Back
मालवे खेल मेले में कबड्डी कप प्रभ एक्सप्रेसSacramento Hari Singh Nalua जंडपुर ने जीता
VKVarun Kaushal
Feb 24, 2026 03:16:48
Samrala, Punjab
ਪੰਜਾਬ ਤੋਂ ਲੈ ਕੇ ਸੱਤ ਸਮੁੰਦਰ ਪਾਰ ਤੱਕ ਪ੍ਰਸਿੱਧੀ ਖੱਟਣ ਵਾਲੇ ਕਬੱਡੀ ਖਿਡਾਰੀ ਸਵ: ਜਸਦੇਵ ਸਿੰਘ ਗੋਲਾ (ਯੂ. ਐਸ. ਏ.) ਦੀ ਨਿੱਘੀ ਯਾਦ ਨੂੰ ਸਮਰਪਿਤ ‘ਮਾਲਵੇ ਦਾ ਖੇਡ ਮੇਲਾ’ ਸ਼ਾਨੋ ਸ਼ੌਕਤ ਨਾਲ ਹੋਇਆ ਸਪੰਨ , ਪ੍ਰਭ ਐਕਸਪ੍ਰੈਸ ਸੈਕਰਾਮੈਂਟੋ ਹਰੀ ਸਿੰਘ ਨਲੂਆ ਜੰਡਪੁਰ ਅਤੇ ਸਟਾਰ ਇੰਡੀਆ ਟਰਾਂਸਪੋਰਟ ਸ਼ਰਮਾ ਨੰਗਲ ਦੋਵਾਂ ਟੀਮਾਂ ਵਿੱਚ ਫਸਮੇ ਮੁਕਾਬਲੇ ਹੋਏ। ਜਿਸ ਵਿੱਚ ਪ੍ਰਭ ਐਕਸਪ੍ਰੈਸ ਸੈਕਰਾਮੈਂਟੋ ਹਰੀ ਸਿੰਘ ਨਲੂਆ ਜੰਡਪੁਰ ਮਾਲਵੇਂ ਦੇ ਕਬੱਡੀ ਕੱਪ ਤੇ ਕਬਜ਼ਾ ਕੀਤਾ। ਇਸ ਮਾਲਵੇ ਦੇ ਖੇਡ ਮੇਲੇ ਤੇ ਦਰਸ਼ਕਾਂ ਲਈ ਕਬੱਡੀ ਕੱਪ ਦੇ ਨਾਲ ਨਾਲ 55 ਸਾਲਾ ਤੋਂ ਵਾਧੂ ਉਮਰ ਦੇ ਕਬੱਡੀ ਖਿਡਾਰੀ ਦਾ ਕਬੱਡੀ ਮੈਚ ਖਿੱਚ ਦਾ ਕੇਂਦਰ ਬਣਿਆ ਰਿਹਾ! ਪੰਜਾਬ ਤੋਂ ਲੈ ਕੇ ਸੱਤ ਸਮੁੰਦਰ ਪਾਰ ਤੱਕ ਪ੍ਰਸਿੱਧੀ ਖੱਟਣ ਵਾਲੇ ਕਬੱਡੀ ਖਿਡਾਰੀ ਸਵ: ਜਸਦੇਵ ਸਿੰਘ ਗੋਲਾ (ਯੂ. ਐਸ. ਏ.) ਦੀ ਨਿੱਘੀ ਯਾਦ ਨੂੰ ਸਮਰਪਿਤ ‘ਮਾਲਵੇ ਦਾ ਖੇਡ ਮੇਲਾ’ ਇਸ ਖੇਡ ਮੇਲੇ ਵਿੱਚ ਵਿਦੇਸ਼ਾਂ ਤੋਂ ਪਹੁੰਚੇ ਪਰਵਾਸੀ ਕਬੱਡੀ ਖਿਡਾਰੀਆਂ ਅਤੇ ਪੰਜਾਬ ਭਰ ਦੇ ਦੂਰ ਦੁਰਾਡੇ ਦੇ ਇਲਾਕਿਆਂ ਤੋਂ ਦਰਸ਼ਕਾਂ ਨੇ ਸ਼ਮੂਲੀਅਤ ਕੀਤੀ। ਪਹਿਲੇ ਦਿਨ ਕਬੱਡੀ 35,45 ਅਤੇ 55 ਕਿਲੋ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿੱਚ 35 ਕਿਲੋ ਵਜ਼ਨ ਤੇ ਕਬੱਡੀ ਮੁਕਾਬਲਿਆਂ ਵਿੱਚ ਭੋਂ ਪੁਰ , 45 ਕਿਲੋ ਕਬੱਡੀ ਵਿੱਚ ਦੀ ਟੀਮ ਖਾਨਪੁਰ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ ਕਬੱਡੀ ਓਪਨ ਮੁਕਾਬਲੇ ਵਿੱਚ ਪ੍ਰਭ ਐਕਸਪ੍ਰੈਸ ਸੈਕਰਾਮੈਂਟੋ ਹਰੀ ਸਿੰਘ ਨਲੂਆ ਜੰਡਪੁਰ ਨੇ ਕਬੱਡੀ ਕੱਪ ਜਿੱਤੇਆ ਅਤੇ ਦੂਜੇ ਨੰਬਰ ਤੇ ਸਟਾਰ ਇੰਡੀਆ ਟਰਾਂਸਪੋਰਟ ਸ਼ਰਮਾ ਨੰਗਲ ! Byte :- ਜਗਜੀਵਨ ਸਿੰਘ ਖੀਰਨੀਆ ਸੀਨੀਅਰ ਆਗੂ ਆਮ ਆਦਮੀ ਪਾਰਟੀ Byte :-
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKapil sharma
FollowFeb 24, 2026 04:18:140
Report
MSManish Shanker
FollowFeb 24, 2026 04:01:380
Report
BSBALINDER SINGH
FollowFeb 24, 2026 03:47:320
Report
NLNitin Luthra
FollowFeb 24, 2026 03:34:490
Report
SKSanjeev Kumar
FollowFeb 24, 2026 03:34:300
Report
BSBALINDER SINGH
FollowFeb 24, 2026 03:34:140
Report
VSVARUN SHARMA
FollowFeb 24, 2026 03:17:140
Report
SKSanjeev Kumar
FollowFeb 24, 2026 03:16:090
Report
SBSANJEEV BHANDARI
FollowFeb 24, 2026 03:01:140
Report
SBSANJEEV BHANDARI
FollowFeb 24, 2026 03:00:470
Report
KSKapil sharma
FollowFeb 24, 2026 02:01:360
Report
PSParambir Singh Aulakh
FollowFeb 23, 2026 15:32:21Amritsar, Punjab:मैंने आज बार्डर एरियाज़ का जायजा लिया है: हमारे जवानों को कोई मुश्किल तो नहीं आ रही
बहुत माड़ी घटना हुई है
गुरदासपुर वाली
0
Report
VSVARUN SHARMA
FollowFeb 23, 2026 15:32:110
Report
MSManish Sharma
FollowFeb 23, 2026 15:30:340
Report