Back
AAP के चार साल: Rana KP Singh ने पंजाब के वादे पूरे न होने का आरोप लगाया
TSTEJINDER SINGH
Mar 16, 2026 09:22:06
Rupnagar, Punjab
ਰੋਪੜ
Punjab ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਨੂੰ ਅੱਜ ਪੂਰੇ ਚਾਰ ਸਾਲ ਹੋ ਚੁੱਕੇ ਹਨ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਚਾਰ ਸਾਲਾਂ ਦੀ ਕਾਰਗੁਜ਼ਾਰੀ ਉੱਤੇ Punjab ਵਿਧਾਨ ਸਭਾ ਦੇ ਸਾਬਕਾ ਸਪੀਕਰ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਣਾ ਕੇ ਪੀ ਸਿੰਘ ਨਾਲ ਜੀ ਮੀਡੀਆ ਵੱਲੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਰੜੇ ਹੱਥੀ ਨਿੰਦਿਆ ਕਿਹਾ ਕਿ ਇਹ ਪਾਰਟੀ Punjab ਵਿੱਚ ਬਦਲਾਓ ਦਾ ਨਾਰਾ ਲਾ ਕੇ ਲੋਕਾਂ ਨੂੰ ਗੁਮਰਾਹ ਕਰਕੇ ਸੱਤਾ ਵਿੱਚ ਆਈ ਸੀ ਜਦੋਂ ਕਿ ਪਿਛਲੇ ਚਾਰ ਸਾਲਾਂ ਦੇ ਵਿੱਚ ਸਰਕਾਰ ਵੱਲੋਂ ਕੋਈ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਬਲਕਿ ਅੱਜ ਰੰਗਲਾ Punjab ਬਣਾਉਣ ਦੀ ਬਜਾਏ Punjab ਦੇ ਹਾਲਾਤ ਵੱਧ ਤੋਂ ਬਦਤਰ ਹੋ ਗਏ ਹਨ ਰਾਣਾ ਕੇਪੀ ਨੇ ਕਿਹਾ कि Punjab ਦੀ ਕਾਨੂੰਨ ਵਿਵਸਥਾ ਦੀ ਹਾਲਤ ਬਹੁਤ ਮਾੜੀ ਹੋ ਚੁੱਕੀ Punjab ਦੇ ਵਿੱਚ ਨੌਜਵਾਨ ਵਿੱਚ ਬੇਰੁਜ਼ਗਾਰੀ ਵਧ ਚੁੱਕੀ ਹੈ ਕਿਸਾਨਾਂ ਦੀ ਹਾਲਤ ਬਹੁਤ ਮਾੜੀ ਹੋ ਚੁੱਕੀ ਹੈ Punjab ਦੀ ਆਰਥਿਕ ਸਥਿਤੀ ਵੀ ਬਹੁਤ ਮਾੜੀ ਹੋ ਚੁੱਕੀ ਹੈ Punjab ਦੇ ਮੁਲਾਜ਼ਮਾਂ ਦੀ ਹੁਣ ਤੱਕ ਡੀਏ ਨਹੀਂ ਦਿੱਤਾ ਗਿਆ ਜਦੋਂ ਕਿ ਸਰਕਾਰ ਸੁਪਰੀਮ ਕੋਰਟ ਤੱਕ ਮੁਲਾਜ਼ਮਾਂ ਦੇ ਖਿਲਾਫ ਜਾ ਰਹੀ ਹੈ ਰਾਣਾ ਕੇਪੀ ਨੇ ਜੀ ਮੀਡੀਆ ਨਾਲ ਗੱਲਬਾਤ ਕਰਦੇ ਆ ਕਿਹਾ ਕਿ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਕੋਈ ਵੀ ਪੂਰੇ ਨਹੀਂ ਕੀਤੇ ਗਏ ਜਦੋਂ ਕਿ ਸਰਕਾਰ ਬਿਲਕੁੱਲ ਸਾਫ ਝੂਠ ਬੋਲ ਰਹੀ ਹੈ ਕਿ 10 ਲੱਖ ਦਾ ਕਾਰਡ ਬਣਾ ਕੇ ਬੀਮਾ ਕੀਤਾ ਜਾ ਰਿਹਾ ਹੈ ਜਦੋਂ ਕਿ ਇਸ ਕਾਰਡ ਦੇ ਵਿੱਚ ਕਿਸੇ ਬਿਮਾਰੀ ਦਾ 20 ਹਜਾਰ ਕਿਸੇ ਬਿਮਾਰੀ ਦਾ 40 ਹਜਾਰ ਹੀ ਲੋਕਾਂ ਨੂੰ ਮਿਲ ਰਿਹਾ ਹੈ ਸਰਕਾਰ ਦੇ ਮਹਿਲਾਵਾਂ ਨਾਲ ਕੀਤੇ_gਏ_ਇੱਕ ਹਜਾਰ ਰੁਪਏ ਦੇ ਵਾਅਦੇ ਤੇ ਬੋਲਦਿਆਂ ਰਾਣਾ ਨੇ ਕਿਹਾ ਕਿ ਸਰਕਾਰ ਮਹਿਲਾਵਾਂ ਨਾਲ ਵੀ ਝੂਠ ਬੋਲ ਰਹੀ ਹੈ ਕਿਉਂਕਿ ਪਿਛਲੇ ਚਾਰ ਸਾਲਾਂ ਦੇ 48 ਹਜਾਰ ਰੁਪਏ ਹਰ ਮਹਿਲਾ ਦੇ ਬਕਾਇਆ ਹਨ ਜਦੋਂ ਕਿ ਹਜ਼ਾਰ ਹਜ਼ਾਰ ਰੁਪਏ ਦੀਆਂ ਗੱਲਾਂ ਕਰਨ ਵਾਲੀ ਸਰਕਾਰ ਪਿਛਲਾ_bakaaida_ਦੇਵਿਰੇ ਫਿਰ ਲੋਕਾਂ ਨਾਲ ਗੱਲ ਕਰੇ ਇਹਨਾਂ ਦੇ ਝੂਠੇ ਵਾਦਿਆਂ ਤੋਂ ਤੰਗ ਆ ਕੇ ਪੰਜਾਬ ਦੇ ਲੋਕ 2027 ਵਿੱਚ ਸਰਕਾਰ ਬਦਲਣ ਜਾ ਰਹੇ ਹਨ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowMar 16, 2026 10:35:3839
Report
KBKulbir Beera
FollowMar 16, 2026 10:34:5718
Report
KSKuldeep Singh
FollowMar 16, 2026 10:31:40106
Report
BSBhushan Sharma
FollowMar 16, 2026 10:31:0423
Report
KBKulbir Beera
FollowMar 16, 2026 10:20:3438
Report
KSKapil sharma
FollowMar 16, 2026 10:10:43Noida, Uttar Pradesh:मुख्यमंत्री के सुखविंदर सिंह रंधावा किये गये तंज पर रंधावा ने मुख्यमंत्री को किया चैलेंज। रहा लाइव प्रेस कॉन्फ़्रेंस करते हैं लोगों को पता चलें कौन गैंगस्टरों के साथ मिला हुआ है
145
Report
BSBALINDER SINGH
FollowMar 16, 2026 10:04:27107
Report
VBVIJAY BHARDWAJ
FollowMar 16, 2026 10:03:44123
Report
RMRakesh Malhi
FollowMar 16, 2026 10:03:19161
Report
BSBHARAT SHARMA
FollowMar 16, 2026 10:03:01152
Report
PSParambir Singh Aulakh
FollowMar 16, 2026 09:47:20120
Report
NLNitin Luthra
FollowMar 16, 2026 09:41:1696
Report
DSDharmindr Singh
FollowMar 16, 2026 09:40:41148
Report
BSBHARAT SHARMA
FollowMar 16, 2026 09:40:11143
Report
DSDEVINDER SHARMA
FollowMar 16, 2026 09:39:20195
Report