Become a News Creator

Your local stories, Your voice

Follow us on
Download App fromplay-storeapp-store
Advertisement
Back
Patiala147201

ਨਾਭਾ ਦੇ ਪਿੰਡ ਧੰਗੇੜਾ ਵਿਚ ਤੀਆਂ ਦਾ ਤਿਉਹਾਰ ਮਨਾਇਆ

Harmeet Singh Mann
Aug 18, 2024 09:12:26
Nabha, Punjab

ਪੰਜਾਬ ਦੇ ਪੁਰਾਣੇ ਸੱਭਿਆਚਾਰਕ ਵਿਰਸੇ ਨਾਲ ਜੁੜੇ ਤੀਆਂ ਦੇ ਤਿਉਹਾਰ ਨੂੰ ਲੈ ਕੇ ਨਾਭਾ ਦੇ ਪਿੰਡ ਧੰਗੇੜਾ ਵਿਚ ਪਿੰਡ ਦੀਆਂ ਲੜਕੀਆਂ ਨੇ ਆਪਣੇ ਸਹੁਰੇ ਘਰ ਤੋਂ ਆ ਕੇ ਇਸ ਤਿਉਹਾਰ ਨੂੰ ਮਨਾਇਆ। ਬਜ਼ੁਰਗ ਔਰਤਾਂ ਨੇ ਰੀਬਨ ਕੱਟ ਕੇ ਉਦਘਾਟਨ ਕੀਤਾ ਅਤੇ ਲੜਕੀਆਂ ਨੂੰ ਮਠਿਆਈ ਦੇ ਡੱਬੇ ਦਿੱਤੇ। ਤਿਉਹਾਰ ਦੇ ਮੌਕੇ ਤੇ ਚਰਖਾ, ਦੁੱਧ ਰਿੜਕਣਾ ਅਤੇ ਚੱਕੀ ਚਲਾਉਣ ਦੀਆਂ ਪ੍ਰਦਰਸ਼ਨੀਆਂ ਵੀ ਸਜਾਈਆਂ ਗਈਆਂ।

0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement