Become a News Creator

Your local stories, Your voice

Follow us on
Download App fromplay-storeapp-store
Advertisement
Back
Patiala147001

पिंड लंग चघटी में बड़ा हादसा: घर उठाने के दौरान गिरा लैंटर, 2 मौत, 2 घायल

BSBALINDER SINGH
Feb 24, 2026 03:34:14
Patiala, Punjab
ਪਿੰਡ ਲੰਗ ਚ ਘਟੀ ਵੱਡੀ ਘਟਨਾ ,ਘਰ ਨੂੰ ਉਚਾ ਚੁੱਕਣ ਨੂੰ ਲੈਕੇ ਗਿਰੀਆ ਲੈਂਟਰ , ਕੱਮ ਕਰ ਰਹੇ 6 ਲੋਗ ਲੈੱਟਰ ਦੇ ਨੀਚੇ ਆ ਗਏ 2 ਦੀ ਮੌਤ ,2 ਜਖਮੀ ,ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾ ਦਿਤਾ ਗਿਆ, 2 ਬਿਲਕੁੱਲ ਠੀਕ ਨੇ ਮੌਕੇ ਤੇ ਪਹੁੰਚੀ ਪੁਲਿਸ ਨੇ ਕਿਹਾ ਕਿ ਅਗਰ ਕੋਈ ਸ਼ਿਕਾਇਤ ਆਵੇਗੀ ਤਾ ਬਣਦੀ ਕਾਰਵਾਈ ਕੀਤੀ ਜਾਵੇਗੀ ਬਾਈਟ ਪੁਲਿਸ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
PSParambir Singh Aulakh
Feb 24, 2026 05:02:05
Amritsar, Punjab:ਹਰਦੀਪ ਸਿੰਘ ਗਿੱਲ ਰਾਸ਼ਟਰਜ ਸਫਾਈ ਕਰਮਚਾਰੀ ਕਮਿਸ਼ਨ ਦੇ ਮੈਂਬਰ ਨਿਯੁਕਤ ਪਹਿਲੇ ਦਲਿਤ ਸਿੱਖ ਨੂੰ ਕੇਂਦਰ ਸਰਕਾਰ ਵਿੱਚ ਮਿਲੀ ਨੁਮਾਇੰਦਗੀ ਕੇਂਦਰ ਸਰਕਾਰ ਨੇ ਪੰਜਾਬ ਦੇ ਦਲਿਤ ਭਾਈਚਾਰੇ ਨੂੰ ਸਰਕਾਰ ਮਹੱਤਵਪੂਰਨ ਸਥਾਨ ਦੇਣ ਦਾ ਫੈਸਲਾ ਕੀਤਾ ਹੈ। ਦੇਸ਼ ਦੇ ਰਾਸ਼ਟਰਪਤੀ ਵੱਲੋਂ ਹਰਦੀਪ ਸਿੰਘ ਗਿੱਲ ਨੂੰ ਰਾਸ਼ਟਰੀ ਸਫਾਈ ਕਰਮਚਾਰੀ ਕਮਿਸ਼ਨ ਵਿੱਚ ਮੈਂਬਰ ਨਾਮਜ਼ਦ ਕੀਤਾ ਹੈ। ਪਿਛਲੇ ਕਾਫੀ ਸਮੇਂ ਤੋਂ ਇਹ ਕਮਿਸ਼ਨ ਖਾਲੀ ਸੀ। ਕੇਂਦਰੀ ਸਮਾਜਿਕ ਨਿਆਂ ਅਤੇ ਸ਼ਸ਼ਕਤੀਕਰਨ ਮੰਤਰਾਲੇ ਵੱਲੋਂ ਜਾਰੀ ਪੱਤਰ ਅਨੁਸਾਰ ਇਹ ਨਵੀਂ ਨਿਯੁਕਤੀ ਕੀਤੀ ਗਈ ਹੈ。 ਹਰਦੀਪ ਸਿੰਘ ਗਿੱਲ ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਵਿੱਚ ਬਤੌਰ ਜ਼ਿਲ੍ਹਾ ਪ੍ਰਧਾਂ ਅੰਮ੍ਰਿਤਸਰ ਦਿਹਾਤੀ ਵਜੋਂ ਸੇਵਾਵਾਂ ਦੇ ਰਹੇ ਸਨ। ਉਹ ਭਾਰਤੀ ਜਨਤਾ ਪਾਰਟੀ ਦੇ ਅਨੁਸੂਚਿਤ ਜਾਤੀ ਮੋਰਚੇ ਦੇ ਜਨਰਲ ਸਕੱਤਰ ਵੀ ਰਹੇ। ਰਾਸ਼ਟਰੀ ਸਵੈਮ ਸੇਵਕ ਸੰਘ ਦੇ ਰਾਸ਼ਟਰੀ ਪੱਧਰ ਦੇ ਅਹੁਦੇਦਾਰਾਂ ਨਾਲ ਵੀ ਉਹਨਾਂ ਦੀ ਕਾਫੀ ਨੇੜਤਾ ਰਹੀ। ਕੇਂਦਰ ਸਰਕਾਰ ਵਿੱਚ ਪਹਿਲੀ ਵਾਰ ਦਲਿਤ ਭਾਈਚਾਰੇ ਨਾਲ ਸੰਬੰਧਿਤ ਕਿਸੇ ਸਿੱਖ ਨੂੰ ਇਹ ਵੱਡਾ ਅਹੁਦਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਦੇਸ਼ ਦੇ ਸਾਬਕਾ ਗ੍ਰਹੁ ਮੰਤਰੀ ਸਵਰਗਵਾਸੀ ਸ. ਬੂਟਾ ਸਿੰਘ ਰਾਸ਼ਟਰੀ ਅਨਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਰਹੇ ਉਸ ਤੋਂ ਬਾਅਦ ਅੱਜ ਤੱਕ ਕਿਸੇ ਵੀ ਕਮਿਸ਼ਨ ਵਿੱਚ ਕਿਸੇ ਦਲਿਤ ਸਿੱਖ ਨੂੰ ਨੁਮਾਇੰਦਗੀ ਨਹੀਂ ਮਿਲੀ。 देश के पूर्व गृह मंत्री बूटा सिंह के बाद यह दूसरा दलित व्यक्ति है जिसको देश की इतनी बड़ी जिम्मेवारी मिली है...
0
comment0
Report
NLNitin Luthra
Feb 24, 2026 05:01:52
Batala, Punjab:ਮੌਸਮ ਨੇ ਇੱਕ ਵਾਰੀ ਮਿਜ਼ਾਜ ਬਦਲਿਆ ਹੈ ਸੰਘਣੀ ਧੁੰਦ ਬਟਾਲਾ ਦੇ ਬਾਹਰਲੇ ਹਿੱਸਿਆਂ ਦੇ ਵਿੱਚ ਅੱਜ ਪਈ ਹੈ। ਜਿਸ ਵਜਹਾ ਕਰਕੇ ਵੱਡਾ ਹਾਦਸਾ ਹੋਇਆ ਸਵਾਰੀਆਂ ਨਾ ਭਰੀ ਹੋਈ ਬਸ ਅੰਮ੍ਰਿਤਸਰ ਤੋਂ ਪਠਾਣਕੋਟ ਜਾ ਰਹੀ ਸੀ ਕਿ ਬਟਾਲਾ ਬਾਈਪਾਸ ਤੇ ਗੈਸ ਸਲੰਡਰਾਂ ਨਾਲ ਭਰੇ ਟਰੱਕ ਵਿੱਚ ਵੱਜੀ ਇਸ ਦੇ ਪਿੱਛੇ ਦੋ ਹੋਰ ਛੋਟੇ ਵਾਹਣ ਵੱਜੇ ਗਨੀਮਤ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਬਸ ਦੇ ਡਰਾਈਵਰ ਦੀ ਲੱਤ ਟੁੱਟੀ ਹੈ ਜਿਸ ਨੂੰ ਨੇੜੇ ਦੇ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ। ਮੌਕੇ ਤੇ ਪਹੁੰਚੀ ਪੁਲਿਸ ਨੇ ਜਾਣਕਾਰੀ ਦਿੱਤੀ ਕਿਧੁੰਦ ਦੀ ਵਜਹਾ ਕਰਕੇ ਇਹ ਹਾਦਸਾ ਹੋਇਆ ਹੈ। ਵਾਹਨ ਜਿਹੜੇ ਨੁਕਸਾਨੇ ਗਏ ਨੇ ਔਰ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਟਰੱਕ ਦੇ ਡਰਾਈਵਰ ਨੇ ਦੱਸਿਆ ਕਿ ਧੁੰਦ ਜਿਆਦਾ ਸੀ ਜਿਸ ਵਜਹਾ ਕਰਕੇ ਬੱਸ ਪਿੱਛੇ ਆ ਕੇ ਟਰੱਕ ਦੇ ਵਿੱਚ ਵੱਜੀ ਹੈ। ਜਾਨੀ ਨੁਕਸਾਨ ਕੋਈ ਨਹੀਂ ਹੋਇਆ ਲੇਕਿਨ ਬੱਸ ਦਾ ਡਰਾਈਵਰ ਜਰੂਰ ਜ਼ਖਮੀ ਹੋਇਆ ਹੈ ਉਸ ਨੂੰ ਦਾਖਲ ਕਰਵਾ ਦਿੱਤਾ ਗਿਆ ਹੈ। ਇਹ ਸਾਰਾ ਹਾਦਸਾ ਜਿਹੜਾ ਹੈ ਇਹ ਧੁੰਦ ਦੀ ਵਜਹਾ ਕਰਕੇ ਹੋਇਆ ਹੈ。
0
comment0
Report
BSBHARAT SHARMA
Feb 24, 2026 04:34:57
Amritsar, Punjab:अमृतसर में गोलगप्पे की कांजी से चूहा निकलने का वीडियो वायरल, जांच के दावे अमृतसर। सुल्तान विंड इलाके में गोलगप्पे की रेहड़ी से जुड़ा एक वीडियो सोशल मीडिया पर वायरल होने के बाद हड़कंप मच गया। वीडियो में कांजी (पानी के डिब्बे) से मसाले में सना चूहा निकलता दिखाई दे रहा है। वायरल क्लिप को इंस्टाग्राम अकाउंट ‘करण धंजू26’ से 8 फरवरी का बताते हुए पोस्ट किया गया था, जिसमें कैप्शन लिखा गया— ‘Rat in Pani Puri’। वीडियो में क्या दिखा? वीडियो में ब्लॉगर और उसका दोस्त गोलगप्पे खाते नजर आते हैं। इसी दौरान कांजी में हलचल होती है और कुछ ही सेकंड में चूहा बाहर निकलता दिखता है। रेहड़ी मालिक उसे निकालने की कोशिश करता है और चूहा पास के नाले में कूदकर भाग जाता है। वीडियो में ब्लॉगर कहता सुनाई देता है कि अगर चूहा बाहर न निकलता तो यह पानी उनके पेट में चला जाता, इसलिए लोग सावधान रहें। मौके पर की गई पड़ताल वीडियो वायरल होने के बाद टीम मौके पर पहुंची और करीब 12 रेहड़ी मालिकों से पूछताछ की। संबंधित रेहड़ी मालिक, जो मध्यप्रदेश के भिंड जिले का रहने वाला है और पिछले दो साल से अमृतसर में गोलगप्पे बेच रहा है, ने दावा किया कि 8 फरवरी को तीन युवक वीडियो बनाने आए थे। रेहड़ी मालिक जय श्रीराम ने आरोप लगाया कि उन्हीं में से एक युवक ने चूहा छोड़ा। हालांकि उसने यह भी माना कि उसने चूहे को छोड़ते हुए खुद नहीं देखा, लेकिन उस समय वहां और कोई मौजूद नहीं था। उसका कहना है कि वह रोजाना तीन बार सफाई करता है और यदि कोई कमी रह गई हो तो वह लोगों से माफी मांगता है। ब्लॉगर का पक्ष वायरल वीडियो पोस्ट करने वाले ब्लॉगर से संपर्क करने पर उसने रेहड़ी की लोकेशन साझा करने से इनकार किया था। इसके बाद उसकी ओर से कोई आधिकारिक बयान सामने नहीं आया है। क्या हुई कार्रवाई? वीडियो सामने आने के बाद फूड सेफ्टी विभाग ने जांच की बात कही है। हालांकि फिलहाल विभाग की ओर से किसी ठोस कार्रवाई की पुष्टि नहीं हुई है। स्थानीय लोगों में इस घटना को लेकर चिंता है और वे स्ट्रीट फूड विक्रेताओं से साफ-सफाई का विशेष ध्यान रखने की अपील कर रहे हैं。
0
comment0
Report
BSBHARAT SHARMA
Feb 24, 2026 04:34:43
Amritsar, Punjab:ਚਾਟੀਵਿੰਡ ਪੁਲ ਨੇੜੇ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਪਲਟੀ, ਵੱਡਾ ਹਾਦਸਾ ਟਲਿਆ ਕਾਰ ਵਿੱਚ ਸਵਾਰ ਚਾਰ ਨੌਜਵਾਨ ਹਿਰਾਸਤ ਵਿੱਚ, ਓਵਰਸਪੀਡ ਬਣੀ ਹਾਦਸੇ ਦੀ ਮੁੱਖ ਵਜ੍ਹਾ ਮੋਟਰਸਾਈਕਲ ਸਵਾਰ 20 ਫੁੱਟ ਦੂਰ ਸੁੱਟਿਆ ਗਿਆ, ਪੱਗ ਕਾਰਨ ਬਚੀ ਜਾਨ ਪੁਲਿਸ ਵੱਲੋਂ ਜਾਂਚ ਸ਼ੁਰੂ, ਕਾਰ ਚਾਲਕ ਦਾ ਮੈਡੀਕਲ ਕਰਵਾਉਣ ਦੀ ਤਿਆਰੀ ਅੰਮ੍ਰਿਤਸਰ ਦੇ ਚਾਟੀਵਿੰਡ ਪੁਲ ਤੋਂ ਤਾਰਾਂ ਵਾਲੇ ਪੁੱਲ ਦੇ ਰੋਡ ਉੱਤੇ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਇੱਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਨਹਿਰ ਦੇ ਕਿਨਾਰੇ ਪਲਟ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਪਹਿਲਾਂ ਇੱਕ ਮੋਟਰਸਾਈਕਲ ਨਾਲ ਟਕਰਾਈ ਅਤੇ ਫਿਰ ਕਈ ਵਾਰ ਘੁੰਮਦੀ ਹੋਈ ਉਲਟ ਗਈ। ਗਨੀਮਤ ਇਹ ਰਹੀ ਕਿ ਕਾਰ ਨਹਿਰ ਵਿੱਚ ਨਹੀਂ ਡਿੱਗੀ, ਨਹੀਂ ਤਾਂ ਵੱਡਾ ਜਾਨੀ नੁਕਸਾਨ ਹੋ ਸਕਦਾ ਸੀ। ਹਾਦਸੇ ਵੇਲੇ ਕਾਰ ਵਿੱਚ ਚਾਰ ਨੌਜਵਾਨ ਸਵਾਰ ਸਨ। ਟਕਰ ਦੇ ਕਾਰਨ ਮੋਟਰਸਾਈਕਲ ਸਵਾਰ ਮਨਦੀਪ ਸਿੰਘ ਲਗਭਗ 20 ਫੁੱਟ ਦੂਰ ਜਾ ਡਿੱਗਿਆ। ਮਨਦੀਪ ਸਿੰਘ ਨੇ ਦੱਸਿਆ ਕਿ ਉਹ ਆਪਣੀ ਐਕਟਿਵਾ ’ਤੇ ਜਾ ਰਿਹਾ ਸੀ ਕਿ ਅਚਾਨਕ پਿੱਛੋਂ ਬਹੁਤ ਜ਼ੋਰ ਦੀ ਆਵਾਜ਼ ਆਈ। ਉਸ ਨੇ ਹੈਂਡਲ ਮਜ਼ਬੂਤੀ ਨਾਲ ਫੜਿਆ ਪਰ ਕਾਰ ਦੀ ਟਕਰ ਇੰਨੀ ਤੇਜ਼ ਸੀ ਕਿ ਉਹ ਹਵਾ ਵਿੱਚ ਉੱਡ ਗਿਆ। ਉਸ ਦਾ ਕਹਿਣਾ ਹੈ ਕਿ ਪੱਗ ਪਹਿਨੀ ਹੋਣ ਕਾਰਨ ਹੀ ਉਸ ਦੀ ਜਾਨ ਬਚੀ, ਹਾਲਾਂਕਿ sਸਿਰ ਅਤੇ ਸਰੀਰ ’ਤੇ ਗੰਭੀਰ ਚੋਟਾਂ ਆਈਆਂ। ਕਾਰ ਵਿੱਚ ਸਵਾਰ ਨੌਜਵਾਨਾਂ ਨੇ ਦਾਅਵਾ ਕੀਤਾ ਕਿ ਗੱਡੀ ਦੀ ਰਫ਼ਤਾਰ ਸਿਰਫ਼ 60 ਕਿਲੋਮੀਟਰ ਪ੍ਰਤੀ ਘੰਟਾ ਸੀ, ਪਰ ਮੌਕੇ ’ਤੇ ਮੌਜੂਦ ਲੋਕਾਂ ਅਤੇ ਹਾਦਸੇ ਦੀ ਸਥਿਤੀ ਦੇਖ ਕੇ ਓਵਰਸਪੀਡ ਹੋਣ ਦੇ ਸ਼ੱਕ ਹੋਰ ਵਧ ਗਏ ਹਨ। ਹਾਦਸੇ ਤੋਂ ਬਾਅਦ ਲੋਕਾਂ ਵਿੱਚ ਗੁੱਸਾ ਵੀ ਵੇਖਣ ਨੂੰ ਮਿਲਿਆ ਅਤੇ ਨੌਜਵਾਨਾਂ ’ਤੇ ਨਸ਼ੇ ਵਿੱਚ ਹੋਣ ਦੇ ਦੋਸ਼ ਵੀ ਲੱਗੇ। ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀ ਮੋਹਿਤ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਸੁਲਤਾਨਪੁਰ ਰੋਡ ’ਤੇ ਹਾਦਸੇ ਦੀ ਸੂਚਨਾ ਮਿਲੀ ਸੀ। ਪੁਲਿਸ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਵਿੱਚ ਲਿਆ ਅਤੇ ਕਾਰ ਵਿੱਚ ਸਵਾਰ ਚਾਰਾਂ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਰ ਚਾਲਕ ਦਾ ਮੈਡੀਕਲ ਟੈਸਟ ਵੀ ਕਰਵਾਇਆ ਜਾਵੇਗਾ। ਦੋਸ਼ੀ ਪਾਏ ਜਾਣ ’ਤੇ ਕਾਨੂੰਨ ਅਨੁਸਾਰ sਖ਼ਤ ਕਾਰਵਾਈ ਕੀਤੀ ਜਾਵੇਗੀ।
0
comment0
Report
VSVARUN SHARMA
Feb 24, 2026 04:30:28
Mansurwal Dona, Punjab:phagwara–Jalandhar National Highway ’ਤੇ ਤਿੰਨ ਵਾਹਨਾਂ ਦੀ ਭਿਆਨਕ ਟੱਕਰ, ਟ੍ਰੈਫਿਕ ਜਾਮ ਨਾਲ ਹਾਈਵੇ ਠੱਪ ਕਪੂਰਥਲਾ: ਫਗਵਾੜਾ ਵਿਖੇ –ਜਲੰਧਰ ਨੈਸ਼ਨਲ ਹਾਈਵੇ ’ਤੇ ਅੱਜ ਉਸ ਵੇਲੇ ਅਫ਼ਰਾਤਫ਼ਰੀ ਮਚ ਗਈ ਜਦੋਂ ਪਿੰਡ ਚਹੇੜੂ ਦੇ ਰੇਲਵੇ ਓਵਰਬ੍ਰਿਜ਼ ਉੱਪਰ ਤਿੰਨ ਵਾਹਨਾਂ ਦੀ ਆਪਸੀ ਟੱਕਰ ਹੋ ਗਈ। ਹਾਦਸੇ ਤੋਂ ਬਾਅਦ ਹਾਈਵੇ ’ਤੇ ਲੰਮਾ ਜਾਮ ਲੱਗ ਗਿਆ ਅਤੇ ਆਉਣ-ਜਾਣ ਵਾਲਿਆਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ。 ਮਿਲੀ ਜਾਣਕਾਰੀ ਮੁਤਾਬਕ, ਫਗਵਾੜਾ ਵੱਲੋਂ ਆ ਰਹੀ ਇੱਕ ਵੈਨਿਊ ਗੱਡੀ ਨੇ ਅਚਾਨਕ ਬ੍ਰੇਕ ਲਗਾ ਦਿੱਤੀ। ਉਸਦੇ ਪਿੱਛੇ ਆ ਰਹੀ ਇਨੋਵਾ ਨੇ ਵੀ ਤੁਰੰਤ ਬ੍ਰੇਕ ਮਾਰੀ, ਪਰ ਇਨੋਵਾ ਦੇ ਪਿੱਛੇ ਚੱਲ ਰਹੇ ਟਾਟਾ 407 ਵਾਹਨ ਦਾ ਸੰਤੁਲਨ ਬਿਗੜ ਗਿਆ ਅਤੇ ਉਸ ਨੇ ਇਨੋਵਾ ਨੂੰ ਪਿੱਛੋਂ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਤੇਜ਼ ਸੀ ਕਿ ਤਿੰਨੇ ਵਾਹਨ ਬੁਰੀ ਤਰ੍ਹਾਂ ਨੁਕਸਾਨੀ ਹੋ ਗਏ。 ਹਾਦਸੇ ਦੀ ਸੂਚਨਾ ਮਿਲਦੇ ਹੀ ਰੋਡ ਸੇਫ਼ਟੀ ਫੋਰਸ ਮੌਕੇ ’ਤੇ ਪਹੁੰਚ ਗਈ। ਉਨ੍ਹਾਂ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਨੁਕਸਾਨੀ ਵਾਹਨਾਂ ਨੂੰ ਸੜਕ ਤੋਂ ਹਟਾਇਆ ਗਿਆ ਅਤੇ ਟ੍ਰੈਫਿਕ ਨੂੰ ਦੁਬਾਰਾ ਸੁਚਾਰੂ ਕੀਤਾ ਗਿਆ। ਗ਼ਨੀਮਤ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹਾਈਵੇ ’ਤੇ ਚਾਲਕਾਂ ਨੂੰ ਸਾਵਧਾਨੀ ਨਾਲ ਵਾਹਨ ਚਲਾਉਣ ਦੀ ਅਪੀਲ ਕੀਤੀ ਗਈ ਹੈ。
0
comment0
Report
KSKapil sharma
Feb 24, 2026 04:18:14
Noida, Uttar Pradesh:ਪ੍ਰੈੱਸ ਨੋਟਕੈਨੇਡਾ ਦੇ ਐਮਪੀ ਸ. ਟਿਮ ਸਿੰਘ ਉੱਪਲ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਸਮਸਤਕ ਹੋ ਕੇ ਸ਼ਰਧਾ ਪ੍ਰਗਟਾਈ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਭਾਈ ਗਰੇਵਾਲ ਨੇ کیا ਸਨਮਾਨਿਤ ਅੰਮ੍ਰਿਤਸਰ, 23 ਫ਼ਰਵਰੀ- ਕੈਨੇਡਾ ਦੇ ਐਮਪੀ ਅਤੇ ਵਿਰੋਧੀ ਧਿਰ ਦੇ ਡਿਪਟੀ ਲੀਡਰ ਸ. ਟਿਮ ਸਿੰਘ ਉੱਪਲ ਨੇ ਆਪਣੇ ਪਰਿਵਾਰ ਅਤੇ ਸਾਥੀਆਂ ਨਾਲ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਕਤ ਹੋ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨਾਲ ਸ੍ਰ੍ਰੀ ਕੁਲਦੀਪ ਸਿੰਘ ਪ੍ਰਧਾਨ ਕੇ.ਐਨ.ਆਰ. ਗਰੁੱਪ ਕੈਨੇਡਾ ਅਤੇ ਸ. ਚਰਨਜੀਤ ਸਿੰਘ ਮਾਵੀਕਲਾਂ ਵੀ ਮੌਜੂਦ ਸਨ। ਇਸ ਮੌਕੇ ਉਨ੍ਹਾਂ ਨੂੰ ਸ੍ਰੋਮਣੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਅਤੇ ਸੂਚਨਾ ਅਧਿਕਾਰੀ ਸ. ਰਣਧੀਰ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਿਹਰੀ ਮਾਡਲ ਤੇ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਦੇਸ਼ ਦੁਨੀਆਂ ਅੰਦਰ ਵੱਸਦੇ ਸਿੱਖਾਂ ਨੇ ਆਪਣੀ ਮਿਹਤਨ ਸਦਕਾ ਉੱਚ ਮੁਕਾਮ ਹਾਸਲ ਕੀਤੇ ਹਨ। ਇਨ੍ਹਾਂ ਵਿੱਚੋਂ ਹੀ ਸ. ਟਿਮ ਸਿੰਘ ਉੱਪਲ ਵੀ ਇਕ ਹਨ, ਜਿਨ੍ਹਾਂ ਨੇ ਕੈਨੇਡਾ ਦੀ ਸਿਆਸਤ ਅੰਦਰ ਨਾਮਣਾ ਖੱਟਿਆ ਹੈ। ਉਨ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਏ ਸ. ਟਿਮ ਸਿੰਘ ਉੱਪਲ ਅਤੇ ਉਨ੍ਹਾਂ ਦੀ ਪਰਿਵਾਰ ਨੂੰ ਜੀ-ਆਇਆਂ ਆਖਿਆ। ਇਸ ਮੌਕੇ ਸ. ਟਿਮ ਸਿੰਘ ਉੱਪਲ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇਸ਼ ਦੁਨੀਆਂ ਅੰਦਰ ਵੱਸਦੇ ਸਿੱਖਾਂ ਲਈ ਵੱਡੀ ਆਸਥਾ ਦਾ ਕੇਂਦਰ ਹੈ, ਜਿਥੇ ਨਤਮਸਤਕ ਹੋ ਕੇ ਉਹ ਆਪਣੇ ਸੁਭਾਗਾ ਮਹਿਸੂਸ ਕਰਦੇ ਹਨ। ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਮਿਲੇ ਸਨਮਾਨ ਲਈ ਧੰਨਵਾਦ।
0
comment0
Report
MSManish Shanker
Feb 24, 2026 04:01:38
0
comment0
Report
SKSanjeev Kumar
Feb 24, 2026 03:34:30
Bhikhi, Punjab:ਸਾਹਿਲਪ੍ਰੀਤ ਸਿੰਘ, ਜੋ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜਿਸਦੀ ਉਮਰ 25 ਸਾਲ ਸੀ, ਉੱਚ ਸਿੱਖਿਆ ਪ੍ਰਾਪਤ ਕਰਨ ਲਈ ਕੈਨੇਡਾ ਗਿਆ ਹੋਇਆ ਸੀ। ਉੱਥੇ ਉਸਦੀ ਅਚਾਨਕ ਮੌਤ ਨਾਲ ਪਰਿਵਾਰ ‘ਤੇ ਦੁੱਖਾਂ da ਪਹਾੜ ਟੁੱਟ ਪਿਆ। ਮਾਪਿਆਂ ਨੇ ਉਸਨੂੰ ਵਿਦੇਸ਼ ਭੇਜਣ ਲਈ ਆਪਣੀ ਜ਼ਮੀਨ ਤੱਕ ਵੇਚ ਦਿੱਤੀ ਸੀ, ਪਰ ਕਿਸਮਤ ਨੇ ਉਨ੍ਹਾਂ ਨਾਲ ਕਠੋਰ ਮਜ਼ਾਕ ਕੀਤਾ। ਮੌਤ ਤੋਂ ਬਾਅਦ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਲੱਖਾਂ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ, ਜੋ ਕਿ ਬਜ਼ੁਰਗ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਮਾਪਿਆਂ ਲਈ ਅਸੰਭਵ ਸੀ। ਇਸ ਸੰਵੇਦਨਸ਼ੀਲ ਮਾਮਲੇ ਵਿੱਚ ਬੀਜੇਪੀ ਢੈਪਈ ਮੰਡਲ ਦੇ ਪ੍ਰਧਾਨ ਡਾ. ਗੁਰਤੇਜ ਸਿੰਘ ਚਹਿਲ ਅਤੇ ਸਮਾਜ ਸੇਵੀ ਤੇ ਸਾਬਕਾ ਸਰਪੰਚ ਸਮਾਓ ਵੱਲੋਂ ਅੱਗੇ ਆ ਕੇ ਲਗਾਤਾਰ ਯਤਨ ਕੀਤੇ ਗਏ। ਉਨ੍ਹਾਂ ਨੇ ਸੰਬੰਧਤ ਵਿਭਾਗਾਂ, ਭਾਰਤੀ ਮਿਸ਼ਨ ਅਤੇ ਉੱਚ ਅਧਿਕਾਰੀਆਂ ਨਾਲ ਸੰਪਰਕ ਕਰਕੇ ਸਾਰੀ ਪ੍ਰਕਿਰਿਆ ਨੂੰ ਤੇਜ਼ੀ ਨਾਲ ਪੂਰਾ ਕਰਵਾਇਆ। ਉਨ੍ਹਾਂ ਦੀ ਅਥਕ ਮਿਹਨਤ ਅਤੇ ਦਖਲਅੰਦਾਜ਼ੀ ਦੇ ਨਤੀਜੇ ਵਜੋਂ ਸਵਰਗਵਾਸੀ ਸਾਹਿਲਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਕੈਨੇਡਾ ਤੋਂ ਭਾਰਤ ਮੰਗਵਾਈ ਗਈ ਅਤੇ ਅੱਜ ਉਹਨਾਂ ਪਿੰਡ ਖੀਵਾ ਖੁਰਦ ਜ਼ਿਲ੍ਹਾਮਾਨਸਾ ਵਿਖੇ ਪਹੁੰਚੀ ਅਤੇ ਸਿੱਖ ਮਰਿਆਦਾ ਅਨੁਸਾਰ ਸੰਸਕਾਰ ਕੀਤਾ ਗਿਆ। ਇਸ ਮੌਕੇ ‘ਤੇ پਿੰਡ ਅਤੇ ਇਲਾਕੇ ਦੇ ਲੋਕਾਂ ਵੱਲੋਂ ਡਾ. ਗੁਰਤੇਜ ਸਿੰਘ ਚਹਿਲ ਅਤੇ ਸਮਾਜ ਸੇਵੀ ਸਾਬਕਾ ਸਰਪੰਚ ਸਮਾਓ ਦਾ ਦਿਲੋਂ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਦੁੱਖ ਦੀ ਇਸ ਘੜੀ ਵਿੱਚ ਪਰਿਵਾਰ ਦਾ ਸਹਾਰਾ ਬਣ ਕੇ ਆਪਣਾ ਫਰਜ਼ ਨਿਭਾਇਆ。
0
comment0
Report
VSVARUN SHARMA
Feb 24, 2026 03:17:14
Mansurwal Dona, Punjab:ਸੁਖਪਾਲ ਖਹਿਰਾ ਦੇ ਘਰ ਬਾਹਰ ਪੀਲਾ ਪੰਜਾ: ਭਾਜਪਾ ਆਗੂ ਗੋਰਾ ਗਿੱਲ ਦਾ ਤਿੱਖਾ ਤੰਜ, “ਸ਼ੀਸ਼ੇ ਦੇ ਘਰਾਂ ਵਾਲੇ ਪੱਥਰ ਨਹੀਂ ਮਾਰਦੇ” ਕਾਂਗਰਸੀ ਆਗੂਆਂ ਵੱਲੋਂ ਖਹਿਰਾ ਦੇ ਹੱਕ ’ਚ ਆਵਾਜ਼ਾਂ ਬੁਲੰਦ, ਭੁਲੱਥ ’ਚ ਸਿਆਸਤ ਗਰਮਾਈ ਕਪੂਰਥਲਾ : ਸੁਖਪਾਲ ਸਿੰਘ ਖਹਿਰਾ ਦੇ ਘਰ ਬਾਹਰ ਪ੍ਰਸ਼ਾਸਨ ਵੱਲੋਂ ਚਲਾਏ ਗਏ ਪੀਲੇ ਪੰਜੇ ਤੋਂ ਬਾਅਦ ਸੂਬੇ ਦੀ ਸਿਆਸਤ ਗਰਮਾ ਗਈ ਹੈ। ਇਕ ਪਾਸੇ ਜਿੱਥੇ ਕਾਂਗਰਸੀ ਅਤੇ ਹੋਰ ਵਿਰੋਧੀ ਧਿਰ ਦੇ ਆਗੂ ਖਹਿਰਾ ਦੇ ਹੱਕ ਵਿੱਚ ਖੜ੍ਹੇ ਨਜ਼ਰ ਆ ਰਹੇ ਹਨ, ਉੱਥੇ ਹੀ ਦੂਜੇ ਪਾਸੇ ਭਾਜਪਾ ਆਗੂ ਗੋਰਾ ਗਿੱਲ ਵੱਲੋਂ ਉਨ੍ਹਾਂ ’ਤੇ ਤਿੱਖੇ ਹਮਲੇ ਕੀਤੇ ਜਾ ਰਹੇ ਹਨ。 ਹਲਕਾ ਭੁਲੱਥ ਤੋਂ ਭਾਜਪਾ ਆਗੂ ਗੋਰਾ ਗਿੱਲ ਨੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ, “ਸੁਖਪਾਲ ਨੇ ਮੇਰਾ ਘਰ ਢਾਇਆ ਸੀ ਤੇ ਰੱਬ ਨੇ ਉਹਦਾ ਢਾਹ ਦਿੱਤਾ, ਜੈਸਾ ਕੋਈ ਕਰੂਗਾ ਵੈਸਾ ਭਰੂਗਾ。” ਉਨ੍ਹਾਂ ਆਖਿਆ ਕਿ ਜਿਹੜੇ ਲੋਕ ਧੱਕੇਸ਼ਾਹੀ ਕਰਕੇ ਅਤੇ ਸ਼ਿਕਾਇਤਾਂ ਦੇ ਆਧਾਰ ’ਤੇ ਦੂਜਿਆਂ ਨੂੰ ਨੁਕਸਾਨ ਪਹੁੰਚਾਉਣ ਦੇ ਆਦੀ ਰਹੇ ਹਨ, ਉਹਨਾਂ ਨਾਲ ਅਜਿਹਾ ਹੋਣਾ ਹੈਰਾਨੀ ਦੀ ਗੱਲ ਨਹੀਂ। ਗਿੱਲ ਨੇ ਦੋਸ਼ ਲਗਾਇਆ ਕਿ ਦੂਜਿਆਂ ਦੇ ਘਰਾਂ ਨੂੰ ਨੁਕਸਾਨ ਪਹੁੰਚਾਉਣ ਅਤੇ ਸਾਜ਼ਿਸ਼ਾਂ ਰਚਣੀਆਂ ਕਈ ਸਮੇਂ ਤੋਂ ਆਮ ਗੱਲ ਬਣੀ ਰਹੀ, ਪਰ ਜਦੋਂ ਕਾਰਵਾਈ ਆਪਣੇ ਉੱਤੇ ਆਈ ਤਾਂ ਵਿਰੋਧ ਸ਼ੁਰੂ ਹੋ ਗਿਆ。 ਉਨ੍ਹਾਂ ਹੋਰ ਕਿਹਾ, “ਜਿਨ੍ਹਾਂ ਦੇ ਘਰ ਆਪਣੀ ਸ਼ੀਸ਼ੇ ਦੇ ਹੁੰਦੇ ਨੇ, ਉਹ ਦੂਜਿਆਂ ਉੱਤੇ ਪੱਥਰ ਨਹੀਂ ਮਾਰਦੇ। ਸੁਖਪਾਲ ਨੇ ਜੋ ਬੀਜਿਆ, ਉਹ ਵੱਡ ਲਿਆ ਹੈ।” ਗੋਰਾ ਗਿੱਲ ਦੇ ਇਸ ਬਿਆਨ ਤੋਂ ਬਾਅਦ ਹਲਕਾ ਭੁਲੱਥ ਦਾ ਰਾਜਨੀਤਿਕ ਮਾਹੌਲ ਹੋਰ ਵੀ ਤਪ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਦੋਵੇਂ ਪੱਖਾਂ ਵੱਲੋਂ ਬਿਆਨਬਾਜ਼ੀ ਹੋਰ ਤੇਜ਼ ਹੋਣ ਦੇ ਸੰਕੇਤ ਮਿਲ ਰਹੇ ਹਨ。
0
comment0
Report
VKVarun Kaushal
Feb 24, 2026 03:16:48
Samrala, Punjab:ਪੰਜਾਬ ਤੋਂ ਲੈ ਕੇ ਸੱਤ ਸਮੁੰਦਰ ਪਾਰ ਤੱਕ ਪ੍ਰਸਿੱਧੀ ਖੱਟਣ ਵਾਲੇ ਕਬੱਡੀ ਖਿਡਾਰੀ ਸਵ: ਜਸਦੇਵ ਸਿੰਘ ਗੋਲਾ (ਯੂ. ਐਸ. ਏ.) ਦੀ ਨਿੱਘੀ ਯਾਦ ਨੂੰ ਸਮਰਪਿਤ ‘ਮਾਲਵੇ ਦਾ ਖੇਡ ਮੇਲਾ’ ਸ਼ਾਨੋ ਸ਼ੌਕਤ ਨਾਲ ਹੋਇਆ ਸਪੰਨ , ਪ੍ਰਭ ਐਕਸਪ੍ਰੈਸ ਸੈਕਰਾਮੈਂਟੋ ਹਰੀ ਸਿੰਘ ਨਲੂਆ ਜੰਡਪੁਰ ਅਤੇ ਸਟਾਰ ਇੰਡੀਆ ਟਰਾਂਸਪੋਰਟ ਸ਼ਰਮਾ ਨੰਗਲ ਦੋਵਾਂ ਟੀਮਾਂ ਵਿੱਚ ਫਸਮੇ ਮੁਕਾਬਲੇ ਹੋਏ। ਜਿਸ ਵਿੱਚ ਪ੍ਰਭ ਐਕਸਪ੍ਰੈਸ ਸੈਕਰਾਮੈਂਟੋ ਹਰੀ ਸਿੰਘ ਨਲੂਆ ਜੰਡਪੁਰ ਮਾਲਵੇਂ ਦੇ ਕਬੱਡੀ ਕੱਪ ਤੇ ਕਬਜ਼ਾ ਕੀਤਾ। ਇਸ ਮਾਲਵੇ ਦੇ ਖੇਡ ਮੇਲੇ ਤੇ ਦਰਸ਼ਕਾਂ ਲਈ ਕਬੱਡੀ ਕੱਪ ਦੇ ਨਾਲ ਨਾਲ 55 ਸਾਲਾ ਤੋਂ ਵਾਧੂ ਉਮਰ ਦੇ ਕਬੱਡੀ ਖਿਡਾਰੀ ਦਾ ਕਬੱਡੀ ਮੈਚ ਖਿੱਚ ਦਾ ਕੇਂਦਰ ਬਣਿਆ ਰਿਹਾ! ਪੰਜਾਬ ਤੋਂ ਲੈ ਕੇ ਸੱਤ ਸਮੁੰਦਰ ਪਾਰ ਤੱਕ ਪ੍ਰਸਿੱਧੀ ਖੱਟਣ ਵਾਲੇ ਕਬੱਡੀ ਖਿਡਾਰੀ ਸਵ: ਜਸਦੇਵ ਸਿੰਘ ਗੋਲਾ (ਯੂ. ਐਸ. ਏ.) ਦੀ ਨਿੱਘੀ ਯਾਦ ਨੂੰ ਸਮਰਪਿਤ ‘ਮਾਲਵੇ ਦਾ ਖੇਡ ਮੇਲਾ’ ਇਸ ਖੇਡ ਮੇਲੇ ਵਿੱਚ ਵਿਦੇਸ਼ਾਂ ਤੋਂ ਪਹੁੰਚੇ ਪਰਵਾਸੀ ਕਬੱਡੀ ਖਿਡਾਰੀਆਂ ਅਤੇ ਪੰਜਾਬ ਭਰ ਦੇ ਦੂਰ ਦੁਰਾਡੇ ਦੇ ਇਲਾਕਿਆਂ ਤੋਂ ਦਰਸ਼ਕਾਂ ਨੇ ਸ਼ਮੂਲੀਅਤ ਕੀਤੀ। ਪਹਿਲੇ ਦਿਨ ਕਬੱਡੀ 35,45 ਅਤੇ 55 ਕਿਲੋ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿੱਚ 35 ਕਿਲੋ ਵਜ਼ਨ ਤੇ ਕਬੱਡੀ ਮੁਕਾਬਲਿਆਂ ਵਿੱਚ ਭੋਂ ਪੁਰ , 45 ਕਿਲੋ ਕਬੱਡੀ ਵਿੱਚ ਦੀ ਟੀਮ ਖਾਨਪੁਰ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ ਕਬੱਡੀ ਓਪਨ ਮੁਕਾਬਲੇ ਵਿੱਚ ਪ੍ਰਭ ਐਕਸਪ੍ਰੈਸ ਸੈਕਰਾਮੈਂਟੋ ਹਰੀ ਸਿੰਘ ਨਲੂਆ ਜੰਡਪੁਰ ਨੇ ਕਬੱਡੀ ਕੱਪ ਜਿੱਤੇਆ ਅਤੇ ਦੂਜੇ ਨੰਬਰ ਤੇ ਸਟਾਰ ਇੰਡੀਆ ਟਰਾਂਸਪੋਰਟ ਸ਼ਰਮਾ ਨੰਗਲ ! Byte :- ਜਗਜੀਵਨ ਸਿੰਘ ਖੀਰਨੀਆ ਸੀਨੀਅਰ ਆਗੂ ਆਮ ਆਦਮੀ ਪਾਰਟੀ Byte :-
0
comment0
Report
SKSanjeev Kumar
Feb 24, 2026 03:16:09
Bhikhi, Punjab:सद्दा हक प्रोग्राम के तहत जब आज जी पंजाब हरियाणा हिमाचल की टीम ने जिला मानसा के कस्बा भिखी से बुधलाडा की ओर जाने वाली सड़क के बारे में लोगों से बात की तभी लोगों ने बताया सड़क पिछले 4 साल से टूटी हुई है लेकिन प्रशासन की तरफ से इस सड़क की तरफ कोई ध्यान नहीं दिया जा रहा इस सड़क के बारे में कई बार लोकल प्रशासन को भी बता चुके हैं लेकिन उनकी तरफ से भी इस सड़क को मरम्मत करने के लिए भी कोई हल नहीं किया गया सड़क खराब होने के कारण सड़की हादसे बहुत ज्यादा हो रहे हैं आज गांव वासियों की मदद से कुछ नौजवानों ने खुद इस सड़क पर पड़े खड्ओ को भरने का प्रयास किया लेकिन खड़े भरने के बावजूद भी आने जाने वाले वाहनों को बड़ी दिक्कत हो रही है ग्रामवासियों ने पंजाब सरकार से मांग की है की भिखी से लेकर बुधलाड़ा तक यह सड़क नई बननी चाहिए ताकि सड़क हादसे कम हो जाएं और आने जाने वाले वाहनों को कोई दिक्कत ना आए
0
comment0
Report
SBSANJEEV BHANDARI
Feb 24, 2026 03:01:14
Zirakpur, Punjab:جیਰکپور ਢਕੋਲੀ ਦੇ ਇੱਕ ਪ੍ਰੀ-ਨਰਸਰੀ ਸਕੂਲ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਦੋ ਅਣਜਾਣੇ ਨੌਜਵਾਨ ਇੱਕ ਬੱਚੇ ਨੂੰ ਲੈਣ ਲਈ ਸਕੂਲ ਪਹੁੰਚ ਗਏ। ਆਪਣੇ ਆਪ ਨੂੰ ਬੱਚੇ ਦਾ ‘ਚਾਚਾ’ ਦੱਸਣ ਵਾਲੇ ਇਨ੍ਹਾਂ ਨੌਜਵਾਨਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਬੱਚੇ ਦੀ ਮਾਤਾ ਨੇ ਭੇਜਿਆ ਹੈ। ਹਾਲਾਂਕਿ, ਸਕੂਲ ਸਟਾਫ ਦੀ ਚੌਕਸੀ ਅਤੇ ਮੁਸਤੈਦੀ ਕਾਰਨ ਕਿਸੇ ਵੀ ਅਣਹੋਣੀ ਦੀ ਸੰਭਾਵਨਾ ਨੂੰ ਟਾਲ ਦਿੱਤਾ ਗਿਆ। ਸਟਾਫ ਨੇ ਬਿਨਾਂ ਕਿਸੇ ਅਧਿਕਾਰਿਕ ਸੂਚਨਾ ਦੇ ਬੱਚਾ ਸੌਂਪਣ ਤੋਂ ਸਾਫ ਇਨਕਾਰ ਕਰ ਦਿੱਤਾ ਅਤੇ ਤੁਰੰਤ ਮਾਤਾ-ਪਿਤਾ ਨੂੰ ਜਾਣકારી ਦਿੱਤੀ। ਇਹ ਮਾਮਲਾ ਸ਼ਨੀਵਾਰ ਦਾ ਦੱਸਿਆ ਜਾ ਰਿਹਾ ਹੈ। ਪੁਲਿਸ ਜਾਂਚ ਦੌਰਾਨ ਇਹ ਸਪਸ਼ਟ ਹੋਇਆ ਕਿ ਪੂਰਾ ਮਾਮਲਾ ਸਕੂਲ ਨੂੰ ਲੈ ਕੇ ਹੋਈ ਗਲਤਫਹਮੀ ਕਾਰਨ ਬਣਿਆ ਸੀ। ਪੁਲਿਸ ਨੇ ਇਸਨੂੰ ਸਿਰਫ਼ ਇਕ ਗਲਤਫਹਮੀ ਕਰਾਰ ਦਿੰਦਿਆਂ ਮਾਮਲੇ ਨੂੰ ਸ਼ਾਂਤੀਪੂਰਵਕ ਢੰਗ ਨਾਲ ਨਿਪਟਾ ਦਿੱਤਾ。
0
comment0
Report
Advertisement
Back to top