Back
मानसा पुलिस की नशा विरोधी मुहिम: रेलवे स्टेशन पर चेकिंग, ड्रग्स नहीं मिले
KDKuldeep Dhaliwal
Feb 09, 2026 08:33:44
Mansa, Punjab
ਮਾਨਸਾ ਵਿਖੇ ਆਈਜੀ ਹਰਜੀਤ ਸਿੰਘ ਦੀ ਅਗਵਾਈ ਚੋਂ ਪੁਲਿਸ ਵੱਲੋਂ ਰੇਲਵੇ ਸਟੇਸ਼ਨ ਤੇ ਕੀਤੀ ਚੈਕਿੰਗ
ਮਾਨਸਾ ਪੁਲਿਸ ਵੱਲੋਂ ਆਪ੍ਰੇਸ਼ਨ ਪ੍ਰਹਾਰ ਦੇ ਤਹਿਤ ਡੀਆਈਜੀ ਹਰਜੀਤ ਸਿੰਘ ਦੀ ਅਗਵਾਈ ਦੇ ਵਿੱਚ ਮਾਨਸਾ ਦੇ ਰੇਲਵੇ ਸਟੇਸ਼ਨ ਤੇ ਟਰੇਨ ਸਮੇਤ ਯਾਤਰੀਆਂ ਦੀ ਚੈਕਿੰਗ ਕੀਤੀ ਗਈ ਅਤੇ ਪੁਲਿਸ ਨੂੰ ਕੁਝ ਵੀ ਪਾਬੰਦੀਸੁਦਾ ਹਾਸਲ ਨਹੀਂ ਹੋई ਡੀਆਈਜੀ ਨੇ ਨਸਾ ਤਸਕਰੀ ਕਰਨ ਵਾਲੇ ਅਤੇ ਮਾੜੇ ਅਨਸਰਾਂ ਨੂੰ ਸਖਤ ਚੇਤਾਵਨੀ ਦਿੱਤੀ
ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾ ਖਿਲਾਫ ਮੁਹਿੰਮ ਦੇ ਤਹਿਤ ਨਸੇ ਵਿਰੁੱਧ ਦੂਜੇ ਪੜਾਅ ਤੇ ਚਲਦੇ ਆਪ੍ਰੇਸ਼ਨ ਪ੍ਰਹਾਰ ਦੇ ਤਹਿਤ ਡੀਆਈਜੀ ਹਰਜੀਤ ਸਿੰਘ ਦੀ ਅਗਵਾਈ ਵਿੱਚ ਮਾਨਸਾ ਪੁਲਿਸ ਵੱਲੋਂ ਰੇਲਵੇ ਸਟੇਸ਼ਨ ਦੀ ਚੈਕਿੰਗ ਦੇ ਨਾਲ ਨਾਲ ਟ੍ਰੇਨ ਸਮੇਤ ਆਉਣ ਜਾਣ ਵਾਲੇ ਯਾਤਰੀਆਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਚਾਹੇ ਮਾਨਸਾ ਪੁਲਿਸ ਨੂੰ ਕੋਈ ਵੀ ਪਾਬੰਦੀਸੁਧਾ ਚੀਜ਼ ਨਹੀਂ ਮਿਲੀ ਡੀਆਈਜੀ ਹਰਜੀਤ ਸਿੰਘ ਨੇ ਕਿਹਾ ਕਿ ਨਸ਼ਾ ਤਸਕਰੀ ਕਰਨ ਵਾਲੇ ਅਤੇ ਮਾੜੇ ਅੰਸਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਚਲਦੇ ਲਗਾਤਾਰ ਨਸ਼ਾ ਤਸਕਰਾਂ ਤੇ ਮਾੜਿਆਂ ਅੰਸਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਕਿਸੇ ਵੀ ਨਸ਼ਾ ਤਸਕਰੀ ਕਰਨ ਵਾਲੇ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਉਥੇ ਹੀ ਉਹਨਾਂ ਕਿਹਾ ਕਿ ਅਗਰ ਕੋਈ ਵੀ ਵਿਅਕਤੀ ਨਸ਼ਾ ਤਸਕਰੀ ਕਰਦਾ ਹੈ ਤਾਂ ਉਸਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ ਤਾਂ ਕਿ ਉਹਨਾਂ ਖਿਲਾਫ ਸਖਤ.carਵਾਈ ਕੀਤੀ ਜਾ ਸਕੇ ਉਹਨਾਂ ਕਿਹਾ ਕਿ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowFeb 09, 2026 10:30:390
Report
BSBALINDER SINGH
FollowFeb 09, 2026 10:23:120
Report
KKKIRTIPAL KUMAR
FollowFeb 09, 2026 10:20:180
Report
DSDharmindr Singh
FollowFeb 09, 2026 10:19:510
Report
ADAnkush Dhobal
FollowFeb 09, 2026 10:19:31Shimla, Himachal Pradesh:IAS अभिषेक जैन और संदीप कुमार को अतिरित्क कार्यभार
अभिषेक जैन को तकनीकी शिक्षा विभाग के सचिन का अतिरिक्त कार्यभार
संदीप कुमार को कांगड़ा में डिविजनल कमिश्नर का अतिरिक्त जिम्मा
CS संजय गुप्ता ने जारी किए आदेश
0
Report
SSSandeep Singh
FollowFeb 09, 2026 10:06:400
Report
KSKapil sharma
FollowFeb 09, 2026 10:04:24Noida, Uttar Pradesh:Union minister of state S Ravneet Singh video byte on raja warring and Partap singh bajwa on the issue of Harbhajan singh ETO.
0
Report
MJManoj Joshi
FollowFeb 09, 2026 10:00:23Chandigarh, Chandigarh:पंजाब एवं हरियाणा हाईकोर्ट को बॉम्ब से उड़ाने की धमकी के बाद अफ़रातफ़री का माहौल वकीलों को कोर्ट परिसर में जाने से रोका पुलिस द्वारा की जा रही है
0
Report
ADAnkush Dhobal
FollowFeb 09, 2026 09:53:480
Report
KSKapil sharma
FollowFeb 09, 2026 09:22:340
Report
VSVARUN SHARMA
FollowFeb 09, 2026 09:20:290
Report
MTManish Thakur
FollowFeb 09, 2026 09:19:520
Report
HSHarmeet Singh Maan
FollowFeb 09, 2026 09:19:290
Report
DSDharmindr Singh
FollowFeb 09, 2026 09:19:120
Report
DVDEVENDER VERMA
FollowFeb 09, 2026 09:18:430
Report