Back
Ludhiana: ਆਪ ਵਿਧਾਇਕ ਮਨਵਿੰਦਰ ਗਿਆਸਪੁਰਾ ਨੇ ਅਕਾਲੀ ਦਲ ਨੂੰ ਲਾਏ ਰਗੜੇ, ਕਿਹਾ - ਅਕਾਲੀਆਂ ਨੇ ਨਸ਼ਾ ਵੇਚ ਕੇ ਬਣਾਏ ਕਰੋੜਾਂ ਰੁਪਏ
Khanna, Punjab
ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੀ ਹੀ ਪਾਰਟੀ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ 'ਤੇ ਲਾਏ ਦੋਸ਼ਾਂ ਦੀ ਜਾਂਚ ਕਰਨ ਦੀ ਮੰਗ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਕੀਤੀ ਹੈ। ਗਿਆਸਪੁਰਾ ਨੇ ਕਿਹਾ ਕਿ ਜੇਕਰ ਸੁਖਬੀਰ ਬਾਦਲ ਖੁਦ ਕਹਿ ਰਹੇ ਹਨ ਕਿ ਇਆਲੀ ਨੇ ਅਕਾਲੀ ਸਰਕਾਰ ਦੌਰਾਨ ਕਰੋੜਾਂ ਰੁਪਏ ਕਮਾਏ, ਤਾਂ ਇਹ ਗੰਭੀਰ ਮਾਮਲਾ ਹੈ ਜਿਸ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਪੁੱਛਿਆ ਕਿ ਇਹ ਪੈਸਾ ਕਿੱਥੋਂ ਆਇਆ, ਕਿਸ ਤਰੀਕੇ ਨਾਲ ਕਮਾਇਆ ਗਿਆ, ਅਤੇ ਕੀ ਇਹ ਕਾਨੂੰਨੀ ਢੰਗ ਨਾਲ ਸੀ?
0
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MTManish Thakur
FollowJul 14, 2025 09:08:43Kullu, Himachal Pradesh:
जिला कुल्लू की खराहल घाटी में जहां इन दिनों बिजली महादेव रोपवे निर्माण की प्रक्रिया पूरी की जा रही है। तो वही खराहल घाटी के लोग इस रोपवे निर्माण का भी विरोध कर रहे हैं। ऐसे में बीते दिनों खराहल घाटी की महिलाओं के द्वारा वन विभाग के द्वारा काटे गए पेड़ों का भी मौके पर जाकर विरोध किया गया। तो वही स्लीपर ले जा रही गाड़ियों को भी रास्ते में रोका गया। ऐसे में अब रोपवे के विरोध में 25 जुलाई को ढालपुर में एक विशाल प्रदर्शन का भी निर्णय लिया गया है। इसके लिए बिजली महादेव रोपवे विरोधी समिति के द्वारा गांव गांव जाकर लोगों से भी समर्थन मांगने का निर्णय लिया गया है। जिला कुल्लू के मुख्यालय ढालपुर में पत्रकारों को जानकारी देते हुए समिति के अध्यक्ष सुरेश कुमार ने बताया कि स्थानीय लोग रोपवे निर्माण का लगातार विरोध कर रहे हैं और भगवान बिजली महादेव ने भी रोपवे ना लगाने का आदेश जारी किया है। लेकिन उसके बावजूद भी प्रशासन और सरकार रोपवे निर्माण कार्य में जुटे हुए हैं। सुरेश कुमार का कहना है कि बिजली महादेव का शिवलिंग स्वयं प्रकृति है और प्रकृति से अगर कोई भी छेड़छाड़ करता है। तो उसे खामियाजा भी भुगतना होगा। उन्होंने बताया कि बीते दिनों समिति के द्वारा एक बैठक भी की गई और निर्णय लिया गया कि 25 जुलाई को रामशिला से एक विशाल प्रदर्शन शुरू किया जाएगा। जो ढालपुर तक आयोजित किया जाएगा। ताकि सरकार रोपवे निर्माण को लेकर एक बार फिर से विचार कर सके। सुरेश कुमार ने बताया कि इसके लिए खराहल घाटी के लोगों का उन्हें समर्थन मिल रहा है। तो वहीं देव समाज से जुड़े लोगों से भी इस प्रदर्शन में भाग लेने का आह्वान किया जा रहा है। सुरेश कुमार का कहना है कि बिजली महादेव एक धार्मिक स्थल है और पर्यटन स्थल बनने से यहां पर देव परंपराएं भी बाधित होगी। ऐसे में जितने भी प्रदेश में धार्मिक स्थल है उन्हें पर्यटन स्थल बिल्कुल भी ना बनाया जाए।
बाइट - सुरेश कुमार अध्यक्ष बिजली महादेव रोपवे विरोधी समिति
0
Share
Report
RBRajneesh Bansal
FollowJul 14, 2025 09:08:22Jagraon, Punjab:
ਐਂਕਰ -- ਜਗਰਾਓਂ ਵਿਖੇ ਸਵੇਰ ਤੋਂ ਹੋ ਰਹੀ ਤੇਜ ਬਾਰਿਸ਼ ਦੇ ਚਲਦੇ ਜਿੱਥੇ ਆਮ ਲੋਕਾਂ ਨੂੰ ਗਰਮੀ ਤੋ ਰਾਹਤ ਮਿਲੀ,ਉਥੇ ਹੀ ਇੰਦਰਾ ਕਾਲੋਨੀ ਦੇ ਤਿੰਨ ਘਰਾਂ ਤੇ ਅਸਮਾਨੀ ਬਿਜਲੀ ਡਿੱਗਣ ਨਾਲ ਘਰਾਂ ਦੀਆਂ ਛੱਤਾਂ ਤੇ ਬੰਨਿਆਂ ਸਮੇਤ ਬਹੁਤੇ ਬਿਜਲੀ ਉਪਕਰਨਾਂ ਦਾ ਨੁਕਸਾਨ ਹੋ ਗਿਆ। ਇਸ ਮੌਕੇ ਦੋ ਔਰਤਾਂ ਵੀ ਜਖਮੀ ਹੋਈਆਂ ਤੇ ਜਿਨਾ ਨੂੰ ਡਾਕਟਰੀ ਸਹਾਇਤਾ ਮੌਕੇ ਤੇ ਮਿਲਣ ਨਾਲ ਓਨਾ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।
ਇਸ ਮੌਕੇ ਕਲੋਨੀ ਦੇ ਵੱਖ ਵੱਖ ਲੋਕਾਂ ਨੇ ਕਿਹਾਕਿ ਤੇਜ ਬਾਰਿਸ਼ ਦੌਰਾਨ ਬੱਦਲ ਏਨੀ ਜ਼ਿਆਦਾ ਗਰਜੇ ਕਿ ਇਲਾਕੇ ਦੇ ਸਾਰੇ ਲੋਕ ਡਰ ਗਏ ਤੇ ਬਾਅਦ ਵਿਚ ਪਤਾ ਲੱਗਿਆ ਘਰ ਦੀਆਂ ਛੱਤਾਂ ਸਮੇਤ ਬੰਨਿਆ ਤੇ ਲੱਗੀਆਂ ਲੋਹੇ ਦੀਆਂ ਐਂਗਲਾਂ ਵੀ ਟੁੱਟ ਕੇ ਥੱਲੇ ਡਿੱਗ ਗਈਆਂ। ਓਨਾ ਪਰਮਾਤਮਾ ਦਾ ਸ਼ਿਕਾਰ ਕੀਤਾ ਕਿ ਜਾਨੀ ਨੁਕਸਾਨ ਤੋ ਬਚਾਅ ਰਿਹਾ, ਪਰ ਮਾਲੀ ਨੁਕਸਾਨ ਕਾਫੀ ਹੋ ਗਿਆ।
ਬਾਈਟ -- ਵੱਖ ਵੱਖ ਲੋਕ
ਜਗਰਾਓਂ ਤੋਂ ਰਜਨੀਸ਼ ਬਾਂਸਲ ਦੀ ਰਿਪੋਰਟ
0
Share
Report
MSManish Shanker
FollowJul 14, 2025 09:03:48Sahibzada Ajit Singh Nagar, Punjab:
Manish Shanker Mohali
ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਬਿਕਰਮ ਸਿੰਘ ਮਜੀਠੀਆ ਵੱਲੋਂ ਮੋਹਾਲੀ ਅਦਾਲਤ ਵਿੱਚ ਅਰਜੀ ਲਗਾਈ ਗਈ ਸੀ ਕਿ ਉਨਾਂ ਦੀ ਬੈਰਕ ਚੇਂਜ ਕੀਤੀ ਜਾਵੇ ਅਤੇ ਗ੍ਰਿਫਤਾਰੀ ਕਿਹੜੇ ਤੱਥਾਂ ਤੇ ਕੀਤੀ ਗਈ ਹੈ ਉਨਾਂ ਦੇ ਕਾਗਜਾਤ ਮੁਹਈਆ ਕਰਵਾਏ ਜਾਣ ਜਿਸ ਦੀ ਸੁਣਵਾਈ ਕਰਦੇ ਹੋਏ ਅੱਜ ਮੋਹਾਲੀ ਅਦਾਲਤ ਨੇ 17 ਜੁਲਾਈ ਤੱਕ ਕੇਸ ਦੀ ਸੁਣਵਾਈ ਟਾਲ ਦਿੱਤੀ।
Information
0
Share
Report
MSManish Shanker
FollowJul 14, 2025 09:01:45Sahibzada Ajit Singh Nagar, Punjab:
Manish Shanker Chandigarh (Assigned Marketing Story)
ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਭਾਰਤ ਦੇ ਸਭ ਤੋਂ ਵੱਡੇ ਯੂਨੀਵਰਸਿਟੀ-ਅਧਾਰਤ ਸਟਾਰਟ-ਅੱਪ ਲਾਂਚ ਪੈਡ 'ਕੈਂਪਸ ਟੈਂਕ'
ਦੀ ਸ਼ੁਰੂਆਤ ਸ਼ੁਰੂਆਤ ਸਤਨਾਮ ਸਿੰਘ ਸੰਧੂ, ਸੰਸਦ ਮੈਂਬਰ ਰਾਜ ਸਭਾ ਅਤੇ ਚਾਂਸਲਰ ਚੰਡੀਗੜ੍ਹ ਯੂਨੀਵਰਸਿਟੀ ਦੁਆਰਾ ਕੀਤੀ ਗਈ। ਇਹ ਪਹਿਲ 10 ਲੱਖ ਡਾਲਰ ਦੇ ਫੰਡ ਨਾਲ ਚਲਾਈ ਗਈ ਹੈ ਅਤੇ ਇਸਦਾ ਉਦੇਸ਼ ਉੱਦਮੀਆਂ ਦਾ ਇੱਕ ਪੂਲ ਬਣਾਉਣਾ ਅਤੇ ਉਨ੍ਹਾਂ ਨੂੰ ਨਵੀਨਤਾ ਨੂੰ ਅੱਗੇ ਵਧਾਉਣ, ਆਰਥਿਕ ਵਿਕਾਸ ਨੂੰ ਵਧਾਉਣ ਅਤੇ ਰਾਸ਼ਟਰ ਨਿਰਮਾਣ ਵਿੱਚ ਪੂਰੀ ਤਰ੍ਹਾਂ ਯੋਗਦਾਨ ਪਾਉਣ ਲਈ ਸਸ਼ਕਤ ਬਣਾਉਣਾ ਹੈ। ਇਸ ਦੇ ਨਾਲ, ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ, ਸਤਨਾਮ ਸਿੰਘ ਸੰਧੂ ਕੈਂਪਸ ਟੈਂਕ-ਭਾਰਤ ਸਭ ਤੋਂ ਵੱਡੀ ਯੂਨੀਵਰਸਿਟੀ-ਅਧਾਰਤ ਸਟਾਰਟਅੱਪ ਲਾਂਚਪੈਡ ਲਾਂਚ ਕੀਤਾ ਗਿਆ - ਜੋ ਮਾਹਰ ਉੱਦਮ ਮਾਰਗਦਰਸ਼ਨ, ਸ਼ੁਰੂਆਤੀ-ਪੜਾਅ ਪੂੰਜੀ ਸਹਾਇਤਾ, ਰਣਨੀਤਕ ਈਕੋਸਿਸਟਮ ਗੱਠਜੋੜ, ਅਤੇ ਇਮਰਸਿਵ ਸਟਾਰਟਅੱਪ ਇਨਕਿਊਬੇਸ਼ਨ ਦੁਆਰਾ ਵਿਦਿਆਰਥੀਆਂ ਦੇ ਵਿਚਾਰਾਂ ਨੂੰ ਪ੍ਰਭਾਵਸ਼ਾਲੀ ਸਟਾਰਟਅੱਪ ਵਿੱਚ ਬਦਲਣ ਲਈ ਤਿਆਰ ਕੀਤਾ ਗਿਆ ਹੈ।
Shorts of Launch
Campus Tank
PC Satnam Singh Sandhu
4
Share
Report
BSBALINDER SINGH
FollowJul 14, 2025 09:01:35Patiala, Punjab:
Breaking News
Patiala
ਪਟਿਆਲਾ ਦੇ ਪਿੰਡ ਕਰਹਾਲੀ ਸਾਹਿਬ ਦੇਰ ਰਾਤ 29 ਸਾਲਾ ਨੌਜਵਾਨ ਦਾ ਹੋਇਆ ਕਤਲ । ਪਿੰਡ ਦੇ ਹੀ ਨੌਜਵਾਨਾਂ ਦੇ ਦੁਆਰਾ ਪੁਰਾਣੇ ਰੰਜਿਸ਼ ਦੇ ਚਲਦਿਆਂ ਕੀਤਾ ਗਿਆ ਕਤਲ ।
ਮਿਰਤਕ ਨੌਜਵਾਨ ਦਾ ਨਾਮ ਮਨਪ੍ਰੀਤ ਸਿੰਘ ਜੌ ਕਿ 29 ਸਾਲ ਹੈ ਰਾਤ ਜਦ ਆਪਣੇ ਖੇਤ ਤੋਂ ਘਰ ਵਾਪਸ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਹਮਲਾਵਰਾਂ ਦੇ ਨਾਲ ਬਹਿਸਬਾਜੀ ਹੋਣ ਤੋਂ ਬਾਅਦ ਇਹ ਘਟਨਾ ਵਾਪਰਦੀ ਹੈ ।
ਫਿਲਹਾਲ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜਮ ਮੌਕੇ ਦੇ ਉੱਪਰ ਮੌਜੂਦ ਹਨ ਤੇ ਮੌਕੇ ਦਾ ਜਾਇਜ਼ਾ ਲਿਆ ਜਾ ਰਿਹਾ ਹੈ ।
ਬਾਈਟ ਮਿਰਤਕ ਨੌਜਵਾਨ ਮਨਪ੍ਰੀਤ ਦੇ ਪਰਿਵਾਰਕ ਮੈਂਬਰ
0
Share
Report
KSKuldeep Singh
FollowJul 14, 2025 08:35:16Banur, Punjab:
ਕੁਲਦੀਪ ਸਿੰਘ
ਬਨੂੜ -
ਬਨੂੜ ਦੇ ਨਜ਼ਦੀਕੀ ਪਿੰਡ ਮਾਣਕਪੁਰ ਚ ਮੁੱਖ ਸੜਕ ਤੋਂ ਸਕੂਲ ਵੱਲ ਜਾਂਦੀ ਸੜਕ ਦੀ ਹਾਲਤ ਖਸਤਾ ਹੋਣ ਕਾਰਨ ਬਰਸਾਤ ਦੇ ਦਿਨਾਂ ਚ ਭਾਰੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਰਕੀਟ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਮਾਰਕੀਟ ਦੇ ਅੱਗੇ ਤੋਂ ਹੋ ਕੇ ਸਕੂਲ ਵੱਲ ਜਾਣ ਵਾਲੀ ਸੜਕ ਦੇ ਉੱਪਰ ਚਿੱਕੜ ਫੈਲਿਆ ਰਹਿੰਦਾ ਹੈ ਜਿਸ ਕਾਰਨ ਮਾਰਕੀਟ ਦੇ ਦੁਕਾਨਦਾਰਾਂ, ਗ੍ਰਾਹਕਾਂ ਤੋਂ ਇਲਾਵਾ ਸਕੂਲ ਦੇ ਬੱਚੇ ਪਰੇਸ਼ਾਨੀ ਦਾ ਸਾਹਮਣਾ ਕਰਨ ਨੂੰ ਮਜਬੂਰ ਨੇ।
ਪਿਛਲੇ 30 ਸਾਲਾਂ ਤੋਂ ਸੜਕ ਦੀ ਹਾਲਤ ਸੁਧਾਰਨ ਵੱਲ ਕਿਸੇ ਵੀ ਸਰਕਾਰ ਜਾਂ ਪਿੰਡ ਪੰਚਾਇਤ ਨੇ ਧਿਆਨ ਨਹੀਂ ਦਿੱਤਾ। ਦੁਕਾਨਦਾਰਾਂ ਨੇ ਸੜਕ ਦੀ ਹਾਲਤ ਸੁਧਾਰਨ ਦੀ ਮੰਗ ਕੀਤੀ ਹੈ।
ਸ਼ਾਰਟ -
ਬਾਈਟ - ਦੁਕਾਨਦਾਰ
1
Share
Report
BSBhushan Sharma
FollowJul 14, 2025 08:34:23Nurpur, Himachal Pradesh:
लोकेशन नूरपुर भूषण शर्मा
ब्यास नदी पर अबैध खन्न जोरो पर
कहां सोया है विभाग व सरकार - राकेश पठानियां
कहा- सरकार से कार्यबाही की उम्मीद करने बाले लाचार लोग अब ले रहे है कोर्ट का सहारा
एंकर - ब्यास नदी एवं मंड क्षेत्र मे अबैध खन्न पर कोर्ट के आए फैंसले पर स्वागत करते हुए भाजपा के वरिष्ठ नेता एवं पुर्व सरकार रहे वन मंत्री रहे राकेश पठानियां ने सरकार व प्रशासन को घेरा है!
भजापा नेता राकेश पठानियां ने कहा कि जिला कांगडा की ब्यास नदी के मंड क्षेत्र मे अबैध खन्न जोरो पर हो रहा है! मगर सरकार व विभाग नींद से जाग नही रहा है! लोगो को अब कोर्ट का सहारा लेना पड़ रहा है! पठानिया ने कहा कि उन्होंने उस क्षेत्र का खुद भी दौरा किया है । पंजाब के खन्नमाफियां रातो रात सैंकड़ो गाडियां ले जा रहे है । पठानियां ने कहा कि क्या सरकार व्यान देने के काबिल है क्या सरकार के पास पुलिस नही है प्रशासन नही है । अब कोर्ट से सम्बंधित अधिकारी को फटकार लगी है और उसे जिला के बाहर तैनात करने के आदेश दिए है । लम्बे समय से यह सब चल रहा है । प्रशासन द्वारा रास्ता वंद करने के बावजूद पंजाब का खन्न माफिया बंद रास्ते को खोल देता है लोगो की जमीन व घरो के साथ साथ इस अबैध खन्न से करोड़ों की लागत से बनी शाहनहर परियोजना को नूकसान हो रहा है ओर लोगो को इस अबैध खन्न को रोकने के लिए कोर्ट मे जाना पड़ रहा है । आखिर सरकार सोई कहां है!
बाइट -- राकेश पठानियां पुर्व वन मंत्री एवं वरिष्ठ भाजपा नेता
0
Share
Report
KDKuldeep Dhaliwal
FollowJul 14, 2025 08:34:13Mansa, Punjab:
नशे समेत दो युवाओं को परविंदर सिंह ने किया काबू
मानसा के थाना सदर के एरिया में नशे के विरुद्ध मुहिम में चलाने वाले परविंदर सिंह झोटा की ओर से दो नौजवानों को नशे के समेत पकड़कर पुलिस प्रशासन पर आरोप लगाते हुए कहा के मानसा के थाना सदर के करीब 200 मीटर के एरिया में नौजवान बेखौफ होकर नशा कर रहे हैं और थाना सदर पुलिस का इस तरफ कोई ध्यान नहीं है उन्होंने कहा कि अगर आम लोग नशे को पकड़ रहे हैं और रोकने के लिए प्रयास कर रहे हैं तो पुलिस इस तरफ ध्यान क्यों नहीं दे रही।
दूसरी और सरकार और पंजाब पुलिस की ओर से एक गाइडलाइन जारी की थी के पंजाब को नशा मुक्त करने की तारीख यारी की थी और जहां भी नशा बिकेगा वहां का पुलिस का अफसर उसका जुम्मेबार होगा।
वायरल वीडियो
0
Share
Report
KCKhem Chand
FollowJul 14, 2025 08:09:50Kot Kapura, Punjab:
ਕੋਟਕਪੂਰਾ ਦੀ ਨਗਰ ਕੌਂਸਲ ਦੀ ਖੁੱਲੀ ਪੋਲ
ਕੋਟਕਪੂਰਾ ਸ਼ਹਿਰ ਵਿੱਚ ਮਾਨਸੂਨ ਦੀ ਬਰਸਾਤ ਤੋਂ ਬਾਅਦ ਇੱਥੋਂ ਦੇ ਨਵੇਂ ਬੱਸ ਸਟੈਂਡ ਅਤੇ ਹੋਰ ਨੇੜਲੇ ਇਲਾਕਿਆਂ ਵਿੱਚ ਸੜਕਾਂ ਅਤੇ ਗਲੀਆਂ ਵਿੱਚ ਪਾਣੀ ਭਰ ਗਿਆ ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਮਨਾ ਕਰਨਾ ਪਿਆ। ਜਾਣਕਾਰੀ ਅਨੁਸਾਰ ਪਾਣੀ ਦੀ ਨਿਕਾਸੀ ਹੀ ਸ਼ਹਿਰ ਦੀ ਇਕ ਵੱਡੀ ਸਮੱਸਿਆ ਬਣ ਚੁੱਕੀ ਹੈ। ਲੋਕ ਪਿਛਲੇ ਲੰਮੇ ਸਮੇਂ ਤੋਂ ਹੀ ਪਾਣੀ ਦੀ ਨਿਕਾਸੀ ਨਾ ਹੋਣ ਦੀ ਸਮੱਸਿਆ ਨੂੰ ਝਲ ਰਹੇ ਹਨ ਅਤੇ ਇਸ ਵੱਲ ਸਮੇਂ ਦੀਆਂ ਸਰਕਾਰਾਂ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਲੋਕਾਂ ਮੁਤਾਬਕ ਇਸ ਇਲਾਕੇ ਦੇ ਜਾਇਦਾਤਰ ਛੱਪੜ ਗੰਦਗੀ ਦੇ ਨਾਲ ਭਰੇ ਪਏ ਹਨ ਅਤੇ ਉਨਾਂ ਦੀ ਸਮੇਂ ਸਿਰ ਸਾਫ ਸਫਾਈ ਨਹੀਂ ਕਰਵਾਈ ਜਾਂਦੀ ਅਤੇ ਇਸੇ ਕਾਰਨ ਬਰਸਾਤੀ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਅੱਜ ਸਵੇਰੇ ਇਲਾਕੇ ਵਿੱਚ ਹੋਈ ਮਾਨਸੂਨ ਦੀ ਬਰਸਾਤ ਤੋਂ ਬਾਅਦ ਪੁਰਾਣੇ ਸ਼ਹਿਰ ਦੇ ਇਸ ਇਲਾਕੇ ਵਿੱਚ ਕਾਫੀ ਪਾਣੀ ਭਰ ਗਿਆ ਜਿਸ ਕਾਰਨ ਵਹੀਕਲ ਚਾਲਕਾਂ ਸਮੇਤ ਹੋਰ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਇਸ ਮੌਕੇ ਤੇ ਲੋਕਾਂ ਨੇ ਕਿਹਾ ਕਿ ਇਹ ਇਸ ਮਸਲੇ ਨੂੰ ਲੈ ਕੇ ਕਈ ਵਾਰ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਦਿੱਤੇ ਜਾ ਚੁੱਕੇ ਹਨ ਪਰ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਉਹਨਾਂ ਕਿਹਾ ਕਿ ਜੇਕਰ ਇਹ ਸਵਾਲ ਧਿਆਨ ਨਾ ਦਿੱਤਾ ਗਿਆ ਤਾਂ ਮਾਨਸੂਨ ਸੀਜ਼ਨ ਦੇ ਦੌਰਾਨ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵੱਧ ਜਾਣਗੀਆਂ।
ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਲੋਕਾਂ ਨੇ ਦੱਸਿਆ ਕਿ ਬਾਰਿਸ਼ ਦੇ ਪਾਣੀ ਨਿਕਾਸੀ ਦੇ ਵੱਲ ਨਗਰ ਕੌਂਸਿਲ ਵਲੋਂ ਕੋਈ ਧਿਆਨ ਨਹੀਂ ਦਿੱਤਾ ਇਸ ਮੌਕੇ ਉਨਾਂ ਨਗਰ ਕੌਂਸਲ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਇਲਾਕੇ ਦੇ ਛੱਪੜਾਂ ਨਾਲਿਆਂ ਦੀ ਸਾਫ ਸਫਾਈ ਕਰਵਾਈ ਜਾਵੇ ਤਾਂ ਜੋ ਆਉਣ ਵਾਲੇ ਮਾਨਸੂਨ ਦੇ ਸੀਜਨ ਵਿੱਚ ਹੋਣ ਵਾਲੀ ਭਾਰੀ ਬਰਸਾਤ ਦੇ ਦੌਰਾਨ ਲੋਕਾਂ ਦਾ ਨੁਕਸਾਨ ਨਾ ਹੋਵੇ।
ਬਈਟ ਦੁਕਾਨਦਾਰ 2
ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
3
Share
Report
TBTarsem Bhardwaj
FollowJul 14, 2025 08:08:10Ludhiana, Punjab:
ਪੰਜਾਬ ਸਰਕਾਰ ਦੀ ਲੈਂਡ ਪੋਲਿੰਗ ਪਾਲਿਸੀ ਦੇ ਖਿਲਾਫ ਅਮਰਿੰਦਰ ਰਾਜਾ ਵੜਿੰਗ ਦੀ ਅਗਵਾਈ ਹੇਠ ਲੁਧਿਆਣਾ ਚ ਕਾਂਗਰਸ ਦਾ ਪ੍ਰਦਰਸ਼ਨ ਰਾਜਾ ਬੜਿੰਗ ਕਾਂਗਰਸੀ ਵਰਕਰਾਂ ਨਾਲ ਗਲਾਡਾ ਦੇ ਸਾਹਮਣੇ ਟਰੈਕਟਰ ਚਲਾ ਕੇ ਪਹੁੰਚੇ
ਸਰਕਾਰ ਨੂੰ ਜਮੀਨ ਅਕਵਾਇਰ ਕਰਨ ਵਾਸਤੇ ਰਾਜਾ ਵੜਿੰਗ ਦੀ ਲਾਸ਼ ਤੋਂ ਨਿਕਲਣਾ ਪਵੇਗਾ: ਰਾਜਾ ਵੜਿੰਗ
ਪੰਜਾਬ ਸਰਕਾਰ ਦੀ ਲੈਂਡ ਪੁਲਿੰਗ ਪੋਲਸੀ ਦੇ ਖਿਲਾਫ ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਅਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਲੁਧਿਆਣਾ-ਫਿਰੋਜਪੁਰ ਰੋਡ ਸਥਿਤ ਗਲਾਡਾ ਦਫਤਰ ਦੇ ਬਾਹਰ ਕਾਂਗਰਸ ਪਾਰਟੀ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਪਾਰਟੀ ਦੇ ਆਗੂ ਅਤੇ ਕਿਸਾਨਾ ਪਹੁੰਚੇ ਹਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਾਜਾ ਵੜਿੰਗ ਨੇ ਆਰੋਪ ਲਗਾਇਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕਿਸਾਨਾਂ ਦੀਆਂ ਜਮੀਨਾਂ ਨੂੰ ਖੋਹਣ ਦੀ ਕੋਸ਼ਿਸ਼ ਕੀਤੀ ਗਈ ਹੈ। ਸਰਕਾਰ ਵੱਲੋਂ ਜ਼ਬਰਦਸਤੀ ਕਿਸਾਨਾਂ ਦੀਆਂ ਜਮੀਨਾਂ ਨੂੰ ਅਕਵਾਇਰ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਕਿਸਾਨਾਂ ਤੇ ਘਰਾਂ ਦੇ ਖਰਚੇ ਉਹਨਾਂ ਦੀਆਂ ਜਮੀਨਾਂ ਤੋਂ ਚਲਦੇ ਹਨ।ਅਤੇ ਜਮੀਨ ਸਾਡੀ ਮਾਂ ਹੈ। ਅਸੀਂ ਆਪਣੀ ਮਾਂ ਨੂੰ ਖੋਹਣ ਨਹੀਂ ਦੇਵਾਂਗੇ। ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਕਿਸਾਨਾਂ ਤੋਂ ਮਤੇ ਪਵਾਏ ਜਾਣਗੇ ਅਤੇ ਉਹਨਾਂ ਮਤਿਆਂ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਅਤੇ ਲੋਕ ਸਭਾ ਤੱਕ ਪਹੁੰਚ ਕੀਤੀ ਜਾਵੇਗੀ। ਸਰਕਾਰ ਰਾਜਾ ਵੜਿੰਗ ਦੀ ਲਾਸ਼ ਤੇ ਚੜ ਕੇ ਹੀ ਜਮੀਨਾਂ ਦਾ ਕਵਾਇਰ ਕਰ ਸਕਦੀ ਹੈ।
Byte: ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਕਾਂਗਰਸ ਪ੍ਰਧਾਨ ਅਤੇ ਮੈਂਬਰ ਲੋਕ ਸਭਾ, ਲੁਧਿਆਣਾ
0
Share
Report
KBKulbir Beera
FollowJul 14, 2025 08:04:07Bathinda, Punjab:
ਭਾਰੀ ਮੀਂਹ : ਫਸਲਾਂ ਪਾਣੀ ’ਚ, ਕਿਸਾਨ ਫਿਕਰਾਂ ’ਚ ਡੁੱਬੇ
ਬਠਿੰਡਾ,
ਲੰਘੇ ਦੋ ਦਿਨ ਪਹਿਲਾਂ ਜ਼ਿਲ੍ਹਾ ਬਠਿੰਡਾ ਦੇ ਕੁਝ ਇਲਾਕਿਆਂ ਖਾਸ ਕਰਕੇ ਹਲਕਾ ਮੌੜ ਦੇ ਪਿੰਡਾਂ ’ਚ ਪਏ ਭਾਰੀ ਮੀਂਹ ਨੇ ਫਸਲਾਂ ਡੋਬ ਦਿੱਤੀਆਂ ਹਨ ਸਕੜੇ ਏਕੜ ਖੇਤਾਂ ’ਚ ਲਾਇਆ ਝੋਨਾ ਹੁਣ ਦਿਖਾਈ ਨਹੀਂ ਦੇ ਰਿਹਾ ਮੱਕੀ ਦੀ ਫ਼ਸਲ ’ਚ ਐਨਾਂ ਜ਼ਿਆਦਾ ਪਾਣੀ ਖੜ੍ਹ ਗਿਆ ਵਾਢੀ ਨਹੀਂ ਹੋ ਸਕਦੀ ਵੱਡੀ ਗਿਣਤੀ ਮੋਟਰਾਂ/ਟਿਊਬਵੈੱਲ ਪਾਣੀ ’ਚ ਡੁੱਬ ਗਏ ਹਨ ਜਿਸ ਕਾਰਨ ਕਿਸਾਨਾਂ ਨੂੰ ਲੱਖਾਂ ਰੁਪਏ ਦਾ ਆਰਥਿਕ ਨੁਕਸਾਨ ਹੋਇਆ ਹੈ
ਵੇਰਵਿਆਂ ਮੁਤਾਬਿਕ ਦੋ ਦਿਨ ਪਹਿਲਾਂ ਹਲਕਾ ਮੌੜ ਨੇੜਲੇ ਪਿੰਡਾਂ ’ਚ ਪਏ ਭਾਰੀ ਮੀਂਹ ਕਾਰਨ ਜਿੱਥੇ ਸ਼ਹਿਰੀ ਆਬਾਦੀ ’ਚ ਸੜਕਾਂ ਨਹਿਰਾਂ ਬਣ ਗਈਆਂ ਸੀ ਉੱਥੇ ਹੀ ਖੇਤਾਂ ’ਚ ਪਾਣੀ ਭਰਨ ਕਰਕੇ ਫਸਲਾਂ ਡੁੱਬ ਗਈਆਂ ਪਿੰਡ ਕੋਟਲੀ ਖੁਰਦ ਦੇ ਖੇਤਾਂ ’ਚ ਦਲੀਏਵਾਲੀ (ਮਾਨਸਾ) ਸੜਕ ਦੇ ਨੇੜਲੇ ਖੇਤ ਸਮੁੰਦਰ ਬਣ ਗਏ ਹਨ ਇਹਨਾਂ ਖੇਤਾਂ ’ਚ ਕਰੀਬ ਤਿੰਨ ਹਫ਼ਤੇ ਪਹਿਲਾਂ ਲਾਇਆ ਝੋਨਾ ਹੁਣ ਪਾਣੀ ’ਚ ਡੁੱਬ ਗਿਆ ਹੈ ਇਸ ਤੋਂ ਇਲਾਵਾ ਮੂੰਗੀ ਅਤੇ ਮੱਕੀ ਵੀ ਪਾਣੀ ਦੀ ਮਾਰ ਤੋਂ ਬਚ ਨਹੀਂ ਸਕੀ ਵੱਡੀ ਗਿਣਤੀ ਪੀੜ੍ਹਤ ਕਿਸਾਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਖੇਤੀ ਤਾਂ ਪਹਿਲਾਂ ਹੀ ਸੰਕਟ ’ਚ ਸੀ ਤੇ ਹੁਣ ਮੀਂਹ ਨੇ ਫਸਲਾਂ ਡੋਬ ਦਿੱਤੀਆਂ ਵੱਡੀ ਮਾਰ ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਪਈ ਹੈ, ਜਿੰਨਾਂ ਨੂੰ ਹੁਣ ਠੇਕਾ ਭਰਨਾ ਵੀ ਔਖਾ ਹੋ ਜਾਵੇਗਾ ਮੋਟਰਾਂ ਵਗੈਰਾ ਵੀ ਪਾਣੀ ’ਚ ਡੁੱਬ ਗਈਆਂ ਹਨ ਮੱਕੀ ਦੀ ਫ਼ਸਲ ਦੀ ਹੁਣ ਕਟਾਈ ਕਰਨੀ ਸੀ ਪਰ ਬਹੁਤ ਜ਼ਿਆਦਾ ਪਾਣੀ ਖੜ੍ਹਨ ਕਾਰਨ ਹੁਣ ਮੱਕੀ ’ਚ ਟਰੈਕਟਰ ਨਹੀਂ ਚੱਲ ਸਕਣਗੇ ਕਿਸਾਨਾਂ ਨੇ ਦੱਸਿਆ ਕਿ ਪਾਣੀ ਖੇਤਾਂ ’ਚ ਇਸ ਵੇਲੇ ਐਨਾਂ ਜ਼ਿਆਦਾ ਖੜ੍ਹਾ ਹੈ ਕਿ ਹੁਣ ਛੇਤੀ-ਛੇਤੀ ਹੋਰ ਫ਼ਸਲ ਦੀ ਬਿਜਾਈ ਨਹੀਂ ਹੋ ਸਕੇਗੀ ਜਿਸ ਕਾਰਨ ਪਹਿਲਾਂ ਲਗਾਏ ਝੋਨੇ ਦਾ ਖਰਚਾ ਵੀ ਹੁਣ ਸਿਰ ਟੁੱਟੇਗਾ ਹਾਲਾਤਾਂ ਬਾਰੇ ਜਾਣਕਾਰੀ ਦਿੰਦਿਆਂ ਕਿਸਾਨ ਗੁਰਪਿਆਰ ਸਿੰਘ ਨੇ ਆਖਿਆ ਕਿ ਜਦੋਂ ਕਿਸਾਨਾਂ ਵੱਲੋਂ ਖੇਤਾਂ ’ਚ ਫਸਲ ਦੇ ਨਾੜ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਪ੍ਰਸ਼ਾਸਨ ਨੂੰ ਸੈਟੇਲਾਈਟ ਰਾਹੀਂ ਹੀ ਪਤਾ ਲੱਗ ਜਾਂਦਾ ਹੈ ਪਰ ਹੁਣ ਪ੍ਰਸ਼ਾਸ਼ਨ ਖੇਤਾਂ ’ਚ ਆ ਕੇ ਹੀ ਨੁਕਸਾਨ ਦੇੇੇੇਖ ਲਵੇ ਤਾਂ ਜੋ ਕਿਸਾਨਾਂ ਨੂੰ ਮੱਦਦ ਮਿਲ ਸਕੇ
ਤੁਰੰਤ ਮੁਆਵਜ਼ਾ ਦੇਵੇ ਸਰਕਾਰ : ਕਿਸਾਨ ਆਗੂ
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪਿੰਡ ਕੋਟਲੀ ਖੁਰਦ ਇਕਾਈ ਦੇ ਪ੍ਰਧਾਨ ਭੋਲਾ ਸਿੰਘ ਨੇ ਕਿਹਾ ਕਿ ਸੈਂਕੜੇ ਏਕੜ ਜ਼ਮੀਨ ’ਚ ਪਾਣੀ ਭਰਨ ਕਰਕੇ ਕਿਸਾਨਾਂ ਦਾ ਵੱਡੇੇ ਪੱਧਰ ’ਤੇ ਆਰਥਿਕ ਨੁਕਸਾਨ ਹੋਇਆ ਹੈ ਉਹਨਾਂ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਅਫਸਰ ਭੇਜ ਕੇ ਖੇਤਾਂ ਦੀ ਗਿਰਦਾਵਰੀ ਕਰਵਾਈ ਜਾਵੇ ਅਤੇ ਤੁਰੰਤ ਯੋਗ ਮੁਆਵਜ਼ਾ ਦਿੱਤਾ ਜਾਵੇ
ਰਿਪੋਰਟ ਕੁਲਬੀਰ ਬੀਰਾ
0
Share
Report
HSHarmeet Singh Maan
FollowJul 14, 2025 08:03:41Nabha, Punjab:
ਪਿਛਲੇ ਦਿਨੀ ਨਾਭਾ ਦੇ ਬਠਿੰਡੀਆ ਮਹੱਲਾ ਸੀਵਰੇਜ ਦੇ ਵਿੱਚ ਔਰਤ ਗਿਰੀ ਸ਼ਹਿਰ ਚ ਮੱਚੀ ਸੀ ਹਾਹਾਕਾਰ, ਸਭ ਤੋਂ ਪਹਿਲਾਂ ਇਹ ਖਬਰ ਚੀ ਮੀਡੀਆ ਤੇ ਪ੍ਰਕਾਸ਼ਿਤ ਕੀਤੀ ਗਈ ਸੀ।, ਪ੍ਰਕਾਸ਼ ਕਰਨ ਤੋਂ ਬਾਅਦ ਨਗਰ ਕੌਂਸਲ ਹਰਕਤ ਵਿੱਚ ਆਈ ਹੈ।, ਉਹ ਸੀਵਰੇਜ ਦੇ ਢੱਕਣ ਤਿਆਰ ਕੀਤੇ ਜਾ ਰਹੇ ਹਨ। ਕੰਧਾਂ ਬਣਾਈਆਂ ਜਾ ਰਹੀਆਂ ਹਨ, ਮੁਹਾਲੇ ਦੇ ਲੋਕਾਂ ਨੇ ਜੀ ਮੀਡੀਆ ਦਾ ਦਿਲੋਂ ਧੰਨਵਾਦ ਕੀਤਾ ਹੈ।, ਕਿਹਾ ਅਸੀਂ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਜੀ ਮੀਡੀਆ ਦਾ ਜਿਨਾਂ ਨੇ ਇਸ ਖਬਰ ਨੂੰ ਪ੍ਰਕਾਸ਼ਿਤ ਕੀਤਾ ਸੀ, ਕੌਂਸਲਰ ਵੱਲੋਂ ਵੀ ਪ੍ਰਸ਼ੰਸਾ ਕੀਤੀ ਗਈ ਹੈ। ਜੇਕਰ ਇਹ ਹਾਦਸਾ ਕਹਿੰਦੇ ਨਾ ਵਾਪਰਦਾ ਤਾਂ ਇਸ ਸੀਵਰੇਜ ਦਾ ਕੰਮ ਨਹੀਂ ਸੀ ਹੋਣਾ
4
Share
Report
SNSUNIL NAGPAL
FollowJul 14, 2025 08:02:27Fazilka, Punjab:
ਅਬੋਹਰ ਦੇ ਵਿੱਚ ਬਰਸਾਤ ਕਾਰਨ ਦੋ ਥਾਵਾਂ ਤੋਂ ਹਾਦਸੇ ਦੀਆਂ ਖਬਰਾਂ ਸਾਹਮਣੇ ਆਈਆਂ ਨੇ l ਦੱਸਿਆ ਜਾ ਰਿਹਾ ਕਿ ਆਨੰਦ ਨਗਰੀ ਗਲੀ ਨੰਬਰ ਸੱਤ ਦੇ ਵਿੱਚ ਇੱਕ ਮਕਾਨ ਦੀ ਛੱਤ ਡਿੱਗ ਪਈ l ਗਨੀਮਤ ਰਹੀ ਕਿ ਘਰ ਦੇ ਵਿੱਚ ਕੋਈ ਨਹੀਂ ਸੀ l ਨਹੀਂ ਤਾਂ ਕੋਈ ਵੱਡਾ ਨੁਕਸਾਨ ਹੋ ਸਕਦਾ ਸੀ l ਹਾਲਾਂਕਿ ਵੀਡੀਓ ਦੇ ਵਿੱਚ ਗਲੀਆਂ ਦੇ ਵਿੱਚ ਭਰਿਆ ਪਾਣੀ ਵੀ ਦਿਖਾਈ ਦੇ ਰਿਹਾ ਹੈ l ਉੱਥੇ ਹੀ ਨਵੀਂ ਆਬਾਦੀ ਵਿਖੇ ਇੱਕ ਘਰ ਦੀ ਛੱਤ ਡਿੱਗੀ ਹੈ ਕਿ ਘਰ ਚ ਮੌਜੂਦ ਮਹਿਲਾ ਜ਼ਖਮੀ ਹੋ ਗਈ ਹੈ l ਜਿਸ ਦਾ ਇਲਾਜ ਕੀਤਾ ਜਾ ਰਿਹਾ ਹੈ l ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਸੁਖਜਿੰਦਰ ਸਿੰਘ ਰਾਜਨ ਨੇ ਇਸ ਨੂੰ ਲੈ ਕੇ ਪ੍ਰਸ਼ਾਸਨ ਤੋਂ ਪਰਿਵਾਰਾਂ ਦੀ ਆਰਥਿਕ ਮਦਦ ਦੀ ਗੁਹਾਰ ਲਾਈ ਹੈ।
0
Share
Report
PSParambir Singh Aulakh
FollowJul 14, 2025 07:37:30Amritsar, Punjab:
ਅੱਜ ਤਾਲਮੇਲ ਸਬ ਕਮੇਟੀ ਦੀ ਮੀਟਿੰਗ 12 ਵਜੇ ਸ਼ੁਰੂ ਹੋਣੀ ਹੈ
ਜਿਸ ਵਿੱਚ ਸ਼ਹੀਦੀ ਸ਼ਤਾਬਦੀਆਂ ਬਾਬਤ ਗੱਲਬਾਤ ਕੀਤੀ ਜਾਣੀ ਹੈ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਦਲਜੀਤ ਸਿੰਘ ਚੀਮਾ ਵੀ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ
ਬੇਅਦਬੀਆਂ ਨੂੰ ਲੈ ਕੇ ਪੰਜਾਬ ਸਰਕਾਰ ਤੇ ਚੁੱਕ ਕੇ ਸਵਾਲ ਕਿ ਬੇਅਦਬੀਆਂ ਤੇ ਸਖਤ ਕਾਨੂੰਨ ਬਣਾਉਣਾ ਲਾਜ਼ਮੀ ਹੈ ਪਰ ਕੀ ਸਰਕਾਰ ਇਹਨਾਂ ਕਾਨੂੰਨਾਂ ਤੇ ਪਹਿਰਾ ਦਏਗੀ?
ਮਲੇਰ ਕੋਟਲਾ ਵਿੱਚ ਕੁਰਾਨ ਸ਼ਰੀਫ ਦੀ ਬੇਅਦਬੀ ਹੋਈ ਸੀ। ਜਿਸ ਨੇ ਬੇਅਦਬੀ ਕੀਤੀ ਉਹ ਦਿੱਲੀ ਦਾ ਸਿਟਿੰਗ ਐਮਐਲਏ ਸੀ ਜਦੋਂ ਇਹ ਸਰਕਾਰ ਆਈ ਤਾਂ ਕੇਸ ਹੀ ਖਤਮ ਕਰ ਦਿੱਤਾ ਗਿਆ
ਜਿਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਮੇਤ ਸੀਨੀਅਰ ਲੀਡਰ ਸ਼ਾਮਿਲ ਹੋਣਗੇ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ
ਐਸਜੀਪੀਸੀ ਦੇ ਪ੍ਰਧਾਨ ਦੇ ਸੱਦੇ ਤੇ ਅੱਜ ਉੱਚ ਪੱਧਰੀ ਤਾਲਮੇਲ ਸਬ ਕਮੇਟੀ ਦੀ ਬੈਠਕ ਸੱਦੀ ਹੈ
ਦਲਜੀਤ ਚੀਮਾ ਨੇ ਕਿਹਾ ਮੇਰੇ ਧੰਨ ਭਾਗ ਨੇ ਕਿ ਮੈਨੂੰ ਐਸਜੀਪੀਸੀ ਵੱਲੋਂ ਅੱਜ ਇਸ ਸਿੱਖ ਧਰਮ ਪ੍ਰਚਾਰ ਕਮੇਟੀ ਦੀ ਤਾਲਮੇਲ ਉਤਪੱਧਰੀ ਕਮੇਟੀ ਸੱਦਿਆ ਗਿਆ ਇਕੱਠੀ
Byte ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ
Byte ਦਲਜੀਤ ਸਿੰਘ ਚੀਮਾਂ
0
Share
Report
PSParambir Singh Aulakh
FollowJul 14, 2025 07:34:310
Share
Report