Back
पंचायत ने गांव से नशा बेचने वाले परिवार को बाहर निकालने की घोषणा की
KDKuldeep Dhaliwal
Mar 26, 2026 15:31:52
Mansa, Punjab
ਨਸ਼ਾ ਵੇਚਣ ਵਾਲੇ ਪਰਿਵਾਰ ਨੂੰ ਪਿੰਡ ਵਿੱਚੋਂ ਬਾਹਰ ਕੱਢਣ ਦੇ ਲਈ ਪਿੰਡ ਦੇ ਲੋਕਾਂ ਦੀ ਸਰਪੰਚ ਨੇ ਮੰਗੀ ਸਹਿਮਤੀ
ਮਾਨਸਾ ਜਿਲ੍ਹੇ ਦੇ ਪਿੰਡ ਨੰਗਲ ਕਲਾਂ ਦੇ ਸਰਪੰਚ ਵੱਲੋਂ ਪਿੰਡ ਵਿੱਚ ਨਸ਼ਾ ਵੇਚਣ ਵਾਲੇ ਪਰਿਵਾਰ ਨੂੰ ਪਿੰਡ ਚੋਂ ਬਾਹਰ ਕੱਢਣ ਦਾ ਐਲਾਨ ਕੀਤਾ ਗਿਆ ਤੇ ਨਾਲ ਹੀ ਪਿੰਡ ਦੀ ਸਹਿਮਤੀ ਦੇ ਲਈ ਸਵੇਰੇ 11 ਵਜੇ ਪਿੰਡ ਵਿੱਚ ਇਕੱਠ ਵੀ ਬੁਲਾਇਆ ਗਿਆ ਜਿਸ ਦੀ ਸੋਸ਼ਲ ਮੀਡੀਆ ਤੇ ਵੀਡੀਓ ਵੀ ਵਾਇਰਲ ਹੋ ਰਹੀ ਹੈ। ਪੁਲਿਸ ਪ੍ਰਸਾਸਨ ਤੋਂ ਤਰੁੰਤ ਕਾਰਵਾਈ ਦੀ ਮੰਗ ਕੀਤੀ ਹੈ
ਵੀਓ ; ਨਸ਼ਿਆਂ ਦੇ ਖਿਲਾਫ ਜਿੱਥੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਉੱਥੇ ਹੀ ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਦੀ ਪੰਚਾਇਤ ਵੱਲੋਂ ਵੀ ਪਿੰਡ ਵਿੱਚ ਨਸ਼ਾ ਵੇਚਣ ਵਾਲੇ ਇੱਕ ਪਰਿਵਾਰ ਨੂੰ ਪਿੰਡ ਚੋਂ ਬਾਹਰ ਕੱਢਣ ਦਾ ਐਲਾਨ ਕੀਤਾ ਗਿਆ ਸੋਸ਼ਲ ਮੀਡੀਆ ਤੇ ਸਰਪੰਚ ਵੱਲੋਂ ਵੀਡੀਓ ਵੀ ਵਾਇਰਲ ਕੀਤੀ ਗਈ ਹੈ ਜਿਸ ਵਿੱਚ ਸਰਪੰਚ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਪਰਿਵਾਰ ਵੱਲੋਂ ਪਹਿਲਾਂ ਵੀ ਨਸ਼ਾ ਵੇਚਿਆ ਜਾ ਰਿਹਾ ਸੀ ਤੇ ਇਸ ਪਿੰਡ ਪਰਿਵਾਰ ਨੇ ਪੂਰੇ ਪਿੰਡ ਤੋਂ ਗੁਰਦੁਆਰਾ ਸਾਹਿਬ ਦੇ ਬਾਹਰ ਖੜ ਕੇ ਮੁਆਫੀ ਮੰਗੀ ਸੀ ਅਤੇ ਕਿਹਾ ਸੀ ਕਿ ਉਹ ਅੱਗੇ ਤੋਂ ਕਦੇ ਵੀ ਨਸ਼ਾ ਨਹੀਂ ਵੇਚਣਗੇ ਅਤੇ ਪੁਲਿਸ ਪ੍ਰਸ਼ਾਸਨ ਉਨਾਂ ਤੇ ਬਿਨਾਂ ਵਜਹਾ ਪਰਚੇ ਦਰਜ ਕਰ ਰਿਹਾ ਹੈ ਪਰ ਪਿੰਡ ਦੀ پੰਚਾਇਤ ਵੱਲੋਂ ਉਹਨਾਂ ਨੂੰ ਵਿਸ਼ਵਾਸ਼ ਦਵਾਇਆ ਗਿਆ ਸੀ ਕਿ ਜੇਕਰ ਉਹ ਨਸ਼ਾ ਨਹੀਂ ਵੇਚਣਗੇ ਤੇ ਉਹਨਾਂ ਤੇ ਕਦੇ ਵੀ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ ਅੱਜ ਨਸ਼ਾ ਵੇਚਦਿਆਂ ਨੂੰ ਰੰਗੇ ਹੱਥੀ ਪਿੰਡ ਦੇ ਸਰਪੰਚ ਵੱਲੋਂ ਫੜਿਆ ਗਿਆ ਹੈ ਜਿਸ ਤੋਂ ਬਾਅਦ ਸਰਪੰਚ ਨੇ ਦਾਅਵ ਕੀਤਾ ਹੈ ਕਿ ਇਸ ਪਰਿਵਾਰ ਵੱਲੋਂ ਆਸ ਪਾਸ ਦੇ ਪਿੰਡਾਂ ਦੇ ਵਿੱਚ ਵੀ ਨਸ਼ੇ ਦੇ ਸਪਲਾਈ ਕੀਤੀ ਜਾ ਰਹੀ ਹੈ ते ਉਹਨਾਂ ਪੂਰੇ ਪਿੰਡ ਦੇ ਲੋਕਾਂ ਨੂੰ ਬੁਲਾ ਕੇ ਇਸ ਪਰਿਵਾਰ ਨੂੰ ਪਿੰਡ ਵਿੱਚੋਂ ਬਾਹਰ ਕੱਢਣ ਦਾ ਐਲਾਨ ਕੀਤਾ ਹੈ ਤੇ ਸਵੇਰੇ 11 ਵਜੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਪਿੰਡ ਦਾ ਇਕੱਠ ਵੀ ਬੁਲਾਇਆ ਗਿਆ ਹੈ ਸਰਪੰਚ ਵੱਲੋਂ ਪਾਈ ਗਈ ਸ਼ੋਸ਼ਣ ਮੀਡੀਆ ਤੇ ਵੀਡੀਓ ਵੀ ਵਾਇਰਲ ਹੋ ਰਹੀ ਹੈ。
ਵਾਇਰਲ ਵੀਡੀਓ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBHARAT SHARMA
FollowMar 26, 2026 16:18:58568
Report
BSBhushan Sharma
FollowMar 26, 2026 15:48:13926
Report
VKVarun Kaushal
FollowMar 26, 2026 15:47:59932
Report
DSDharmindr Singh
FollowMar 26, 2026 15:47:00969
Report
PSParambir Singh Aulakh
FollowMar 26, 2026 15:35:23Amritsar, Punjab:Amar color sealed factory
1038
Report
TBTarsem Bhardwaj
FollowMar 26, 2026 14:38:191073
Report
KDKuldeep Dhaliwal
FollowMar 26, 2026 14:37:53968
Report
RKRAJESH KATARIA
FollowMar 26, 2026 14:37:30952
Report
SBSANJEEV BHANDARI
FollowMar 26, 2026 13:48:55963
Report
VSVARUN SHARMA
FollowMar 26, 2026 13:19:031098
Report
SKSuneel Kumar
FollowMar 26, 2026 13:18:031001
Report
MJManoj Joshi
FollowMar 26, 2026 13:05:191013
Report
KSKuldeep Singh
FollowMar 26, 2026 13:05:101091
Report
AJAnil Jain
FollowMar 26, 2026 13:04:491078
Report