Become a News Creator

Your local stories, Your voice

Follow us on
Download App fromplay-storeapp-store
Advertisement
Back
Rupnagar140118

होला मोहल्ले पर धामी की प्रतिक्रिया

BKBIMAL KUMAR
Mar 04, 2026 07:15:33
Anandpur Sahib, Punjab
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਹੋਲਾ ਮਹੱਲਾ ਦੀਆਂ ਦਿੱਤੀਆਂ ਮੁਬਾਰਕਾਂ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਚ ਸ੍ਰੀ ਅਖੰਡ ਸਾਹਿਬ ਦੇ ਪਾਠਾਂ ਦੇ ਪਾਏ ਗਏ ਭੋਗ ਗਿਆਨੀ ਰਘਬੀਰ ਸਿੰਘ ਵੱਲੋਂ ਦਿੱਤੇ ਬਿਆਨਾਂ ਦਾ ਧਾਮੀ ਨੇ ਕੀਤਾ ਖੰਡਨ ਜਿਹੜੇ ਆਹੁਦੇ ਮਾਨੇ ਹੋਣ, ਜਿੱਥੋਂ ਸਤਿਕਾਰ ਮਿਲਿਆ ਹੋਵੇ ਉਸ ਸੰਸਥਾ ਨੂੰ ਭੰਡਣਾ ਨਹੀਂ ਚਾਹੀਦਾ Anchor - ਹੋਲੇ ਮਹੱਲੇ ਆਖਰੀ ਦਿਨ ਅੱਜ ਜਿੱਥੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਲੇ ਮਹੱਲੇ ਦੀ ਵਧਾਈ ਦਿੱਤੀ ਇਸ ਮੌਕੇ ਉਹਨਾਂ ਸਾਬਕਾ ਜਥੇਦਾਰ ਗਿਆਨੀ ਰਘਵੀਰ ਸਿੰਘ ਬਾਰੇ ਬੋਲਦਿਆਂ ਕਿਹਾ ਕਿ ਸੇਵਾ ਮੁਕਤ ਹੋਣ ਤੋਂ ਬਾਅਦ ਹਰ ਬੰਦੇ ਨੂੰ اپنی ਮਰਜੀ ਦਾ ਅਧਿਕਾਰ ਹੈ ਅਤੇ ਉਹ ਕਿਤੇ ਵੀ ਜਾ ਸਕਦੇ ਹਨ ਮਗਰ ਜਿਹੜੇ ਆਹੁਦੇ ਮਾਨੇ ਹੋਣ, ਜਿੱਥੋਂ ਸਤਿਕਾਰ ਮਿਲਿਆ ਹੋਵੇ ਉਸ ਸੰਸਥਾ ਨੂੰ ਭੰਡਣਾ ਨਹੀਂ ਚਾਹੀਦਾ। ਜਥੇਦਾਰ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਬਾਰੇ ਬਿਉਂਤਬੰਦੀ ਬਣਾਉਣ ਦੇ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਚ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਉਹ ਆਪਣੇ ਮੈਂਬਰਾਂ ਨਾਲ ਬਹੁਤ ਜਲਦੀ ਵਿਚਾਰ ਕਰਕੇ ਇਸ ਤੇ ਬਿਉਂਤਬੰਦੀ ਬਣਾਉਣਗੇ । ਬਾਈਟ - ਹਰਜਿੰਦਰ ਸਿੰਘ ਧਾਮੀ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SNSUNIL NAGPAL
Mar 04, 2026 11:17:58
Fazilka, Punjab:फाजिल्का से आम आदमी पार्टी की पूर्व महिला जिलाध्यक्ष रही मैडम पूजा लूथरा सचदेवा को फेक कॉल आ रही है । बताया जा रहा है कि पाकिस्तान के नंबर से व्हाट्सएप के जरिए उन्हें गलत मैसेज भेजे जा रहे हैं । और उनके सभी कॉन्टेक्ट्स को हैक कर लिया गया है । जिनपर फोन कर उनके नाम से पैसे मांगे जा रहे हैं । हालांकि उनके द्वारा इसकी शिकायत साइबर सेल में दर्ज करवाई गई है । मैडम पूजा लूथरा सचदेवा का कहना है कि फोन न उठाने पर उन्हें धमकियां भी दी जा रही है । जानकारी देते हुए महिला नेता मैडम पूजा लूथरा सचदेवा ने बताया कि कल सुबह से उन्हें फेक काल आ रही है । जिसका उन्होंने कोई जवाब नहीं दिया । फिर उन्हें व्हाट्सएप पर +92 नंबरों से मैसेज आने लगे । जब انہوں ने उसका भी जवाब नहीं दिया तो उनके सभी मोबाइल कॉन्टेक्ट्स हैक कर लिए गए । और अब उनके जानकार रिश्तेदारों को काल की जा रही है । और उनसे उनके नाम पर रुपयों की मांग की जा रही है । उन्होंने बताया कि हाल ही में उनकी जानकार मैडम कुसुम को फोन आया और जिसमें कालर ने कहा कि मैडम पूजा लूथरा सचदेवा से उन्होंने 3500 रुपए लेने है । वो फोन नहीं उठा रहे और आप उन्हें पैसे भेज दे । अगर नहीं भेजे तो वह उन्हें व्हाट्सएप पर गलत फोटोज भेज देंगे । जिसके बाद उनका फोन उठाना बंद कर दिया गया है । हालांकि मैडम पूजा लूथरा सचदेवा ने कहा कि उन्हें भी पाकिस्तान के नंबर से व्हाट्सएप पर मैसेज किए जा रहे है । जिसमें उन्हें धमकियां दी जा रही है कि अगर उन्होंने उनका फोन नहीं उठाया तो फैमिली कॉन्टैक्ट्स पर फोन किए जाएंगे । जिन्हें न सिर्फ बार बार फोन किया जाएगा बल्कि व्हाट्सएप पर गलत मैसेज और फोटोज भेजे जाएंगे । उन्होंने कहा कि वह आम आदमी पार्टी से पूर्व महिला जिलाध्यक्ष रह चुकी है । और वार्ड नंबर 21 से मौजूदा पार्षद भी है । इसलिए उनके कॉन्टैक्ट लिस्ट में न सिर्फ बड़े सियासतदानों के नंबर बल्कि कई अधिकारियों और समाज सेवी लोगों के नंबर मौजूद है । हालांकि उनके द्वारा अपने सोशल मीडिया अकाउंट के जरिए लोगों तक मैसेज दिया जा रहा है कि उनके नाम पर फोन आए तो आप ध्यान रखे । फेक काल की जा रही है । फिलहाल उनके द्वारा साइबर सेल में शिकायत दर्ज करवाई गई है । जिसपर सख्त कार्यवाही की मांग की जा रही है ।
0
comment0
Report
KDKuldeep Dhaliwal
Mar 04, 2026 11:16:57
Mansa, Punjab:सरदूलगढ़ में हुए दोहरे कत्ल मामलों को पुलिस ने 6 दिन के बाद सुलझाया पड़ोस में रहने वाले युवक द्वारा कत्ल की वारदात को दिया गया अंजाम सरदूलगढ़ में हुए दोहरे कत्ल मामले के गुत्थी पुलिस द्वारा 6 दिन के बाद सुलझा ली गई है पुलिस द्वारा कत्ल करने वाले आरोपी को गिरफ्तार कर कार्यवाही शुरू कर दी गई है। सरदूलगढ़ में हुए दोहरे कत्ल मामले में पुलिस द्वारा कत्ल को ट्रेस कर लिया गया है पुलिस द्वारा मीडिया को जानकारी देते हुए बताया कि पिछले दिनों में सरदूलगढ़ में हुए दोहरे कत्ल मामले की पुलिस द्वारा गुत्थी को सुलझा लिया गया है और कत्ल पड़ोस में ही रहने वाले एक गुरप्रीत सिंह नाम के युवक के द्वारा किया गया है उन्होंने कत्ल की वजह रंजिश बताई। कतिल के पिता घोना सिंह की मृतक जसवीर सिंह के साथ मेल मिला था और गुरप्रीत सिंह को श्रद्धा के उनके पिता को चाय में कुछ मिलाकर उनकी कत्ल किया गया है जिसकी रंजिश रखते हुए गुरप्रीत सिंह द्वारा कुल्हाड़ी के साथ जसवीर सिंह और उनके माली बलदेव सिंह का बेरहमी से कत्ल कर दिया गया।
0
comment0
Report
SNSUNIL NAGPAL
Mar 04, 2026 11:16:23
Fazilka, Punjab:फाजिल्का में हनीट्रैप का मामला सामने आया है । जिसमें पुलिस ने कार्यवाही करते हुए एक महिला सहित दो लोगों को गिरफ्तार किया है । पुलिस का कहना है कि पकड़े गए लोग भोलेभाले लोगों को अपने जाल में फंसा उन्हें ब्लैकमेल कर रूपयो की मांग करते हैं । हालांकि उनके पास दर्ज करवाई गई शिकायत पर उन्होंने कार्यवाही करते हुए दोनों को गिरफ्तार किया है । जिनसे 25 हजार की नगदी, दो मोबाइल और एक कार बरामद हुई है । फिलहाल आरोपियों को अदालत में पेश कर पुलिस रिमांड पर लिया जाएगा और पूछताछ की जाएगी । जानकारी देते हुए सदर थाना फाजिल्का के एसएचओ प्रगट सिंह ने बताया कि उनके पास हनीटरैप का मामला सामने आया था। कि एक लड़की व्हाट्सएप के जरिए भोले भाले लोगों को मैसेज कर पहले अपने जाल में फंसाती है । फिर उक्त शख्स से मुलाकात कर उसकी फोटोज कर उसे अपना टारगेट बनाया जाता है । और फिर ब्लैकमेल कर रुपयों की मांग की जाती है । जिसपर पुलिस ने कार्यवाही करते हुए एक महिला सहित दो लोगों के खिलाफ मुकदमा दर्ज किया है। और दोनों को गिरफ्तार कर लिया गया है । पुलिस के मुताबिक जलालाबाद के रहने वाले रमन नाम के व्यक्ति को उक्त महिला ने अपने जाल में फंसाया । और उनसे चार लाख रुपए की मांग करते हुए ब्लैकमेल किया जा रहा था । जिससे रुपए लेने के लिए बुलाया गया था । जहां पुलिस ने मौके पर पहुंच दोनों को गिरफ्तार किया और उनसे एक कार, दो मोबाइल व 25 हजार की नगदी बरामद की है । पकड़े गए आरोपियों की पहचान मंदीप कौर उर्फ ऋतु और जोगिंदरपाल सिंह उर्फ गुलाबी के रूप में हुई है । पुलिस के मुताबिक पकड़ा गया व्यक्ति लाधुका से पूर्व सरपंच है । जिसपर पहले भी मुकदमा दर्ज है । फिलहाल आरोपियों को अदालत में पेश कर पुलिस रिमांड पर लेकर पूछताछ की जाएगी ।
0
comment0
Report
NSNaresh Sethi
Mar 04, 2026 11:00:32
Kot Kapura, Punjab:ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ਨਸ਼ੇ ਵਿਰੁੱਧ ਚੱਲ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਕਾਰਵਾਈ ਕਰਦਿਆ ਫਰੀਦਕੋਟ ਪੁਲਿਸ ਵੱਲੋ ਇੱਕ ਹੋਰ ਨਸ਼ਾ ਤਸਕਰਾ ਮਡਿਊਲ ਦਾ ਪਰਦਾਫਾਸ ਕਰਦਿਆ 2 ਕਿੱਲੋ 64 ਗ੍ਰਾਮ ਹੈਰੋਇਨ ਸਮੇਤ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ। ਇਹ ਆਪੇਸ਼ਨ ਸ਼੍ਰੀ ਜੋਗੇਸ਼ਵਰ ਸਿੰਘ ਗੋਰਾਇਆ ਐਸ.ਪੀ (ਇੰਨਵੈੱਸਟਿਗੇਸ਼ਨ) ਫਰੀਦਕੋਟ ਦੀ ਰਹਿਨੁਮਾਈ ਅਤੇ ਸ਼੍ਰੀ ਅਵਤਾਰ ਸਿੰਘ ਡੀ.ਐਸ.ਪੀ (ਇੰਨਵੈੱਸਟਿਗੇਸ਼ਨ) ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾ ਹੇਠ ਸੀ.ਆਈ.ਏ ਸਟਾਫ ਫਰੀਦਕੋਟ ਵੱਲੋਂ ਯੋਜਨਾਬੱਧ ਢੰਗ ਨਾਲ ਅੰਜ਼ਾਮ ਦਿੱਤਾ ਗਿਆ। ਕਾਰਵਾਈ ਦੌਰਾਨ ਗ੍ਰਿਫਤਾਰ ਕੀਤੇ ਗਏ ਦੋਸ਼ੀ ਦੀ ਪਹਿਚਾਣ ਅਕਾਸ਼ ਉਰਫ ਮਾਨ ਵਜੋ ਹੋਈ ਹੈ, ਜੋ ਕਿ ਅੰਮ੍ਰਿਤਸਰ ਦੇ ਪ੍ਰੀਤ ਨਗਰ ਦਾ ਰਿਹਾਇਸ਼ੀ ਹੈ ਅਤੇ ਜੋ ਹੁਣ ਅੰਮ੍ਰਿਤਸਰ ਦੇ ਕਿਰਪਾ ਨਾਗਰ, ਨਰਾਇਣਗੜ ਸ਼ਿਹਾਟਾ ਵਿਖੇ ਰਹਿ ਰਿਹਾ ਸੀ। ਪੁਲਿਸ ਟੀਮਾ ਵੱਲੋ ਨਸ਼ੇ ਦੀ ਖੇਪ ਦੇ ਨਾਲ ਮੌਕੇ ਪਰ ਮੌਜੂਦ ਮੋਟਰਸਾਈਕਲ ਵੀ ਕਬਜੇ ਵਿੱਚ ਲਿਆ ਗਿਆ ਹੈ।
0
comment0
Report
VBVIJAY BHARDWAJ
Mar 04, 2026 10:48:04
0
comment0
Report
NSNaresh Sethi
Mar 04, 2026 10:47:53
Kot Kapura, Punjab:ਕਾਊਟਰ ਇੰਟੈਲੀਜੈਸ, ਬਠਿੰਡਾ ਨਾਲ ਕੀਤੇ ਸਾਂਝੇ ਆਪਰੇਸ਼ਨ ਦੋਰਾਨ ਫ਼ਰੀਦਕੋਟ ਪੁਲਿਸ ਦੁਆਰਾ ਬੰਬੀਹਾ ਗੈਗ ਦੇ ਗੁਰਗੇ ਨੂੰ 03 ਨਜਾਇਜ ਅਸਲਿਆ ਸਮੇਤ ਕਾਬੂ ਕੀਤਾ ਗਿਆ ਹੈ। ਫਰੀਦਕੋਟ ਪੁਲਿਸ ਨੂੰ ਇਹ ਕਾਮਯਾਬੀ ਸ਼੍ਰੀ ਜੋਗੇਸ਼ਵਰ ਸਿੰਘ ਗੋਰਾਇਆ ਐਸ.ਪੀ (ਇੰਨਵੈੱਸਟੀਗੇਸ਼ਨ) ਫ੍ਰੀਦਕੋਟ ਦੀ ਰਹਿਨੁਮਾਈ ਅਤੇ ਸ਼੍ਰੀ ਅਵਤਾਰ ਸਿੰਘ ਡੀ.ਐਸ.ਪੀ (ਇੰਨਵੈੱਡੀਗੇਸ਼ਨ) ਫਰੀਦਕੋਟ ਦੀ ਸਿੱਧੀ ਨਿਗਰਾਨੀ ਹੇਠ ਹਾਸਿਲ ਹੋਈ। ਜਿਸ ਵਿੱਚ ਸੀ.ਆਈ.ਏ ਸਟਾਫ ਫਰੀਦਕੋਟ ਅਤੇ ਟੈਕਨੀਕਲ ਸੈਲ ਦੀਆ ਟੀਮਾਂ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ। ਗ੍ਰਿਫਤਾਰ ਦੋਸ਼ੀ ਦੀ ਪਹਿਚਾਣ ਜਗਵਿੰਦਰ ਸਿੰਘ ਉਰਫ ਕਾਲਾ ਵਜੋ ਹੋਈ ਹੈ ਜੋ ਕਿ ਬਠਿੰਡਾ ਜਿਲ੍ਹਾ ਦੇ ਰਾਮਾ ਮੰਡੀ ਦਾ ਰਿਹਾਇਸ਼ੀ ਹੈ। ਪੁਲਿਸ ਪਾਰਟੀ ਵੱਲੋ ਦੋਸ਼ੀ ਪਾਸੋ 01 ਪਿਸਟਲ .30 ਬੋਰ ਅਤੇ 02 ਪਿਸਟਲ .32 ਬੋਰ ਅਤੇ 06 ਰੌਦ ਬਰਾਮਦ ਕੀਤੇ ਗਏ ਹਨ। ਕਾਰਵਾਈ ਦੇ ਵੇਰਵਿਆ ਮੁਤਾਬਿਕ ਮਿਤੀ 03 ਮਾਰਚ ਨੂੰ ਇੰਸਪੈਕਟਰ ਅਮਰਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਫਰੀਦਕੋਟ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਪਰਮਿੰਦਰ ਸਿੰਘ ਵੱਲੋ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਗੋਦਾਰਾ ਦੇ ਬੱਸ ਸਟੈਡ ਪਰ ਦੋਸ਼ੀ ਜਗਵਿੰਦਰ ਸਿੰਘ ਉਰਫ ਕਾਲਾ ਨੂੰ ਕਾਬੂ ਕੀਤਾ ਗਿਆ, ਜਿਸ ਪਾਸੋ ਮੌਕੇ ਪਰ 01 ਪਿਸਟਲ .30 ਬੋਰ ਅਤੇ 02 ਪਿਟਲ .32 ਬੋਰ ਅਤੇ 06 ਰੌਦ ਬਰਾਮਦ ਕੀਤੇ ਗਏ। ਜਿਸ sbੰਧੀ ਉਸਦੇ ਖਿਲਾਫ ਮੁਕੱਦਮਾ ਨੰਬਰ 29 ਮਿਤੀ 03.03.2026 ਅਧੀਨ ਧਾਰਾ 25/54/59 ਅਸਲਾ ਐਕਟ ਥਾਣਾ ਬਾਜਾਖਾਨਾ ਦਰਜ ਰਜਿਸਟਰ ਕੀਤਾ ਗਿਆ। ਫਰੀਦਕੋਟ ਪੁਲਿਸ ਵੱਲੋ ਮਾਮਲੇ ਦੀ ਤਫਤੀਸ਼ ਤੁਰੰਤ ਸ਼ੁਰੂ ਕੀਤੀ ਜਾ ਚੁੱਕੀ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਦੋਸ਼ੀ ਵੱਲੋਂ ਬਰਾਮਦ ਕੀਤੇ ਗਏ ਅਸਲੇ ਕਿਸ ਉਦੇਸ਼ ਲਈ ਇਕੱਠੇ ਕੀਤੇ ਗਏ ਸਨ ਅਤੇ ਕੀ ਇਹਨਾਂ ਦਾ ਵਰਤੋਂ ਕਿਸੇ ਵੱਡੀ ਅਪਰਾਧਿਕ ਸਾਜ਼ਿਸ਼ ਲਈ ਕੀਤਾ ਜਾਣਾ ਸੀ। ਇਸ ਤੋਂ ਇਲਾਵਾ, ਪੁਲਿਸ ਟੀਮਾਂ ਵੱਲੋਂ ਦੋਸ਼ੀ ਦੇ ਹੋਰ Sਾਥੀਆਂ ਅਤੇ ਸੰਭਾਵਿਤ ਲਿੰਕਾਂ ਦੀ ਪੜਤਾਲ ਕੀਤੀ ਜਾ ਰਹੀ ਹੈ, ਤਾਂ ਜੋ nਜਾਇਜ਼ ਅਸਲਾ ਸਪਲਾਈ ਚੇਨ ਅਤੇ ਗੈਂਗ ਨਾਲ ਸੰਬੰਧਿਤ ਪੂਰੇ ਨੈੱਟਵਰਕ ਨੂੰ ਬੇਨਕਾਬ ਕਰਕੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾ ਸਕੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਗ੍ਰਿਫਤਾਰ ਦੋਸ਼ੀ ਜਗਵਿੰਦਰ ਸਿੰਘ ਉਰਫ ਕਾਲਾ ਪਹਿਲਾ ਹੀ ਅਪਰਾਧਿਕ ਪਿਛੋਕੜ ਵਾਲਾ ਹੈ, ਇਸਦੇ ਖਿਲਾਫ ਪਹਿਲਾ ਵੀ ਅਸਲਾ ਐਕਟ ਸਬੰਧੀ ਜਿਲ੍ਹਾ ਬਠਿੰਡਾ ਦੇ ਥਾਣਾ ਕੋਤਵਾਲੀ ਵਿਖੇ ਮੁਕੱਦਮਾ ਦਰਜ ਰਜਿਸਟਰ ਹੈ। ਗ੍ਰਿਫਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਮਾਮਲੇ ਦੀ ਹੋਰ ਡੁੰਘਾਈ ਨਾਲ ਜਾਚ ਕੀਤੀ ਜਾ ਸਕੇ। ਬਾਈਟ- ਯੋਗੇਸ਼ਵਰ ਗੋਰਾਇਆਂ ਐਸਪੀ
0
comment0
Report
NLNitin Luthra
Mar 04, 2026 10:31:30
Batala, Punjab:ਹਰਿਆਣੇ ਦੇ ਮੁੱਖ ਮੰਤਰੀ ਨੈਬ ਸਿੰਘ ਸੈਣੀ ਪਹੁੰਚੇ ਡੇਰਾ ਬਾਬਾ ਨਾਨਕ ਵਿਖੇ ਚੋਲਾ ਸਾਹਿਬ ਦੇ ਮੇਲੇ ਜਿਸ ਤੇ ਉਹਦੇ ਹੱਥ ਬਾਥਨ ਬਣਾਏ ਰ ਆਮ ਆਦਮੀ ਪਾਰਟੀ ਨੇ ਤਾਲਾਂ ਵਾਲੀ ਚੌਂਕ ਦੇ ਵਿੱਚ ਹਰਿਆਣੇ ਦੇ ਮੁੱਖ ਮੰਤਰੀ ਦਾ ਕੀਤਾ ਕਾਲੇ ਝੰਡਿਆਂ ਨਾਲ ਸਵਾਗਤ ਕਿਹਾ ਨਾਇਬ ਸਿੰਘ ਸੈਣੀ ਜੋ ਪੰਜਾਬ ਵਿੱਚ ਮੁੜ ਮੁੜ ਫੇਰੇ ਮਾਰ ਰਹੇ ਨੇ ਇਹਨਾਂ ਨੂੰ ਪੰਜਾਬ ਵਿੱਚੋਂ ਕੁਝ ਵੀ ਨਹੀਂ ਮਿਲਣਾ ਭਾਜਪਾ ਨੂੰ ਚਾਹੀਦਾ ਹੈ ਕਿ ਜੋ ਹੜਦੇ ਸਮੇਂ ਦੇਸ਼ ਦੇ ਪ੍ਰਧਾਨ ਮੰਤਰੀ ਫੰਡ ਦੇਣ ਦਾ ਵਾਅਦਾ ਕਰਕੇ ਗਏ ਸਨ ਉਹ ਦੇਣ ਤੇ ਜੋ ਸਾਡਾ ਟੈਕਸ ਦਾ ਬਕਾਇਆ ਹੈ ਉਹ ਵੀ ਦੇਣ ਤਾਂ ਕਿ ਪੰਜਾਬ ਦਾ ਵਿਕਾਸ ਹੋ ਸਕੇ ਆਮ ਆਦਮੀ ਪਾਰਟੀ ਦੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੋ 2027 ਦੀ ਭਾਜਪਾ ਪੰਜਾਬ ਵਿੱਚ ਸਿਆਸੀ ਜਮੀਨ ਤਲਾਸ਼ ਕਰ ਰਹੀ ਹੈ ਉਹ ਮਿਲਣੀ ਇਹਨਾਂ ਨੂੰ ਮੁਸ਼ਕਿਲ ਹੈ
0
comment0
Report
BSBhushan Sharma
Mar 04, 2026 10:18:21
Nurpur, Himachal Pradesh:15 वर्षीय रोहित ठाकुर ने नेशनल कुश्ती में जीता ब्रॉन्ज मेडल लम्मानाल अखाड़े को दिलाया राष्ट्रीय पदक, ढोल-नगाड़ों से हुआ भव्य स्वागत एंकर: विधानसभा क्षेत्र नूरपुर की पंचायत बरूही स्थित ऐतिहासिक अखाड़ा लम्मानाल के 15 वर्षीय पहलवान रोहित ठाकुर ने अंडर-15 नेशनल कुश्ती प्रतियोगिता में ब्रॉन्ज मेडल जीतकर क्षेत्र का नाम राष्ट्रीय स्तर पर रोशन किया है। यह उपलब्धि अखाड़ा लम्मानाल के इतिहास का एक महत्वपूर्ण राष्ट्रीय पदक है, जिससे पूरे इलाके में खुशी की लहर दौड़ गई है। रोहित ठाकुर जब अपने गांव पहुंचे तो सबसे पहले उन्होंने नागनी माता मंदिर में माथा टेका। इसके बाद क्षेत्रवासियों ने ढोल-नगाड़ों, फूल मालाओं और मिठाइयों के साथ उनका भव्य स्वागत किया। ग्रामीणों ने खुशी जाहिर करते हुए युवा पहलवान को कंधों पर उठाकर सम्मानित किया। लम्मानाल गांव को पूर्वजों के समय से ही “पहलवानों की धरती” के रूप में जाना जाता है। यहां से कई नामी पहलवान प्रदेश और देशभर में अपनी पहचान बना चुके हैं। प्रमुख रूप से सोनू पहलवान हिमाचल केसरी और भारत केसरी का खिताब जीत चुके हैं। अरुण पहलवान आज भी एक सफल कोच, पहलवान और रेफरी के रूप में विख्यात हैं। इसके अतिरिक्त अजय पहलवान, पप्पी पहलवान, केवल पहलवान, जतो पहलवान और पवन पहलवान जैसे खिलाड़ियों ने वर्षों तक इस क्षेत्र का नाम रोशन किया है। इसी गौरवशाली परंपरा को आगे बढ़ाते हुए रोहित ठाकुर ने महज 15 वर्ष की आयु में राष्ट्रीय स्तर पर पदक जीतकर लम्मानाल की मिट्टी की ताकत को एक बार फिर साबित कर दिया है। रोहित ने अपनी सफलता को एक सपने के सच होने जैसा बताते हुए कहा कि इस उपलब्धि का पूरा श्रेय उनके माता-पिता, अखाड़ा लम्मानाल और उनके कोचों को जाता है। उन्होंने कहा कि सभी के आशीर्वाद और मार्गदर्शन से ही यह संभव हो पाया है और उनका लक्ष्य भविष्य में और बड़े स्तर पर देश के लिए पदक जीतना है। रोहित के पिता राज सिंह, जो पेशे से एचआरटीसी चालक हैं, ने इसे अपने जीवन का गौरवपूर्ण क्षण बताया। उन्होंने कहा कि उनके बेटे ने न केवल परिवार बल्कि पूरे क्षेत्र और प्रदेश का नाम रोशन किया है। अखाड़ा लम्मानाल के कोच अरुण पहलवान ने इसे अखाड़े के लिए गर्व का क्षण बताते हुए कहा कि लम्मानाल गांव की मिट्टी ने पहले भी कई बड़े पहलवान दिए हैं और आगे भी यह परंपरा जारी रहेगी। उन्होंने युवाओं से नशे जैसी कुरीतियों से दूर रहने और स्वस्थ जीवनशैली अपनाने की अपील की। साथ ही जानकारी दी कि अखाड़ा लम्मानाल में बच्चों को निशुल्क पहलवानी प्रशिक्षण दिया जाता है और इच्छुक युवाओं का स्वागत है। रोहित की इस उपलब्धि से पूरे क्षेत्र में उत्साह का माहौल है। ग्रामीणों का मानना है कि यह सफलता आने वाली पीढ़ी को खेलों की ओर प्रेरित करेगी और क्षेत्र में खेल संस्कृति को नई दिशा देगी।
0
comment0
Report
TBTarsem Bhardwaj
Mar 04, 2026 10:16:18
Ludhiana, Punjab:ਲੁਧਿਆਣਾ ਫੌਜੀ ਕਲੋਨੀ ਵਿੱਚ ਨੌਜਵਾਨ ਨੂੰ ਗੋਲੀ ਮਾਰ ਕੇ ਜਖਮ ਕੀਤਾ ਉਸਦਾ ਹਾਲ ਚਾਲ ਤੇ ਪਵਾਨ ਨੂੰ ਮਿਲਣ ਪਹੁੰਚੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਬਲਤੇਜ ਸਿੰਘ ਪੰਨੂ ਉਹਨਾਂ ਨੇ ਕਿਹਾ ਨੌਜਵਾਨ ਬੋਲੋ ਨਸ਼ਾ ਤਸਕਰਾਂ ਤੇ ਹੁਣ ਤਕ ਵੱਡੇ ਪੱਧਰ ਤੇ ਕਰਵਾਈ ਕਾਰਵਾਈ ਨਸ਼ਾ ਤਸਕਰ ਭੁਖਲਾਟ ਵਿੱਚ ਪਰ ਨਸ਼ੇ ਦੇ ਖਿਲਾਫ ਲੜਾਈ ਲੜਨ ਵਾਲਿਆਂ ਦੇ ਨਾਲ ਸਰਕਾਰ ਖੜੀ ਨਸਾ ਤਸਕਰਾਂ ਤੇ ਹੋਵੇਗੀ ਕਰਵਾਈ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਨੇ ਇਹਨਾਂ ਨੇ ਮਾਰਿਆ ਨਾ ਬਰੋਤੀਆਂ ਵੱਲੋਂ ਬੱਸਾਂ ਦੇ ਨੀਲੇ ਪੀਲੇ ਰੰਗ ਦੇ ਚੁੱਕੇ ਸੋ ਬਾਲ ਤੇ ਕਿਹਾ ਕਿ ਬਾਦਲਾਂ ਦੀ ਸਰਕਾਰ ਸਮੇਂ 2016 ਪਿੰਡੂ ਇਲਾਕਿਆਂ ਵਿੱਚ ਚਲਾਈਆਂ ਬੱਸਾਂ ਦਾ ਰੰਗ ਨੀਲਾ ਕਰਵਾਇਆ ਸੀ। ਉਹ ਇਹ ਸਭ ਕੁਝ ਭੁੱਲ ਗਏ ਉਹਨਾਂ ਨੂੰ ਚੇਤਾ ਕਰਾਉਣ ਲਈ ਦਵਾਈ ਦੇਣ ਦੀ ਜਰੂਰਤ ਲੁਧਿਆਣਾ ਦੇ ਮੋਤੀ ਨਗਰ ਇਲਾਕੇ ਅਧੀਨ ਪੈਂਦੇ ਫੌਜੀ ਕਲੋਨੀ ਦੇ ਵਿੱਚ ਪਿਛਲੇ ਦਿਨੀ ਸ਼ਕਤੀ ਪਾਂਡੇ ਨਾਮ ਦੇ ਨੌਜਵਾਨ ਨੂੰ ਬਦמਾਸ਼ਾਂ ਬੋਲੋ ਗੋਲੀ ਮਾਰ ਦਿੱਤੀ ਸੀ ਇਸ ਘਟਨਾ ਵਿੱਚ ਜਖਮੀ ਨੌਜਵਾਨ ਨੂੰ ਇਲਾਜ ਲਈ ਉਸ ਓਸਵਾਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਸੀ। ਜਖਮੀ ਨੌਜਵਾਨ ਦਾ ਹਾਲ ਚਾਲ ਜਾਨਣ ਲਈ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਬਲਤੇਜ ਸਿੰਘ ਪੰਨੂ ਹਸਪਤਾਲ ਪਹੁੰਚੇ ਪਰਵਾਰ ਨਾਲ ਮੁਲਕાત ਕੀਤੀ ਦੱਸਣ ਯੋਗ ਹੈ ਕਿ ਜਖਮੀ ਨੌਜਵਾਨ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਹੁਣ ਤੱਕ ਕਈ ਨਸ਼ਾ ਤਸਕਰਾਂ ਤੇ ਪੁਲਿਸ ਕੋਲੋਂ ਕਾਰਵਾਈ ਕਰਾ ਚੁੱਕਿਆ ਹੈ ਅਤੇ ਨਸ਼ੇ ਨੂੰ ਰੋਕਣ ਦੀ ਮੁਹਿੰਮ ਵਿੱਚ ਵੱਡੇ ਪੱਧਰ ਤੇ ਯੋਗਦਾਨ ਦੇ ਰਿਹਾ ਉਸੇ ਬੁਖਲਾਹਟ ਵਿੱਚ ਆਏ ਤਸਕਰਾਂ ਵੱਲੋ ਉਸ ਤੇ ਗੋਲੀ ਚਲਾ ਕੇ ਹਮਲਾ ਕੀਤਾ ਗਿਆ ਹੈ। ਨੌਜਵਾਨ ਇਲਾਜ ਅਧੀਨ ਹਸਪਤਾਲ ਵਿੱਚ ਹੈ। ਬਲਤੇਜ ਸਿੰਘ ਪੰਨੂ ਨੇ ਕਿਹਾ ਕਿ ਨਸਾ ਤਸਕਰਾਂ ਵਿਰੋਧ ਵਿੱਚ ਕੋਈ ਵੀ ਯੁੱਧ ਲੜ ਰਿਹਾ ਹੈ। ਸਰਕਾਰ ਉਸ ਨਾਲ है। ਸਰਕਾਰ ਵਲੋ ਨਸਾ ਤਸਕਰਾਂ ਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ।ਉਹਨਾਂ ਨੇ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਇਕ ਸਾਲ ਪੂਰਾ ਹੋ ਇਹ ਯੁੱਧ ਹੁਣ ਉਸ ਪੜਾਅ ਤੇ ਹੈ। ਨਸਾ ਤਸਕਰ ਬੁਖਹਲਾਟ ਵਿੱਚ ਹਨ। ਇਸ ਮੌਕੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਤੋਂ ਬਸਾਲਾ ਰੰਗ ਪਾਰਟੀ ਝੰਡੇ ਦੇ ਰੰਗ ਵਰਗਾ ਕੀਤੇ ਜਾਣ ਦੇ ਸਵਾਲ ਤੇ ਉਹਨਾਂ ਨੇ ਕਿਹਾ ਕਿ ਬਾਦਲਾਂ ਦੇ ਸਰਕਾਰ ਸਮੇਂ ਜਾਂ ਉਹਨਾਂ ਨੇ ਪੇਂਡੂ ਇਲਾਕਿਆਂ ਦੇ ਵਿੱਚ ਬੱਸਾਂ ਪਈਆਂ ਸਨ ਉਹਨਾਂ ਦਾ ਰੰਗ ਨੀਲਾ ਤੇ ਪੀਲਾ ਸੀ ਤੇ ਜੋ ਪਾਣੀ ਚਲਾਉਣ ਵਾਲਾ ਘੂੜਕਾ ਪਾਇਆ ਉਸਦਾ ਰੰਗ ਵੀ ਨੀਲਾ ਪੀਲਾ ਸੀ। ਇਹ ਰੰਗ ਇਹਨਾਂ ਨੇ ਹੀ ਲਿਆਂਦਾ ਹੈ ਇਹਨਾਂ ਕੋਲ ਅਸਲ ਵਿੱਚ ਹੁਣ ਕਹਿਣ ਨੂੰ ਕੁਝ ਨਹੀਂ ਹੈ। ਇਹ ਪੰਜਾਬ ਦੇ ਵਿੱਚ ਜਾਂ ਬੇਅਦਬੀਆਂ ਵੀ ਭੁੱਲ ਗਏ ਇਹਨਾਂ ਨੂੰ ਹੁਣ ਦਵਾਈ ਦੀ ਜਰੂਰਤ ਹੈ। ਤਾਂ ਜੋਂ ਇਹਨਾਂ ਨੂੰ ਕਿ ਸਭ ਕੁਝ ਚੇਤਾ ਆਵੇ।
0
comment0
Report
VBVIJAY BHARDWAJ
Mar 04, 2026 10:15:44
Masanganj, Chhattisgarh:बिलासपुर स्टोरी आईडिया- ज़ी पीएचएच असाइनमेंट. स्लग- बिलासपुर स्थित शक्तिपीठ श्री नैनादेवी मंदिर में होली पर्व पर उमड़ी भक्तों की भारी भीड़, होला मोहल्ला मेला के दौरान अबतक एक लाख से ज्यादा श्रद्धालुओं ने माँ नैनादेवी के किए दर्शन तो आज होली पर्व पर पूरे दिन मंदिर में श्रद्धालुओं का लगा रहा तांता. एंकर- हिमाचल प्रदेश के बिलासपुर स्थित शक्तिपीठ श्री नैनादेवी मंदिर में होली पर्व पर देशभर से श्रद्धालुओं की भारी भीड़ उमड़ी है. गौरतलब है की होला मोहल्ला मेला के दौरान अबतक पंजाब, हरियाणा व दिल्ली सहित देशभर से एक लाख से ज्यादा श्रद्धालुओं ने माँ नैनादेवी के दर्शन कर अपने परिवार की सुख समृद्धि की कामना की है तो साथ आज होली के दिन भी मंदिर परिसर में सुबह से ही श्रद्धालुओं का तांता लगा रहा. वहीं काफी संख्या में श्रद्धालु श्री आनंदपुर साहिब गुरुद्वारे में माथा टेककर श्री नैनादेवी मंदिर पहुंच रहे हैं. बता दें की मंदिर परिसर में पुजारी वर्ग द्वारा होली का पर्व बड़े ही धूमधाम के साथ मनाया गया, जिसमें पुजारियों ने आपस में और मंदिर आने वाले श्रद्धालुओं को रंग लगाकर होली کا त्योहार मनाया. श्री नैनादेवी मंदिर के पुजारी प्रदीप शर्मा ने कहा कि माँ नैनादेवी के दरबार में होली का यह उत्सव बड़ी धूमधाम से मनाया गया है और सभी ने एक दूसरे को रंग लगाकर होली का यह पर्व मनाया, साथ ही उन्होंने सभी श्रद्धालुओं को भी होली की हार्दिक शुभकामनाएं दी है. बाइट- प्रदीप शर्मा, पुजारी, शक्तिपीठ श्री नैनादेवी मंदिर, बिलासपुर. पंजाब से श्रद्धालु.
0
comment0
Report
BSBhushan Sharma
Mar 04, 2026 09:46:02
Nurpur, Himachal Pradesh:अब प्रदेश की बंजर धरती उगलेगी सोना। जी हां, फतेहपुर विधानसभा क्षेत्र में बागवानी के क्षेत्र में एक नई क्रांति की शुरुआत हो चुकी है। Horticulture Department Himachal Pradesh द्वारा संचालित HPSHIVA Project के तहत फतेहपुर के बेह और मच्छोट क्लस्टर में भूमि पूजन के साथ हरियाली की नई उम्मीद जगी है। 70 हेक्टेयर में पहले चरण की शुरुआत हो चुकी है, जबकि 115 हेक्टेयर भूमि दूसरे चरण के लिए चयनित की गई है। लक्ष्य है की पूरे प्रदेश में प्रथम चरण मे 10 हजार कनाल भूमि पर फल बगीचे विकसित करना। जब की फतेहपुर मे 2028 तक 10 हजार कनाल भूमि पर फल बगीचे विकसित करना रहेगा। सूखी और बंजर पड़ी जमीन, जो कभी किसानों की चिंता का कारण थी, अब समृद्धि की नई कहानी लिखने जा रही है। एचपीशिवा परियोजना के तहत किसानों की अपनी जमीन पर आधुनिक फल बगीचे विकसित किए जाएंगे। आम, अमरूद, संतरा और अनार जैसे उच्च गुणवत्ता वाले फलों के साथ औषधीय खेती को भी बढ़ावा दिया जाएगा। सरकार किसानों को तकनीकी मार्गदर्शन, गुणवत्तापूर्ण पौध सामग्री और आधारभूत सुविधाएं उपलब्ध करवा रही है। सबसे खास बात — बगीचा किसान की अपनी जमीन पर होगा और उस पर पूरा अधिकार भी किसान का ही रहेगा। अब प्रदेश की बंजर भूमि भी सोना उगलेगी। एचपीशिवा परियोजना किसानों के जीवन में बड़ा बदलाव लाएगी। सरकार तकनीकी सहयोग और संसाधन दे रही है, ताकि किसान अपनी जमीन पर आधुनिक बागवानी कर सकें और उनकी आय कई गुना बढ़ सके। परियोजना के तहत टपक सिंचाई प्रणाली से पानी की हर बूंद का सही उपयोग होगा। जंगली जानवरों से फसलों की सुरक्षा के लिए सौर ऊर्जा चालित बाड़ भी लगाई जाएगी।परियोजना की कुल लागत का 80 प्रतिशत हिस्सा Asian Development Bank वहन कर रहा है, जबकि 20 प्रतिशत राज्य सरकार द्वारा खर्च किया जा रहा है। यह पहल न केवल खेती में विविधता लाएगी, बल्कि गांवों में रोजगार के नए अवसर भी पैदा करेगी। हम चाहते हैं कि किसान पारंपरिक खेती के साथ बागवानी को भी अपनाएं। जब खेतों में फल लगेंगे तो हर घर में खुशहाली आएगी। यह योजना किसानों को आत्मनिर्भर और सशक्त बनाने की दिशा में एक मजबूत कदम है। फतेहपुर की बंजर धरती पर हरियाली का यह सपना अब हकीकत बनता दिख रहा है। उम्मीद है कि आने वाले समय में यही हरियाली किसानों की तकदीर बदलेगी और प्रदेश की अर्थव्यवस्था को भी नई मजबूती देगी।
0
comment0
Report
NSNaresh Sethi
Mar 04, 2026 09:32:41
Kot Kapura, Punjab:ਹਰ ਸਾਲ ਦੀ ਤਰਾਂ ਇਸ ਸਾਲ ਵੀ ਫਰੀਦਕੋਟ ਦੇ ਰਾਧਾ ਕਿਸ਼ਨ ਧਾਮ ਵਿੱਚ ਹੋਲੀ ਦਾ ਤਿਉਹਾਰ ਬਹੁਤ ਹੀ ਧੂਮ ਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਤਿਉਹਾਰ ਦੀ ਮੁੱਖ ਖਾਸੀਅਤ ਇਹ ਹੁੰਦੀ ਹੈ ਕਿ ਰਾਧਾ ਕ੍ਰਿਸ਼ਨ ਧਾਮ ਵਿੱਚ ਰੰਗਾਂ ਦੀ ਬਜਾਏ ਸਿਰਫ ਚੰਦਨ ਅਤੇ ਫੁੱਲਾਂ ਨਾਲ ਹੀ ਹੋਲੀ ਖੇਲੀ ਜਾਂਦੀ ਹੈ ਅਤੇ ਇਸ ਤੋਂ ਇਲਾਓ ਇਸ ਹੋਲੀ ਉਤਸਵ ਵਿੱਚ ਸਿਰਫ ਪਰਿਵਾਰ ਸਮੇਤ ਹੀ ਮੈਂਬਰ ਹਿੱਸਾ ਲੈ ਸਕਦੇ ਹਨ। ਦੂਜੇ ਪਾਸੇ ਇਸ ਹੋਲੀ ਦੇ ਉਤਸਵ ਦੌਰਾਨ ਬ੍ਰਿਜ ਬਰਸਾਨੇ ਦੀ ਹੋਲੀ ਦੇ ਵਾਂਗ ਲੱਠ ਹੋਲੀ ਖੇਲੀ ਜਾਦੀ ਹੈ। ਵਰਿੰਦਾਵਨ ਤੋਂ ਆਈਆਂ ਧਾਰਮਿਕ ਟੋਲੀਆਂ ਰਾਸ ਲੀਲਾ ਸਜਾਦੀਆਂ ਹਨ ਅਤੇ ਇਸ ਮੌਕੇ ਭਜਨ ਗਾਇਕਾਂ ਵੱਲੋਂ ਕ੍ਰਿਸ਼ਨ ਭਗਤ ਭਜਨ ਗਾ ਕੇ ਲੋਕਾਂ ਨੂੰ ਨਿਹਾਲ ਕੀਤਾ ਜਾਂਦਾ ਹੈ। ਇਸ ਮੌਕੇ ਸੰਸਥਾ ਦੇ ਮੈਂਬਰਾਂ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਇਸ ਉਤਸਵ ਵਿੱਚ ਪਹੁੰਚੇ ਹਨ ਜਿੱਥੇ ਕੈਮੀਕਲ ਯੁਕਤ ਰੰਗਾਂ ਦੀ ਬਜਾਏ ਚੰਦਨ ਅਤੇ ਫੁੱਲਾਂ ਨਾਲ ਹੋਲੀ ਖੇਲੀ ਜਾਂਦੀ ਹੈ ਉੱਥੇ ਵੱਖ ਵੱਖ ਟੋਲੀਆਂ ਵੱਲੋਂ ਰਾਸਲੀਲਾ ਕੀਤੀ ਜਾਂਦੀ ਹੈ ਅਤੇ ਇਸ ਵਾਰ ਭਜਨ ਗਾਇਕਾ ਪਰਵਿੰਦਰ ਪਲਕ ਵੱਲੋਂ ਭਜਨ ਗਾਏ ਜਾ ਰਹੇ ਹਨ ਅਤੇ ਖਾਣ ਪੀਣ ਦੀਆਂ ਵੱਖ ਵੱਖ ਸਟਾਲਾਂ ਲਗਾਈਆਂ ਜਾਂਦੀਆਂ ਹਨ। ਉਹਨਾਂ ਕਿਹਾ ਕਿ ਰਾਧਾ ਕ੍ਰਿਸ਼ਨ ਧਾਮ ਵੱਲੋਂ ਇੱਕ ਅਨਾਥ ਆਸ਼ਰਮ ਚਲਾਇਆ ਜਾ ਰਿਹਾ ਹੈ ਤੇ ਹੁਣ ਤੱਕ 160 ਤੋਂ ਵੀ ਜਿਆਦਾ ਬੱਚੇ ਪਾਲਣੇ ਵਿੱਚ ਆ ਚੁੱਕੇ ਹਨ ਜਿੰਨਾਂ ਵਿਚੋਂ 145 ਬੱਚੇ ਲੋੜਵੰਦ ਪਰਿਵਾਰ ਜਿਨਾਂ ਦੇ ਕਿਸੇ ਕਾਰਨ ਵੀ ਬੱਚਾ ਨਹੀਂ ਹੁੰਦਾ ਉਹ ਕਾਨੂੰਨੀ ਪ੍ਰਕਿਰਿਆ ਨਾਲ ਇੱਥੇ ਬੱਚਿਆਂ ਨੂੰ ਅਡੋਪਟ ਕਰਦੇ ਹਨ। ਉਹਨਾਂ ਕਿਹਾ ਕਿ ਇੱਥੋਂ ਦੇ ਕਈ ਬੱਚੇ ਜਿਨਾਂ ਦੀ ਕਿਸਮਤ ਬਦਲੀ ਹੈ ਤੇ ਅੱਜ ਵਿਦੇਸ਼ਾਂ ਦੇ ਵਿੱਚ ਪਹੁੰਚ ਚੁੱਕੇ ਹਨ।
0
comment0
Report
sidebar-img
Advertisement
Back to top