Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160022
अमृतसर में किसान-मज़दूर मोर्चा 22 मार्च से शुरू, सरकार से वार्ता की मांग तेज
RBRohit Bansal
Mar 17, 2026 10:18:01
Chandigarh, Chandigarh
22 ਤਰੀਕ ਤੋਂ ਅੰਮ੍ਰਿਤਸਰ ਵਿੱਚ ਸ਼ੁਰੂ ਕੀਤਾ ਜਾਵੇਗਾ ਪੱਕਾ ਮੋਰਚਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਲਗਵਾਇਆ ਜਾਏਗਾ ਪੱਕਾ ਮੌਚਾ ਹਾਲਾਤ ਦੇ ਅਨੁਸਾਰ ਅੱਗੇ ਵਧਾਇਆ ਜਾ ਸਕਦਾ ਮੋਰਚਾ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਆਮ ਆਦਮੀ ਪਾਰਟੀ ਦੇ ਤਮਾਮ ਵਿਧਾਇਕ ਅਤੇ ਹੋਰ ਨੁਮਾਇੰਦਿਆਂ ਤੋਂ ਪੁੱਛੇ ਜਾਣਗੇ ਸਵਾਲ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਮੋਰਚਾ ਜਾਰੀ ਰਹੇਗਾ ਮਾਲਵਾ ਅਤੇ ਦੁਆਬਾ ਵਿੱਚ ਮੋਰਚਾ ਵਧਾਉਣ ਬਾਰੇ ਅੱਗੇ ਕੀਤਾ ਜਾਵੇਗਾ ਫੈਸਲਾ ਬਾਈਟ ਸਰਵਨ ਸਿੰਘ ਭੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਿਸਾਨੀ ਮੰਗਾਂ ਨੂੰ ਲੇ ਕਿਸਾਨ ਮਜ਼ਦੂਰ ਮੋਰਸਾ ਚੈਪਟਰ ਪੰਜਾਬ 22 ਮਾਰਚ 2025 ਤੋਂ ਡੀਸੀ ਅੰਮ੍ਰਿਤਸਰ ਤੇ ਮੋਰਚਾ ਕਰੇਗਾ ਸ਼ੁਰੂ。 ਕਿਸਾਨ ਮਜ਼ਦੂਰ ਮੋਰਚਾ, ਪੰਜਾਬ ਨੇ ਭਗਵੰਤ ਮਾਨ ਸਰਕਾਰ ‘ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਹੈ ਕਿ ਸਰਕਾਰ ਕਿਸਾਨਾਂ-ਮਜ਼ਦੂਰਾਂ ਨਾਲ ਵਾਰ-ਵਾਰ ਮੀਟਿੰਗਾਂ ਦਾ ਸਮਾਂ ਤੈਅ ਕਰਕੇ ਵੀ ਉਹਨਾਂ ਤੋਂ ਪਿੱਛੇ ਹਟ ਰਹੀ ਹੈ। ਅੱਜ ਚੌਥੀ ਵਾਰ ਸਰਕਾਰ ਵੱਲੋਂ ਤੈਅ ਕੀਤੀ ਮੀਟਿੰਗ ਤੋਂ ਕੱਦਮ ਖਿੱਚ ਲਏ ਗਏ, ਜੋ ਕਿ ਕਿਸਾਨਾਂ ਨਾਲ ਧੋਖਾ ਹੈ。 ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਜਦੋਂ ਵੀ ਮੁੱਖ ਮੰਤਰੀ ਪੰਜਾਬ ਰੈਲੀਆਂ ਲਈ ਵੱਖ-ਵੱਖ ਜ਼ਿਲ੍ਹਿਆਂ ਵਿੱਚ ਜਾਂਦੇ ਹਨ, ਉਸ ਵੇਲੇ ਕਿਸਾਨ ਮਜ਼ਦੂਰ ਮੋਰਚਾ ਸ਼ਾਂਤਮਈ ਢੰਗ ਨਾਲ ਆਪਣੇ ਸਵਾਲ ਰੱਖਦਾ ਹੈ। ਇਸ ਦੌਰਾਨ ਮੋਗਾ, ਫਿਰੋਜ਼ਪੁਰ, ਤਰਨ ਤਾਰਨ ਅਤੇ ਗੁਰਦਾਸਪੁਰ ਦੇ ਡੀਸੀਜ਼ ਵੱਲੋਂ ਲਿਖਤੀ ਰੂਪ ਵਿੱਚ ਮੀਟਿੰਗ ਦਾ ਭਰੋਸਾ ਦਿੱਤਾ ਗਿਆ ਸੀ, ਪਰ ਸਰਕਾਰ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ。 ਅੱਜ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਹੋਈ ਅਹਿਮ ਮੀਟਿੰਗ ਵਿੱਚ ਮੋਰਚੇ ਵੱਲੋਂ ਇਹ ਫੈਸਲਾ ਲਿਆ ਗਿਆ ਕਿ 22 ਮਾਰਚ 2026 ਤੋਂ ਡਿਪਟੀ ਕਮਿਸ਼ਨਰ ਦਫ਼ਤਰ ਅੰਮ੍ਰਿਤਸਰ ਵਿਖੇ ਵੱਡਾ ਮੋਰਚਾ ਸ਼ੁਰੂ ਕੀਤਾ ਜਾਵੇਗਾ。 ਮੋਰਚੇ ਦੀਆਂ ਮੁੱਖ ਮੰਗਾਂ ਵਿੱਚ ਸ਼ਾਮਲ ਹਨ: ਸ਼ੰਭੂ-ਖਨੌਰੀ ਮੋਰਚਿਆਂ ਦੌਰਾਨ ਹੋਏ ਲਗਭਗ ₹3.77 ਕਰੋੜ ਦੇ ਨੁਕਸਾਨ ਦੀ ਭਰਪਾਈ ਕਿਸਾਨੀ ਸੰਘਰਸ਼ ਦੌਰਾਂਨ ਸ਼ਹੀਦਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਅੱਤੇ ਜਖਮੀਆਂ ਨੂੰ ਯੋਗ ਮੁਆਵਜ਼ਾ ਅੰਦੋਲਨਾਂ ਦੌਰਾਨ ਦਰਜ ਕੀਤੇ ਪੁਲਿਸ, ਰੇਲਵੇ ਅਤੇ ਪਰਾਲੀ ਸੰਬੰਧੀ ਕੇਸ ਰੱਦ ਕਰਨੇ ਹੜਾਂ ਦਾ ਬਕਾਇਆ ਮੁਆਵਜ਼ਾ ਜਾਰੀ ਕਰਨਾ ਇਸ ਦੇ ਨਾਲ ਹੀ ਮੋਰਚੇ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ—ਭਾਰਤ-ਅਮਰੀਕਾ ਸਮਝੌਤਾ, ਬਿਜਲੀ ਸੋਧ ਬਿਲ, ਬਜਟ ਅਤੇ ਲੇਬਰ ਕੋਡ—ਨੂੰ ਰੱਦ ਕਰਨ ਲਈ ਪੰਜਾਬ ਵਿਧਾਨ ਸਭਾ ਵਿੱਚ ਮਤਾ ਪਾਸ ਕਰਨ ਦੀ ਮੰਗ ਕੀਤੀ ਹੈ。 ਮੋਰਚੇ ਵੱਲੋਂ ਐਲਾਨ ਕੀਤਾ ਗਿਆ ਕਿ 20 ਮਾਰਚ ਨੂੰ ਮੁੱਖ ਮੰਤਰੀ ਦੇ ਲੁਧਿਆਣਾ ਦੌਰੇ ਦੌਰਾਨ ਅਤੇ 21 ਮਾਰਚ ਨੂੰ ਮੋਗਾ ਦੌਰੇ ਸਮੇਂ ਕਿਸਾਨ-ਮਜ਼ਦੂਰ ਸ਼ਾਂਤਮਈ ਢੰਗ ਨਾਲ ਆਪਣੀਆਂ ਮੰਗਾਂ ਸਬੰਧੀ ਸਵਾਲ ਉਠਾਉਣਗੇ。 ਇਸ ਤੋਂ ਇਲਾਵਾ, ਮੋਰਚੇ ਨੇ ਸਮਾਣਾ ਟਾਵਰ ਮੋਰਚੇ ਦੀਆਂ ਮੰਗਾਂ ਦਾ ਸਮਰਥਨ ਕਰਦਿਆਂ ਸਰਕਾਰ ਨੂੰ ਤੁਰੰਤ ਸੰਵਾਦ ਰਾਹੀਂ ਹੱਲ ਕੱਢਣ ਦੀ ਅਪੀਲ ਕੀਤੀ ਹੈ。 ਮੋਰਚੇ ਨੇ ਮੋਹਾਲੀ ਜ਼ਿਲ੍ਹੇ ਦੇ 19 ਪਿੰਡਾਂ ਦੀ ਜ਼ਮੀਨ ਲੈਂਡ ਪੂਲਿੰਗ ਨੀਤੀ ਰਾਹੀਂ ਅਧਿਗ੍ਰਹਿਣ ਕਰਨ ਦੇ ਫੈਸਲੇ ਦਾ ਵੀ ਵਿਰੋਧ ਕੀਤਾ ਹੈ। ਸੰਘਰਸ਼ ਕਮੇਟੀ ਦਾ ਸਮਰਥਨ ਕਰਦਿਆਂ ਮੰਗ ਕੀਤੀ ਗਈ ਹੈ ਕਿ ਕਿਸਾਨਾਂ ਦੀ ਜ਼ਮੀਨ ਜਬਰੀ ਨਾ ਖੋਹੀ ਜਾਵੇ ਅਤੇ ਜਾਰੀ ਕੀਤੇ ਨੋਟਿਸ ਤੁਰੰਤ ਵਾਪਸ ਲਏ ਜਾਣ। ਕਿਸਾਨ ਮਜ਼ਦੂਰ ਮੋਰਚੇ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ‘ਤੇ ਗੰਭੀਰਤਾ ਨਾ ਦਿਖਾਈ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਮਤੇ ਪਾਸ ਕੀਤੇ ਕਿ ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਕਰਕੇ ਘਰੇਲੂ ਗੈਸ ਦੀ ਜੋ ਦੇਸ਼ ਭਰ ਵਿੱਚ ਕਿੱਲਤ ਆਈ ਹੈ ਉਸ ਲਈ ਮੋਦੀ ਸਰਕਾਰ ਜਿੰਮੇਵਾਰ ਹੈ ਔਰ ਇਸ ਕਿੱਲਤ ਨੂੰ ਤੁਰੰਤ ਦੂਰ ਕੀਤਾ ਜਾਵੇ ਉਹਨਾਂ ਕਿਹਾ ਕਿ ਪੰਜਾਬ ਵਿੱਚ ਬਿਜਲੀ ਸਬੰਧੀ ਦੋ ਦੋ ਘੰਟਿਆਂ ਬੱਧੀ ਪਾਵਰ ਕੱਟ ਲੱਗ ਰਹੇ ਹਨ ਪੰਜਾਬ ਸਰਕਾਰ ਲਗਾਤਾਰ ਬਿਜਲੀ ਦੇਣ ਦੇ ਦਾਵੇ ਕਰ ਰਹੀ ਹੈ। ਇੰਨਾ ਵੱਡੇ ਕੱਟਾਂ ਤੋਂ ਪੰਜਾਬ ਦੀ ਜਨਤਾ ਦੁਖੀ ਹੈ ਇਹ ਲੱਗ ਰਹੇ ਘੱਟ ਤੁਰੰਤ ਬੰਦ ਕਰਕੇ ਨਿਗਲ ਵਿਘਨ ਸਪਲਾਈ ਦਿੱਤੀ ਜਾਵੇ। ਨਾਲੇ ਉਹਨਾਂ ਪੰਜਾਬ ਵਿੱਚ ਬੇਮੌਸਮੀ ਬਰਸਾਤ ਨਾਲ ਹੋਏ ਨੁਕਸਾਨ ਦੀ ਗੁਰਦਾਵਰੀ ਕਰਾ ਜਲਦ ਤੋਂ ਜਲਦ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਵੀ ਮੰਗ ਕੀਤੀ।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KSKapil sharma
Mar 17, 2026 11:47:07
Noida, Uttar Pradesh:जालंधर:1982 के बाद पहली बार एशियन चैंपियनशिप का होगा आगाज जालंधर: पंजाब में आप सरकार युवाओं को नशे से दूर रखने के लिए खेलों में युवाओं का ध्यान खींच रही है। ऐसे में सुरजीत हॉकी स्टेडियम में 1982 के बाद अब 2026 में बड़ा हॉकी टूर्नामेंट का आगाज होने जा रहा है। जिसमें एशियन गेम्स की टीमें शामिल होगी। मामले की जानकारी देते हुए आप प्रवक्ता ने बताया कि एशियन चैंपियनशिप अक्टूबर के अंत में शुरू होने जा रही है। ऐसे में एशियंस गेम्स समापन के बाद शुरू की जा रही है। एशियन चैंपियनशिप 28 अक्टूबर से 11 नवंबर तक चलेंगी। इसमें एशियन गेम्स की टॉप 6 टीमें हिस्सा लेंगी। इस दौरान आप प्रवक्ता ने बताया कि 1982 में एशियन गेम्स भारत में हुई थी, उसके बाद से ना तो हिंदोस्तान में गेम्स हुई और ना ही पंजाब में अब तक इतनी बड़ी प्रतियोगिता नहीं हुई। इस प्रतियोगियता को लेकर आप प्रवक्ता ने अरविंद केजरीवाल और पंजाब के सीएम भगवंत मान आभार व्यक्त किया। सीएम मान का सपना था कि पंजाब में हॉकी का बड़ा टूर्नामेंट करवाया जाए जोकि अब साकार होने जा रहा है। इस टूर्नामेंट की ओपनिंग और क्लोजिंग मोहाली में होगी, जबकि टूर्नामेंट के अन्य सभी मैच जालंधर में खेले जाएंगे। इस दौरान सरदार बूटा सिंह के कारण एशियन गेम्स की शुरुआत हुई और उसके बाद अब सीएम की मेहनत की बदौलत दोबारा से टूर्नामेंट का आगाज होने जा रहा है। दरअसल, 4 अक्टूबर को एशियन गेम्स का समापन होगा। एशियन गेम्स के फाइनल मैच में टीमों के प्रदर्शन का पता चल पाएगा। उन्होंने कहा कि जो एशियन गेम्स में अच्छा प्रदर्शन करेंगे वही 6 टीमें इस टूर्नामेंट का हिस्सा होगी और दरअसल, यही टूर्नामेंट का रूल है। इसी के साथ ब्लटर्न पार्क का नोगरेशन की जाएगी। इसी के साथ प्रेक्टिस फील्ड बाहर बन रही और उसका काम भी लगभग पूरा हो गया है। इस माह या अप्रैल तक वह तैयार हो जाएगी। वहीं लाइट के टेंडर को लेकर 4 से 5 करोड़ की लागत आएंगी, जिसे मंजूरी मिल गई है, जल्द लाइट की समस्या से भी निजात मिल जाएगी। इसी के साथ जालंधर और मोहाली स्टेडियम को अपग्रेड किया जाएगा। इस गेम्स को लेकर लाइव टेलिकॉस्ट होगा। आप प्रवक्ता ने कहा कि स्टेडियम के नाम पर विचार चल रहा है और जल्द नाम का ऐलान किया जाएगा। स्पोर्ट्स हब का पुराने खिलाड़ियों की याद में नाम रखने पर विचार किया जा रहा है। आप प्रवक्ता ने कहा कि क्रिकेट स्टेडियम को अपग्रेड कर दिया गया है और पीसीए की तर्ज पर 20 कमरे बनाए जाएगे।
0
comment0
Report
RMRakesh Malhi
Mar 17, 2026 11:46:43
Una, Himachal Pradesh:जिला ऊना के हरोली विधानसभा क्षेत्र के पालकवाह में HPSDRF का मुख्यालय खुला। उपमुख्यमंत्री मुकेश अग्निहोत्री ने इसका शुभारंभ किया। यह केंद्र_DISINFORMATION_ दिक्कतें_ को दशा_ में मदद करेगा, जैसे की आपदा जैसी विकट परिस्थितियों से प्रभावी ढंग से निपटना। प्रदर्शनी का जायज़ा लिया गया और बताया गया कि यहां बच्चों को इसकी ट्रेनिंग भी दी जाएगी और उन्हें इसके बारे में विस्तृत जानकारी दी जाएगी। हरोली विधानसभा क्षेत्र के विकास में SDRF प्रशिक्षण केंद्र के रूप में एक नया अध्याय जुड़ा है। यह केंद्र जवानों को आपदा जैसी विकट परिस्थितियों से प्रभावी ढंग से निपटने के लिए आधुनिक प्रशिक्षण प्रदान करेगा और प्रदेश की आपदा प्रबंधन क्षमता को और सशक्त बनाएगा। इस मौके पर आपदा प्रबंधन, होमगार्ड दमकल विभाग की कमांडेंट डीजीपी सतवंत अटवाल ने मुख्यालय के लिए स्थान देने पर उपमुख्यमंत्री मुकेश अग्निहोत्री का आभार जताया।
0
comment0
Report
KPKomlata Punjabi
Mar 17, 2026 11:32:48
Mandi, Himachal Pradesh:सरदार पटेल विश्वविद्यालय में शोधार्थियों को लैब केमिकल उपलब्ध न करवाने व 11 और प्रमुख मांगों को लेकर विद्यार्थी परिषद ने किया कुलपति का घेराव, छात्रों ने कहा कि पहले सभी मांगों को लेकर ज्ञापन कुलपति को दिया गया था, लेकिन विश्वविद्यालय प्रशासन द्वारा इन मांगों पर अभी तक कोई भी कार्य नहीं किया गया। आज जब हमारी बात विश्वविद्यालय कुलपति महोदय व विश्वविद्यालय प्रशासन से इस विषय पे बात हुई तो उन्होंने हमें आश्वासन दिया, विद्यार्थी परिषद के कार्यकर्ताओं ने विश्वविद्यालय प्रशासन को चेतावनी दी कि यदि अगले सोमवार तक मांगे पूरी नहीं होती है तो विश्वविद्यालय प्रशासन के खिलाफ विद्यार्थी परिषद कड़ी से कड़ी कार्रवाई करेगा, कुलपति ने कहा सभी मांगों का जल्द निपटारा किया जायेगा, स्टाफ की कमी चुनौती का कारण बन रही है
678
comment0
Report
BSBALINDER SINGH
Mar 17, 2026 11:25:11
Patiala, Punjab:ਪਟਿਆਲਾ ਦੇ ਵਿੱਚ ਇੱਕ ਵਾਰ ਫਿਰ ਤੋਂ ਪੁਲਿਸ ਦੇ ਉੱਪਰ ਉੱਠੇ ਸਵਾਲ। ਇੱਕ ਮਾਮਲੇ ਦੇ ਵਿੱਚ ਗਈ ਪਟਿਆਲਾ ਦੀ ਅਰਬਨ ਸਟੇਟ ਦੀ ਪੁਲਿਸ ਦੇ ਇੱਕ ਮੁਲਾਜ਼ਮ ਨੇ ਮਹਿਲਾ ਦੇ ਮਾਰਿਆ ਥੱਪੜ। ਵੀਡੀਓ ਹੋਈ ਵਾਇਰਲ। ਪਟਿਆਲਾ ਦੇ ਵਿੱਚ ਬੀਤੀ ਰਾਤ ਇੱਕ ਪ੍ਰਵਾਸੀ ਪਰਿਵਾਰ ਦੇ ਲੋਕਾਂ ਦੀ ਹੋਈ ਲੜਾਈ ਦੇ ਵਿੱਚ ਜਦੋਂ ਪਟਿਆਲਾ ਦੇ ਅਰਬਨ ਸਟੇਟ ਥਾਣੇ ਦੀ ਪੁਲਿਸ ਉੱਥੇ ਪਹੁੰਚਦੀ ਹੈ ਤਾੰ ਮੌਕੇ ਦੇ ਉੱਪਰ ਮਾਹੌਲ ਕਾਫੀ ਗਰਮਾ ਜਾਂਦਾ ਹੈ। ਦਰਅਸਲ ਪੰਜਾਬ ਪੁਲਿਸ ਦੇ ਵਿੱਚ ਹੀ ਤੈਨਾਤ ਇੱਕ ਸਬ ਇੰਸਪੈਕਟਰ ਦੇ ਦੁਆਰਾ ਸ਼ਿਕਾਇਤ ਦਿੱਤੀ ਗਈ ਸੀ ਕਿ ਉਸਦੇ ਘਰ ਦੇ ਕੋਲ ਰਹਿਣ ਵਾਲੇ ਪ੍ਰਵਾਸੀ ਲੋਕਾਂ ਦੇ ਦੁਆਰਾ ਸ਼ਰਾਬ ਪੀ ਕੇ ਉੱਥੇ ਕਾਫੀ ਗਾਲੀ ਗਲੋਚ ਕੀਤਾ ਜਾਂਦਾ ਹੈ ਅਤੇ ਇਸ ਸਬੰਧੀ ਕੱਲ ਜਦੋਂ ਉਹਨਾਂ ਦੇ ਦੁਆਰਾ ਵੀਡੀਓ ਬਣਾਈ ਗਈ ਤਾਂ ਪ੍ਰਵਾਸੀ ਪਰਿਵਾਰ ਦੀਆਂ ਔਰਤਾਂ ਦੇ ਦੁਆਰਾ ਇਸ ਦਾ ਵਿਰੋਧ ਕੀਤਾ ਗਿਆ ਅਤੇ ਮੌਕੇ ਦੇ ਉੱਪਰ ਜਦੋਂ ਪੁਲਿਸ ਦੀਆਂ ਟੀਮਾਂ ਪਹੁੰਚਦੀਆਂ ਹਨ ਤਾਂ ਪ੍ਰਵਾਸੀ ਪਰਿਵਾਰ ਦੇ ਮਹਿਲਾਵਾਂ ਦੇ ਦੁਆਰਾ ਪੁਲਿਸ ਮੁਲਾਜ਼ਮਾਂ ਦੇ ਉੱਪਰ ਦੋਸ਼ ਲਗਾਏ ਜਾਂਦੇ ਹਨ ਕਿ ਪੁਲਿਸ ਮੁਲਾਜ਼ਮਾਂ ਦੇ ਦੁਆਰਾ ਉਨਾਂ ਦੇ ਕੱਪੜੇ ਪਾੜੇ ਗਏ ਅਤੇ ਉਹਨਾਂ ਨੂੰ ਬੁਰੀ ਤਰ੍ਹਾਂ ਦੇ ਨਾਲ ਕੁੱਟਿਆ ਗਿਆ ਇਥੋਂ ਤੱਕ ਕਿ ਇੱਕ ਪੁਲਿਸ ਮੁਲਾਜ਼ਮ ਦੀ ਥੱਪੜ ਮਾਰਦੇ ਦੀ ਵੀਡੀਓ ਵੀ ਮੌਕੇ ਦੇ ਉੱਪਰ ਕੈਮਰੇ ਦੇ ਵਿੱਚ ਕੈਦ ਹੋ ਗਈ। ਫਿਲਹਾਲ ਇਸ ਸਬੰਧੀ ਜਦ ਪੁਲਿਸ ਦਾ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਦੇ ਸੰਬੰਧਿਤ ਡੀਐਸਪੀ ਜੰਗਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਉਹਨਾਂ ਨੂੰ ਅਰਬ ਸਟੇਟ ਦੇ ਹੀ ਇੱਕ ਸਬ ਇੰਸਪੈਕਟਰ ਦੀ ਸ਼ਿਕਾਇਤ ਮਿਲੀ ਸੀ ਅਤੇ ਪੁਲਿਸ ਦੇ ਦੁਆਰਾ ਕਹਿਣ ਦੇ ਉੱਪਰ ਹੀ ਉਹ ਇਹਨਾਂ ਪ੍ਰਵਾਸੀ ਲੋਕਾਂ ਦੀ ਵੀਡੀਓ ਬਣਾਉਣ ਲਈ ਲੱਗੇ ਸਨ ਅਤੇ ਮੌਕੇ ਦੇ ਉੱਪਰ ਜਦੋਂ ਥਾਣੇ ਦੀ ਪੁਲਿਸ ਉਥੇ ਪਹੁੰਚਦੀ ਹੈ ਤਾਂ ਇਨਾ ਦੇ ਪਰਿਵਾਰਿਕ ਮੈਂਬਰਾਂ ਦੇ ਦੁਆਰਾ ਪਹਿਲਾਂ ਤਾਂ ਪੁਲਿਸ ਦੇ ਨਾਲ ਹਾਥਾਪਾਈ ਕੀਤੀ ਜਾਂਦੀ ਹੈ ਅਤੇ ਬਾਅਦ ਦੇ ਵਿੱਚ ਆਪਣੇ ਆਪ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਨੂੰ ਕਿ ਬੜੀ ਮੁਸਤੈਦੀ ਦੇ ਨਾਲ ਪੁਲਿਸ ਮੁਲਾਜ਼ਮਾਂ ਦੇ ਦੁਆਰਾ ਸਿਲੰਡਰ ਬੰਦ ਕਰਕੇ ਵੱਡਾ ਹਾਦਸਾ ਹੋਣ ਤੋਂ ਬਚਾਇਆ ਗਿਆ ਅਤੇ ਜਦੋਂ ਮਹਿਲਾਵਾਂ ਦੇ ਦੁਆਰਾ ਕਾਫੀ ਜਿਆਦਾ ਮਾਹੌਲ ਨੂੰ ਤਨਾਵਪੂਰਨ ਕੀਤਾ ਗਿਆ ਤਾਂ ਮੌਕੇ ਦੇ ਉੱਪਰ ਪੁਲਿਸ ਮੁਲਾਜ਼ਮ ਦੇ ਦੁਆਰਾ ਜੋ ਥੱਪੜ ਮਾਰਿਆ ਗਿਆ ਉਹ ਸੈਲਫ ਡਿਫੈਂਸ ਦੇ ਵਿੱਚ ਮਾਰਿਆ ਗਿਆ ਉਹਨਾਂ ਕਿਹਾ ਕਿ ਅਸੀਂ ਰਾਤ ਹੁੜਦੰਗ ਮਚਾਉਣ ਵਾਲੇ ਸਾਰੇ ਹੀ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਨ ਜਾ ਰਹੇ ਹਾਂ।। ਬੇਸ਼ੱਕ ਪੁਲਿਸ ਦੇ ਦੁਆਰਾ ਆਪਣੇ ਤਰਕ ਦੇ ਨਾਲ ਇਸ ਮਾਮਲੇ ਤੋਂ ਪੱਲਾ ਝਾੜ ਦਾ ਦਿਖਾਈ ਦੇ ਰਿਹਾ ਹੈ ਪਰ ਵੱਡਾ ਸਵਾਲ ਖੜਾ ਇਹ ਹੁੰਦਾ ਹੈ ਕਿ ਜੇਕਰ ਤੁਸੀਂ ਕਿਸੇ ਮਾਮਲੇ ਦੇ ਵਿੱਚ ਗਏ ਹੋ ਤਾਂ ਤੁਸੀਂ ਕਿਵੇਂ ਇੱਕ ਮਹਿਲਾ ਨੂੰ ਥੱਪੜ ਮਾਰ ਸਕਦੇ ਹੋ ਅਤੇ ਜੇਕਰ ਤੁਹਾਨੂੰ ਪਤਾ ਹੈ ਕਿ ਅੱਗੇ ਮਹਿਲਾਵਾਂ ਦੇ ਦੁਆਰਾ ਹੱਲਾ ਗੁੱਲਾ ਕੀਤਾ ਜਾ ਰਿਹਾ ਹੈ ਤਾਂ ਮੌਕੇ ਦੇ ਉੱਪਰ ਤੁਸੀਂ ਮਹਿਲਾ ਪੁਲਿਸ ਕਰਮਚਾਰੀ ਕਿਉਂ ਨਹੀਂ ਭੇਜੇ??? ਵਾਈਟ ਦੋਸ਼ ਲਗਾਉਣ ਵਾਲੇ ਪ੍ਰਵਾਸੀ ਪਰਿਵਾਰ ਦੀਆਂ ਮਹਿਲਾਵਾਂ ਡੀਐਸਪੀ ਟੂ ਜੰਗਜੀਤ ਸਿੰਘ ਰੰਧਾਵਾ
976
comment0
Report
SSSanjay Sharma
Mar 17, 2026 11:18:59
Noida, Uttar Pradesh:DELHI: SUJATA SHARMA (JOINT SECRETARY MARKETING & OIL REFINERY, MINISTRY OF PETROLEUM & NATURAL GAS), RAJESH KUMAR SINHA (SPECIAL SECRETARY, MINISTRY OF PORTS SHIPPING AND WATERWAYS), RANDHIR JAISWAL (MEA SPOKESPERSON), ASEEM MAHAJAN (JS GULF, MEA) & C. SENTHIL RAJAN (JOINT SECRETARY, MINISTRY OF INFORMATION & BROADCASTING) JOINT PRESS BRIEFING ON INTER-MINISTERIAL BRIEFING ON DEVELOPMENTS IN WEST ASIA DELHI: क्रूड ऑयल देश में पर्याप्त मात्रा में है भारत सरकार ने कल सभी राज्य सरकारों को पत्र लिखा है जितनी भी png पाइप लाइन बिछाने की एप्लीकेशन है उनको तुरंत परमिशन दी जाए LPG को लेकर कहना चाहती हु स्थिति अभी भी चिंता जनक है लेकिन किसी भी आउटलेट पर ड्राई सिचुएशन नहीं है कमर्शल LPG सप्लाई राज्य सरकारों के जरिए हो रही है केरोसिन लगभग 48 हजार kl house holds के लिए जारी किया गया था डिस्ट्रिक लेवल मॉनिटरिंग कमेटी बनाए राज्य सरकार 12 हजार से ज्यादा रेड हुई है दिल्ली में कल 600 सिलेंडर जब्त किए गए है यूपी में 400 से ज्यादा रेड हुए है अफवाहों से बचे लोग, पैनिक बुकिंग n करे कल भी 70 लाख से ज्यादा बुकिंग हुई LPG को किफायत से use करे Port मंत्रालय.... बीते 24 घंटे में हालात सामान्य है कोई सूचना हताहत की नहीं। अभी भी 22 वेसल्स गल्फ में है पिछले 24 घंटे में 122 नाविक को वापिस लाए तूतीकोरन पोर्ट में अतिरिक्त एरिया बनाया गया है Jnpt में 1 हजार कंटेनर पैरेसेबल गुड्स के है मंत्रालय शिपिंग के मूवमेंट को चौबीसों घंटे मॉनिटर कर रहा है विदेश मंत्रालय...कल 650 स्टूडेंट आर्मेनिया के रास्ते वापिस ईरान से निकले थे 284 पिलिग्रिम भी है 13 तारीख को 89 पैनिक बुकिंग था कल 70 लाख था ये कम हो रहा है
974
comment0
Report
RBRohit Bansal
Mar 17, 2026 10:53:33
Chandigarh, Chandigarh:ਜਵਾਬ… ਪੁੱਛੇ ਇਹ 4 ਸਵਾਲ - ਡੇਰਾ ਸਿਰਸਾ ਮਾਮਲਾ: ਡੇਰਾ ਸsirsa ਦਾ ਟ੍ਰਾਇਲ ਸੁਪਰੀਮ ਕੋਰਟ ਵਿੱਚ ਕਿਉਂ ਸਟੇ ਕਰਵਾਇਆ ਗਿਆ? ਕੀ ਇਹ ਡੇਰੇ ਦੇ ਵਕੀਲਾਂ ਨਾਲ ਮਿਲ ਕੇ ਕਰਵਾਇਆ ਗਿਆ ਸੀ? ਇਸ ਗੱਲ ਦਾ_zikਰ ਸੁਪਰੀਮ ਕੋਰਟ ਦੇ 29.04.2025 ਦੇ ਆਰਡਰ ਵਿੱਚ ਸਾਫ਼ ਤੌਰ ‘ਤੇ ਦਰਜ ਹੈ. - ਜੱਗੂ ਭਗਵਾਨਪੁਰੀਆ ਮਾਮਲਾ: ਮੋਹਾਲੀ ਕੋਰਟ ਵਿੱਚ 12/01/2026 ਨੂੰ ਜੱਗੂ ਭਗਵਾਨਪੁਰੀਆ ਨੂੰ ਕਿਸ ਸਮਝੌਦੇ ਦੇ ਤਹਿਤ ਬਰੀ ਕਰਵਾਇਆ ਗਿਆ? ਕੋਰਟ ਵਿੱਚ ਇਹ ਕਿਹਾ ਗਿਆ ਕਿ ਇਸਦੇ ਖ਼ਿਲਾਫ਼ ਕੋਈ ਸਬੂਤ ਨਹੀਂ? - ਜਗਦੀਸ਼ ਭੋਲਾ ਦੀ ਜ਼ਮਾਨਤ: ਕੀ ਜਗਦੀਸ਼ ਭੋਲਾ ਨੂੰ ਤੁਹਾਡੀ ਸਰਕਾਰ ਦੇ ਦੌਰਾਨਜ਼ਮਾਨਤ ਨਹੀਂ ਮਿਲੀ? - ਕੰਚਨਪ੍ਰੀਤ ਮਾਮਲਾ: ਕੋਰਟ ਨੇ ਤਾਂ ਕੰਚਨਪ੍ਰੀਤ ਨੂੰ ਕਲੀਨ ਚਿੱਟ ਦੇ ਦਿੱਤੀ। ਤੁਹਾਡੇ ਸਾਰੇ ਦਾਅਵੇ ਕੋਰਟ ਨੇ ਖ਼ਾਰਿਜ ਕਰ ਦਿੱਤੇ।। - ਆਓ ਸੋਹਿਰਦ ਰਾਜਨੀਤੀ ਕਰੀਏ… ਹਰ ਇਕ ਗੱਲ ਦਾ ਸਾਫ਼ ਜਵਾਬ ਦਿਓ। ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰਾ ਅਤੇ ਲੀਗਲ ਵਿੰਗ ਦੇ ਪ੍ਰਧਾਨ ਅਰਸ਼ਦੀਪ ਸਿੰਘ ਕਲੇਰ。
1036
comment0
Report
DVDEVENDER VERMA
Mar 17, 2026 10:49:06
Nahan, Himachal Pradesh:नाहन में बासड़े पर्व पर श्रद्धालुओं की भीड़... यहां माता के दरबार में चढ़ाया जाता है बांसा भोजन, शीतला माता के दर्शन के लिए घण्टों खड़े रहते है श्रद्धालु, चैत्र मास के पहले और दूसरे मंगलवार को मनाया जाता है बासड़े पर्व, शहर के अलावा साथ लगते ग्रामीण इलाकों से भी पहुंचते हैं श्रद्धालु, यहां नाहन में बासड़े पर्व पर शीतला माता मंदिर में श्रद्धालु बड़ी संख्या में भीड़ उमड़ी। यहां मंदिर में दर्शन करने पहुंचे श्रद्धालुओं द्वारा माता के दरबार में बासा भोजन प्रसाद के रूप में चढ़ाया जाता है। आज के दिन संतान प्राप्ति और बच्चों के रोगमुक्त होने की कामना की जाती है। यहां चैत्र मास के पहले और दूसरे मंगलवार को लोग माथा टेकने के लिए पहुंचते हैं। सोमवार को लोग अपने घरों में पकवान बनाते हैं वही पकवान को मंदिर में चढ़ाते हैं। मुख्य रूप से हलवा पूरी, गुलगुले, गुड़ की भेली और चने की दाल आदि शामिल है। यही कारण है कि बासा भोजन चढ़ाने से इस पर्व को बासड़े कहा जाता है। मान्यता के अनुसार नवविवाहित जोड़े और छोटे बच्चों को माथा टेकने के लिए लाया जाता है। मान्यता यह भी है कि बच्चों को यहां लाने से वह रोग मुक्त रहता है।
946
comment0
Report
SSSanjay Sharma
Mar 17, 2026 10:37:41
Noida, Uttar Pradesh:आज संगरूर जिले के धूरी हलके में 21.65 करोड़ रुपये की लागत से बने आधुनिक सब-डिविज़नल अस्पताल और मातृ-शिशु अस्पताल को जनता को समर्पित किया गया। 80 बेड क्षमता, 13 OPD, इमरजेंसी ब्लॉक, 7 ऑपरेशन थिएटर, आधुनिक लैब्स और विशेषज्ञ डॉक्टरों से लैस यह अस्पताल अब 58 हजार से अधिक शहरी आबादी और आसपास के 70 गांवों के लिए स्वास्थ्य सुविधाओं का मुख्य केंद्र बनेगा। मातृ-शिशु देखभाल, मुफ्त टेस्ट, सर्जरी और इमरजेंसी सेवाएं, अब हर सुविधा एक ही छत के नीचे उपलब्ध होगी। पंजाब के हर नागरिक को बेहतर स्वास्थ्य सुविधाएं देना हमारी सरकार की प्राथमिकता है। हमारा स्पष्ट संकल्प है कि कोई भी व्यक्ति इलाज से वंचित ना रहे।
1039
comment0
Report
SGSatpal Garg
Mar 17, 2026 10:37:09
Patran, Punjab:पातड़ां से सतपाल गर्ग स्टोरी। SDM कार्यालय के कर्मचारियों की कलम छोड़ हड़ताल, पुलिस कार्रवाई के विरोध में जताया रोष पंजाब राज्य जिला डीसी दफ्तर कर्मचारी यूनियन के आह्वान पर मंगलवार को SDM कार्यालय पातड़ां के समूह कर्मचारियों ने कलम छोड़ हड़ताल कर विरोध प्रदर्शन किया। कर्मचारियों ने थाना जंडियाला गुरु के SHओ पर गंभीर आरोप लगाते हुए उनके खिलाफ सख्त कार्रवाई की मांग उठाई। हड़ताल के चलते कार्यालय में पूरा कामकाज ठप रहा, जिससे दूर-दराज गांवों से अपने कार्य करवाने आए लोगों को भारी परेशानियों का सामना करना पड़ा। कई लोग घंटों इंतजार करने के बाद बिना काम करवाए ही वापस लौटने को मजबूर हुए। कर्मचारियों ने कहा कि पुलिस की कथित कार्रवाई के विरोध में यह हड़ताल की गई है और जब तक मामले में उचित कार्रवाई नहीं होती, तब तक संघर्ष जारी रहेगा। उन्होंने प्रशासन से मांग की कि संबंधित अधिकारी के खिलाफ निष्पक्ष जांच कर सख्त कदम उठाए जाएं।
1077
comment0
Report
Advertisement
Back to top