Become a News Creator

Your local stories, Your voice

Follow us on
Download App fromplay-storeapp-store
Advertisement
Back
Mansa151505

पंजाब में खसखस की खेती को सरकार मंजूरी: युवाओं को नशे से बचाने की मांग

KDKuldeep Dhaliwal
Mar 24, 2026 07:36:47
Mansa, Punjab
ਖਸਖਸ ਦੀ ਖੇਤੀ ਨੂੰ ਪੰਜਾਬ ਵਿੱਚ ਸਰਕਾਰ ਦੇਵੇ ਮਨਜੂਰੀ ਖਸਖਸ ਦੀ ਖੇਤੀ ਕਰਨ ਸਬੰਧੀ ਪਿੰਡਾਂ ਦੀ ਸੱਥ ਦੇ ਅਧੀਨ ਮਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਦੀ ਸੱਥ ਵਿੱਚ ਬੈਠੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਉੱਧਰ ਚੜ੍ਹ ਜਾਂਦੇ ਵਾਸੀਆਂ ਨੇ ਕਿਹਾ ਕਿ ਪੰਜਾਬ ਦੇ ਵਿਚ ਖਸਖਸ ਦੀ ਖੇਤੀ ਨੂੰ ਸਰਕਾਰ ਵੱਲੋਂ ਮਨਜ਼ੂਰੀ ਦੇਣੀ ਚਾਹੀਦੀ ਹੈ ਕਿਉਂਕਿ ਪੰਜਾਬ ਦੇ ਵਿਚ ਵਧੇ ਮੈਡੀਕਲ ਨਸ਼ਿਆਂ ਦੇ ਕਾਰਨ ਨੌਜਵਾਨ ਮੌਤ ਦੇ ਮੂੰਹ ਵਿੱਚ ਜਾ ਰਹੇ ਨੇ ਤੇ ਰੋਜ਼ਾਨਾ ਹੀ ਲੋਕਾਂ ਦੇ ਘਰਾਂ ਵਿੱਚ ਸੱਥਰ ਵਿਛ ਰਹੇ ਨੇ ਉਨ੍ਹਾਂ ਕਿਹਾ ਕਿ ਜਿੱਥੇ ਮੈਡੀਕਲਾਂ ਤੋਂ ਇੰਜੈਕਸ਼ਨ ਲੈ ਕੇ ਨੌਜਵਾਨ ਰੋਜਾਨਾ ਹੀ ਡਿੱਗੇ ਮਿਲਦੇ ਨੇ ਉੱਥੇ ਹੀ ਖਸਖਸ ਦੀ ਖੇਤੀ ਕਰਨ ਦੇ ਨਾਲ ਅਤੇ ਖਸਖਸ ਦਾ ਨਸ਼ਾ ਕਰਨ ਦੇ ਨਾਲ ਕੋਈ ਵੀ ਮੌਤ ਦੇ ਮੁહ ਚ ਨਹੀਂ ਜਾਵੇਗਾ ਇਸ ਲਈ ਸਰਕਾਰ ਨੂੰ ਤੁਰੰਤ ਖਸਖਸ ਦੀ ਖੇਤੀ ਕਰਨ ਨੂੰ ਮਨਜ਼ੂਰੀ ਦੇਣੀ ਚਾਹੀਦੀ ਹੈ ਤੇ ਇਸ ਨਾਲ ਕਿਸਾਨ ਵੀ ਖੁਸ਼ਹਾਲ ਹੋਵੇਗਾ ਤੇ ਜਵਾਨ ਵੀ ਬਚੇਗਾ ਅਤੇ ਸਾਡੀ ਨੌਜਵਾਨ ਪੀੜੀ ਵੀ ਮੈਡੀਕਲ ਨਸ਼ਿਆਂ ਤੋਂ ਦੂਰ ਹੋ ਜਾਵੇਗੀ。
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
VBVIJAY BHARDWAJ
Mar 24, 2026 10:18:24
Masanganj, Chhattisgarh:स्लग- हिमाचल प्रदेश में अनाथ बच्चों व विधवाओं के उत्थान के नाम पर पेट्रोल व डीजल की कीमतों में इजाफा कर वेलफेयर फंड में डालने के प्रदेश सरकार के निर्णय पर बिलासपुर की जनता ने जताई कड़ी आपत्ति कहा लोगों की जेब पर पड़ेगा खासा असर तो महंगाई को कम करने के बजाए महंगाई बढ़ाने को लेकर कदम उठा रही प्रदेश सरकार. एंकर- हिमाचल प्रदेश में वाहन चलाना व माल ढुलाई करना अब जल्द ही महंगा होने जा रहा है. जी हाँ 23 मार्च को विधानसभा में भारी हंगामे के बावजूद हिमाचल प्रदेश मूल्य परिवर्धित कर विधेयक 2026 को हरी झंडी मिल गई थी. वहीं इस कानून के लागू होते ही पेट्रोल व डीजल की कीमतों में 5 रुपए तक वृद्धि दर्ज की जाएगी. भले ही प्रदेश सरकार द्वारा पेट्रोल व डीजल की बढ़ाई गई कीमतों से इकट्ठा धनराशि को प्रदेश के अनाथ बच्चों व विधवाओं के उत्थान के लिए बनाये गए वेलफेयर फंड में डालने की बात कह रही है मगर बिलासपुर जिला के लोग इस निर्णय का विरोध कर रहे हैं. स्थानीय लोगों व व्यापारियों का कहना है कि प्रदेश सरकार को महंगाई कम करने और लोगों को महंगाई की मार से बचाने की दिशा में ठोस कदम उठाने चाहिए ना की अतिरिक्त कर लगाकर पेट्रोल व डीजल की कीमतें बढ़ाकर आमजन पर महंगाई का बोझ बढ़ाना चाहिए. साथ ही लोगों कहना है कि पेट्रोल व डीजल की कीमत बढ़ने से जहाँ इसला सीधा असर लोगों की जेब पर पड़ेगा तो दूसरी ओर माल ढुलाई की कीमतें व परिवहन किराया भी बढ़ेगा, जिससे कहीं ना कहीं आम लोग ही सफर करेंगे. वहीं लोगों का कहना है की सरकार द्वारा छह माह के लिए ही मंत्री, विधायकों व अधिकारियों के वेतन में कटौती की गई जिसे छह माह बाद सरकार फिर से बढा देगी मगर पेट्रोल व डीजल जैसी मूलभूत सुविधाओं की कीमतें बढ़ाकर सरकार सीधे तौर पर प्रदेश की जनता पर महंगाई का बोझ डालने का काम कर रही है जो सरासर गलत है. वहीं लोगों ने सरकार से अपील की है कि महंगाई कम करने की दिशा में जरूरी कदम उठाए जाएं और ऐसे जनविरोधी निर्णयों को वापस लिया जाए. वहीं प्रदेश सरकार के इस निर्णय को लेकर भाजपा नेता पर जमकर निशाना साध रहे हैं. भाजपा जिलाध्यक्ष कृष्ण लाल चंदेल ने सरकार द्वारा पेट्रोल व डीजल की कीमत बढ़ाने के निर्णय की कड़ी निंदा करते हुए इसे जनता पर महंगाई का अतिरिक्त बोझ डालने वाला निर्णय करार दिया है.
0
comment0
Report
KBKulbir Beera
Mar 24, 2026 10:03:07
Bathinda, Punjab:ਬਠਿੰਡਾ ਖੇਤਰੀ ਕਿਸਾਨ ਮੇਲਾ.. ਇਸ ਵਾਰ ਪੰਜਾਬ ਵਿੱਚ ਨਰਮੇ ਦਾ ਰਕਬਾ 30% ਵਧਾਇਆ ਜਾਵੇਗਾ.. ਗੁਰਮੀਤ ਖੁੱਡੀਆਂ ਪੀਬੀ 88 ਨਵੇਂ ਕਪਾਹ ਦੀ ਕਿਸਮ ਨਾਲ ਹੀ ਵਧਾਵਾਂਗੇ ਰਕਬਾ ਲਾਲਜੀਤ ਭੁੱਲਰ ਮਾਮਲੇ ਚ ਇਨਸਾਫ ਮਿਲੇਗਾ ਮੁੱਖ ਮੰਤਰੀ ਸਾਹਿਬ ਇਸੇ ਕੰਮ ਤੇ ਲੱਗੇ ਹੋਏ ਹਨ। ਅੱਜ ਬਠਿੰਡਾ ਚ ਖੇਤਰੀ ਕਿਸਾਨ ਮੇਲਾ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਪਹੁੰਚੇ ਨਵੇਂ ਬੀਜ ਅਤੇ ਨਵੀਆਂ ਕਿਸਮਾਂ ਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ ਇਸ ਮੇਲੇ ਵਿੱਚ ਫਲਦਾਰ ਬੂਟੇ ਅਤੇ ਵੇਲਾਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਖਰੀਦੀਆਂ ਇਸ ਮੇਲੇ ਵਿੱਚ ਕੈਬਨਟ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਲੁਧਿਆਣਾ ਐਗਰੀਕਲਚਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੀ ਵਿਸ਼ੇਸ਼ ਤੌਰ ਤੇ ਪੁੱਜੇ ਜਿੱਥੇ ਉਨਾਂ ਨੇ ਲੱਗੀਆਂ ਹੋਈਆਂ ਸਟਾਲਾਂ ਦਾ ਮੁਆਇਨਾ ਕੀਤਾ ਉੱਥੇ ਹੀ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਇਹ ਮੇਲਾ ਕਿਸਾਨਾਂ ਲਈ ਹੁੰਦਾ ਹੈ ਜਿਸ ਵਿੱਚ ਨਵੀਂ ਕਿਸਮ ਦੇ ਬੀਜ ਅਤੇ ਨਵੀਂ ਟਕਨੀਕ ਨਾਲ ਖੇਤੀ ਕਰਨ ਦੇ ਤਜਰਬੇ ਸਾਂਝੀ ਕੀਤੇ ਜਾਂਦੇ ਹਨ ਇਹ ਮੇਲਾ ਪ੍ਰੋ ਕਿਸਾਨਾਂ ਲਈ ਹੀ ਹੁੰਦਾ ਹੈ। ਉਹਨਾਂ ਕਿਹਾ ਕਿ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਨਰਮੇ ਦੀ ਨਵੀਂ ਕਿਸਮ ਪੀਬੀ 88 ਲਿਆਂਦੀ ਗਈ ਹੈ ਜੋ ਕਿਸਾਨਾਂ ਨੂੰ 33% ਸਬਸਿਡੀ ਦੇ ਦਿੱਤੀ ਜਾਵੇਗੀ ਇਸ ਸੀਟ ਨੂੰ ਨਾ ਤਾਂ ਸੁੰਡੀ پੈਂਦੀ ਹੈ ਅਤੇ ਨਾ ਹੀ ਕੀੜਾ ਅਤੇ ਇਸ ਦਾ ਝਾੜ ਵੀ ਬਹੁਤ ਵਧੀਆ ਹੈ ਕਿਉਂਕਿ ਨਰਮਾ ਪੱਟੀ ਖਤਮ ਹੁੰਦੀ ਜਾ ਰਹੀ ਸੀ ਇਸ ਬਾਰੇ ਰਕਬਾ 30% ਵਧਾਇਆ ਜਾਵੇਗਾ ਤਾਂ ਜੋ ਪਿੰਡਾਂ ਦੇ ਵਿੱਚ ਗਰੀਬ ਲੋਕਾਂ ਨੂੰ ਕੰਮ ਮਿਲ ਸਕੇ ਅਤੇ ਲੱਕੜ ਦਾ ਵੀ ਪ੍ਰਬੰਧ ਹੋ ਸਕੇ ਖੇਤੀਬਾੜੀ ਪਾਲਸੀ ਵੀ ਬਣਾਈ ਜਾਏਗੀ ਅਸੀਂ ਕਿਸਾਨਾਂ ਨਾਲ ਰਹਿ ਮਸ਼ਵਰਾ ਕਰ ਰਹੇ ਹਾਂ ਲਾਲਜੀਤ ਭੁੱਲਰ ਮਾਮਲੇ ਤੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਇਸ ਮਸਲੇ ਨੂੰ ਦੇਖ ਰਹੇ ਹਨ ਇਨਸਾਫ ਮਿਲੇਗਾ ਸੀਬੀਆਈ ਦੀ ਮੰਗ ਕਰਨਾ ਉਹਨਾਂ ਦਾ ਅਧਿਕਾਰ ਹੈ ਪਰ ਇਨਸਾਫ ਜਰੂਰ ਹੋਵੇਗਾ। ਬਾਈਟ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਪੰਜਾਬ ਸਰਕਾਰ。
357
comment0
Report
TBTarsem Bhardwaj
Mar 24, 2026 10:02:48
Ludhiana, Punjab:ਲੁਧਿਆਣਾ ਦੇ ਹਲਕਾ ਕੇਂਦਰੀ ਬਣੇ ਭਾਰਤੀ ਜਨਤਾ ਪਾਰਟੀ ਦੇ ਦਫਤਰ ਦੇ ਬਾਹਰ ਸਿਲੰਡਰ ਨਾਮ ਮਿਣ ਕਾਰਨ ਪਰੇਸ਼ਾਨ ਲੋਕ ਸਿਲੰਡਰ ਲੈ ਕੇ ਪਹੁੰਚੇ ਅਤੇ ਕਿਹਾ ਕਿ ਗੈਸ ਏਜੰਸੀਆਂ ਵਾਲੇ ਆਖ ਰਹੇ ਹਨ ਮੋਦੀ ਕੋਲ ਜਾਓ ਜੇ ਗੈਸ ਸਿਲੰਡਰ ਲੈਣਾ ਹੈ। ਪਰੇਸ਼ਾਨ ਲੋਕਾਂ ਦੀ ਦਫਤਰ ਪਹੁੰਚਣ ਤੇ ਬੀਜੇਪੀ ਦੇ ਲੀਡਰਾਂ ਨੇ ਕਿਹਾ ਕਿ ਜਾਣ ਬੁਝ ਕੇ ਗੈਸ ਏਜੰਸੀਆਂ ਵਾਲੇ ਕਰ ਰਹੇ ਪ੍ਰਵਾਸੀ ਮਜ਼ਦੂਰਾਂ ਨੁੰ ਪਰੇਸ਼ਾਨ ਇਸਦੀ ਵੱਡੇ ਪੱਧਰ ਤੇ ਹੋਵੇਗੀ ਜਾਂਚ ਇਰਾਨ ਤੇ ਇਜਰਾਇਲ ਦੀ ਜੰਗ ਵਿਚਕਾਰ ਜਿੱਥੇ ਇੱਕ ਪਾਸੇ ਦੇਸ਼ ਭਰ ਦੇ ਵਿੱਚ ਐਲਪੀਜੀ ਗੈਸ ਦੀ ਕਿੱਲਤ ਦੇਖਣ ਨੂੰ ਮਿਲ ਰਹੀ ਆ ਉੱਥੇ ਹੀ ਲੁਧਿਆਣਾ ਸ਼ਹਿਰ ਦੇ ਵਿੱਚ ਲੋਕ ਖਾਲੀ ਸਿਲੰਡਰ ਲੈ ਕੇ ਪਹੁੰਚ ਗਏ ਬੀਜੇਪੀ ਦਫਤਰ ਦੇ ਬਾਹਰ, ਕਹਿੰਦੇ ਚਾਰ ਦਿਨਾਂ ਤੋਂ ਸਾਡੇ ਘਰ ਰੋਟੀ ਨਹੀਂ ਪੱਕੀ ਰੋਜ਼ ਗੈਸ ਏਜੰਸੀ ਦੇ ਬਾਹਰ ਕਤਾਰਾਂ ਦੇ ਵਿੱਚ ਸਿਲੰਡਰ ਲੈਣ ਦੇ ਲਈ ਖੜਦੇ ਹਾਂ ਪਰ ਅੱਜ ਗੈਸ ਏਜੰਸੀ ਵਾਲਿਆਂ ਨੇ ਕਹਿ ਦਿੱਤਾ ਕਿ ਸਲੰਡਰ ਲੈਣ ਦੇ ਲਈ ਮੋਦੀ ਕੋਲ ਜਾਓ, ਜਿਸ ਤੋਂ ਬਾਅਦ ਲੋਕ ਆਪਣੇ ਖਾਲੀ ਸਲੰਡਰ ਲੈ ਕੇ ਹਲਕਾ ਕੇਂਦਰੀ ਤੋਂ ਬੀਜੇਪੀ ਦੇ ਇੰਚਾਰਜ ਦਫਤਰ ਦੇ ਬਾਹਰ ਪਹੁੰਚ ਗਏ, ਕਹਿੰਦੇ ਸਲੰਡਰ ਮਿਲ ਨਹੀਂ ਰਹੇ ਕੰਮ ਕਰੀਏ ਜਾਂ ਫਿਰ ਸਿਲੰਡਰ ਲੈਣ ਦੇ ਲਈ ਜਾਈਏ ਲੱਗਦਾ ਹੁਣ ਸਾਨੂੰ ਇੱਕ ਵਾਰ ਫਿਰ ਤੋਂ ਆਪਣੇ ਪਿੰਡ ਵਾਪਸ ਮੁੜਨਾ ਪੈਣਾ ਦੂਸਰੇ ਪਾਸੇ ਬੀ ਜੇ ਪੀ ਦੇ ਲੀਡਰਾਂ ਨੇ ਕਿਹਾ ਕਿ ਗੈਸ ਏਜੰਸੀ ਵਾਲੇ ਜਾਣ ਬੁਝ ਕੇ ਕਾਲਾ ਬਜਾਰੀ ਕਰ ਰਹੇ ਜਿਸ ਦੀ ਮੋਦੀ ਸਰਕਾਰ ਵੱਲੋਂ ਜਰੂਰ ਜਾਚ ਕਰਵਾਈ ਜਾਵੇਗੀ Byte ਪਰੇਸ਼ਾਨ ਹੋਏ ਲੋਕ Byte ਹਲਕਾ ਕੇਂਦਰੀ ਤੇ ਬੀਜੇਪੀ ਦੇ ਇੰਚਾਰਜ Byte ਬੀਜੇਪੀ ਦੇ ਆਗੂ
281
comment0
Report
NLNitin Luthra
Mar 24, 2026 09:19:34
Batala, Punjab:ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੱਜ ਬਟਾਲਾ ਨੇੜਲੇ ਪਿੰਡ ਘਸੀਟਪੂਰਾ ਦਾ ਰੇਲਵੇ ਟਰੈਕ ਕਰ ਦਿੱਤਾ ਜਾਮ ਕਿਸਾਨਾਂ ਵੱਲੋਂ ਰੇਲਵੇ ਟਰੈਕ ਤੇ ਬੈਠ ਕੇ ਦਿੱਤਾ ਜਾ ਰਿਹਾ ਹੈ ਧਰਨਾ ਕਿਸਾਨਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਪਿਛਲੇ ਦੋ ਦਿਨ ਤੋਂ ਅੰਮ੍ਰਿਤਸਰ ਦੇ ਡੀਸੀ ਦਫਤਰ ਦੇ ਬਾਹਰ ਅਸੀਂ ਧਰਨਾ ਦੇ ਰਹੇ ਸੀ ਅੱਜ ਅਚਾਨਕ ਸਾਡੇ ਆਗੂ ਸਰਵਨ ਸਿੰਘ ਭਧੇਰ ਨੂੰ ਜਬਰੀ ਪੁਲਿਸ ਚੁੱਕ ਕੇ ਲੈ ਗਈ ਹ। ਸਾਡੀ ਸਭ ਤੋਂ ਪਹਿਲੀ ਮੰਗ ਹੈ ਕਿ ਉਦੋਂ ਤੱਕ ਧਰਨਾ ਜਾਰੀ ਰਹੇਗਾ ਜਦੋਂ ਤੱਕ ਸਾਡੇ ਕਿਸਾਨ ਆਗੂਆਂ ਨੂੰ ਛੱਡਿਆ ਨਹੀਂ ਜਾਂਦਾ ਦੂਸਰੇ ਪਾਸੇ ਸਾਡੀ ਮੰਗ ਹੈ ਕਿ ਜੋ ਧਰਨੇ ਦੌਰਾਨ ਸਾਡਾ ਸਮਾਨ ਚੋਰੀ ਹੋਇਆ ਹੈ ਉਸ ਦਾ ਮੁਆਵਜ਼ਾ ਦਿੱਤਾ ਜਾਵੇ ਜੋ ਪਰਾਲੀ ਸਾੜਨ ਦੇ ਸੰਬੰਧ ਦੇ ਵਿੱਚ ਪਰਚੇ ਹੋਏ ਨੇ ਉਹ ਵਾਪਸ ਲਏ ਜਾਣ ਔਰ ਐਮਐਸਪੀ ਦਿਂਤੀ ਜਾਵੇ ਜਦੋਂ ਤੱਕ ਸਾਡਾ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਇਹ ਧਰਨਾ ਜਾਰੀ ਰਹੇਗਾ
1004
comment0
Report
MSManish Shanker
Mar 24, 2026 09:19:02
Sahibzada Ajit Singh Nagar, Punjab:ਨਗਰ ਨਿਗਮ ਮੋਹਾਲੀ ਦਾ 2026-27 ਦਾ 272 ਕਰੋੜ ਰੁਪਏ ਦਾ ਅਨੁਮਾਨਿਤ ਬਜ਼ਟ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪ੍ਰਧਾਨਗੀ ਹੇਠ ਰੱਖਿਆ ਗਿਆ ਹੈ। ਜਿਸ ਨੂੰ ਲੈ ਕੇ ਕੌਂਸਲਰਾਂ ਵੱਲੋਂ ਕਿਹਾ ਗਿਆ ਕਿ ਪਿਛਾਲ ਬਜ਼ਟ 227 ਕਰੌੜ ਰੁਪਏ ਤਕਰੀਬਨ ਰਖਿਆ ਗਿਆ ਸੀ। ਲੈਕਿਨ ਇਸ ਵਾਰੀ ਨਗਰ ਨਿਗਮ ਮੋਹਾਲੀ ਦੀ ਹਦੂਦ ਨੂੰ ਵਧਾ ਕੇ 15 ਪਿੰਡ ਹੋਰ ਸ਼ਾਮਲ ਕੀਤਾ ਗਿਆ ਹੈ। ਜਿਸ ਨਾਲ ਨਗਰ ਨਿਗਮ ਮੋਹਾਲੀ ਤੇ ਹੋਰ ਬੋਝ ਪਵੇਗਾ। ਕੌਂਸਲਰਾਂ ਵੱਲੋਂ ਕਿਹਾ ਗਿਆ ਕਿ ਇਹ ਬਜਟ ਕੇਵਲ ਹਵਾਈ ਡਾਟੇ ਨਾਲ ਬਣਾਇਆ ਗਿਆ ਹੈ।ਦੋ ਜਮੀਨੀ ਹਕੀਕਤ ਤੋਂ ਕੋਹਾਂ ਦੂਰ ਹੈ। ਪਾਣੀ ਅਤੇ ਸੀਵਰੇਜ ਦੇ ਕਨੈਕਸ਼ਨਾਂ ਨੂੰ ਲੈ ਕੇ ਕੌਂਸਲਰਾਂ ਵੱਲੋਂ ਭਾਰੀ ਹੰਗਾਮਾ ਕੀਤਾ ਗਿਆ ਕਿ ਬਿਨਾਂ ਕਿਸੀ ਮਨਜ਼ੂਰੀ ਤੋਂ ਬੂਥਾਂ ਨੂੰ ਸੀਵਰੇਜ ਪਾਣੀ ਤੇ ਕਨੈਕਸ਼ਨ ਦਿੱਤੇ ਗਏ ਹਨ ਜੋ ਕਿ ਕੱਟਣੇ ਬਣਦੇ ਹਨ ਉਹ ਕਿਉਂ ਨਹੀਂ ਕੱਟੇ ਜਾ ਰਹੇ।
966
comment0
Report
DSDharmindr Singh
Mar 24, 2026 09:03:21
Fatehgarh Sahib, Punjab:फतेहगढ़ साहिब के सरहिंद जीआरपी थाने में भीषण आग, मालखाने का रिकॉर्ड जला, हथियारों को भी पहुंचा नुकसान फतेहगढ़ साहिब के सरहिंद स्थित जीआरपी (गवर्नमेंट रेलवे पुलिस) थाने में सोमवार रात करीब 9 बजे भीषण आग लगने से हड़कंप मच गया। आग थाने के मालखाने में लगी, जिसके चलते वहां रखा ज्यादातर रिकॉर्ड जलकर राख हो गया। आग की तीव्रता का अंदाजा इसी बात से लगाया जा सकता है कि इसे काबू करने के लिए फायर ब्रिगेड की टीमों को करीब दो घंटे तक कड़ी मशक्कत करनी पड़ी। मिली जानकारी के अनुसार आग लगने के समय थाने की बिजली अचानक बंद हो गई थी। इसके बाद रेलवे के इलेक्ट्रीशियन को मौके पर बुलाया गया। जांच के दौरान पता चला कि मालखाने के अंदर से धुआं निकल रहा है। चूंकि मालखाना चारों तरफ से बंद होता है, इसलिए अंदर तक पहुंच पाना मुश्किल हो रहा था। स्थिति को गंभीर देखते हुए तुरंत फायर ब्रिगेड को सूचित किया गया। फायर ब्रिगेड कर्मियों ने आग पर काबू पाने के लिए मालखाने की दीवार तोड़नी पड़ी, जिसके बाद अंदर पहुंचकर बुझाने का काम शुरू किया गया। लेकिन तब तक आग काफी फैल चुकी थी। मालखाने के अंदर बड़ी मात्रा में ज्वलनशील सामग्री और पुराने रिकॉर्ड रखे हुए थे, जिससे आग तेजी से फैलती चली गई और देखते ही देखते अधिकांश दस्तावेज जलकर खाक हो गए। थाना सरहिंद के एसएचओ गुरप्रीत सिंह रंधावा ने बताया कि आग लगने के कारणों की जांच की जा रही है। उन्होंने कहा कि मालखाने में रखे हथियारों को सुरक्षित निकाल लिया गया है और अब उनकी तकनीकी जांच करवाई जाएगी ताकि यह पता लगाया जा सके कि वे इस्तेमाल के लायक हैं या नहीं। कुछ मैगजीन आग की चपेट में आए। घटना की सूचना मिलते ही रेलवे पुलिस के वरिष्ठ अधिकारी भी मौके पर पहुंच गए। डीएसपी रेलवे गुरदीप सिंह रात को ही घटनास्थल का जायजा लेने पहुंचे और पूरी स्थिति की जानकारी ली। उन्होंने अधिकारियों को आग लगने के कारणों की विस्तृत जांच करने और नुकसान का पूरा आंकलन कर रिपोर्ट तैयार करने के निर्देश दिए हैं। पुलिस सूत्रों के मुताबिक इस घटना से विभागीय कामकाज पर भी असर पड़ सकता है, क्योंकि मालखाने में कई महत्वपूर्ण केसों से जुड़े दस्तावेज रखे हुए थे। फिलहाल प्राथमिक तौर पर आग लगने की वजह शॉर्ट सर्किट मानी जा रही है, लेकिन अंतिम निष्कर्ष जांच पूरी होने के बाद ही सामने आएगा। 121
1062
comment0
Report
RMRakesh Malhi
Mar 24, 2026 09:02:37
Una, Himachal Pradesh:चैत्र नवरात्रि के छठे दिन माता चिंतपूर्णी के दरबार में दूर-दराज से श्रद्धालु पहुंचे हैं। श्रद्धालु माता रानी के दरबार में हाजिरी भरे कर मां का आशीर्वाद प्राप्त कर रहे हैं। उन्हें मानते हैं कि जहां बड़ा स्कूल मिलता है माता रानी भक्तों की हर मुराद पूरी करती हैं। कई वर्षों से माता रानी के दरबार आ रहे श्रद्धालु बच्चों के कन्वाल करवाने के लिए भी माता के दरबार पहुंचे हैं। मंदिर न्यास द्वारा श्रद्धालुओं के लिए व्यवस्था चुस्त-दुरुस्त बनाई गई थी ताकि उन्हें किसी प्रकार की असुविधा न हो। मंदिर परिसर में पेयजल और शौचालय की व्यवस्था की गई थी, और पुलिस द्वारा सुरक्षा के पुख्ता इंतजाम किए गए थे। श्रद्धालाल ने माता रानी के दर्शन कर परिवार की सुख-समृद्धि की कामना की। इस दौरान मंदिर परिसर में भजन-कीर्तन का आयोजन किया गया, जिससे वातावरण भक्तिमय बना रहा। श्रद्धालुओं ने माता रानी के जयकारे लगाए और अपने घरों को रवाना हुए। पुजारी गगन कालिया ने चैत्र नवरात्रों में माता की असीम कृपा होने और चैत्र नवरात्रों का विशेष महत्व बताया।
1074
comment0
Report
MJManoj Joshi
Mar 24, 2026 09:02:05
Chandigarh, Chandigarh:भारतीय जनता पार्टी के कार्यकारी अध्यक्ष अश्वनी शर्मा ने कहा कि पंजाब सरकार को DM सुसाइड मामले की CBI जाँच करवानी चाहिए। उन्होंने कहा कि लाल जीत भुल्लर की गिरफ़्तारी या सरेंडर गृह मंत्री अमित शाह की ओर से लोक सभा में CBI जाँच करवाने के आश्वासन के बाद किया गया है। -उन्होंने कहा कि मुख्यमंत्री पिछली सरकारों की बात छोड़कर अपनी सरकार की बात करें क्योंकि बदलाव के नाम पर आप आए हो पिछली सरकारों में कौन कौन से सोसाइटी हुए उसका आज की घटना से कोई ताल्लुक़ नहीं है। -उन्होंने कहा कि CBI की जाँच होगी दो मोबाइल फ़ोन वे ज़ब्त हो गए और उस फ़ोन के अंदर से कई लाल जीत भुल्लर निकलेंगे । -उन्होंने कहा कि CBI की जाँच तो सरकार को करवानी पड़ेगी जब लोग सड़कों पर उतरे BJP इस मामले को लोगों तक ले जाएगी।
999
comment0
Report
ADAnkush Dhobal
Mar 24, 2026 09:01:54
1008
comment0
Report
Advertisement
Back to top