Back
लुधियाणा के सराभा नगर में SUV-बाइक टक्कर से 17 वर्षीय छात्र की मौत; दोस्त गंभीर
TBTarsem Bhardwaj
Feb 11, 2026 18:15:44
Ludhiana, Punjab
ਲੁਧਿਆਣਾ ਦੇ ਸਰਾਭਾ ਨਗਰ ਇਲਾਕੇ ਵਿਚ SUV-ਬਾਈਕ ਦੀ ਟੱਕਰ ਵਿੱਚ PU ਵਿਦਿਆਰਥੀ ਦੀ ਮੌਤ; ਦੋਸਤ ਗੰਭੀਰ, ਦੋਵੇਂ Yamaha R15 'ਤੇ ਪੁਰੀ ਖਾਣ ਜਾ ਰਹੇ ਸਨ, ਤੇਜ਼ ਰਫ਼ਤਾਰ ਰੂਬੀਕਨ ਜੀਪ ਨੇ ਟੱਕਰ ਤਸਵੀਰਾ ਸੀ ਸੀ ਟੀਵੀ ਵਿਚ ਕੈਦ ਪੁਲਿਸ ਨੇ ਰੂਬੀਕੋਨ ਜੀਪ ਦੇ ਡਰਾਈਵਰ ਨੂੰ ਹਿਰਾਸਤ ਵਿਚ ਲੈ ਲਿਆ
ਲੁਧਿਆਣਾ ਦੇ ਪਾਸ਼ ਸਰਾਭਾ ਨਗਰ ਇਲਾਕੇ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਨੇ ਦੋ ਪਰਿਵਾਰਾਂ ਦੀਆਂ ਜ਼ਿੰਦਗੀਆਂ ਤੋੜ ਦਿੱਤੀਆਂ। ਗੁਰੂਦੁਆਰਾ ਸਾਹਿਬ ਨੇੜੇ ਇੱਕ ਤੇਜ਼ ਰਫ਼ਤਾਰ ਚਿੱਟੀ ਰੁਬੀਕਨ ਜੀਪ ਅਤੇ ਇੱਕ ਯਾਮਾਹਾ ਆਰ15 ਬਾਈਕ ਵਿਚਕਾਰ ਹੋਈ ਆਹਮੋ-ਸਾਹਮਣੀ ਟੱਕਰ ਵਿੱਚ ਇੱਕ 17 ਸਾਲਾ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਉਸਦਾ ਸਾਥੀ ਗੰਭੀਰ ਜ਼ਖਮੀ ਹੋ ਗਿਆ。
ਮਿਲੀ। ਜਾਣਕਾਰੀ ਅਨੁਸਾਰ, ਲੁਧਿਆਣਾ ਦੇ ਧਰਮਪੁਰਾ ਇਲਾਕੇ ਦਾ ਰਹਿਣ ਵਾਲਾ ਲਕਸ਼ਯ (17) ਅੱਜ ਸਵੇरे ਆਪਣੇ ਦੋਸਤਾਂ ਨਾਲ ਪੂਰੀ ਖਰੀਦਣ ਲਈ ਘਰੋਂ ਨਿਕਲਿਆ ਸੀ। ਲਕਸ਼ਯ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਦਾ ਵਿਦਿਆਰਥੀ ਸੀ। ਜਿਵੇਂ ਹੀ ਉਹ ਸਰਾਭਾ ਨਗਰ ਗੁਰੂਦੁਆਰਾ ਸਾਹਿਬ ਦੇ ਨੇੜੇ ਪਹੁੰਚੇ, ਉਨ੍ਹਾਂ ਦੀ ਬਾਈਕ ਇੱਕ ਚਿੱਟੇ ਰੂਬੀਕੋਨ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਲਕਸ਼ਯ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਥਾਣਾ ਡਿਵੀਜ਼ਨ 5 ਦੀ ਪੁਲਿਸ ਨੇ ਘਟਨਾ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਹਾਦਸਾ ਦੇ ਵਿੱਚ ਇੱਕ ਰੂਬੀਕਨ ਜੀਪ ਦੀ ਯਾਮਾਹਾ ਆਰ15 ਬਾਈਕ ਨਾਲ ਟੱਕਰ ਹੋ ਗਈ। ਪੁਲਿਸ ਨੇ ਰੂਬੀਕਨ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਗੱਡੀ ਨੂੰ ਜ਼ਬਤ ਕਰ ਲਿਆ ਹੈ। ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਉਹ ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਤਸਵੀਰਾ ਵੀ ਕੈਦ ਹੋਈਆਂ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowFeb 11, 2026 18:32:520
Report
SSSanjay Sharma
FollowFeb 11, 2026 17:00:250
Report
SSSanjay Sharma
FollowFeb 11, 2026 15:50:060
Report
AJAnil Jain
FollowFeb 11, 2026 15:49:410
Report
KBKulbir Beera
FollowFeb 11, 2026 15:49:040
Report
SSSanjay Sharma
FollowFeb 11, 2026 15:33:230
Report
SSSanjay Sharma
FollowFeb 11, 2026 15:01:15Noida, Uttar Pradesh:DELHI: RAVNEET SINGH BITTU (UNION MINISTER) ON LOK SABHA LoP & CONGRESS LEADER RAHUL GANDHI’S STATEMENT FINANCE MINISTER NIRMALA SITHARAMAN’S STATEMENT
0
Report
NSNaresh Sethi
FollowFeb 11, 2026 14:33:290
Report
KSKuldeep Singh
FollowFeb 11, 2026 14:32:530
Report
MJManoj Joshi
FollowFeb 11, 2026 13:52:370
Report
NSNaresh Sethi
FollowFeb 11, 2026 13:49:290
Report
BKBIMAL KUMAR
FollowFeb 11, 2026 13:48:080
Report
KKKIRTIPAL KUMAR
FollowFeb 11, 2026 13:47:200
Report
62
Report