Back
मोहाली अदालत ने गैंगस्टर सुखप्रीत बुढ़ा के खिलाफ मामले में वारंट जारी किए
MSManish Shanker
Feb 24, 2026 04:01:38
Sahibzada Ajit Singh Nagar, Punjab
ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਨੂੰ ਜੇਲ ਅਥੋਰਿਟੀ ਵੱਲੋਂ ਅਦਾਲਤ ਵਿੱਚ ਪੇਸ਼ ਨਾ ਕਰਨ ਨੂੰ ਲੈਕੇ ਮੋਹਾਲੀ ਅਦਾਲਾਤ ਨੇ ਐਸਐਸਪੀ ਮੋਹਾਲੀ ਨੂੰ ਲਿਖਿਆ ਪੱਤਰ।
9 ਮਾਰਚ ਲਈ ਕੀਤੇ ਪ੍ਰੋਡਕਸ਼ਨ ਵਰੰਟ ਜਾਰੀ。
ਇਸ ਦੇ ਨਾਲ ਹੀ ਥਾਣੇਦਾਰ ਹਰਜੀਤ ਸਿੰਘ ਵੱਲੋਂ ਗਵਾਹੀ ਤੇ ਨਾ ਆਉਣ ਲਈ ਉਸ ਖਿਲਾਫ ਕੀਤੇ ਦੁਬਾਰਾ ਗੈਰ ਜਮਾਨਤੀ ਵਰੰਟ ਜਾਰੀ।
ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਵੱਲੋਂ ਹਿੰਦੂ ਆਗੂ ਨਿਸ਼ਾਂਤ ਸ਼ਰਮਾ ਨੂੰ ਧਮਕੀਆਂ ਦੇਣ ਅਤੇ ਉਸ ਦੀ ਕਾਰ ਨੂੰ ਜਾਲੀ ਨੰਬਰ ਪਲੇਟ ਵਾਲੀ ਕਾਰ ਤੇ ਚਾਰ ਵਿਅਕਤੀਆਂ ਵੱਲੋਂ ਘੇਰ ਕੇ ਹਮਲਾ ਕਰਨ ਦੀ ਸ਼ਿਕਾਇਤ ਤੇ ਇਰਾਦਾ ਹ ਕਤਲ ਦੀ ਧਾਰਾਵਾਂ ਹੇਠ ਸੁਖਪ੍ਰੀਤ ਸਿੰਘ ਬੁੱਢਾ ਖਿਲਾਫ ਹੋਇਆ ਸੀ ਮਾਮਲਾ ਦਰਜ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKapil sharma
FollowFeb 24, 2026 05:32:060
Report
KSKapil sharma
FollowFeb 24, 2026 05:31:460
Report
KSKapil sharma
FollowFeb 24, 2026 05:30:180
Report
PSParambir Singh Aulakh
FollowFeb 24, 2026 05:02:050
Report
NLNitin Luthra
FollowFeb 24, 2026 05:01:520
Report
BSBHARAT SHARMA
FollowFeb 24, 2026 04:34:570
Report
BSBHARAT SHARMA
FollowFeb 24, 2026 04:34:430
Report
VSVARUN SHARMA
FollowFeb 24, 2026 04:30:280
Report
KSKapil sharma
FollowFeb 24, 2026 04:18:140
Report
BSBALINDER SINGH
FollowFeb 24, 2026 03:47:320
Report
NLNitin Luthra
FollowFeb 24, 2026 03:34:490
Report
SKSanjeev Kumar
FollowFeb 24, 2026 03:34:300
Report
BSBALINDER SINGH
FollowFeb 24, 2026 03:34:140
Report
VSVARUN SHARMA
FollowFeb 24, 2026 03:17:140
Report