Back
समराला के मेन चौक पर धरना, गुरविंदर सिंह हत्या के आरोपियों की गिरफ्तारी मांग
VKVarun Kaushal
Nov 05, 2025 10:24:08
Samrala, Punjab
ਕਬੱਡੀ ਖਿਡਾਰੀ ਮ੍ਰਿਤਕ ਗੁਰਵਿੰਦਰ ਸਿੰਘ ਪਿੰਡ ਮਾਣਕੀ ਦੇ ਪਰਿਵਾਰ ਵੱਲੋਂ ਅਤੇ ਪਿੰਡ ਵਾਸੀਆਂ ਵੱਲੋਂ ਮੰਗਾਂ ਨੂੰ ਲੈ ਕੇ ਸਮਰਾਲਾ ਦੇ ਮੇਨ ਚੌਂਕ ਵਿੱਚ ਲਗਾਇਆ ਗਿਆ ਧਰਨਾ । ਪਿੰਡ ਵਾਸੀਆਂ ਤੇ ਪਰਿਵਾਰਿਕ ਮੈਂਬਰਾਂ ਦੀ ਇੱਕੋ ਇੱਕ ਮੰਗ ਜਦ ਤੱਕ ਇਨਸਾਫ ਨਹੀਂ ਮਿਲਦਾ ਤਦ ਤੱਕ ਨਹੀਂ ਚੁੱਕਿਆ ਜਾਵੇਗਾ ਧਰਨਾ ਉਹਨਾਂ ਨੇ ਕਿਹਾ ਕਿ ਕਾਤਿਲਾਂ ਨੂੰ ਜਦ ਤੱਕ ਗਿਰਫ਼ਤਾਰ ਨਹੀਂ ਕੀਤਾ ਜਾਂਦਾ ਤਦ ਤੱਕ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ । ਸਮਰਾਲਾ ਦੇ ਮੇਨ ਚੌਂਕ ਵਿੱਚ ਅੱਜ ਪਿੰਡ ਮਾਣਕੀ ਅਤੇ ਕਬੱਡੀ ਖਿਡਾਰੀ ਮ੍ਰਿਤਕ ਗੁਰਵਿੰਦਰ ਸਿੰਘ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਧਰਨਾ ਦਿੱਤਾ ਗਿਆ । ਪਰਿਵਾਰਿਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਇੱਕੋ ਇੱਕ ਮੰਗ ਕੇ ਕਾਤਿਲਾਂ ਨੂੰ ਅਰੈਸਟ ਕੀਤਾ ਜਾਵੇ ਤਦ ਤੱਕ ਸੰਸਕਾਰ ਗੁਰਵਿੰਦਰ ਦਾ ਨਹੀਂ ਕੀਤਾ ਜਾਵੇਗਾ । ਦੱਸ ਦਈਏ ਕਿ ਦੋ ਦਿਨ ਪਹਿਲਾਂ ਗੁਰਵਿੰਦਰ ਸਿੰਘ ਅਤੇ ਉਸ ਦੇ ਸਾਥੀ ਪਿੰਡ ਮਾਣਕੀ ਦੇ ਸੂਏ ਕੋਲ ਰਾਤ ਨੂੰ ਨਗਰ ਕੀਰਤਨ ਦੀ ਸਫਾਈ ਤੋਂ ਬਾਅਦ ਘੁੰਮ ਰਹੇ ਸਨ ਅਚਾਨਕ ਉਹਨਾਂ ਉੱਤੇ ਅਣਪਛਾਤੇ ਵਿਅਕਤੀਆਂ ਵੱਲੋਂ ਦੋ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਚਾਰ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਜਿਸ ਵਿੱਚ ਉਹਨਾਂ ਨੇ ਗੁਰਵਿੰਦਰ ਸਿੰਘ ਦੇ ਪੇਟ ਵਿੱਚ ਗੋਲੀ ਮਾਰੀ ਅਤੇ ਦੂਸਰੇ ਦੇ ਗੋਲੀ ਖਹਿਕੇ ਲੰਗ ਗਈ ਜਿਸ ਵਿੱਚ ਗੁਰਵਿੰਦਰ ਸਿੰਘ ਦੀ ਮੌਤ ਹੋ ਗਈ ਅਤੇ ਧਰਮਪਾਲ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਧਰਮਪਾਲ ਦੇ ਵਿਆਨਾ ਤੇ ਪੁਲਿਸ ਨੇ ਬਾਏ ਨੇਮ ਚਾਰ ਤੇ ਪਰਚਾ ਦਰਜ ਕਰ ਲਿਆ। ਅੱਜ ਪਿੰਡ ਵਾਲਿਆਂ ਤੇ ਗੁਰਵਿੰਦਰ ਦੇ ਪਰਿਵਾਰਿਕ ਮੈਂਬਰਾਂ ਨੇ ਸਮਰਾਲਾ ਦੇ ਮੇਨ ਚੌਂਕ ਵਿੱਚ ਧਰਨਾ ਲਗਾ ਦਿੱਤਾ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DSDEVINDER SHARMA
FollowNov 05, 2025 12:50:470
Report
VSVARUN SHARMA
FollowNov 05, 2025 12:49:460
Report
HSHarmeet Singh Maan
FollowNov 05, 2025 12:45:160
Report
KCKhem Chand
FollowNov 05, 2025 12:44:320
Report
KSKamaldeep Singh
FollowNov 05, 2025 12:26:57Chandigarh, Chandigarh:ਪੰਜਾਬ ਯੂਨੀਵਰਸਿਟੀ ਦੇ ਮਾਮਲੇ ਤੇ ਪਿੱਛੇ ਹੱਟੀ ਕੇਂਦਰ ਸਰਕਾਰ 28 ਤਰੀਕ ਨੂੰ ਜਾਰੀ ਕੀਤਾ ਨੋਟੀਫਿਕੇਸ਼ਨ ਕੀਤਾ ਗਿਆ ਰੱਦ ਸਿੰਡੀਕੇਟ ਅਤੇ ਸੈਨਟ ਦੇ ਮਾਮਲੇ ਤੇ ਜਾਰੀ ਕੀਤਾ ਨੋਟੀਫਿਕੇਸ਼ਨ ਹੋਇਆ ਰੱਦ
0
Report
VSVARUN SHARMA
FollowNov 05, 2025 12:23:270
Report
DSDharmindr Singh
FollowNov 05, 2025 12:22:570
Report
BSBALINDER SINGH
FollowNov 05, 2025 12:15:080
Report
VBVIJAY BHARDWAJ
FollowNov 05, 2025 12:14:420
Report
SSSanjay Sharma
FollowNov 05, 2025 11:59:34Noida, Uttar Pradesh:ਪੰਜਾਬ ਯੂਨੀવਰਸਿਟੀ ਦੇ ਮਾਮਲੇ ਤੇ ਪਿੱਛੇ ਹਟੀ ਕੇਂਦਰ ਸਰਕਾਰ
28 ਤਰੀਕ ਨੂੰ ਜਾਰੀ ਕੀਤਾ ਨੋਟੀਫਿਕੇਸ਼ਨ ਕੀਤਾ ਗਿਆ ਰੱਦ
ਸਿੰਡੀਕੇਟ ਅਤੇ ਸੈਨਟ ਦੇ ਮਾਮਲੇ ਤੇ ਜਾਰੀ ਕੀਤਾ ਨੋਟੀਫਿਕੇਸ਼ਨ ਹੋਇਆ ਰੱਦ
0
Report
DSDharmindr Singh
FollowNov 05, 2025 11:39:150
Report
VKVarun Kaushal
FollowNov 05, 2025 11:38:560
Report
MJManoj Joshi
FollowNov 05, 2025 11:38:260
Report
MJManoj Joshi
FollowNov 05, 2025 11:25:070
Report
KCKhem Chand
FollowNov 05, 2025 11:24:550
Report