Back
मोगा में अज्ञात हमलावरों ने प्रवासी मजदूरों पर गोलीबारी, एक की हालत गंभीर
NSNavdeep Singh
Feb 10, 2026 07:54:48
Moga, Punjab
ਮੋਗਾ ਚ ਦਿਨ ਦਿਹਾੜੇ ਫਾਇਰਿੰਗ । ਮੋਗਾ ਦੇ ਜ਼ੀਰਾ ਰੋਡ ਸਥਿਤ ਅਣਪਛਾਤਿਆਂ ਵੱਲੋਂ 2 ਪ੍ਰਵਾਸੀ ਮਜ਼ਦੂਰਾਂ ਤੇ ਚਲਾਈਆਂ ਗਈਆਂ ਗੋਲੀਆਂ। ਇਹ ਪਰਵਾਸੀ ਮਜ਼ਦੂਰ ਫੈਕਟ੍ਰੀ ਤੋਂ ਆਪਣੇ ਕਵਾਟਰਾਂ ਵਿੱਚ ਖਾਣਾ ਖਾਣ ਜਾ ਰਹੇ ਸੀ ! ਗੋਲੀ ਲੱਗਣ ਨਾਲ ਪ੍ਰਵਾਸੀ ਮਜ਼ਦੂਰ ਗੰਭੀਰ ਜ਼ਖਮੀ, ਜ਼ਖਮੀ ਮਜ਼ਦੂਰ ਨੂੰ ਪਹੁੰਚਾਇਆ ਗਿਆ ਹਸਪਤਾਲ । ਇੱਕ ਦੀ ਹਾਲਤ ਨਾਜ਼ੁਕ ਅਤੇ ਦੂਜਾ ਖਤਰੇ ਤੋਂ ਬਾਹਰ ! ਫਿਲਹਾਲ ਮੌਕੇ ਤੇ ਮੋਗਾ ਦੇ ਆਲਾ ਅਧਿਕਾਰੀ ਸਮੇਤ ਕਈ ਸੀਨੀਅਰ ਅਫਸਰ ਮੌਕੇ ਤੇ ਕਰ ਰਹੇ ਹਨ ਮਾਮਲੇ ਦੀ ਤਫਤੀਸ਼。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKapil sharma
FollowFeb 10, 2026 09:47:080
Report
VSVARUN SHARMA
FollowFeb 10, 2026 09:35:440
Report
DSDharmindr Singh
FollowFeb 10, 2026 09:35:150
Report
KSKapil sharma
FollowFeb 10, 2026 09:31:500
Report
RBRohit Bansal
FollowFeb 10, 2026 09:24:330
Report
RBRohit Bansal
FollowFeb 10, 2026 09:22:130
Report
DSDharmindr Singh
FollowFeb 10, 2026 09:18:380
Report
SSSandeep Singh
FollowFeb 10, 2026 09:18:050
Report
BSBhushan Sharma
FollowFeb 10, 2026 09:12:570
Report
ADAnkush Dhobal
FollowFeb 10, 2026 09:12:360
Report
HSHarmeet Singh Maan
FollowFeb 10, 2026 09:12:260
Report
KCKhem Chand
FollowFeb 10, 2026 09:11:340
Report
SKSuneel Kumar
FollowFeb 10, 2026 09:10:510
Report
BSBALINDER SINGH
FollowFeb 10, 2026 08:48:090
Report
KDKuldeep Dhaliwal
FollowFeb 10, 2026 08:34:580
Report