Become a News Creator

Your local stories, Your voice

Follow us on
Download App fromplay-storeapp-store
Advertisement
Back
Patiala147201

BDPO कार्यालय में एनओसी नहीं मिलने पर हंगामा, विपक्षी दलों ने लगाया घेराव

HSHarmeet Singh Maan
Dec 02, 2025 11:21:08
Nabha, Punjab
ਨਾਭਾ ਦੇ ਬੀਡੀਪੀਓ ਦਫਤਰ ਦੇ ਵਿੱਚ ਖੂਬ ਹੰਗਾਮਾ ਐਨਓਸੀ ਨਾ ਮਿਲਣ ਤੇ ਬੀਡੀਪੀਓ ਨੇ ਬੋਲੇ ਸ਼ਬਦ ਕਿਹਾ ਕਿ ਵਿਰੋਧੀਆਂ ਨੂੰ ਉਮੀਦਵਾਰ ਨਹੀਂ ਮਿਲ ਰਹੇ ਇਸ ਕਰਕੇ ਦਫਤਰ ਵਿੱਚ ਪਹੁੰਚੇ ਹਨ। ਬੀਡੀਪੀਓ ਦਫਤਰ ਦਾ ਕਾਂਗਰਸੀਆਂ ਅਤੇ ਅਕਾਲੀ ਦਲ ਨੇ ਘਿਰਾਓ ਕੀਤਾ ਹੈ ਬੀਡੀਪੀਓ ਦਾ ਕਹਿਣਾ ਕਿ 4 ਵਜੇ ਤੋਂ ਪਹਿਲਾਂ ਕੋਈ ਵੀ ਐਨ ਓਸੀ ਜਾਰੀ ਨਹੀਂ ਹੋਵੇਗੀ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
BKBIMAL KUMAR
Dec 02, 2025 11:32:10
Anandpur Sahib, Punjab:ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਸੁੱਚਾ ਸਿੰਘ ਪੰਜ ਤੱਤਾਂ ਚ ਹੋਏ ਵਲੀਨ , ਬੀਤੇ ਕੱਲ ਹੋਇਆ ਸੀ ਦੇਹਾਂਤ ਸੰਤ ਬਾਬਾ ਸਤਨਾਮ ਸਿੰਘ ਨੂੰ ਬਣਾਇਆ ਗਿਆ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦਾ ਮੁੱਖ ਪ੍ਰਬੰਧਕ Anchor - ਅੱਜ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਨਜ਼ਦੀਕ ਸਤਲੁਜ ਦਰਿਆ ਦੇ ਕਿਨਾਰੇ ਤੇ ਬਣੇ ਸ਼ਮਸ਼ਾਨ ਘਾਟ ਤੇ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਸੁੱਚਾ ਸਿੰਘ ਦਾ ਅੰਤਿਮ ਸੰਸਕਾਰ ਪੂਰੀਆਂ ਸਿੱਖ ਮਰਿਆਦਾ ਨਾਲ ਕੀਤਾ ਗਿਆ। ਇਸ ਮੌਕੇਂ ਵੱਖ-ਵੱਖ ਜਥੇਬੰਦੀਆਂ ਤੇ ਦਲ ਪੰਥਾਂ ਦੇ ਨੁਮਾਇੰਦੇ ਤੇ ਆਗੂ ਮੌਜੂਦ ਰਹੇ। ਜ਼ਿਕਰਯੋਗ ਹੈ ਕਿ ਬਾਬਾ ਸੁੱਚਾ ਸਿੰਘ ਦਾ ਬੀਤੇ ਕੱਲ ਸੰਖੇਪ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਸੀ ਅਤੇ ਉਹਨਾਂ ਦੀ ਮ੍ਰਿਤਕ ਦੇਹ ਨੂੰ ਅੰਮ੍ਰਿਤਸਰ ਤੋਂ ਸ੍ਰੀ ਆਨੰਦਪੁਰ ਸਾਹਿਬ ਲਿਆਂਦਾ ਗਿਆ ਤੇ ਕਿਲ੍ਹਾ ਅਨੰਦਗੜ੍ਹ ਸਾਹਿਬ ਵਿਖੇ ਅੰਤਿਮ ਦਰਸ਼ਨਾਂ ਲਈ ਰੱਖਿਆ ਗਿਆ ਸੀ। ਤਕਰੀਬਨ ਇਕ ਵਜੇ ਦੇ ਕਰੀਬ ਬਾਬਾ ਜੀ ਦੀ ਮ੍ਰਿਤਕ ਦੇਹ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਲਿਆਂਦਾ ਗਿਆ, ਇਸ ਮੌਕੇ ਵੱਡੀ ਗਿਣਤੀ ਵਿੱਚ ਗੱਡੀਆਂ ਦਾ ਕਾਫਲਾ ਤੇ ਸੰਗਤਾਂ ਦੀ ਗਿਣਤੀ ਉਹਨਾਂ ਦੇ ਨਾਲ ਸੀ। ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਨਜ਼ਦੀਕ ਸਤਲੁਜ ਦਰਿਆ ਦੇ ਕਿਨਾਰੇ ਤੇ ਬਣੇ ਸ਼ਮਸ਼ਾਨ ਘਾਟ ਵਿਖੇ ਬਾਬਾ ਜੀ ਦਾ ਅੰਤਿਮ ਸਸਕਾਰ ਕੀਤਾ ਗਿਆ ਤੇ ਉਹਨਾਂ ਦੀ ਮ੍ਰਿਤਕ ਦੇ ਪੰਜ ਤੱਤਾਂ ਵਿੱਚ ਵਲੀਨ ਹੋਈ। ਸੰਤ ਬਾਬਾ ਸਤਨਾਮ ਸਿੰਘ ਨੂੰ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਦਾ ਮੁੱਖ ਪ੍ਰਬੰਧਕ ਥਾਪਿਆ ਗਿਆ । ਇਸ ਮੌਕੇ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਵੀ ਪਹੁੰਚੇ ਸਨ VO1 - ਉਪਰੰਤ ਮੌਕੇ ਤੇ ਮੌਜੂਦ ਦਲ ਪੰਥਾਂ ਦੇ ਆਗੂਆਂ, ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ, ਸਥਾਨਕ ਸੰਗਤਾਂ ਅਤੇ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦੇ ਟਰੱਸਟ ਦੇ ਮੈਂਬਰਾਂ ਦੀ ਮੌਜੂਦਗੀ ਵਿੱਚ ਸੰਤ ਬਾਬਾ ਸਤਨਾਮ ਸਿੰਘ ਦੇ ਸਿਰ ਤੇ ਦਸਤਾਰ ਸਜਾ ਕੇ ਉਹਨਾਂ ਨੂੰ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦਾ ਮੁੱਖ ਪ੍ਰਬੰਧਕ ਥਾਪਿਆ ਗਿਆ। ਬਾਈਟ - ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਕਾਰ ਸੇਵਾ ਕਿਲਾ ਅਨੰਦਗੜ੍ਹ ਮੁਖੀ ਬਾਬਾ ਸਤਨਾਮ ਸਿੰਘ
0
comment0
Report
TBTarsem Bhardwaj
Dec 02, 2025 11:23:44
Ludhiana, Punjab:दिल्ली एनसीआर में हवा में जुड़े वायु प्रदूषण और स्टेबल बर्निंग पर किसानों की पक्ष में सुप्रीम कोर्ट ने दी प्रतिक्रिया पर किसानों ने सुप्रीम कोर्ट का स्वागत किया दिल्ली - NCR से जुड़े वायु प्रदूषण स्टबल बर्निंग पर किसानों के पक्ष में सुप्रीम कोर्ट CJI सूर्यकांत: -पराली जलाने का मुद्दा न राजनीतिक बने, न अहंकार का सवाल।” किसानों को जागरूक और संवेदनशील बनाने की ज़रूरत है। हमें उन्हें आवश्यक मशीनें उपलब्ध करानी होंगी। महत्वपूर्ण टिप्पणी “कोविड के दौरान भी पराली जलाई गई, फिर भी आसमान नीला था—क्यों?” “यह एक ऐसा मुद्दा बन गया है, जिस पर आसानी से blame डाल दिया जाता है।” पराली जलाने का मुद्दा अनावश्यक रूप से राजनीतिक या अहंकार का मुद्दा नहीं बनना चाहिए: इस मामले में किसानों ने कहा सुप्रीम कोर्ट द्वारा जो टिप्पणी की है। वह उस का स्वागत करते है। किसानों से प्रदूषण के मुद्दे पर हमेशा ही राजनीति हुई है उन्होंने कहा कि अब तो पंजाब में पराली नहीं जलाई जाती फिर कहां से प्रदूषण आ रहा है जो सुप्रीम कोर्ट ने कहा है कि इस पर गहराई से जांच होनी चाहिए
44
comment0
Report
MTManish Thakur
Dec 02, 2025 11:20:07
Kullu, Himachal Pradesh:हिमाचल प्रदेश के धर्मशाला में चार दिसंबर को जन आक्रोश रैली निकाली जाएगी और आपदा से प्रभावित किसान बागवान तथा आमजन सरकार की गलत नीतियों के खिलाफ धरना प्रदर्शन करेंगे। ढालपुर में पत्रकारों को जानकारी देते हुए पूर्व मंत्री गोविंद सिंह ठाकुर ने बताया कि इस रैली के लिए जिला कुल्लू के तीन विधानसभा क्षेत्र से 2500 लोगों ने तैयारी कर लिए हैं और यह आंकड़ा अभी भी बढ़ रहा है। ऐसे में तीन दिसंबर को जिला कुल्लू से हजारों की संख्या में लोग धर्मशाला पहुंचेंगे और धर्मशाला में जन आक्रोश रैली में कांग्रेस सरकार के खिलाफ प्रदर्शन करेंगे। उन्होंने बताया कि साल 2023 की आपदा के बाद हिमाचल प्रदेश को केंद्र सरकार से साढ़े 5000 करोड रुपए की मदद मिली है लेकिन अभी भी सरकार उसके बारे में आम जनता के बीच कोई स्पष्ट जानकारी नहीं दे रही है। वहीं कांग्रेस सरकार जनता के बीच झूठ फैला रही है कि उन्होंने आपदा में साढ़े चार करोड रुपए का पैकेज जारी किया है। विधानसभा में जब भाजपा के विधायकों के द्वारा इस बारे जानकारी मांगी जाती है तो इसका जवाब भी कांग्रेस सरकार नहीं दे पा रही है। इसे पता चलता है कि प्रदेश की कांग्रेस सरकार आपदा प्रभावितों के साथ कितना छल कर रही है। पूर्व मंत्री गोविंद सिंह ठाकुर ने कहा कि आज प्रदेश के मुख्यमंत्री कोई भी विकास कार्य को पूरा नहीं कर पा रहे हैं और इसका ठीकरा वह बार-बार केंद्र सरकार पर फोड़ते हैं। जबकि वह एक निर्वाचित मुख्यमंत्री है और उन्हें आपदा प्रभावितों के साथ-साथ अन्य मामलों में भी जनता का साथ देना चाहिए। आज प्रदेश की जनता भी इस बात को जान चुकी है और वह समझती है कि सरकार हर मामले में अब पिछड़ रही है। ऐसे में धर्मशाला में आयोजित जन आक्रोश रैली में आम जनता का गुस्सा सरकार पर फूटेगा और आने वाले समय में सरकार को भी इसका खामियाजा भुगतना होगा। बाइट - गोविंद सिंह ठाकुर पूर्व मंत्री
90
comment0
Report
SSSandeep Singh
Dec 02, 2025 11:03:02
34
comment0
Report
TSTEJINDER SINGH
Dec 02, 2025 10:36:09
Rupnagar, Punjab:ਰੋਪੜ- ਸਾਬਕਾ ਮੁੱਖ ਮੰਤਰੀ ਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਤੇ ਸਵਾਲ ਖੜੇ ਕੀਤੇ ਹਨ। ਚਰਨਜੀਤ ਸਿੰਘ ਚੰਨੀ ਨੇ ਸ਼੍ਰੀ ਚਮਕੋਰ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਸਕਿੱਲ ਯੂਨੀਵਰਸਿਟੀ ਦੇ ਰੁਕੇ ਹੋਏ ਕੰਮ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ ਹੈ ਤੇ ਕਿਹਾ ਕਿ ਇਸ ਸਰਕਾਰ ਕੋਲ ਸਿੱਖਿਆ ਦਾ ਕੋਈ ਮਾਡਲ ਨਹੀਂ ਹੈ ਜਦ ਕਿ ਉਹਨਾਂ ਪਾਸ ਸਿੱਖਿਆ ਦਾ ਅਸਲ ਮਾਡਲ ਹੈ ਜਿਸਦੇ ਉੱਨਾਂ ਨੇ ਕੰਮ ਸ਼ੁਰੂ ਕੀਤਾ ਸੀ। ਉਹ ਕਹਿੰਦੇ ਹਨ ਕਿ 500 ਕਰੋੜ ਰੁਪਏ ਨਾਲ ਬਣਨ ਵਾਲੀ ਇਸ ਯੂਨੀਵਰਸਿਟੀ ਚ ਨਵੇਂ ਕੋਰਸ ਸ਼ੁਰੂ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਸਿੱਖਿਆਤ ਕੀਤਾ ਜਾਣਾ ਸੀ ਤੇ 150 ਕਰੋੜ ਰੁਪਏ ਦੀ ਲਾਗਤ ਨਾਲ ਬਿਲਡਿੰਗਾਂ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਇਸ ਯੂਨੀਵਰਸਿਟੀ ਦਾ ਕੰਮ ਰੋਕ ਦਿੱਤਾ ਗਿਆ। ਉਹਹ ਦੱਸਦੇ ਹਨ ਕਿ ਇਹ ਦੁਨੀਆਂ ਪੱਧਰ ਦੀ ਯੂਨੀਵਰਸਿਟੀ ਬਣਨੀ ਸੀ ਜਿਸ ਨੂੰ ਸਰਕਾਰ ਨੇ ਰੋਕ ਦਿੱਤਾ ਹੈ। ਇਸ ਯੂਨੀਵਰਸਿਟੀ ਵਿਚ ਆਰਟੀਫਿਸ਼ਲ ਇੰਟੈਲੀਜੈਂਸ ਨਾਲ ਨੌਜਵਾਨਾਂ ਨੂੰ ਸਮੇਂ ਦਾ ਹਾਣੀ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ। ਉਹ ਦੱਸਦੇ ਹਨ ਕਿ 42 ਏਕੜ ਵਿਚ ਬਣਾਈ ਜਾ ਰਹੀ ਇਸ ਯੂਨੀਵਰਸਿਟੀ ਦੀਆਂ ਬਿਲਡਿੰਗਾਂ ਖੰਡਰ ਬਣ ਰehੀਆਂ ਹਨ ਪਰ ਸਰਕਾਰ ਚੁਟਕਲੇ ਸੁਕਾਉਣ ਚ ਵਿਸ਼ਾਥ ਹੈ। ਉਹ ਕਹਿੰਦੇ ਹਨ ਕਿ ਪੰਜਾਬ ਸਰਕਾਰ ਵੱਲੋਂ ਮੈਡੀਕਲ ਕਾਲਜਾਂ ਦੇ ਰੱਖੇ ਨੀਂਹ ਪੱਥਰ ਉਡੀਕ ਰਹੇ ਹਨ। ਉਹ ਕਹਿੰਦੇ ਹਨ ਕਿ ਕਾਂਗਰਸ ਸਰਕਾਰ ਦੇ ਸਮੇਂ 21 ਆਈ ਟੀ ਆਈਆਂ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਇਸ ਸਰਕਾਰ ਬੇ ਸਭ ਕੁਝ ਰੋਕ ਦਿੱਤਾ। ਚਰਨਜੀਤ ਚੰਨੀ ਨੇ ਯੂਨੀਵਰਸਿਟੀ ਦੀਆਂ ਬਿਲਡਿੰਗਾਂ ਦਿਖਾ ਕੇ ਇੱਥੇ ਕੀਤੇ ਜਾਣ ਕੋਰਸਾਂ ਦੀ ਜਾਣਕਾਰੀ ਦਿੱਤੀ।
129
comment0
Report
NLNitin Luthra
Dec 02, 2025 10:25:00
Batala, Punjab:ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਭਾਰੀ ਮਨੀਸ਼ ਸੁਸ਼ੋਧੀਆ ਅਤੇ ਸੂਬੇ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਕਲਸੀ ਵੱਲੋਂ ਬਟਾਲਾ ਦੀ ਜਿਲਾ ਪੱਧਰੀ ਦਫਤਰ ਦਾ ਕੀਤਾ ਗਿਆ ਉਦਘਾਟਨ ਇਸ ਮੌਕੇ ਗੱਲਬਾਤ ਦੌਰਾਨ ਮਨੀਸ਼ ਸਸ਼ੋਧੀਆ ਨੇ ਕਿਹਾ ਕਿ ਸਾਨੂੰ ਜੋ ਅਰਵਿੰਦ ਕੇਜਰੀਵਾਲ ਹੁਣਾਂ ਦੇ ਦਿਸ਼ਾ ਨਿਰਦੇਸ਼ ਨੇ ਉਹਨਾਂ ਦੇ ਦੱਸੇ ਰਸਤੇ ਤੇ ਚੱਲ ਕੇ ਅਸੀਂ ਸਾਰੇ ਚੁਣਾਵ ਲੜਦੇ ਹਨ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਚੁਣਾਵ ਲ ਹੋਵੇ ਅਸੀਂ ਆਪਣੇ ਕੀਤੇ ਕੰਮਾਂ ਤੇ ਚੁਨਾਵ ਲੜਦੇ ਹਾਂ ਸਾਡੀ ਪਾਰਟੀ ਵਿੱਚ ਨਾ ਤਾਂ ਗੈਂਗਸਟਰਵਾਦ ਨੂੰ ਵਧਾਵਾ ਦੇਣ ਲਈ ਕੋਈ ਥਾਂ ਹੈ ਅਤੇ ਨਾ ਹੀ ਅਸੀਂ ਲਾ ਐਂਡ ਆਰਡਰ ਨੂੰ ਖਰਾਬ ਕਰ ਸਕਦੇ ਅਸੀਂ ਪੰਜਾਬ ਸੂਬੇ ਨੂੰ ਹਰ ਹਾਲ ਦੇ ਵਿੱਚ ਤਰੱਕੀ ਦੇ ਰਾਹ ਤੇ ਲੈ ਕੇ ਜਾਣਾ ਹੈ ਸਾਡੀ ਪਾਰਟੀ ਵਿੱਚ ਗੈਂਗਸਟਰਾਂ ਦੀ ਕੋਈ ਜਗ੍ਹਾ ਨਹੀਂ ਪੁਰਾਣੇ ਲੀਡਰਾਂ ਨੇ ਦਿੱਤੀ ਇਸ ਸੌਗਾਤ ਹੈ ਜੋ ਅੱਜ ਪੰਜਾਬ ਦੇ ਵਿੱਚ ਪਨਪ ਰਹੀ ਹੈ ਜਿਸ ਤਰੀਕੇ ਦੇ ਨਾਲ ਅਸੀਂ ਪਹਿਲਾਂ ਚੁਨਾਵ ਜਿੱਤੇ ਹਾਂ ਉਸੇ ਤਰੀਕੇ ਦੇ ਨਾਲ ਹੀ ਬਲਾਕ ਸੰਮਤੀ ਅਤੇ ਜ਼ਿਲ੍ਾ ਪਰਿਸ਼ਦ ਦੀਆਂ ਚੋਣਾਂ ਜਿੱਤਾਂਗੇ
150
comment0
Report
KSKuldeep Singh
Dec 02, 2025 10:22:20
Banur, Punjab:ਵਿਧਾਨ ਸਭਾ ਹਲਕਾ ਰਾਜਪੁਰਾ ਤੋਂ ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਬਲਾਕ ਸੰਮਤੀ ਅਤੇ ਜ਼ਿਲ੍ਹਾ Paradise ਇਲੈਕਸ਼ਨ ਲਈ ਤਿਆਰੀਆਂ ਜ਼ੋਰਾਂ te ਸਾਬਕਾ ਵਿਧਾਇਕ ਦਫਤਰਾਂ ਚ ਸਰਕਾਰੀ ਅਧਿਕਾਰੀਆਂ ਨੂੰ ਧਮਕਾ ਰਹੇ : MLA ਨੀਨਾ ਮਿੱਤਲ ਕੁਲਦੀਪ ਸਿੰਘ ਰਾਜਪੁਰਾ - ਵਿਧਾਨ ਸਭਾ ਹਲਕਾ ਰਾਜਪੁਰਾ ਤੋਂ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਕੀਤਾ ਕਿ ਲੋਕ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਇਲੈਕਸ਼ਨ ਆਮ ਆਦਮੀ ਪਾਰਟੀ ਦੀ ਹੋਲੀ ਵਿੱਚ ਲਾਉਣ ਲਈ ਉਤਾਵਲੇ ਨੇ ਆਮ ਆਦਮੀ ਪਾਰਟੀ ਵੱਲੋਂ ਵੀ ਇਲੈਕਸ਼ਨ ਦੀਆਂ ਤਿਆਰੀਆਂ ਜ਼ੋਰਾਂ te ਚੱਲ ਰਹੀਆਂ ਨੇ। ਹਲਕਾ ਵਿਧਾਇਕਾ ਨੀਨਾ ਮਿੱਤਲ ਨੇ ਸਾਬਕਾ ਵਿਧਾਇਕ ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਸਰਕਾਰੀ ਅਧਿਕਾਰੀਆਂ ਨੂੰ ਦਫਤਰਾਂ ਦੇ ਵਿੱਚ ਜਾ ਕੇ ਧਮਕਾਇਆ ਜਾ ਰਿਹਾ ਹੈ। ਕਿਉਂਕਿ ਉਹਨਾਂ ਨੂੰ ਇਲੈਕਸ਼ਨ ਲੜਨ ਲਈ ਉਮੀਦਵਾਰ ਨਹੀਂ ਮਿਲ ਰਹੇ ਤੇ ਪੁਰਾਣੀਆਂ ਸਰਕਾਰਾਂ ਦੀ ਤਰਜ ਤੇ ਹੀ ਚਲਦਿਆਂ ਸਰਕਾਰ ਅਧਿਕਾਰੀਆਂ ਨੂੰ ਧਮਕਾਇਆ ਜਾ ਰਿਹਾ ਹੈ। ਪਰ ਆਮ ਆਦਮੀ ਪਾਰਟੀ ਸ਼ਾਂਤਮਈ ਇਲੈਕਸ਼ਨ ਕਰਵਾਏਗੀ。 ਸ਼ਾਰਟ - ਬਾਈਟ - ਹਲਕਾ ਵਿਧਾਇਕਾ ਰਾਜਪੁਰਾ ਮੈਡਮ ਨੀਨਾ ਮਿੱਤਲ।
107
comment0
Report
KSKamaldeep Singh
Dec 02, 2025 10:15:23
172
comment0
Report
KSKuldeep Singh
Dec 02, 2025 10:02:55
Banur, Punjab:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਰਜੀਤ ਸਿੰਘ ਗੜੀ ਨੇ ਕੈਪਟਨ ਅਮਰਿੰਦਰ ਸਿੰ ਘ ਵੱਲੋਂ ਅਕਾਲੀ ਭਾਜਪਾ ਗਠਬੰਧਨ ਉੱਤੇ ਬਿਆਨ ਦਿੰਦਿਆਂ ਕਿਹਾ ਕਿ ਰਾਜਨੀਤੀ ਵਿੱਚ ਕੁਝ ਵੀ ਹੋ ਸਕਦਾ ਹੈ। ਪਰ ਹੁਣ ਸਥਿਤੀ ਇਹ ਹੈ ਕਿ ਅਕਾਲੀ ਭਾਜਪਾ ਦਾ ਗਠਬੰਧਨ ਸ਼ਰਤਾਂ ਤੇ ਨਿਰਧਾਰਿਤ ਹੋਵੇਗਾ। ਐਸਜੀਪੀਸੀ ਮੈਂਬਰ ਗੜੀ ਨੇ ਆਖਿਆ ਕਿ ਜੇਕਰ ਕੇਂਦਰ ਦੀ ਭਾਜਪਾ ਪੰਜਾਬ ਦੇ ਮੁੱਦਿਆਂ ਨੂੰ ਹੱਲ ਕਰੇਗੀ ਤਾਂ ਹੀ ਗਠਬੰਧਨ ਤੈਹ ਹੋ ਸਕਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਰਜੀਤ ਸਿੰਘ ਗੜੀ ਨੇ ਕਿਹਾ ਕਿ ਭਾਵੇਂ ਮਸਲਾ ਬੰਦੀ ਸਿੰਘਾਂ ਦੀ ਰਿਹਾਈ ਦਾ ਹੈ ਯੂਨੀਵਰਸਿਟੀ ਦਾ ਹੈ ਕਿਸਾਨੀ ਮੁੱਦਿਆਂ ਦਾ ਹੈ ਬਿਨਾਂ ਇਹਨਾਂ ਨੂੰ ਹੱਲ ਕੀਤਿਆ ਭਾਜਪਾ ਦੀ ਅਕਾਲੀ ਦਲ ਨਾਲ ਗੱਲ ਨਹੀਂ ਬਣਨ ਵਾਲੀ। ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਹੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵਜ਼ੀਰੀ ਛੱਡ ਦਿੱਤੀ ਸੀ। ਇਸ ਲਈ ਭਾਜਪਾ ਨੂੰ ਪੰਜਾਬ ਦੇ ਮਸਲੇ ਹੱਲ ਕਰਨੇ ਪੈਣਗੇ, ਤਾਂ ਹੀ ਇਹ ਗਠਬੰਧਨ ਤੈ ਹੋ ਸਕਦਾ ਹੈ。
115
comment0
Report
SSSandeep Singh
Dec 02, 2025 10:00:18
Dharamshala, Himachal Pradesh:हिमाचल में हेराचेन (चिट्टा) का बढ़ता नेटवर्क चिंता का विषय: अमृतसर NCB रीजनल डायरेक्टर समित मिश्रा का बड़ा बयान एंकर-धर्मशाला विधानसभा परिसर में आज मुख्यमंत्री सुखविंदर सिंह सुक्खू की अध्यक्षता में हिमाचल प्रदेश के सभी 12 जिलों के वरिष्ठ प्रशासनिक, स्वास्थ्य और पुलिस अधिकारियों की हाई लेवल बैठक आयोजित हुई। बैठक का मुख्य फोकस प्रदेश में तेजी से बढ़ रही चिट्टा जैसी नशीले पदार्थों की रोकथाम रहा। बैठक में अमृतसर और चंडीगढ़ से नारकोटिक्स कंट्रोल ब्यूरो (NCB) के रीजनल डायरेक्टर्स भी विशेष रूप से उपस्थित रहे। अमृतसर एनसीबी के रीजनल डायरेक्टर समित मिश्रा ने बैठक के बाद हमारे संवाददाता संदीप सिंह से खास बातचीत में हिमाचल में नशे की भयावह स्थिति पर गंभीर चिंता जाहिर की। उन्होंने बताया कि हिमाचल प्रदेश इस समय देश के उन राज्यों में शामिल हो चुका है जहां हेरोइन का प्रचलन सबसे तेजी से बढ़ रहा है। प्रदेश एक कंज्यूमर स्टेट बन चुका है, जिसके चलते इसकी खपत और नेटवर्क पिछले कुछ समय में काफी बढ़ा है。 समित मिश्रा ने कहा कि राज्य सरकार और पुलिस प्रशासन पिछले महीनों में लगातार कड़े कदम उठा रहे हैं और इसके प्रभाव भी दिखने लगे हैं। उन्होंने बताया कि आज की इस हाई लेवल बैठक में कई महत्वपूर्ण और बेहद संवेदनशील निर्णय लिए गए हैं, जिनकी जानकारी सार्वजनिक करना इस समय उचित नहीं है। हालांकि उन्होंने भरोसा दिलाया कि हिमाचल में चित्ते की रोकथाम के लिए संयुक्त ऑपरेशनों को और मजबूत किया जाएगा, और सप्लाई चैन तोड़ने के लिए पड़ोसी राज्यों के साथ साझा रणनीति पर भी विस्तृत चर्चा हुई है। उन्होंने कहा कि आने वाले समय में नशा तस्करी के खिलाफ कार्रवाई और तेज होगी तथा एनसीबी और प्रदेश सरकार मिलकर इस चुनौती को खत्म करने के लिए ठोस कदम उठा रहे हैं।
256
comment0
Report
KCKhem Chand
Dec 02, 2025 09:49:09
Kot Kapura, Punjab:ਕਾਂਗਰਸ ਪਾਰਟੀ ਨੂੰ ਵੱਡਾ ਝਟਕਾ, ਸਾਬਕਾ ਵਿਧਾਇਕ ਦਾ ਭਰਾ ਕਾਂਗਰਸ ਪਾਰਟੀ ਨੇ ਛੱਡ ਅਕਾਲੀ ਦਲ ਵਿਚ ਹੋਇਆ ਸ਼ਾਮਲ, ਸੁਖਬੀਰ ਸਿੰਘ ਬਾਦਲ ਨੇ ਸਿਰੋਪਾਓ ਦੇ ਕੇ ਪਾਰਟੀ ਵਿਚ ਕੀਤਾ ਸਵਾਗਤ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਚੋਣ ਮੈਦਾਨ ਵਿਚ ਉਤਰੇ ਪਾਰਟੀ ਵਰਕਰਾਂ ਦੀ ਹੌਂਸਲਾ ਅਫਜਾਈ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਸ਼ੇਸ ਤੌਰ ਤੇ ਕੋਟਕਪੂਰਾ ਤੋਂ ਪਾਰਟੀ ਦੇ ਸੀਨੀਅਰ ਆਗੂ ਮਨਤਾਰ ਸਿੰਘ ਬਰਾੜ ਦੇ ਘਰ ਪਹੁੰਚੇ ਜਿਥੇ ਉਹਨਾਂ ਨੇ ਪਾਰਟੀ ਦੇ ਸਾਰੇ ਉਮੀਦਵਾਰਾਂ ਨਾਲ ਚੋਣਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਨੂੰ ਕਬੂਲਦਿਆ ਵਿਧਾਨ ਸਭਾ ਹਲਕਾ ਜੈਤੋ ਤੋਂ ਆਂਮ ਆਦਮੀਂ ਪਾਰਟੀ ਦੀ ਟਿਕਟ ਤੇ ਚੋਣ ਜਿੱਤ ਕੇ ਬਾਅਦ ਵਿਚ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ ਸਾਬਕਾ ਵਿਧਾਇਕ ਮਾਸਟਰ ਬਲਦੇਵ ਸਿੰਘ ਦੇ ਭਰਾ ਸੁਖਦੇਵ ਸਿੰਘ ਨੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਛੱਡ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਮੂਲੀਅਤ ਕੀਤੀ ਸੁਖਬੀਰ ਸਿੰਘ ਬਾਦਲ ਵਲੋਂ ਉਹਨਾਂ ਨੂੰ ਸਿਰੋਪਾਓ ਦੇ ਕੇ ਪਾਰਟੀ ਵਿਚ ਸ਼ਾਮਲ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਸੁਖਦੇਵ ਸਿੰਘ ਨੇ ਕਿਹਾ ਕਿ ਉਹਨਾਂ ਦੇ ਭਰਾ ਨੇ ਆਂਮ ਆਦਮੀਂ ਪਾਰਟੀ ਦੀ ਟਿਕਟ ਤੇ ਹਲਕਾ ਜੈਤੋ ਤੋਂ ਚੋਣ ਜਿੱਤੀ ਸੀ ਪਰ ਪਾਰਟੀ ਦੀ ਲੀਡਰਸ਼ਿਪ ਦੀਆਂ ਨੀਤੀਆਂ ਤੋਂ ਤੰਗ ਆ ਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ sਨ ਅਤੇ ਉਹ ਵੀ ਉਹਨਾਂ ਦੇ ਨਾਲ ਹੀ ਕਾਂਗਰਸ ਪਾਰਟੀ ਵਿਚ ਚਲੇ ਗਏ sਨ। ਪਰ ਹੁਣ ਕਾਂਗਰਸ ਪਾਰਟੀ ਵੀ ਉਸੇ ਲੀਹਾਂ ਤੇ ਚੱਲ ਰਹੀ ਹੈ ਜਿਹੜੀਆਂ ਤੇ ਆਪ ਚੱਲ ਰਹੀ ਹੈ। ਉਹਨਾਂ ਕਿਹਾ ਇਕ ਇਸੇ ਲਈ ਉਹਨਾਂ ਆਪਣੇ ਸੂਬੇ ਦੀ ਖੇਤਰੀ ਪਾਰਟੀ ਦੀਆਂ ਨੀਤੀਆਂ ਅਤੇ ਸੁਖਬੀਰ ਸਿੰਘ ਬਾਦਲ ਦੀ ਸੋਚ ਸਦਕਾ ਅੱਜ ਕਾਂਗਰਸ ਪਾਰਟੀ ਛੱਡ ਅਕਾਲੀ ਦਲ ਵਿਚ ਸ਼ਮੂਲੀਅਤ ਕੀਤੀ ਹੈ ਬਾਈਟ: ਸੁਝਦੇਵ ਸਿੰਘ (ਸਾਬਕਾ MLA ਮਾ ਬਲਦੇਵ ਸਿੰਘ ਦਾ ਭਰਾ) ਇਸ ਮੌਕੇ ਹਲਕਾ ਕੋਟਕਪੂਰਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਅਤੇ ਪਾਰਟੀ ਦੇ ਸੀਨੀਅਰ ਆਗੂ ਮਨਤਾਰ ਸਿੰਘ ਬਰਾੜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਡੇ ਮਾਰਜਨ ਨਾਲ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਜਿੱਤੇਗਾ। ਉਹਨਾਂ ਕਿਹਾ ਕਿ ਅੱਜ ਕਾਂਗਰਸ ਪਾਰਟੀ ਦੇ ਕਈ ਵੱਡੇ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਮੂਲੀਅਤ ਕੀਤੀ ਹੈ। ਉਹਨਾਂ ਕਿਹਾ ਕਿ ਇਹਨਾਂ ਦੇ ਆਉਣ ਨਾਲ ਪਾਰਟੀ ਨੂੰ ਬਲ ਮਿਲਿਆ ਹੈ ਅਤੇ ਪਾਰਟੀ ਵਿਚ ਇਹਨਾਂ ਨੂੰ ਬਣਦਾ ਮਾਨ ਸਤਿਕਾਰ ਦਿੱਤਾ ਜਾਵੇਗਾ ਬਾਈਟ : ਮਨਤਾਰ ਸਿੰਘ ਬਰਾੜ
103
comment0
Report
Advertisement
Back to top