Back
NRI परिवार ने इंडस्ट्री मालिक पर दबाव डालने के आरोप लगाए; अदालत से मदद मांगी
HSHarmeet Singh Maan
Nov 05, 2025 12:45:16
Nabha, Punjab
ਨਾਭਾ ਵਿਖੇ ਇੱਕ ਐਨ ਆਰ ਆਈ ਪਰਿਵਾਰ ਸੁਖਦੀਪ ਸਿੰਘ ਨੇ ਇੱਕ ਇੰਡਸਟਰੀ ਮਾਲਕ ਤੇ ਜਗ੍ਹਾ ਦੱਬਣ ਦੇ ਦੋਸ਼ ਲਗਾਏ ਹਨ
ਸੁਖਦੀਪ ਸਿੰਘ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਇੱਕ ਇੰਡਸਟਰੀ ਮਾਲਕ ਸਤਿਨਾਮ ਸਿੰਘ ਵੱਲੋਂ ਮੇਰੀ ਹਜ਼ਾਰ ਗਜ ਜਗ੍ਹਾ ਕਿਰਾਏ ਉੱਪਰ ਲਈ ਸੀ ਪਰ ਹੁਣ ਛੱਡਣ ਲਈ ਤਿਆਰ ਨਹੀਂ
ਮੇਰੀ ਕਿਤੇ ਕੋਈ ਸੁਣਵਾਈ ਨਹੀਂ ਹੋ ਰਹੀ ਮੈਂ ਐਨਆਰਆਈ ਥਾਣੇ ਦੇ ਵਿੱਚ ਵੀ ਦਰਖਾਸਤ ਦਿੱਤੀ ਹੈ
ਉਹਨਾਂ ਕਿਹਾ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਅਸੀਂ ਧਰਨਾ ਲਾਉਣ ਲਈ ਮਜਬੂਰ ਹੋਵਾਂਗੇ
ਦੂਸਰੇ ਪਾਸੇ ਕਿਰਾਏਦਾਰ ਸਤਨਾਮ ਸਿੰਘ ਨੇ ਕਿਹਾ ਕਿ ਮੇਰੀ ਮਨਸ਼ਾ ਇਸ ਨੂੰ ਦੱਬਣ ਦੀ ਨਹੀਂ ਮੇਰਾ ਇਸ ਜਗਾ ਚ ਕਾਰੋਬਾਰ ਚਲਦਾ ਆ ਰਿਹਾ ਹੈ ਮੈਂ ਪ੍ਰਤੀ ਮਹੀਨਾ ਕਰਾਇਆ ਵੀ ਦੇ ਰਿਹਾ ਹਾਂ ਪਰ ਮੈਂ ਹੁਣ ਕੋਰਟ ਵੱਲੋਂ ਸਟੇਅ ਲੈ ਲਈ ਹੈ, ਮੈਂ ਛੇ ਮਹੀਨਿਆਂ ਦੇ ਅੰਦਰ ਅੰਦਰ ਖਾਲੀ ਕਰ ਦੇਵਾਂਗਾ ਕਿਰਾਇਆ ਬੈਂਕ ਰਾਹੀਂ ਦੇ ਰਿਹਾ ਹਾਂ。
ਦੂਸਰੇ ਪਾਸੇ ਨਾਭਾ ਕਤਵਾਲੀ ਦੇ ਇੰਚਾਰਜ ਸਰਬਜੀਤ ਸਿੰਘ ਚੀਮਾ ਦਾ ਕਹਿਣਾ ਕਿ ਸਾਡੇ ਕੋਲ ਦਰਖਾਸਤ ਆਈ ਹੈ ਐਨਆਰਆਈ ਪਰਿਵਾਰ ਵੱਲੋਂ, ਦੋਨੋਂ ਪਾਰਟੀਆਂ ਨੂੰ ਬੁਲਾਇਆ ਗਿਆ ਹੈ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RBRohit Bansal
FollowNov 05, 2025 14:30:370
Report
KSKamaldeep Singh
FollowNov 05, 2025 14:22:58Chandigarh, Chandigarh:Congress spokesperson Jaskaran Kahlon slams the Aam Aadmi Party over the FIR against MP Raja Warring, calling it politically motivated and a blow to democratic values
0
Report
MSManish Sharma
FollowNov 05, 2025 14:22:080
Report
SPSomi Prakash Bhuveta
FollowNov 05, 2025 14:19:170
Report
MSManish Sharma
FollowNov 05, 2025 14:12:320
Report
SSSanjay Sharma
FollowNov 05, 2025 14:09:50Noida, Uttar Pradesh:AMRITSAR (PUNJAB): FIREWORKS ON THE OCCASION OF GURU NANAK JAYANTI 2025 / VISUALS FROM GOLDEN TEMPLE
0
Report
VSVARUN SHARMA
FollowNov 05, 2025 13:58:180
Report
KSKamaldeep Singh
FollowNov 05, 2025 13:57:500
Report
SSSanjay Sharma
FollowNov 05, 2025 13:55:48Noida, Uttar Pradesh:AMRITSAR (PUNJAB): VISUALS OF SUPER MOON 2025
0
Report
SSSanjay Sharma
FollowNov 05, 2025 13:54:530
Report
NSNavdeep Singh
FollowNov 05, 2025 13:52:250
Report
MSManish Sharma
FollowNov 05, 2025 13:48:420
Report
SSSanjay Sharma
FollowNov 05, 2025 13:48:15Noida, Uttar Pradesh:CHANDIGARH: VISUALS OF SUPER MOON 2025
0
Report
TBTarsem Bhardwaj
FollowNov 05, 2025 13:31:210
Report
SSSanjay Sharma
FollowNov 05, 2025 13:30:540
Report