੋਂ ਮੈਂ ਇਨਕਾਰ ਕਰ ਦਿੱਤਾ ਮੈਨੂੰ ਇਹ ਕਿਹਾ ਗਿਆ ਕਿ ਜੇਕਰ ਤੁਸੀਂ ਡਿਊਟੀ ਤੇ ਬਰਕਰਾਰ ਰਹਿਣਾ ਹੈ ਤਾਂ ਇਹ ਬਿਆਨ ਜਾਰੀ ਕਰੋ ਮੈਨੂੰ ਡਿਊਟੀ ਦਾ ਡਰਾਵਾ ਦੇ ਕੇ ਬਾਰ-ਬਾਰ ਇਹ ਹੁਕਮ ਦਿੱਤੇ ਜਾਂਦੇ ਸਨ ਕਿ ਤੁਸੀਂ ਤਰਨ ਤਰਨ ਇਲੈਕਸ਼ਨ ਵਿੱਚ ਵੀ ਇਹ ਗੱਲ ਕਹੋ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾਓ ਪਰ ਮੈਂ ਜਿਹੜੇ ਅਹੁਦੇ ਤੇ ਮੌਜੂਦ ਸੀ ਮੈਂ ਇਹਨਾ ਹੀ ਕੀਤਾ ਇਹ ਗੁਰੂ ਸਾਹਿਬ ਦੀ ਮਾਨ ਮਰਿਆਦਾ ਦੇ ਉਲਟ ਸੀ ਮੇਰੇ ਕੋਲ ਸਾਰੇ ਸਬੂਤ ਮੌਜੂਦ ਹਨ ਆਉਣ ਵਾਲੇ ਸਮੇਂ ਤੇ ਮੈਂ ਸਾਰੇ ਸਬੂਤ ਅੱਗੇ ਰੱਖਾਂਗਾ ਐਸਸੀਪੀਸੀ ਚ ਜੋ ਘਪਲੇ ਹੋ ਰਹੇ ਹਨ ਉਹ ਸਾਰੇ ਸਬੂਤ ਮੇਰੇ ਕੋਲ ਹਨ ਮੈਂ ਆਉਣ ਵਾਲੇ ਸਮੇਂ ਚ ਸਾਰੇ ਸਬੂਤ ਅੱਗੇ ਰੱਖਾਂਗਾ
0
comment0
Report
PSParambir Singh Aulakh
Feb 26, 2026 12:02:10
Amritsar, Punjab:72 ਘੰਟੇ ਦੇ ਨੋਟਿਸ ਤੇ ਇਹ ਮੀਟਿੰਗ ਬੁਲਾਈ ਗਈ ਸੀ ਅੱਜ ਸਰਬ ਸੰਮਤੀ ਨਾਲ ਇਹ ਮਤਾ ਪਾਸ ਹੋਇਆ ਗਿਆਨੀ ਰਘਬੀਰ ਸਿੰਘ ਵੱਲੋਂ ਕੋਈ ਵੀ ਸਬੂਤ ਨਹੀਂ ਪੇਸ਼ ਕੀਤਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹੈਠ ਗ੍ਰੰਥੀ ਰਘਬੀਰ ਸਿੰਘ ਨੂੰ ਸਰਵਿਸ ਤੋਂ ਸੇਵਾਮੁਕਤ ਕੀਤਾ ਜਾਂਦਾ ਹੈ ਗਿਆਨੀ ਰਘਬੀਰ ਸਿੰਘ ਨੇ ਝੂਠ ਬੋਲ ਕੇ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ ਹੈ ਜ਼ਮੀਨ ਵੇਚਣ ਅਤੇ ਖਰੀਦਣ ਲਈ ਇੱਕ ਕਮੇਟੀ ਬਣਾਈ ਜਾਂਦੀ ਹੈ ਧਾਮੀ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦਾ ਇੱਕ ਵੱਡਾ ਅਹੁਦਾ ਹੈ ਉਹ ਓਹਦਾ ਸਨਮਾਨ ਨਹੀਂ ਕਰ ਪਾ ਰਹੇ ਨਾ ਹੀ ਆਪਣੀ ਡਿਊਟੀ ਸਹੀ ਢੰਗ ਨਾਲ ਕਰ ਪਆ ਰਹੇ ਹਨ 2021-2026 ਤੱਕ 2 ਕਰੋੜ 60 ਲੱਖ ਰੁਪਏ ਆਮਦਨ ਚ ਵਾਧਾ ਹੋਇਆ ਹੈ ਜਦੋਂ ਦਾ ਮੈਂ ਪ੍ਰਧਾਨ ਬਣਿਆ ਹਾਂ 375 ਕਰੋੜ 22 ਲੱਖ ਰੁਪਏ ਦੀ ਸ੍ਰੀ ਦਰਬਾਰ ਸਾਹਿਬ ਦੀ ਆਮਦਨ ਚ ਵਾਧਾ ਹੋਇਆ ਗਿਆਨੀ ਰਘਬੀਰ ਸਿੰਘ ਨੂੰ ਬਰਖ਼ਾਸਤ ਕਹਿ ਲਓ ਯਾਂ ਸੇਵਾਮੁਕਤ ਕਹਿ ਲਓ ਯਾਂ ਪਰ ਅਸੀਂ ਰਿਟਾਇਰਡ ਕੀਤਾ ਹੈ ਜਿਹੜਾ ਕੋਈ SGPC ਮੁਲਾਜ਼ਮ ਅਧਿਕਾਰੀ ਨਿਯਮਾਂ ਦੀ ਉਲੰਘਣਾ ਕਰੇਗਾ ਉਸ ਨੂੰ ਏਸੇ ਤਰ੍ਹਾਂ ਹੀ ਡਿਊਟੀ থেকে ਫਾਰਗ ਕੀਤਾ ਜਾਵੇਗਾ... ਮੈਂ ਇੱਕ ਮੀਟਿੰਗ ਬੁਲਾਈ ਉਸ ਚ ਸਾਰੇ ਮੁਲਾਜ਼ਮ ਜੀਨਾ ਪਾ ਕੇ ਆਏ ਇਸ ਲਈ ਓਹਨਾ ਨੂੰ ਕੁੜਤੇ ਪਜਾਮੇ ਪਾਉਣ ਲਈ ਆਦੇਸ਼ ਜਾਰੀ ਕੀਤਾ ਗਿਆ ਹੈ
0
comment0
Report
ADAnkush Dhobal
Feb 26, 2026 12:00:55
Shimla, Himachal Pradesh:शिमला हिमाचल भाजपा ने लोकभवन में राज्यपाल शिव प्रताप शुक्ल को ज्ञापन सौंपा है. इस ज्ञापन में हिमाचल प्रदेश में गंभीर संवैधानिक संकट की बात कही गई है. BJP ने AI इंपैक्ट समिट से जुड़े मामले में दिल्ली पुलिस की वैधानिक कार्रवाई में हस्तक्षेप का आरोप लगाया. इसके अलावा पुलिस तंत्र के राजनीतिक इस्तेमाल से प्रदेश में गंभीर संवैधानिक संकट पैदा होने की भी बात कही. BJP ने ज्ञापन में कहा है कि मुख्यमंत्री कार्यालय का राजनीतिक इस्तेमाल हुआ है. मुख्यमंत्री कार्यालय और हिमाचल सदन को अपराधियों को राजनीतिक संरक्षण देने के रूप में प्रयोग किया गया. भाजपा ने राज्यपाल को बताया कि हिमाचल प्रदेश पुलिस का राजनीतिक हित साधने के लिए इस्तेमाल किया गया है. ज्ञापन में केंद्र सरकार के माध्यम से इस पूरे घटनाक्रम की जांच की मांग उठायी गई है. इसके अलावा मुख्यमंत्री कार्यालय की भूमिका की भी जांच करने की मांग की गई है.
0
comment0
Report
MSManish Shanker
Feb 26, 2026 11:51:05
Sahibzada Ajit Singh Nagar, Punjab:Manish Shanker Mohali 13ਵਾਂ ਅੰਤਰਰਾਸ਼ਟਰੀ ਕਾਂਗਰਸ ਸੋਸਾਇਟੀ ਫਾਰ ਐਥਨੋਫਾਰਮਾਕੋਲੋਜੀ (SFEC-ICTRE 2026) ਅਤੇ ਟ੍ਰਾਂਸਲੇਸ਼ਨਲ ਰਿਸਰਚ ਇਨ ਐਥਨੋਫਾਰਮਾਕੋਲੋਜੀ ਅੰਤਰਰਾਸ਼ਟਰੀ ਕਾਨਫਰੰਸ ਦਾ ਉਦਘਾਟਨੀ ਸਮਾਰੋਹ ਸੋਸਾਇਟੀ ਫਾਰ ਐਥਨੋਫਾਰਮਾਕੋਲੋਜੀ Society for Ethnopharmacology ਦੇ 13ਵੇਂ ਅੰਤਰਰਾਸ਼ਟਰੀ ਕਾਂਗਰਸ ਨਾਲ ਨਾਲ “ਟ੍ਰਾਂਸਲੇਸ਼ਨਲ ਰਿਸਰਚ ਇਨ ਐਥਨੋਫਾਰਮਾਕੋਲੋਜੀ” ਵਿਸ਼ੇ ‘ਤੇ ਆਯੋਜਿਤ ਅੰਤਰਰਾਸ਼ਟਰੀ ਕਾਨਫਰੰਸ 26 ਤੋਂ 28 ਫਰਵਰੀ 2026 ਤੱਕ National Institute of Pharmaceutical Education and Research (ਨਿਪਰ), Mohali, पंजाब ਵਿੱਚ ਆਯੋਜਿਤ ਕੀਤੀ ਜਾ ਰਹੀ ਹੈ。 ਇਸ ਕਾਨਫਰੰਸ ਦਾ ਮੁੱਖ ਵਿਸ਼ਾ ਹੈ: “ਟ੍ਰਾਂਸਲੇਸ਼ਨਲ ਰਿਸਰਚ ਇਨ ਐਥਨੋਫਾਰਮਾਕੋਲੋਜੀ ,ਪਰੰਪਰਾਗਤ ਦਵਾਈ ਪ੍ਰਣਾਲੀ ਨੂੰ ਆਧੁਨਿਕ ਸਿਹਤ ਸੇਵਾਵਾਂ ਨਾਲ ਜੋੜਨਾ।” ਇਸ ਕਾਨਫਰੰਸ ਵਿੱਚ 600 ਤੋਂ ਵੱਧ ਉਮੀਦਵਾਰਾਂ ਵੱਲੋਂ ਕਿਹਾ ਲਿਆ ਜਾ ਰਿਹਾ ਹੈ। ਜਿਨਾਂ ਵਿੱਚ ਤਕਰੀਬਨ 20 ਰਾਸ਼ਟਰੀ ਅਤੇ 20 ਅੰਤਰਰਾਸ਼ਟਰੀ ਬੁਲਾਰੇ ਹਿੱਸਾ ਲੈਣਗੇ。
0
comment0
Report
VKVipan Kumar
Feb 26, 2026 11:50:50
Dharamshala, Himachal Pradesh:केंद्रीय विश्वविद्यालय धर्मशाला में विकसित भारत यूथ पार्लियामेंट 2026 का आयोजन किया गया। इस कार्यक्रम में इमरजेंसी के 50 वर्षों पर प्रतिभागियों ने अपने विचार रखे। पांच चयनित युवाओं को राज्य स्तरीय यूथ पार्लियामेंट में भाग लेने का मौका मिलेगा। केंद्रीय विश्वविद्यालय हिमाचल प्रदेश के डीन अकादमिक प्रो. प्रदीप कुमार ने कहा कि यूथ पार्लियामेंट में भाग लेने वाले प्रतिभागियों ने इमरजेंसी के दौरान घटित घटनाओं और उसके बाद की परिस्थितियों के बीच का आकलन प्रस्तुत किया। वर्ष 2047 तक भारत को विकसित भारत बनाने के लिए विचारों को साकार करने हेतु यूथ पार्लियामेंट जैसे प्रयास मेरा युवा भारत कार्यालय जिला कांगड़ा द्वारा मिनिस्ट्री ऑफ यूथ अफेयर्स एंड स्पोर्ट के माध्यम से किया जा रहा है। जो प्रतिभागी जिला स्तर पर प्रथम आएंगे, द्वितीय और तृतीय स्थान प्राप्त करेंगे, उनके बाद राज्य स्तरीय प्रतियोगिता होगी; राज्य स्तरीय प्रतियोगिता में बेहतर प्रदर्शन करने वाले विशेषज्ञ प्रतिभागी दिल्ली में प्रधानमंत्री नरेंद्र मोदी के सामने अपने विचार प्रकट करेंगे जहां उन्हें पुरस्कृत भी किया जाएगा और उनके विचारों को भारत को 2047 तक विकसित बनाने में सहयोग लिया जाएगा। उपनिदेशक मेरा युवा भारत कार्यालय, ध्रुव डोगरा ने बताया कि यूथ पार्लियामेंट में 80 से अधिक युवाओं ने माय भारत पोर्टल में पंजीकरण कराया था, जिसमें विभिन्न विकास खंडों के युवाओं ने प्रतिभाग किया; इसमें पांच जूरी सदस्य होंगे जो पांच युवाओं को चयनित करेंगे। राज्य स्तरीय कार्यक्रम प्रदेश राजपाल की अध्यक्षिता में मार्च महीने में करवाया जाएगा, वहां उनको एंट्री दी जाएगी। पीएम मोदी का विजन है कि भारत को वर्ष 2047 तक विकसित भारत बनाना और युवाओं की अहम भूमिका होगी, जिन्हें पीएम अमृत पीढ़ी कहते हैं।
0
comment0
Report
KBKulbir Beera
Feb 26, 2026 11:50:21
Bathinda, Punjab:ਪੰਜਾਬ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਫੂਡ ਕਿੱਟ ਦੇ ਉੱਪਰ ਐਮਪੀ ਹਰਸਿਮਰਤ ਕੌਰ ਬਾਦਲ ਦਾ ਬਿਆਨ ਜਦੋਂ ਸੁਖਬੀਰ ਸਿੰਘ ਬਾਦਲ ਨੇ ਇਹ ਬਿਆਨ ਦੇ ਦਿੱਤਾ ਕਿ ਸਾਡੀ ਸਰਕਾਰ ਆਉਣ ਤੇ ਅਸੀਂ ਇਕ ਲੱਖ ਰੁਪਆ ਸ਼ਗਨ ਸਕੀਮ 3100 ਰੁਪਏ ਬੁਢਾਪਾ ਪੈਨਸ਼ਨ 10 ਲੱਖ ਰੁਪਏ ਨੌਜਵਾਨਾਂ ਨੂੰ ਰੁਜ਼ਗਾਰ ਲਈ, ਪੰਜਾਬ ਵਿੱਚ ਅਮਨ ਸ਼ਾਂਤੀ ਨੌਜਵਾਨਾਂ ਨੂੰ ਰੁਜ਼ਗਾਰ ਗਰੀਬਾਂ ਨੂੰ ਘਰ ਅਤੇ ਗਰੀਬਾਂ ਲਈ ਰਾਸ਼ਨ ਦਿੱਤਾ ਜਾਵੇਗਾ ਤਾਂ ਆਮ ਆਦਮੀ ਪਾਰਟੀ ਵੱਲੋਂ ਫੂਡ ਕਿੱਟ ਦੇਣ ਦਾ ਐਲਾਨ ਕਰ ਦਿੱਤਾ。 ਉਧਰ ਭਾਜਪਾ ਤੇ ਵਰਦੇ ਹੋਏ ਕਿਹਾ ਕਿ ਕਿ ਭਾਜਪਾ ਨੇ ਪੰਜਾਬ ਨਾਲ ਧੋਖਾ ਕੀਤਾ ਹੈ ਬਜਟ ਵਿੱਚ ਕੁਝ ਵੀ ਪੰਜਾਬ ਲਈ ਨਹੀਂ ਰੱਖਿਆ ਇੱਥੋਂ ਤੱਕ ਕਿ ਨਵੀਂ ਡਿਵੈਲਪਮੈਂਟ ਤਾਂ ਕੀ ਕਰਨੀ ਸੀ ਉਲਟਾ ਮਨਰੇਗਾ ਵੀ ਬੰਦ ਕਰ ਦਿੱਤਾ ਮੈਂ ਜਦੋਂ ਮੰਤਰੀ ਬਣੀ ਤਾਂ ਏਮਜ ਲੈ ਕੇ ਆਈਆਈਐਮ ਲਿਆਂਦਾ ਅਤੇ ਹੋਰ ਬਹੁਤ ਸਾਰੇ ਪ੍ਰੋਜੈਕਟ ਲਿਆਂਦੇ ਪਰ ਹੁਣ ਭਾਜਪਾ ਪੰਜਾਬ ਨਾਲ ਧੋਖਾ ਕਰ ਰਹੀ ਹੈ。 ਇੱਕ ਮਸ਼ਹੂਰ ਗਾਇਕ ਦੀ ਸਿਕਿਉਰਟੀ ਵਾਪਸ ਲੈਣ ਨੂੰ ਲੈ ਕੇ ਵੀ ਹਰਸਿਮਰਤ ਨੇ ਕਿਹਾ ਕਿ ਅਪੋਜੀਸ਼ਨ ਦੇ ਕਿਸੇ ਲੀਡਰ ਨੂੰ ਮਿਲਣ ਤੇ ਸਿਕਿਉਰਟੀ ਵਾਪਸ ਹੋ ਜਾਂਦੀ ਹੈ ਬੜੀ ਮਾੜੀ ਗੱਲ ਹੈ ਬਾਈਟ ਹਰਸਿਮਰਤ কੌਰ ਬਾਦਲ ਐਮਪੀ ਬਠਿੰਡਾ。
0
comment0
Report
KSKapil sharma
Feb 26, 2026 11:22:02
Noida, Uttar Pradesh:AI समिट में हंगामा करने वाले इंडियन यूथ कांग्रेस के कार्यकर्ताओं को लेकर पुलिस पटियाला हाउस कोर्ट पहुंची. कुल 5 लोगों को कोर्ट लाया गया है. इनमें से तीन हिमाचल से गिरफ्तार कर लाए गए हैं. बाकी दो वे हैं जो पहले से रिमांड पर थे. उनकी 3 दिन रिमांड खत्म होने पर आज कोर्ट लाया गया है. Patiala house court सिद्धार्थ, गौरव, अरबाज खान, अजय कुमार, राजा गुर्जर इनकी पेशी हुई है. कोर्ट ने नाम पुकारकर सभी आरोपियों की हाज़िरी सुनिश्चित की. सरकारी वकील ने बताया कि आरोपी हिमाचल के रिज़ॉर्ट में रुके थे. उन्हें गिरफ्तार कर हमने स्थानीय अदालत में पेश किया था. सिद्धार्थ ने टीशर्ट डिजाइन किया. गौरव ने व्हाट्सएप्प ग्रुप बनाया. अरबाज मौके पर मौजूद था. साज़िश का पता लगाने, टीशर्ट प्रिंट का पता लगाने, फाइनेंस का पता लगाने के लिए रिमांड ज़रूरी है. पुलिस ने 5 दिनों की रिमांड की मांग की. तीन आरोपियों की जिनकी हिमाचल से गिरफ्तारी हुई है. दिल्ली पुलिस हमें उनकी कस्टडी चाहिए..एक लाख से ज्यादा उनप्रिंटेड टीशर्ट रिकवर करनी है. हमें पता लगाना है कि आखिर प्रदर्शन कैसे प्लान किया गया, इसका मकसद क्या था, ये किससे आदेश ले रहे थे. आरोपी के वकील - 11 लोग पहले ही गिरफ्तार हो चुके हैं। कई लोगों को हिरासत में लिया गया है। ये बदले की भावना से की गई कार्रवाई है. वकील- अगर पुलिस को कुछ नहीं मिलता तो वो टुकड़े टुकड़े गैंग होने का आरोप लगाकर लोगों को गिरफ्तार कर लेते हैं. पुलिस यह कौनसी नज़ीर पेश कर रही है. आरोपी के वकील- गिरफ्तारी का अधिकार होना और गिरफ्तारी ही पुख्ता वजह होना दोनों अलग-अलग चीज़ें हैं. पुलिस किसी को रूटीन तरीके से यूं ही गिरफ्तार नहीं कर सकती। उन्हें justification करना होगा कि गिरफ्तारी ज़रूरी है, सही है। ये कोई मर्डर का मामला नहीं है। ये विरोध प्रदर्शन का मामला है. आरोपी- कोई हेट स्पीच नहीं, कोई हिंसा नहीं हुई. कोई पुलिस पर हमला नहीं किया. विपक्षी राजनैतिक पार्टी को राजनीतिक वजहों से निशाना बनाया जा रहा है ताकि वो आवाज न उठाए. कोर्ट ने पुलिस की रिमांड की मांग पर आदेश सुरक्षित रखा.
0
comment0
Report
Advertisement
Back to top