Back
पंजाब में मौसम फिर बदला: बारिश-तेज़ हवा और तापमान में गिरावट
TBTarsem Bhardwaj
Mar 16, 2026 08:52:59
Ludhiana, Punjab
ਪੰਜਾਬ ਭਰ ਵਿੱਚ ਇੱਕ ਵਾਰ ਫਿਰ ਮੌਸਮ ਵਿੱਚ ਬਦਲਾਅ ਦੇਖਣ ਨੂੰ ਮਿਲਿਆ ਤਾਪਮਾਨ ਵਿੱਚ ਆਈ ਗਿਰਾਵਟ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀਆਂ ਨੇ ਦੱਸਿਆ ਕਿ ਪੱਛਮੀ ਚੱਕਰ ਭਾਰਤ ਦੇ ਚਲਦੇ 18 ਅਤੇ 19 ਮਾਰਚ ਨੂੰ ਵੀ ਬਰਸਾਤ ਅਤੇ ਤੇਜ ਹਵਾਵਾਂ ਲਈ ਆਈ ਐਮ ਡੀ ਵੱਲੋਂ ਪੰਜਾਬ ਦੇ ਕਈ ਜਿਲਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ
ਪੰਜਾਬ ਵਿੱਚ ਇੱਕ ਵਾਰ ਫਿਰ ਮੌਸਮ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਗਿਆਨੀਆ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪੱਛਮੀ ਚੱਕਰਵਾਤ ਚਲਦੇ पंजाब ਦੇ ਕਈ ਹਿੱਸਿਆਂ ਦੇ ਵਿੱਚ ਤੇ ਹਵਾਵਾਂ ਅਤੇ ਬਰਸਾਤ ਹੋਈ ਆ ਜਿਸ ਕਾਰਨ ਤਾਪਮਾਨ ਦੇ ਵਿੱਚ ਸੱਤ ਡਿਗਰੀ ਦੇ ਕਰੀਬ ਗਿਰਾਵਟ ਦਰਜ ਕੀਤੀ ਗਈ ਹੈ ਉਹਨੇ ਦੱਸਿਆ ਕਿ 18 ਮਾਰਚ ਤੇ 19 ਮਾਰਚ ਨੂੰ ਆਈ ਐਮਡੀ ਵੱਲੋਂ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਤੇ ਹਵਾਵਾਂ ਅਤੇ ਗਰਜ ਚਮਕ ਨਾਲ ਬਰਸਾਤ ਹੋਣ ਦਾ ਅਨੁਮਾਨ ਲਗਾਇਆ ਆਈ ਐਮਡੀ ਨੇ ਕਈ ਜਿਲਿਆਂ ਵਿੱਚ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ ਉਹਨਾਂ ਨੇ ਦੱਸਿਆ ਕੀ ਆਉਣ ਵਾਲੇ ਦੋ ਤਿੰਨ ਦਿਨ ਤਾਪਮਾਨ ਦੇ ਵਿੱਚ ਗਿਰਾਵਟ ਰਹੇਗੀ ਉਹਨਾਂ ਦੱਸਿਆ ਕਿ ਕਿਸਾਨਾਂ ਨੂੰ ਵੀ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀਆਂ ਨੇ ਸਲਾਹ ਦਿੰਦੇ ਹੋਏ ਕਿਹਾ ਕਿ ਕੁਝ ਦਿਨ ਕਿਸਾਨਾਂ ਨੂੰ ਕਣਕ ਦੀ ਫਸਲ ਨੂੰ ਪਾਣੀ ਨਹੀਂ ਲਗਾਉਣਾ ਚਾਹੀਦਾ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKapil sharma
FollowMar 16, 2026 10:10:43Noida, Uttar Pradesh:मुख्यमंत्री के सुखविंदर सिंह रंधावा किये गये तंज पर रंधावा ने मुख्यमंत्री को किया चैलेंज। रहा लाइव प्रेस कॉन्फ़्रेंस करते हैं लोगों को पता चलें कौन गैंगस्टरों के साथ मिला हुआ है
0
Report
BSBALINDER SINGH
FollowMar 16, 2026 10:04:2764
Report
VBVIJAY BHARDWAJ
FollowMar 16, 2026 10:03:4483
Report
RMRakesh Malhi
FollowMar 16, 2026 10:03:1954
Report
BSBHARAT SHARMA
FollowMar 16, 2026 10:03:0145
Report
PSParambir Singh Aulakh
FollowMar 16, 2026 09:47:20114
Report
NLNitin Luthra
FollowMar 16, 2026 09:41:1680
Report
DSDharmindr Singh
FollowMar 16, 2026 09:40:41128
Report
BSBHARAT SHARMA
FollowMar 16, 2026 09:40:11143
Report
DSDEVINDER SHARMA
FollowMar 16, 2026 09:39:20195
Report
VSVARUN SHARMA
FollowMar 16, 2026 09:22:23119
Report
TSTEJINDER SINGH
FollowMar 16, 2026 09:22:06115
Report
ASARVINDER SINGH
FollowMar 16, 2026 09:21:13136
Report
MTManish Thakur
FollowMar 16, 2026 09:20:31126
Report
KDKuldeep Dhaliwal
FollowMar 16, 2026 09:20:20217
Report