Back
Hindi headline
RKRAJESH KATARIA
Mar 26, 2026 14:37:30
Firozpur, Punjab
ਵਿਧਾਨ ਸਭਾ ਹਲਕਾ ਜੀਰਾ ਦੇ ਪਿੰਡ ਬੂਲੇ ਵਿੱਚ ਦੋ ਰਿਸ਼ਤੇਦਾਰ ਵਿੱਚ ਮਿੱਟੀ ਮਾਈਨਿੰਗ ਨੂੰ ਲੈਕੇ ਤਕਰਾਰ ਦੌਰਾਨ ਚੱਲੀ ਗੋਲੀ
ਡੀਐਸਪੀ ਜੀਰਾ ਜਸਪਾਲ ਸਿੰਘ ਢਿੱਲੋ ਪਹੁੰਚੇ ਮੌਕੇ ਤੇ ਮਾਮਲੇ ਦੀ ਕੀਤੀ ਜਾ ਰਹੀ ਹੈ ਜਾਂਚ
ਵਿਧਾਨ ਸਭਾ ਜੀਰਾ ਹਲਕੇ ਦੇ ਪਿੰਡ ਬੂਲੇ ਦੇ ਮੇਨ ਸੜਕ ਤੇ ਦੇਖਣ ਨੂੰ ਮਿਲਿਆ ਜਿੱਥੇ ਦੋ ਧਿਰਾਂ ਵੱਲੋਂ ਆਪਸ ਵਿੱਚ ਲੜਦੇ ਦੌਰਾਨ ਇੱਕ ਦੂਜੇ ਉੱਪਰ ਫਾਇਰਿੰਗ ਕੀਤੀ ਗਈ ਤੇ ਉਸ ਫਾਇਰਿੰਗ ਦੌਰਾਨ ਮਨਪ੍ਰੀਤ ਜੋ ਆਪਣੇ ਰਿਸ਼ਤੈਦਾਰ ਕੋਲ ਜਾ ਰਿਹਾ ਸੀ ਉਸ ਦੀ ਗੱਡੀ ਤੇ ਡਰਾਈਵਰ ਸੀਟ ਸਾਹਮਣੇ ਸ਼ੀਸ਼ੇ ਤੇ ਆ ਕੇ ਇੱਕ ਫਾਇਰ ਲੱਗਾ ਜੋ ਉਸ ਦੇ ਜਬੜੇ ਵਿੱਚ ਲੱਗਾ ਜਿਸ ਨੂੰ ਸਰਕਾਰੀ ਹસਪਤਾਲ ਜੀਰਾ ਲਿਆਂਦਾ ਗਿਆ ਉਸ ਤੋਂ ਬਾਅਦ ਉਸਨੂੰ ਸਰਕਾਰੀ ਮੈਡੀਕਲ ਫਰੀਦਕੋਟ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ
ਡੀਐਸਪੀ ਜੀਰਾ ਨੇ ਕਿਹਾ ਤਫਤੀਸ਼ ਕਰ ਰਹੇ ਹਾਂ ਸਾਰੇ ਮਾਮਲੇ ਦੀ ਜਾਂਚ ਕਰਕੇ ਹੋਰ ਜਾਣਕਾਰੀ ਦਿੱਤੀ ਜਾਵੇਗੀ ਪਰ ਤਿੰਨੇ ਜਖਮੀ ਵਿਅਕਤੀ ਦੀ ਹਾਲਤ ਸਥਿਰ ਬਣੀ ਹੋਈ ਹੈ ਜਿਨਾਂ ਨੂੰ ਫਰੀਦਕੋਟ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
PSParambir Singh Aulakh
FollowMar 26, 2026 15:35:23Amritsar, Punjab:Amar color sealed factory
0
Report
KDKuldeep Dhaliwal
FollowMar 26, 2026 15:31:520
Report
TBTarsem Bhardwaj
FollowMar 26, 2026 14:38:191055
Report
KDKuldeep Dhaliwal
FollowMar 26, 2026 14:37:53935
Report
SBSANJEEV BHANDARI
FollowMar 26, 2026 13:48:55963
Report
VSVARUN SHARMA
FollowMar 26, 2026 13:19:031098
Report
SKSuneel Kumar
FollowMar 26, 2026 13:18:031001
Report
MJManoj Joshi
FollowMar 26, 2026 13:05:191013
Report
KSKuldeep Singh
FollowMar 26, 2026 13:05:101091
Report
AJAnil Jain
FollowMar 26, 2026 13:04:491078
Report
SKSuneel Kumar
FollowMar 26, 2026 12:52:55931
Report
BSBHARAT SHARMA
FollowMar 26, 2026 12:52:401018
Report
KSKapil sharma
FollowMar 26, 2026 12:45:431036
Report
TBTarsem Bhardwaj
FollowMar 26, 2026 12:31:551058
Report