Become a News Creator

Your local stories, Your voice

Follow us on
Download App fromplay-storeapp-store
Advertisement
Back
Kapurthala144601

कपूरथला होटल रेजिएंटा के पास मोबाइल चुराकर भाग रहे युवक को लोगों ने पकड़कर पुलिस के हवाले किया

VSVARUN SHARMA
Feb 09, 2026 09:20:29
Mansurwal Dona, Punjab
ਕਪੂਰਥਲਾ : ਵਿਦਿਆਰਥਣ ਦਾ ਮੋਬਾਈਲ ਖੋਹ ਕੇ ਭੱਜਿਆ ਨੌਜਵਾਨ ਲੋਕਾਂ ਨੇ ਦੌੜਾ-ਦੌੜਾ ਕੇ ਫੜਿਆ, ਪੁਲਿਸ ਹਵਾਲੇ ਕਪੂਰਥਲਾ: ਫਗਵਾੜਾ ਤੋਂ ਇੱਕ ਚੌਂਕਾਣ ਵਾਲੀ ਘਟਨਾ ਸਾਹਮਣੇ ਆਈ ਹੈ। ਸ਼ਹਿਰ ਦੇ ਹੋਟਲ ਰਿਜੈਂਟਾ ਨੇੜੇ ਇੱਕ ਵਿਦਿਆਰਥਣ ਦਾ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਰਹੇ ਨੌਜਵਾਨ ਨੂੰ ਜਾਗਰੂਕ ਲੋਕਾਂ ਨੇ ਫੁਰਤੀ ਦਿਖਾਉਂਦਿਆਂ ਪਿੱਛਾ ਕਰਕੇ ਕਾਬੂ ਕਰ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਬਾਰੇ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਨਿਵਾਸੀ ਜੈਦੀਪ ਸਿੰਘ ਨੇ ਦੱਸਿਆ ਕਿ ਇੱਕ ਨੌਜਵਾਨ ਘਬਰਾਇਆ ਹੋਇਆ ਦੌੜਦਾ ਆਇਆ ਅਤੇ ਉਨ੍ਹਾਂ ਦੇ ਟਰੱਕ ਦੇ ਪਿੱਛੇ ਲੁਕਣ ਦੀ ਕੋਸ਼ਿਸ਼ ਕਰਨ ਲੱਗ ਪਿਆ। ਇਸੇ ਵੇਲੇ ਐਕਟਿਵਾ ਸਵਾਰ ਇੱਕ ਜੋੜੇ ਨੇ ਉਨ੍ਹਾਂ ਨੂੰ ਆਵਾਜ਼ ਮਾਰ ਕੇ ਦੱਸਿਆ ਕਿ ਇਹੀ ਨੌਜਵਾਨ ਥੋੜ੍ਹੀ ਦੇਰ ਪਹਿਲਾਂ ਇੱਕ ਵਿਦਿਆਰਥਣ ਦਾ ਮੋਬਾਈਲ ਫੋਨ ਖੋਹ ਕੇ ਭੱਜਿਆ ਹੈ。 ਉਨ੍ਹਾਂ ਕਿਹਾ ਕਿ ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਹਿੰਮਤ ਦਿਖਾਉਂਦਿਆਂ ਨੌਜਵਾਨ ਨੂੰ ਘੇਰ ਲਿਆ ਅਤੇ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਸਦੇ ਕੋਲੋਂ ਵਿਦਿਆਰਥਣ ਦਾ ਮੋਬਾਈਲ ਬਰਾਮਦ ਕਰਕੇ ਤੁਰੰਤ ਵਾਪਸ ਕਰ ਦਿੱਤਾ ਗਿਆ。 ਮੌਕੇ ’ਤੇ ਮੌਜੂਦ ਹਰਮਨ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਫੌਰੀ ਤੌਰ ’ਤੇ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਸਿਟੀ ਥਾਣਾ ਫਗਵਾੜਾ ’ਚ ਤੈਨਾਤ ਏਐਸਆਈ ਰਾਜਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਦੋਸ਼ੀ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ। ਏਐਸਆਈ ਰਾਜਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਨੂੰ ਸਿਟੀ ਥਾਣੇ ਲਿਜਾ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ。
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
MJManoj Joshi
Feb 09, 2026 11:02:56
Chandigarh, Chandigarh:लीडर ऑफ़ अपोज़िशन पंजाब प्रताप सिंह बाजवा से एक्सक्लूसिव बातचीत. प्रताप सिंह बाजवा ने कहा कि उन्होंने किसी को अपमान करने की कोई बात नहीं कही है, उन्होंने सिर्फ़ ये कहा था कि पंजाब की सड़कों का बुरा हाल है। इसके लिए अरविंद केजरीवाल, मुख्यमंत्री भगवन सिंह मानन, मनीष सिसोदिया और हरभजन सिंह की वीडियो ज़िम्मेदार हैं; उन्हीं में से एक नाम लिया गया। उन्होंने कहा कि माफ़ी माँगने का कोई सवाल ही नहीं है, जब गलत बात नहीं कही तो माफ़ी किस बात की रही। FIR दर्ज करने की बहस एक साल रह गया है, फिर हमारी बारी है। उन्होंने कहा कि हरपाल चीमा अदालतों की बात करते हैं, बजट आने को है, पंजाब पर कर्ज़ा चढ़ा हुआ है, उसकी बात कोई नहीं कर रहे, राजनीति कर रहे हैं। उन्होंने कहा कि जब ये बात कही जा रही थी, तब हमारे मंच पर दलित नेता हमारी पार्टी से संबंधित मौजूद थे; डिप्टी लीडर ऑफ़ अपोज़िशन अरुणा चौधरी मौजूद थी। उन्होंने कहा था कि अगर मेरे घर पर आम आदमी पार्टी के नेता और कार्यकर्ता आते हैं, उनको चाय-पानी पिलाया जाए, इसका प्रबंध किया हुआ था, मगर वो घर पर नहीं आए; पुलिस ने रास्ते में ही रोक लिया.
0
comment0
Report
TBTarsem Bhardwaj
Feb 09, 2026 10:50:19
Ludhiana, Punjab:Ludhiana के Kailash Nagar Hojri Complex area में टूटी हुई सड़कें और सड़क पर खड़ा पानी फैक्ट्री वालों और आने-जाने वालों को मुश्किल पैदा कर रहा है, बीमारी फैलने का खतरा बना हुआ है. लोग प्रशासन से समाधान की मांग कर रहे हैं. Ludhiana के Kailash Nagar क्षेत्र में महावीर फौज की कॉम्प्लेक्स के भीतर टूटी सड़कें और वहाँ मौजूद पानी लोगों की बड़ी समस्या का कारण बन रहा है. फौजियो ने कहा कि हालत यह है कि सड़कों से निकलना मुश्किल हो गया है. बीमारी फैलने का खतरा बढ़ गया है. यहाँ आने-जाने वाले इतने परेशान हैं कि बारिश से निकलना भी मुश्किल हो जाता है. उन्होंने कहा कि सरकार को उद्योगी कॉम्प्लेक्स साफ-सुथरे बनाए जाने चाहिए ताकि यहाँ काम करने वालों और निकलने वालों को कठिनाई न हो. उन्होंने कहा कि इस समस्या के बारे में उन्होंने कई बार अधिकारियों को अवगत कराया है पर अब तक कोई सुनवाई नहीं हुई.
0
comment0
Report
DSDharmindr Singh
Feb 09, 2026 10:49:26
Fatehgarh Sahib, Punjab:ਨਾਬਾਲਿਗ ਸਮੇਤ ਦੋ ਭੈਣਾਂ ਨਾਲ ਜ਼ਬਰਦਸਤੀ ਜਿਨਸੀ ਸ਼ੋਸ਼ਣ, ਅਸ਼ਲੀਲ ਵੀਡੀਓ ਬਣਾਕੇ ਧਮਕੀਆਂ ਦੇਣ ਦਾ ਦੋਸ਼ — ਫ਼ਤਹਿਗੜ੍ਹ ਸਾਹਿਬ ਪੁਲਿਸ ਵੱਲੋਂ ਮਾਮਲਾ ਦਰਜ ਫ਼ਤਿਹਗੜ੍ਹ ਸਾਹਿਬ ਦੇ ਥਾਣਾ ਮੂਲੇਪੁਰ ਪੁਲਿਸ ਵੱਲੋਂ ਇੱਕ ਨਾਬਾਲਿਗ ਸਮੇਤ ਦੋ ਭੈਣਾਂ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਉਣ ਅਤੇ ਉਨ੍ਹਾਂ ਦੀ ਅਸ਼ਲੀਲ ਵੀਡੀਓ ਬਣਾ ਕੇ ਵਾਇਰਲ ਕਰਨ ਦੀ ਧਮਕੀ ਦੇਣ ਦੇ ਗੰਭੀਰ ਦੋਸ਼ ਹੇਤਰ ਇੱਕ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਦੋਸ਼ੀ ਦੀ ਪਛਾਣ ਗਗਨਦੀਪ ਸਿੰਘ ਵਜੋਂ ਹੋਈ ਹੈ。 ਥਾਣਾ ਮੂਲੇਪੁਰ ਦੇ ਮੁਖੀ ਜਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਬੀਤੇ ਦਸੰਬਰ ਮਹੀਨੇ ਇੱਕ ਦਿਨ ਜਦੋਂ ਉਹ ਘਰ ਵਿੱਚ ਇਕੱਲੀ ਸੀ ਤਾਂ ਗਗਨਦੀਪ ਸਿੰਘ ਨੇ ਉਸ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਏ। ਇਸ ਤੋਂ ਕਰੀਬ ਇੱਕ ਮਹੀਨਾ ਪਹਿਲਾਂ ਉਸਨੇ ਡਰਾ-ਧਮਕਾ ਕੇ ਉਸਦੀ ਨABਾਲਿਗ ਭੈਣ ਨਾਲ ਵੀ ਜ਼ਬਰਦਸਤੀ ਜਿਨਸੀ ਸ਼ੋਸ਼ਣ ਕੀਤਾ। ਦੋਸ਼ ਹੈ ਕਿ ਗਗਨਦੀਪ ਸਿੰਘ ਨੇ ਦੋਵਾਂ ਭੈਣਾਂ ਦੀ ਅਸ਼ਲੀਲ ਵੀਡੀਓ ਆਪਣੇ ਮੋਬਾਈਲ ਫੋਨ ਵਿੱਚ ਬਣਾਈ ਅਤੇ ਉਨ੍ਹਾਂ ਨੂੰ ਧਮਕਾਇਆ ਕਿ ਜੇਕਰ ਕਿਸੇ ਨੂੰ ਦੱਸਿਆ ਤਾ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ ਜਾਵੇਗੀ. ਪੀੜਤ ਲੜਕੀ ਨੇ ਇਹ ਵੀ ਦੱਸਿਆ ਕਿ ਦੋਸ਼ੀ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਉਨ੍ਹਾਂ ’ਤੇ ਮੁੜ ਸਰੀਰਕ ਸੰਬੰਧ ਬਣਾਉਣ ਲਈ ਦਬਾਅ ਪਾ ਰਿਹਾ ਸੀ, ਜਿਸ ਤੋਂ ਡਰ ਕੇ ਉਹ ਲੰਮੇ ਸਮੇਂ ਤੱਕ ਚੁੱਪ ਰਹੇ。 ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਪੋਸਕੋ ਐਕਟ ਅਤੇ ਬੀਐਨਐਸ ਦੀਆਂ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਨਾਮਜ਼ਦ ਕੀਤਾ ਹੈ। ਮਹਿਲਾ ਥਾਣੇਦਾਰ ਅਮਨਦੀਪ ਕੌਰ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਜਲਦ ਗ੍ਰਿਫ਼ਤਾਰ ਕਰਕੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ。
0
comment0
Report
ASARVINDER SINGH
Feb 09, 2026 10:46:58
Hamirpur, Himachal Pradesh:हमीरपुर हिमाचल प्रदेश भारतीय जनता पार्टी के वरिष्ठ प्रवक्ता एवं सुजानपुर के पूर्व विधायक राजेंद्र राणा ने मुख्यमंत्री सुखविंदर सिंह सुक्खू पर जोरदार हमला बोलते हुए कहा है कि एक ओर प्रदेश सरकार आर्थिक तंगी का रोना रो रही है, वहीं दूसरी ओर मुख्यमंत्री और उनके करीबी सरकारी खजाने का खुलकर दुरुपयोग कर रहे हैं।  एक बयान में राजेंद्र राणा ने कहा कि मुख्यमंत्री आए दिन यह कहते नहीं थकते कि प्रदेश का खजाना खाली है और केंद्र से पर्याप्त मदद नहीं मिल रही, लेकिन उनके रहन-सहन और खर्चे देखकर लगता है कि सरकार खुद ही प्रदेश की वित्तीय हालत को बिगाड़ रही है। उन्होंने तंज कसते हुए कहा कि हिमाचल के इतिहास में पहली बार इस सरकार के कार्यकाल में कोषागार बंद होने की नौबत आई है, जो बेहद शर्मनाक है। उन्होंने आरोप लगाया कि मुख्यमंत्री आम जनता को मितव्ययिता का पाठ पढ़ाते हैं, जबकि खुद फाइव स्टार होटलों में ठहरते हैं। राणा ने कहा कि पिछले कल मुख्यमंत्री चंडीगढ़ दौरे के दौरान फाइव स्टार होटल में रात गुजारते पाए गए और अपनी सुरक्षा व्यवस्था को भी दरकिनार कर दिया। राणा ने सवाल उठाते हुए कहा कि जब सरकार के पास अपना हिमाचल भवन उपलब्ध है, तो वहां रुकने के बजाय महंगे होटलों में ठहरने की क्या मजबूरी है? देर रात फाइव स्टार होटल में जाना, सुरक्षा को इधर-उधर करना और गुप्त बैठकों का सिलसिला कई शंकाएं पैदा करता है। आखिर इन होटलों में रात के अंधेरे में कौन-सी डील होती है, कौन-सी फाइलें पास होती हैं और प्रदेश की जनता को उसका क्या फायदा मिलता है?
0
comment0
Report
BSBALINDER SINGH
Feb 09, 2026 10:23:12
0
comment0
Report
KKKIRTIPAL KUMAR
Feb 09, 2026 10:20:18
Sangrur, Punjab:UK ਦੇ ਬਰਮਿੰਘਮ 'ਚ ਪੰਜਾਬੀ ਨੌਜਵਾਨ ਦੀ ਮੌਤ ਸਿਮਰਨਜੀਤ ਸਿੰਘ ਵਾਸੀ ਦਿੜ੍ਹਬਾ ਵਜੋਂ ਹੋਈ ਪਛਾਣ ਇਕ ਮਹੀਨਾ ਪਹਿਲਾਂ ਹੀ ਪੰਜਾਬ ਤੋਂ ਛੁੱਟੀ ਕੱਟ ਕੇ ਗਿਆ ਸੀ ਵਾਪਸ ਇਕਲੌਤੇ ਪੁੱਤਰ ਦੀ ਲਾਸ਼ ਲਈ ਸਰਕਾਰਾਂ ਅੱਗੇ ਪਰਿਵਾਰ ਲਗਾ ਰਿਹਾ ਗੁਹਾਰ ਦਿੜ੍ਹਬਾ ਦੇ ਪਿੰਡ ਦਿਆਲਗੜ੍ਹ ਜੇਜੀਆ ਦਾ ਰਹਿਣ ਵਾਲਾ ਸਿਮਰਨਜੀਤ ਸਿੰਘ ਜੇਜੀ ਜਿਸ ਦਾ ਪਰਿਵਾਰ ਦਿੜ੍ਹਬਾ ਵਿਖੇ ਰਹਿ ਰਿਹਾ ਸਿਮਰਨਜੀਤ ਸਿੰਘ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੂਰਾ ਹਾਲ ਹੈ ਉਧਰ ਦਿੜ੍ਹਬਾ ਇਲਾਕੇ ਅੰਦਰ ਸੋਗ ਦੀ ਲਹਿਰ ਹੈ ਦਿਆਲਗੜ੍ਹ ਦੇ ਰਹਿਣ ਵਾਲੇ ਸਤਬੀਰ ਸਿੰਘ ਜੇਜੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਜਾਣਕਾਰੀ ਦਿੱਤੀ ਕਿ ਸਿਮਰਨਜੀਤ ਸਿੰਘ ਜੀ ਜੀ ਦੇ ਦਿਹਾਂਤ ਤੋਂ ਬਾਅਦ ਹੁਣ ਪਰਿਵਾਰਕ ਮੈਂਬਰ ਉਸ ਦੀ ਮ੍ਰਿਤਕ ਦੇ ਪੰਜਾਬ ਲਿਆਉਣ ਲਈ ਸਰਕਾਰ ਅੱਗੇ ਗੁਹਾਰ ਲਗਾ ਰਹੇ ਹਨ। ਉਹਨਾਂ ਕਿਹਾ ਕਿ ਸਿਮਰਨਜੀਤ ਸਿੰਘ ਜੇਜੀ ਪਿਛਲੇ 10 ਸਾਲ ਪਹਿਲਾਂ ਦਿੜਬਾ ਤੋਂ ਯੂਕੇ ਦੇ ਬਰਮਿੰਗਮ ਵਿੱਚ ਰਹਿ ਰਿਹਾ ਸੀ ਜੋ ਕਿ ਹੁਣ ਪਿਛਲੇ 12 ਜਨਵਰੀ ਨੂੰ ਦਿੜਬਾ ਤੋਂ ਛੋਟੀ ਕੱਟ ਕੇ ਵਾਪਸ ਯੂਕੇ ਗਿਆ ਸੀ ਪਰਿਵਾਰਿਕ ਮੈਂਬਰਾਂ ਨੂੰ ਨਹੀਂ ਪਤਾ ਸੀ ਕਿ ਉਸਦੇ ਮੁਲਾਕਾਤ ਇਹ ਅakhੀਰਲੀ ਮੁਲਾਕਾਤ ਹੋਵੇਗੀ ਉਹਨਾਂ ਕਿਹਾ ਕਿ ਸਿਮਰਨਜੀਤ ਸਿੰਘ ਨਾਲ ਉਸ ਦੇ ਵਿਆਹ ਬਾਰੇ ਵੀ ਇਸ ਵਾਰ ਗੱਲਬਾਤ ਹੋਈ ਸੀ ਜੋ ਕਿ ਸਿਮਰਨਜੀਤ ਸਿੰਘ ਨੇ ਕਿਹਾ ਕਿ ਜਦ ਮੈਂ ਦੁਬਾਰਾ ਆਵਾਂਗਾ ਤਾਂ ਮੇਰਾ ਉਸ ਸਮੇਂ ਵਿਆਹ ਕਰ ਦੇਣਾ ਪ੍ਰੰਤੂ ਪਰਿਵਾਰਕ ਮੈਂਬਰਾਂ ਨੂੰ نہیں پتا ਸੀ ਕਿ ਹੁਣ ਉਸ ਦੀ ਮ੍ਰਿਤਕ ਦੇਹ ਹੀ ਪਿੰਡ ਪਹੁੰਚੇਗੀ ਸਿਮਰਨਜੀਤ ਸਿੰਘ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਜੋ ਕਿ ਹੁਣ ਪਰਿਵਾਰਿਕ ਮੈਂਬਰ ਸਦਮੇ ਵਿੱਚ ਹਨ ਸਿਮਰਨਜੀਤ ਸਿੰਘ ਦੇ ਮੌਤ ਦੇ ਕਾਰਨਾਂ ਦਾ ਇਹੋ ਦੱਸਿਆ ਜਾ ਰਿਹਾ ਕਿ ਉਸ ਨੂੰ ਸਾਈਲੈਂਟ ਅਟੈਕ ਆਇਆ ਹੈ
0
comment0
Report
DSDharmindr Singh
Feb 09, 2026 10:19:51
Khanna, Punjab:ਦੋਰਾਹਾ ਵਿਖੇ ਪੁਲਿਸ ਵੱਲੋਂ ਕਾਨੂੰਨ ਵਿਵਸਥਾ ਕਾਇਮ ਰੱਖਣ ਅਤੇ ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰਨ ਲਈ CASO ਚਲਾਇਆ ਗਿਆ। ਡੀਐਸਪੀ ਪ੍ਰਿਤਪਾਲ ਸਿੰਘ ਦੀ ਅਗਵਾਈ ਰੇਲਵੇ ਸਟੇਸ਼ਨ ਸਮੇਤ ਸ਼ਹਿਰ ਦੇ ਵੱਖ-ਵੱਖ ਸੰਵੇਦਨਸ਼ੀਲ ਸਥਾਨਾਂ ’ਤੇ ਚੈਕਿੰਗ ਕੀਤੀ ਗਈ。 ਪੁਲਿਸ ਟੀਮਾਂ ਨੇ ਆਉਣ-ਜਾਣ ਵਾਲੇ ਯਾਤਰੀਆਂ ਦੇ ਸਮਾਨ ਦੀ ਬਾਰੀਕੀ ਨਾਲ ਤਲਾਸ਼ੀ ਲਈ ਅਤੇ ਹਰ ਕਿਸਮ ਦੀ ਸ਼ੱਕੀ ਗਤੀਵਿਧੀ ’ਤੇ ਨਿਗਰਾਨੀ ਰੱਖੀ। ਰੇਲਵੇ ਸਟੇਸ਼ਨ ਦੇ ਪਲੇਟਫਾਰਮ, ਵੇਟਿੰਗ ਰੂਮ, ਟਿਕਟ ਘਰ ਅਤੇ ਦਾਖ਼ਲਾ-ਨਿਕਾਸ ਦਰਵਾਜ਼ਿਆਂ ’ਤੇ ਖ਼ਾਸ ਤੌਰ ’ਤੇ ਚੈਕਿੰਗ ਕੀਤੀ ਗਈ। ਇਸ ਤੋਂ ਇਲਾਵਾ ਬੱਸ ਸਟੈਂਡ, ਮੁੱਖ ਬਾਜ਼ਾਰ ਚ ਅਤੇ ਹੋਰ ਭੀੜਭਾੜ ਵਾਲੇ ਇਲਾਕਿਆਂ ਵਿੱਚ ਵੀ ਪੁਲਿਸ ਨੇ ਨਾਕਾਬੰਦੀ ਕਰਕੇ ਵਾਹਨਾਂ ਅਤੇ ਲੋਕਾਂ ਦੀ ਜਾਂਚ ਕੀਤੀ。 ਡੀਐਸਪੀ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਮੁਹਿੰਮਾਂ ਦਾ ਮੁੱਖ ਮਕਸਦ ਅਪਰਾਧਿਕ ਤੱਤਾਂ ’ਤੇ ਨਕੇਲ ਕੱਸਣਾ ਅਤੇ ਆਮ ਲੋਕਾਂ ਨੂੰ ਸੁਰੱਖਿਅਤ ਮਹਿਸੂਸ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪੁਲਿਸ ਹਰ ਵੇਲੇ ਤਿਆਰ ਹੈ ਅਤੇ ਕਿਸੇ ਵੀ ਗੈਰਕਾਨੂੰਨੀ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
0
comment0
Report
SSSandeep Singh
Feb 09, 2026 10:06:40
Kullu, Himachal Pradesh:आरडीजी बंद: हिमाचल पर आर्थिक संकट या सियासी शोर? राजस्व घाटा अनुदान खत्म… क्या रुक जाएगा हिमाचल का विकास? 6 हज़ार करोड़ का गैप: हिमाचल की वित्तीय हकीकत बनाम राजनीति आरडीजी पर टकराव: हक की लड़ाई या आंकड़ों की जंग? वित्तीय इमरजेंसी के संकेत! हिमाचल की अर्थव्यवस्था पर बड़ा सवाल वितीय संकट में क्या सिर्फ़ आम जनता होगी प्रभावित या सियासतदान और अफ़सरशाही पर भी पड़ेगा असर? हिमाचल प्रदेश में राजस्व घाटा अनुदान बंद होने के बाद सियासत गरमा गई है… मुख्यमंत्री सूखविंदर सिंह सुखू ने रविवार शिमला में कैबिनेट की बैठक की और वित विभाग ने तमाम मंत्रियों, विधायकों को वितिय स्थिति से शत प्रतिशत अवगत करवाया, यानी यह साफ़ है प्रदेश कि आर्थिक हालात को लेकर चिंता भी बढ़ गई है। राजस्व घाटा अनुदान यानी Revenue Deficit Grant (RDG) वे रकम है जो केंद्र सरकार उन राज्यों को देती है जहाँ आय से ज्यादा खर्च होता है। हिमाचल प्रदेश उन राज्यों में रहा है जो लंबे समय से इस अनुदान पर निर्भर रहे हैं। राज्य के बजट का 12.7% हिस्सा RDG से 15वें वित्त आयोग में कुल राजस्व घाटा: 80,170 करोड़ RDG से भरपाई: 37,199 करोड़ मौजूदा वित्तीय तस्वीर वित्त विभाग की प्रस्तुति के अनुसार— राज्य की अपनी आय: करीब 18,000 करोड़ प्रतिबद्ध खर्च: करीब 48,000 करोड़ वेतन पेंशन कर्ज़ का ब्याज सब्सिडी सामाजिक सुरक्षा योजनाएं यानि आय से 30,000 करोड़ ज्यादा खर्च की बाध्यता। अगले साल का अनुमान वित्त वर्ष 2026–27 के लिए: कुल उपलब्ध संसाधन: करीब 42,000 करोड़ प्रतिबद्ध खर्च: 48,000 करोड़ अनुमानित घाटा: 6,000 करोड़ रुपये और यह तब है…जब विकास कार्यों को अलग रखा गया है। क्या RDG के सुझाव: नई भर्तियों पर रोक खाली पद खत्म करने का प्रस्ताव बिजली और HRTC सब्सिडी खत्म करने का सुझाव सोशल सिक्योरिटी पेंशन की समीक्षा OPS छोड़कर UPS पर विचार नई वेतन आयोग लागू करने की स्थिति नहीं पेंशन एरियर और कई योजनाओं के भुगतान की स्थिति भी नहीं। RDG – विभिन्न वित्त आयोगों के अनुसार हिमाचल प्रदेश वित्त आयोग अवधि राशि (₹ करोड़) 6वां वित्त आयोग 161 7वां 207 8वां 223 9वां 523 10वां 772 11वां 1,979 12वां 10,202 13वां 7,889 14वां 40,624 15वां वित्त आयोग (अंतरिम) 11,431 15वां 37,199 16वां वित्त आयोग 0 मुख्यमंत्री ने यह भी आरोप लगाए—BBMB का 4,500 करोड़ एरियर नहीं मिला शानन पावर प्रोजेक्ट को वापस लेने की कानूनी लड़ाई पावर प्रोजेक्ट्स में ज्यादा रॉयल्टी की मांग सरकार कहती है— या RDG बहाल हो या राज्य को उसके आर्थिक अधिकार दिए जाएं विपक्ष का पक्ष — RDG बंद होने से डर का माहौल बना रहा है राजस्व घाटा अनुदान बंद होने से हिमाचल की वित्तीय स्थिति पर दबाव बढ़ेगा। मुद्दे: क्या RDG बंद होने से विकास रुक जाएगा? क्या सब्सिडी और योजनाओं में कटौती तय है? क्या केंद्र से राहत मिल सकती है? या यह राजनीतिक लड़ाई ज्यादा है?
0
comment0
Report
ADAnkush Dhobal
Feb 09, 2026 09:53:48
0
comment0
Report
Advertisement
Back to top