Back
Kotkapura में गुरु नानक देव जी के प्रकाश उत्सव पर भारी आस्था और भव्य आयोजन
KCKhem Chand
Nov 05, 2025 11:24:55
Kot Kapura, Punjab
ਕੋਟਕਪੂਰਾ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਥਾਨਕ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਸ਼ੁਰੂ ਹੋਇਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਸਨ। ਇਹ ਨਗਰ ਕੀਰਤਨ ਸ਼ਹਿਰ ਭਰ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਲੰਘਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ। ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਮੁਖੀ ਨੇ ਦੱਸਿਆ ਕਿ ਇਸ ਮੌਕੇ ਦਰਬਾਰ ਸਾਹਿਬ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਮੱਥਾ ਟੇਕਿਆ। ਇਸ ਮੌਕੇ ਸ਼ਰਧਾਲੂਆਂ ਲਈ ਚਾਹ, ਪਕੌੜੇ ਅਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
TBTarsem Bhardwaj
FollowNov 05, 2025 13:31:210
Report
SSSanjay Sharma
FollowNov 05, 2025 13:30:540
Report
MSManish Sharma
FollowNov 05, 2025 13:28:330
Report
RNRam Narian Kansal
FollowNov 05, 2025 13:25:100
Report
TBTarsem Bhardwaj
FollowNov 05, 2025 13:20:290
Report
RBRohit Bansal
FollowNov 05, 2025 13:18:380
Report
RBRohit Bansal
FollowNov 05, 2025 13:14:490
Report
ADAnkush Dhobal
FollowNov 05, 2025 13:12:420
Report
NSNaresh Sethi
FollowNov 05, 2025 13:10:500
Report
BKBIMAL KUMAR
FollowNov 05, 2025 13:09:120
Report
RBRohit Bansal
FollowNov 05, 2025 13:05:48Chandigarh, Chandigarh:ਕੇਂਦਰ ਸਰਕਾਰ ਦਾ ਇੱਕ ਹੋਰ ਨੋਟੀਫਿਕੇਸ਼ਨ ਆਇਆ ਸਾਹਮਣੇ
ਸੈਨਟ ਅਤੇ ਸਿੰਡੀਕੇਟ ਤੇ ਨਹੀਂ ਕੀਤੀ ਗਈ ਬਹਾਲ
0
Report
SSSanjay Sharma
FollowNov 05, 2025 12:59:110
Report
KSKamaldeep Singh
FollowNov 05, 2025 12:54:120
Report
DSDEVINDER SHARMA
FollowNov 05, 2025 12:50:470
Report
VSVARUN SHARMA
FollowNov 05, 2025 12:49:460
Report