Back
दलित सिख को केंद्र सरकार में बड़ा पद: राष्ट्रीय सफाई कर्मचारी आयोग सदस्य नामित
PSParambir Singh Aulakh
Feb 24, 2026 05:02:05
Amritsar, Punjab
ਹਰਦੀਪ ਸਿੰਘ ਗਿੱਲ ਰਾਸ਼ਟਰਜ ਸਫਾਈ ਕਰਮਚਾਰੀ ਕਮਿਸ਼ਨ ਦੇ ਮੈਂਬਰ ਨਿਯੁਕਤ
ਪਹਿਲੇ ਦਲਿਤ ਸਿੱਖ ਨੂੰ ਕੇਂਦਰ ਸਰਕਾਰ ਵਿੱਚ ਮਿਲੀ ਨੁਮਾਇੰਦਗੀ
ਕੇਂਦਰ ਸਰਕਾਰ ਨੇ ਪੰਜਾਬ ਦੇ ਦਲਿਤ ਭਾਈਚਾਰੇ ਨੂੰ ਸਰਕਾਰ ਮਹੱਤਵਪੂਰਨ ਸਥਾਨ ਦੇਣ ਦਾ ਫੈਸਲਾ ਕੀਤਾ ਹੈ।
ਦੇਸ਼ ਦੇ ਰਾਸ਼ਟਰਪਤੀ ਵੱਲੋਂ ਹਰਦੀਪ ਸਿੰਘ ਗਿੱਲ ਨੂੰ ਰਾਸ਼ਟਰੀ ਸਫਾਈ ਕਰਮਚਾਰੀ ਕਮਿਸ਼ਨ ਵਿੱਚ ਮੈਂਬਰ ਨਾਮਜ਼ਦ ਕੀਤਾ ਹੈ।
ਪਿਛਲੇ ਕਾਫੀ ਸਮੇਂ ਤੋਂ ਇਹ ਕਮਿਸ਼ਨ ਖਾਲੀ ਸੀ। ਕੇਂਦਰੀ ਸਮਾਜਿਕ ਨਿਆਂ ਅਤੇ ਸ਼ਸ਼ਕਤੀਕਰਨ ਮੰਤਰਾਲੇ ਵੱਲੋਂ ਜਾਰੀ ਪੱਤਰ ਅਨੁਸਾਰ ਇਹ ਨਵੀਂ ਨਿਯੁਕਤੀ ਕੀਤੀ ਗਈ ਹੈ。
ਹਰਦੀਪ ਸਿੰਘ ਗਿੱਲ ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਵਿੱਚ ਬਤੌਰ ਜ਼ਿਲ੍ਹਾ ਪ੍ਰਧਾਂ ਅੰਮ੍ਰਿਤਸਰ ਦਿਹਾਤੀ ਵਜੋਂ ਸੇਵਾਵਾਂ ਦੇ ਰਹੇ ਸਨ। ਉਹ ਭਾਰਤੀ ਜਨਤਾ ਪਾਰਟੀ ਦੇ ਅਨੁਸੂਚਿਤ ਜਾਤੀ ਮੋਰਚੇ ਦੇ ਜਨਰਲ ਸਕੱਤਰ ਵੀ ਰਹੇ।
ਰਾਸ਼ਟਰੀ ਸਵੈਮ ਸੇਵਕ ਸੰਘ ਦੇ ਰਾਸ਼ਟਰੀ ਪੱਧਰ ਦੇ ਅਹੁਦੇਦਾਰਾਂ ਨਾਲ ਵੀ ਉਹਨਾਂ ਦੀ ਕਾਫੀ ਨੇੜਤਾ ਰਹੀ।
ਕੇਂਦਰ ਸਰਕਾਰ ਵਿੱਚ ਪਹਿਲੀ ਵਾਰ ਦਲਿਤ ਭਾਈਚਾਰੇ ਨਾਲ ਸੰਬੰਧਿਤ ਕਿਸੇ ਸਿੱਖ ਨੂੰ ਇਹ ਵੱਡਾ ਅਹੁਦਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਦੇਸ਼ ਦੇ ਸਾਬਕਾ ਗ੍ਰਹੁ ਮੰਤਰੀ ਸਵਰਗਵਾਸੀ ਸ. ਬੂਟਾ ਸਿੰਘ ਰਾਸ਼ਟਰੀ ਅਨਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਰਹੇ ਉਸ ਤੋਂ ਬਾਅਦ ਅੱਜ ਤੱਕ ਕਿਸੇ ਵੀ ਕਮਿਸ਼ਨ ਵਿੱਚ ਕਿਸੇ ਦਲਿਤ ਸਿੱਖ ਨੂੰ ਨੁਮਾਇੰਦਗੀ ਨਹੀਂ ਮਿਲੀ。
देश के पूर्व गृह मंत्री बूटा सिंह के बाद यह दूसरा दलित व्यक्ति है जिसको देश की इतनी बड़ी जिम्मेवारी मिली है...
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKapil sharma
FollowFeb 24, 2026 05:50:150
Report
KSKapil sharma
FollowFeb 24, 2026 05:49:310
Report
NSNaresh Sethi
FollowFeb 24, 2026 05:37:130
Report
KSKuldeep Singh
FollowFeb 24, 2026 05:36:350
Report
BSBHARAT SHARMA
FollowFeb 24, 2026 05:36:120
Report
KSKapil sharma
FollowFeb 24, 2026 05:32:060
Report
KSKapil sharma
FollowFeb 24, 2026 05:31:460
Report
KSKapil sharma
FollowFeb 24, 2026 05:30:180
Report
NLNitin Luthra
FollowFeb 24, 2026 05:01:520
Report
BSBHARAT SHARMA
FollowFeb 24, 2026 04:34:570
Report
BSBHARAT SHARMA
FollowFeb 24, 2026 04:34:430
Report
VSVARUN SHARMA
FollowFeb 24, 2026 04:30:280
Report
KSKapil sharma
FollowFeb 24, 2026 04:18:140
Report
MSManish Shanker
FollowFeb 24, 2026 04:01:380
Report