Back
पंजाब सरकार के 4 साल: शिक्षा-रोजगार में बड़ा बदलाव, स्वास्थ्य पर ध्यान
SSSanjay Sharma
Mar 16, 2026 10:35:38
Noida, Uttar Pradesh
Bhagwant Mann BhagwantMann
ਪਿਆਰੇ ਪੰਜਾਬੀਓ, ਤੁਹਾਡੀ ਆਪਣੀ ਸਰਕਾਰ ਦੇ 4 ਸਾਲ ਬੇਮਿਸਾਲ.. ਜੋ ਕਿਹਾ, ਉਹ ਕਰ ਦਿਖਾਇਆ। 'ਰੰਗਲਾ ਪੰਜਾਬ' ਵੱਲ ਸਾਡੇ ਇਤਿਹਾਸਕ ਕਦਮ
ਸਿੱਖਿਆ ਤੇ ਰੁਜ਼ਗਾਰ, ਪੰਜਾਬ ਦੇ ਸਰਕਾਰੀ ਸਕੂਲ ਦੇਸ਼ 'ਚ ਨੰ. 1। 9000 ਸਮਾਰਟ ਕਲਾਸਾਂ, 15000 ਅਧਿਆਪਕ ਪੱਕੇ। ਬਿਨਾਂ ਸਿਫ਼ਾਰਸ਼ 65,000 ਤੋਂ ਵੱਧ ਸਰਕਾਰੀ ਨੌਕਰੀਆਂ。
ਸਿਹਤ ਤੇ ਸੁਰੱਖਿਆ, 983 ਆਮ ਆਦਮੀ ਕਲੀਨਿਕ (5 ਕਰੋੜ OPD), ₹10 ਲੱਖ ਮੁਫ਼ਤ ਇਲਾਜ (ਸਿਹਤ ਯੋਜਨਾ)। ਦੇਸ਼ ਦੀ ਪਹਿਲੀ SSF (ਸੜਕ ਸੁਰੱਖਿਆ ਫੋਰਸ) ਨਾਲ ਮੌਤਾਂ 50% ਘਟੀਆਂ。
ਖੇਤੀ, ਪਿੰਡ ਤੇ ਨਹਿਰੀ ਪਾਣੀ, 78% ਖੇਤਾਂ ਤੱਕ ਪਹੁੰਚਿਆ ਨਹਿਰੀ ਪਾਣੀ (2022 'ਚ ਸਿਰਫ਼ 26% ਸੀ)। ਗੰਨੇ ਦਾ ਦੇਸ਼ 'ਚ ਸਭ ਤੋਂ ਵੱਧ ਰੇਟ (₹416)। ਸਿੰਚਾਈ ਲਈ 8 ਘੰਟੇ ਨਿਰਵਿਘਨ ਬਿਜਲੀ。
ਬਿਜਲੀ ਤੇ ਉਦਯੋਗ, 90% ਘਰਾਂ ਦਾ ਬਿਜਲੀ ਬਿੱਲ ਜ਼ੀਰੋ। ਪਹਿਲੀ ਵਾਰ ਪ੍ਰਾਈਵੇਟ ਪਲਾਂਟ (GVK) ਖਰੀਦਿਆ। ₹1.55 ਲੱਖ ਕਰੋੜ ਦਾ ਰਿਕਾਰਡ ਨਿਵੇਸ਼ ਤੇ 5.5 ਲੱਖ ਪ੍ਰਾਈਵੇਟ ਨੌਕਰੀਆਂ。
ਮਹਿਲਾ ਸਸ਼ਕਤੀਕਰਨ, 'ਮukh ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ' (ਹਰ ਮਹੀਨੇ ₹1000/ SC ਭੈਣਾਂ ਨੂੰ ₹1500)। ਬੱਸਾਂ 'ਚ ਮੁਫ਼ਤ ਸਫ਼ਰ。
ਕਾਨੂੰਨ ਤੇ ਨਸ਼ਾ ਮੁਕਤ ਪੰਜਾਬ: 92,264 ਨਸ਼ਾ ਤਸਕਰ ਗ੍ਰਿਫ਼ਤਾਰ, 5480 ਕਿਲੋ ਹੈਰੋਇਨ ਜ਼ਬਤ। 14,722 ਗੈਂਗਸਟਰ ਕਾਬੂ。
ਭ੍ਰਿਸ਼ਟਾਚਾਰ ਮੁਕਤ ਤੇ ਸਹੂਲਤਾਂ, 1076 ਹੈਲਪਲਾਈਨ ਰਾਹੀਂ 406 ਸੇਵਾਵਾਂ ਘਰ ਬੈਠੇ। ਸ਼ਹੀਦਾਂ ਦਾ ਸਤਿਕਾਰ, ਸ਼ਹੀਦਾਂ ਦੇ ਪਰਿਵਾਰਾਂ ਨੂੰ ₹1 ਕਰੋੜ ਸਨਮਾਨ ਰਾਸ਼ੀ। ਹਰ ਹਫ਼ਤੇ 9300 ਬਜ਼ੁਰਗਾਂ ਨੂੰ ਮੁਫ਼ਤ ਤੀਰਥ ਯਾਤਰਾ। 3000 ਨਵੇਂ ਖੇਡ ਮੈਦਾਨ。
ਤੁਹਾਡੇ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਦੇ ਹੋਏ, ਅਸੀਂ ਪੰਜਾਬ ਨੂੰ ਮੁੜ ਤੋਂ 'ਰੰਗਲਾ ਪੰਜਾਬ' ਬਣਾਉਣ ਲਈ ਦਿਨ-ਰਾਤ ਮਿਹਨਤ ਕਰ ਰਹੇ ਹਾਂ। ਤੁਹਾਡਾ ਸਾਥ ਇਸੇ ਤਰ੍ਹਾਂ ਬਣਿਆ ਰਹੇ!
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SNSUNIL NAGPAL
FollowMar 16, 2026 11:48:0334
Report
SSSanjay Sharma
FollowMar 16, 2026 11:04:16188
Report
SSSanjay Sharma
FollowMar 16, 2026 11:03:19155
Report
SSSanjay Sharma
FollowMar 16, 2026 11:01:53225
Report
DSDharmindr Singh
FollowMar 16, 2026 11:01:16107
Report
SSSanjay Sharma
FollowMar 16, 2026 10:51:35Noida, Uttar Pradesh:KULLU (HIMACHAL PRADESH): HEAVY SNOWFALL AT ATAL TUNNEL ROHTANG, ADMINISTRATION RESCUES 1,000 TOURIST VEHICLES.
156
Report
KBKulbir Beera
FollowMar 16, 2026 10:34:57149
Report
KSKuldeep Singh
FollowMar 16, 2026 10:31:40185
Report
BSBhushan Sharma
FollowMar 16, 2026 10:31:04157
Report
KBKulbir Beera
FollowMar 16, 2026 10:20:34180
Report
KSKapil sharma
FollowMar 16, 2026 10:10:43Noida, Uttar Pradesh:मुख्यमंत्री के सुखविंदर सिंह रंधावा किये गये तंज पर रंधावा ने मुख्यमंत्री को किया चैलेंज। रहा लाइव प्रेस कॉन्फ़्रेंस करते हैं लोगों को पता चलें कौन गैंगस्टरों के साथ मिला हुआ है
159
Report
BSBALINDER SINGH
FollowMar 16, 2026 10:04:27129
Report
VBVIJAY BHARDWAJ
FollowMar 16, 2026 10:03:44123
Report
RMRakesh Malhi
FollowMar 16, 2026 10:03:19181
Report