Back
बठिंडा की टूटी सड़क: राहगीरों को भारी कठिनाई, प्रशासन से जवाब
KBKulbir Beera
Mar 16, 2026 10:20:34
Bathinda, Punjab
ਸਾਡਾ ਹੱਕ "
ਲੰਮੇ ਸਮੇਂ ਤੋਂ ਟੁੱਟੀ ਪਈ ਸੜਕ ਕਰਕੇ ਰਾਹਗੀਰ ਕਰ ਰਹੇ ਨੇ ਮੁਸੀਬਤਾਂ ਦਾ ਸਾਹਮਣਾ
ਨਗਰ ਨਿਗਮ ਅਧਿਕਾਰੀ ਤੇ ਅਫਸਰ ਸ਼ਾਹੀ ਕੀ ਕਰ ਰਹੇ ਨੇ।
ਪਿਛਲੇ ਤਿੰਨ ਚਾਰ ਸਾਲਾਂ ਤੋਂ ਇਸੇ ਤਰ੍ਹਾਂ ਖਰਾਬ ਹੈ ਸੜਕ ..ਲੋਕ
ਲੋਕ ਸਮੱਸਿਆਵਾਂ ਨੂੰ ਲੈ ਕੇ ਜੀ ਮੀਡੀਆ ਵੱਲੋਂ ਚਲਾਏ ਪ੍ਰੋਗਰਾਮ ਸਾਡਾ ਹੱਕ ਤਹਿਤ ਅੱਜ ਬਠਿੰਡਾ ਦੀ ਬੀੜ ਰੋਡ ਜੋ ਪਿਛਲੇ ਲੰਬੇ ਸਮੇਂ ਤੋਂ ਟੁੱਟੀ ਹੋਈ ਹੈ ਜਿਸ ਉੱਪਰੋਂ ਲੰਘਣ ਵਾਲੇ ਸੈਂਕੜੇ ਲੋਕ ਕਰ ਰਹੇ ਨੇ ਪਰੇਸ਼ਾਨੀਆਂ ਦਾ ਸਾਹਮਣਾ ਜਦ ਅੱਜ ਜੀ ਮੀਡੀਆ ਟੀਮ ਵੱਲੋਂ ਮੌਕੇ ਤੇ ਜਾ ਕੇ ਰਾਹਗੀਰਾਂ ਅਤੇ ਮਹੱਲਾ ਵਾਸੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਅਸੀਂ ਬਠਿੰਡਾ ਸ਼ਹਿਰ ਦਾ ਹਿੱਸਾ ਹੀ ਨਹੀਂ ਹਾਂ ਲੰਬੇ ਸਮੇਂ ਤੋਂ ਰਸਤਾ ਖਰਾਬ ਹੈ ਸਾਨੂੰ ਲੰਘਣ ਲਈ ਕਈ ਕਿਲੋਮੀਟਰ ਪਾਸੀ ਦੀ ਆਉਣਾ ਪੈਣਾ ਹੈ ਪੈਡਾ ਬਹੁਤ ਲੰਬਾ ਪੈਂਦਾ ਹੈ ਬਾਰ ਬਾਰ ਕਹਿਣ ਦੇ ਬਾਵਜੂਦ ਵੀ ਨਹੀਂ ਹੋ ਰਹੀ ਸੜਕ ਠੀਕ ਕਿਉਂ ਨਹੀਂ ਨਗਰ ਨਿਗਮ ਦੀ ਅਫਸਰਸ਼ਾਹੀ ਇਹ ਸਵਾਲ ਧਿਆਨ ਦੇ ਰਹੀ ਇਹ ਸੜਕ ਪਿਛਲੇ ਤਿੰਨ ਚਾਰ ਸਾਲਾਂ ਤੋਂ ਖਰਾਬ ਹੈ ਅਤੇ ਬਾਰਿਸ਼ਾਂ ਦੇ ਦਿਨਾਂ ਵਿੱਚ ਇੱਥੋਂ ਦੀ ਲੰਘਣਾ ਬੜਾ ਮੁਸ਼ਕਿਲ ਹੁੰਦਾ ਹੈ ਸਕੂਲਾਂ ਨੂੰ ਜਾਣ ਵਾਲੇ ਬੱਚੇ ਬਹੁਤ ਔਖੇ ਹੁੰਦੇ ਹਨ इस ਰੋਡ ਉੱਪਰ ਕਈ ਨਵੀਆਂ ਕਲੋਨੀਆਂ ਵੀ ਬਣ ਗਈਆਂ ਨੇ ਵਸੋਂ ਜਿਆਦਾ ਹੋਣ ਕਾਰਨ ਸੜਕ ਤੇ ਰਸ਼ ਰਹਿੰਦਾ ਹੈ। ਪਰ ਸੜਕ ਦੀ ਦੁਰਦਸ਼ਾ ਬਿਗੜੀ ਹੋਈ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਨੂੰ ਹੋਰ ਚੌੜਾ ਕੀਤਾ ਜਾਵੇਗਾ ਪਰ ਹੁਣ ਪਿਛਲੇ ਡੇਢ ਦੋ ਮਹੀਨਿਆਂ ਤੋਂ ਇਸ ਉੱਪਰ ਪੱਥਰ ਪਾ ਦਿੱਤਾ ਗਿਆ ਅਤੇ ਅੱਜ ਸੀਵਰੇਜ ਵਾਸਤੇ ਦੁਬਾਰਾ ਪੱਟ ਦਿੱਤੀ ਗਲੀਆਂ ਵੀ ਕੱਚੀਆਂ ਹਨ ਰੱਬ ਸਹਾਰੇ ਹੀ ਚੱਲ ਰਿਹਾ ਹੈ ਕੰਮ।
ਸੜਕ ਬਣਾਉਣ ਵਾਲੇ ਸੁਪਰਵਾਈਜ਼ਰ ਦਾ ਕਹਿਣਾ ਹੈ ਕਿ ਇਸ ਨੂੰ ਆਉਣ ਵਾਲੇ 15 ਤੋਂ 20 ਦਿਨਾਂ ਵਿੱਚ ਤਿਆਰ ਕਰ ਦਿੱਤਾ ਜਾਵੇਗਾ।
ਬਠਿੰਡਾ ਤੋਂ ਕੁਲਬੀਰ ਬੀਰਾ ਦੀ ਰਿਪੋਰਟ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowMar 16, 2026 11:04:16176
Report
SSSanjay Sharma
FollowMar 16, 2026 11:03:19155
Report
SSSanjay Sharma
FollowMar 16, 2026 11:01:53117
Report
DSDharmindr Singh
FollowMar 16, 2026 11:01:1657
Report
SSSanjay Sharma
FollowMar 16, 2026 10:51:35Noida, Uttar Pradesh:KULLU (HIMACHAL PRADESH): HEAVY SNOWFALL AT ATAL TUNNEL ROHTANG, ADMINISTRATION RESCUES 1,000 TOURIST VEHICLES.
156
Report
SSSanjay Sharma
FollowMar 16, 2026 10:35:38174
Report
KBKulbir Beera
FollowMar 16, 2026 10:34:57149
Report
KSKuldeep Singh
FollowMar 16, 2026 10:31:40185
Report
BSBhushan Sharma
FollowMar 16, 2026 10:31:04144
Report
KSKapil sharma
FollowMar 16, 2026 10:10:43Noida, Uttar Pradesh:मुख्यमंत्री के सुखविंदर सिंह रंधावा किये गये तंज पर रंधावा ने मुख्यमंत्री को किया चैलेंज। रहा लाइव प्रेस कॉन्फ़्रेंस करते हैं लोगों को पता चलें कौन गैंगस्टरों के साथ मिला हुआ है
159
Report
BSBALINDER SINGH
FollowMar 16, 2026 10:04:27129
Report
VBVIJAY BHARDWAJ
FollowMar 16, 2026 10:03:44123
Report
RMRakesh Malhi
FollowMar 16, 2026 10:03:19181
Report
BSBHARAT SHARMA
FollowMar 16, 2026 10:03:01239
Report