Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana141001

अमृतसर के मजीठा रोड पर भीषण हादसा: ऑटो पर पीछे से जिप्सी की टक्कर

BSBHARAT SHARMA
Feb 07, 2026 06:18:27
Ludhiana, Punjab
अमृतसार के मजीठा रोड पर भीषण हादसा\nसड़क पर खड़े ऑटो को।पीछे से मारी जिप्सी ने टक्कर\n\n\nऑटो सवारियों से भरा था\n\nघटना सिसिटीवी में कैद\n\n\nपुलिस ने मामले की जांच की शुरू
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
PSParambir Singh Aulakh
Feb 07, 2026 07:19:50
Amritsar, Punjab:ਸ੍ਰੀ ਅੰਮ੍ਰਿਤਸਰ, 7 ਫ਼ਰਵਰੀ- ਪਿਛਲੇ ਦਿਨੀਂ ਇੱਕ ਗੁਰਮਤਿ ਸਮਾਗਮ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਦਬ ਅਤੇ ਸਤਿਕਾਰ ਦੇ ਵਿਰੁੱਧ ਟਿੱਪਣੀਆਂ ਕਰਨ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਆਦੇਸ਼ ਅਨੁਸਾਰ ਬਰਨਾਲਾ ਦੇ ਗੁਰਜੰਟ ਸਿੰਘ ਨੂੰ ਆਪਣਾ ਲਿਖਤੀ ਸਪਸ਼ਟੀਕਰਨ ਦੇਣ ਲਈ ਮਿਤੀ 9 ਫ਼ਰਵਰੀ 2026 ਨੂੰ ਸਵੇਰੇ 10 ਵਜੇ ਤਲਬ ਕੀਤਾ ਗਿਆ ਹੈ। ਗੁਰਜੰਟ ਸਿੰਘ ਨੂੰ ਆਦੇਸ਼ ਕੀਤਾ ਗਿਆ ਹੈ ਕਿ ਉਹ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਿੱਜੀ ਰੂਪ ਵਿੱਚ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਦੇਣਗੇ। ਇੱਥੇ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਇਹ ਅਧਿਕਾਰ ਨਹੀਂ ਕਿ ਉਹ ਅਤਿ ਸਤਿਕਾਰਤ ਸਿੱਖ ਗੁਰੂ ਸਾਹਿਬਾਨ ਦੇ ਅਦਬ ਸਤਿਕਾਰ ਦੇ ਵਿਰੁੱਧ ਕੁਝ ਬੋਲੇ ਅਤੇ ਉਨ੍ਹਾਂ ਦੇ ਸਤਿਕਾਰ ਨੂੰ ਨੀਵਾਂ ਕਰਨ ਦੀ ਕੋਸ਼ਿਸ਼ ਕਰੇ। ਅਜਿਹੇ ਵਰਤਾਰੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਮੁੱਚਾ ਖ਼ਾਲਸਾ ਪੰਥ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦਾ。
0
comment0
Report
AZAbhinva zeepunjabi
Feb 07, 2026 07:18:16
Noida, Uttar Pradesh:Little knowledge is too dangerous ਰੰਧਾਵਾ ਸਾਬ ! ਤੁਹਾਡੀ ਜਾਣਕਾਰੀ ਲਈ ਇਹ ਰਿਹਾ ਜਾਖੜ ਸਾਬ ਦਾ ਪੁਰਾਣਾ ਟਵੀਟ ਜਦ ਉਹ ਕੈਂਪੇਨ ਕਮੇਟੀ ਦੇ ਚੇਅਰਮੈਨ ਸਨ ! ਵੈਸੇ ਪ੍ਰਧਾਨ ਮੰਤਰੀ ਜੀ ਦੀ ਉਸ ਫੇਰੀ ਵੇਲੇ ਤੁਸੀਂ ਪੰਜਾਬ ਦੇ ਗ੍ਰਹਿ ਮੰਤਰੀ ਸੀ ਪਰ ਤੁਸੀਂ ਮਜਬੂਰ ਸੀ ! ਨਾਲੇ ਤੁਹਾਡਾ ਹੀ ਬਿਆਨ ਹੈ, ਮੈਨੂੰ ਮੰਤਰੀ ਜਾਖੜ ਸਾਬ ਨੇ ਬਣਿਆ 1/2 ਸੁਨੀਲ ਜਾਖੜ ਦੇ sਿਆਸੀ ਸਫ਼ਰ ‘ਚ ਬਿਨਾਂ ਪਰਦੇ ਦੀ ਮੌਕਾਪਰਸਤੀ ਟਪਕਦੀ ਦਿੱਖ ਰਹੀ ਹੈ。 ਉਸ ਘਟਨਾ ਦੌਰਾਨ, ਜਦੋਂ ਤੁਸੀਂ ਕੈਂਪੇਨ ਕਮੇਟੀ ਦੇ ਚੇਅਰਮੈਨ ਸੀ, ਜੇ ਸੱਚਮੁੱਚ ਮਨੋਂ ਦੁਖੀ ਸੀ ਤਾਂ ਓਸੇ ਸਮੇਂ ਅਸਤੀਫ਼ਾ ਦੇਣਾ ਚਾਹੀਦਾ ਸੀ, ਨਾ ਕਿ ਬਾਅਦ ਵਿਚ ਵਿਰੋਧੀ ਧਿਰ ‘ਚ ਸ਼ਾਮਲ ਹੋ ਕੇ ਚੁੱਪਚਾਪ ਨਿਕਲ ਜਾਣਾ ਚਾਹੀਦਾ ਸੀ。 ਜਿਹੜੇ ਲੋਕ ਨਿੱਜੀ ਲਾਭ ਲਈ ਪਾਰਟੀ, ਸਾਥੀਆਂ ਅਤੇ ਵਿਰਾਸਤ ਨਾਲ ਗੱਦਾਰੀ ਕਰਦੇ ਹਨ, ਉਹਨਾਂ ਨੂੰ ਅਨੁਸ਼ਾਸਨ ਜਾਂ ਵਫ਼ਾਦਾਰੀ ‘ਤੇ ਭਾਸ਼ਣ ਦੇਣ ਦਾ ਕੋਈ ਹੱਕ ਨਹੀਂ。 ਮੌਕਾਪਰਸਤੀ ਦਾ ਅਸਲ ਨਾਂ ਹੀ ਗੱਦਾਰੀ ਹੈ。 ਅੱਜ ਸੁਨੀਲ ਜਾਖੜ ਨੂੰ ਕਾਂਗਰਸ 'ਚ ਸਭ ਤੋਂ ਮਾਹਰ ਤਰੀਕੇ ਨਾਲ ਪਿੱਠ ‘ਚ ਛੁਰਾ ਮਾਰਨ ਵਾਲੇ ਵਜੋਂ ਜਾਣਿਆ ਜਾਂਦਾ ਹੈ。
0
comment0
Report
KSKuldeep Singh
Feb 07, 2026 06:52:25
Banur, Punjab:ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿੱਚ ਸਿੱਖਿਆ ਦੇ ਪੱਧਰ ਨੂੰ ਉੱਪਰ ਚੁੱਕਣ ਲਈ ਸਿੱਖਿਆ ਕ੍ਰਾਂਤੀ ਮੁਹਿੰਮ ਦੇ ਤਹਿਤ ਅੱਜ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿੱਚ ਪੇਰੈਂਟਸ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸਕੂਲ ਆਫ ਐਮੀਨੈਂਸ ਬਣੂੜ ਦੇ ਪ੍ਰਿੰਸੀਪਲ ਨੇ ਕਿਹਾ ਕਿ ਬੱਚਿਆਂ ਦੀ स्लਾਨਾ ਪ੍ਰੀਖਿਆ ਦੀ ਤਿਆਰੀ ਕਰਵਾਉਣ ਸਬੰਧੀ ਪੇਰੈਂਟਸ ਨੂੰ ਜਾਗਰੂਕ ਕੀਤਾ ਗਿਆ ਅਤੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਕਿਤੇ ਜਾ ਰਹੇ ਯਤਨ ਸ ਨਾਲ ਸਕੂਲਾਂ ਦੇ ਵਿੱਚ ਦਾਖਲੇ ਦਾ ਗਰਾਫ ਲਗਾਤਾਰ ਵੱਧਦਾ ਜਾ ਰਿਹਾ ਹੈ। ਬਨੂੜ ਦੇ ਸਕੂਲ ਆਫ ਐਮੀਨੈਂਸ ਦੀ ਵਿੱਚ ਪੁੱਜੇ ਪੇਰੈਂਟਸ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਇੱਕ ਵਧੀਆ ਯਤਨ ਕੀਤਾ ਜਾ ਰਿਹਾ ਹੈ ਜਿਸ ਦੇ ਨਾਲ ਸਕੂਲ ਸਟਾਫ ਅਤੇ ਪੇਰੈਂਟਸ ਦੀ ਭਾਗੀਦਾਰੀ ਦੇ ਨਾਲ ਬੱਚਿਆਂ ਦੀ ਪੜ੍ਹਾਈ ਨੂੰ ਸੁਚੱਜਾ ਬਣਾਉਣ ਲਈ ਵਡਮੁੱਲਾ ਯੋਗਦਾਨ ਪਾਇਆ ਜਾ ਸਕਦਾ ਹੈ।
0
comment0
Report
DSDEVINDER SHARMA
Feb 07, 2026 06:51:58
Barnala, Punjab:बरनाला के हल्का भदौड़ में गरीब परिवारों को 20,000 रुपये से लेकर 85,000 रुपये तक के बिजली बिल दिखाए गए हैं। बिजली बोर्ड के कर्मचारियों द्वारा बिल न भरने के कारण घरों से मीटर निकाले जा रहे हैं। पूर्व MLA पिरमल सिंह धौला ने भी लोगों की समस्याएं सुनीं। गाँव की महिलाओं ने बताया कि वे दिहाड़ी मजदूरी करके परिवार चलाते हैं, पर पिछले कुछ महीनों से हजारों रुपये के बिजली बिल आ रहे हैं। पंजाब सरकार ने गरीब परिवारों के बिजली बिल माफ किए हैं, पर बिजली विभाग उन्हें 20 से 85,000 तक के बिल भेज रहा है जिसे वे भर नहीं पा रहे हैं। बिजली विभाग घरों में स्मार्ट मीटर लगाने के कदम के कारण भी मुद्दे उठ रहे हैं। बरनाला के भदौड़ वार्ड नंबर 6 के लोगों ने बिजली विभाग के खिलाफ मोर्चा खोल दिया है। कांग्रेस नेता और भदौड़ हलके से पूर्व विधायक पिरमल सिंह धौला ने लोगों की समस्याएं सुनीं और मांग की कि गरीब परिवारों के आ रहे बिल माफ कर दिए जाएं। इस मौके पर पार्टी समर्थकों ने भी बातें कहीं और बिजली बिल न भरने की स्थिति में मीटर ضبط की जा रही शिकायत भी दर्ज कराई।
0
comment0
Report
RKRAMAN KHOSLA
Feb 07, 2026 06:51:48
0
comment0
Report
VSVARUN SHARMA
Feb 07, 2026 06:16:40
Mansurwal Dona, Punjab:ਸੰਤ ਸੀਚੇਵਾਲ ਦੇ ਯਤਨਾਂ ਨਾਲ ਓਮਾਨ ਵਿੱਚ ਫਸੀਆਂ 4 ਭਾਰਤੀ ਲੜਕੀਆਂ ਦੀ ਸੁਰੱਖਿਅਤ ਘਰ ਵਾਪਸੀ 3 ਪੰਜਾਬ ਤੋਂ ਅਤੇ 1 ਕੇਰਲ ਤੋਂ ਓਮਾਨ ਵਿੱਚ ਅਜੇ ਵੀ ਕਰੀਬ 100 ਲੜਕੀਆਂ ਫਸੀਆਂ – ਪੀੜਤਾ ਦਾ ਵੱਡਾ ਖੁਲਾਸਾ “ਇੱਕ ਲੜਕੀ ਵਾਪਸ ਆਉਂਦੀ ਹੈ, ਤਾਂ ਕਈ ਹੋਰ ਉੱਥੇ ਫਸਾ ਦਿੱਤੀਆਂ ਜਾਂਦੀਆਂ ਹਨ” – ਪੀੜਤਾ ਸੁਲਤਾਨਪੁਰ ਲੋਧੀ : ਓਮਾਨ ਦੀ ਚਮਕ-ਧਮਕ ਅਤੇ ਝੂਠੇ ਸੁਪਨੇ ਅੱਜ ਕਈ ਭਾਰਤੀ ਲੜਕੀਆਂ ਦੀ ਜ਼ਿੰਦਗੀ ਨਰਕ ਬਣਾ ਰਹੇ ਹਨ। ਦੁਖਦਾਈ ਗੱਲ ਇਹ ਹੈ ਕਿ ਕਈ ਮਾਮਲਿਆਂ ਵਿੱਚ ਲੜਕੀਆਂ ਨੂੰ ਇਸ ਦਲਦਲ ਵਿੱਚ ਧੱਕਣ ਵਾਲਾ ਕੋਈ ਆਪਣੇ ਆਪਣਾ ਹੀ ਹੁੰਦਾ ਹੈ। ਅਜਿਹੀ ਹੀ ਦਰਦਨਾਕ ਕਹਾਣੀ ਸਾਹਮਣੇ ਆਈ ਹੈ, ਜਿੱਥੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਲਗਾਤਾਰ ਯਤਨਾਂ ਸਦਕਾ ਓਮਾਨ ਵਿੱਚ ਫਸੀਆਂ ਚਾਰ ਭਾਰਤੀ ਲੜਕੀਆਂ ਦੀ ਸੁਰੱਖਿਅਤ ਭਾਰਤ ਵਾਪਸੀ ਸੰਭਵ ਹੋ ਸਕੀ ਹੈ। ਇਨ੍ਹਾਂ ਵਿੱਚੋਂ ਤਿੰਨ ਲੜਕੀਆਂ ਪੰਜਾਬ ਦੀਆਂ ਅਤੇ ਇੱਕ ਕੇਰਲ ਦੀ ਰਹਿਣ ਵਾਲੀ ਹੈ。 ਅੱਜ ਨਿਰਮਲ ਕੁਟੀਆ, ਸੁਲਤਾਨਪੁਰ ਲੋਧੀ ਵਿੱਚ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੂੰ ਮਿਲਣ ਪਹੁੰਛੀ ਇੱਕ ਪੀੜਤਾ ਲੜਕੀ ਨੇ ਆਪਣੀ ਰੋਂਗਟੇ ਖੜੇ ਕਰਨ ਵਾਲੀ ਆਪਬੀਤੀ ਸਾਂਝੀ ਕਰਦਿਆਂ ਕਿਹਾ ਕਿ, “ਜੇਕਰ ਇੱਕ ਲੜਕੀ ਉੱਥੋਂ ਵਾਪਸ ਆ ਰਹੀ ਹੈ, ਤਾਂ ਉਸਦੀ ਥਾਂ ਕਈ ਹੋਰ ਲੜਕੀਆਂ ਨੂੰ ਫਸਾ ਦਿੱਤਾ ਜਾਂਦਾ ਹੈ।” ਇਹ ਵਾਪਸੀ ਵਿਦੈਸ਼ ਮੰਤਰਾਲੇ ਅਤੇ ਓਮਾਨ ਸਥਿਤ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਸੰਭਵ ਹੋਈ, ਜਿਸ ਲਈ ਸੰਤ ਸੀਚੇਵਾਲ ਵੱਲੋਂ ਦਿਲੋਂ ਧੰਨਵਾਦ ਕੀਤਾ ਗਿਆ। ਸੰਤ ਸੀਚੇਵਾਲ ਨੇ ਦੱਸਿਆ ਕਿ ਦਸੰਬਰ ਮਹੀਨੇ ਦੌਰਾਨ ਵਿਦੇਸ਼ ਮੰਤਰਾਲੇ ਨੂੰ ਲਗਭਗ 70 ਲੜਕੀਆਂ ਬਾਰੇ ਲਿਖਤੀ ਰੂਪ ਵਿੱਚ ਜਾਣਕਾਰੀ ਦਿੱਤੀ ਗਈ ਸੀ, ਜੋ ਵਿਦੇਸ਼ਾਂ ਵਿੱਚ ਝੂਠੇ ਵਾਅਦਿਆਂ ਅਤੇ ਮਨੁੱਖੀ ਤਸਕਰੀ ਦੇ ਜਾਲ ਵਿੱਚ ਫਸੀਆਂ ਹੋਈਆਂ ਸਨ। ਅੱਜ ਉਨ੍ਹਾਂ ਵਿੱਚੋਂ ਇੱਕ ਪੀੜਤਾ ਧੰਨਵਾਦ ਪ੍ਰਗਟ ਕਰਨ ਲਈ ਸੰਤ ਸੀਚੇਵਾਲ ਕੋਲ ਪਹੁੰਚੀ। ਇਸ ਲੜਕੀ ਦਾ ਪਰਿਵਾਰ ਦਸੰਬਰ ਮਹੀਨੇ ਸਹਾਇਤਾ ਲਈ ਸੰਤ ਸੀਚੇਵਾਲ ਦੇ ਦਫਤਰ ਨਾਲ ਸੰਪਰਕ ਵਿੱਚ ਆਇਆ ਸੀ ਅਤੇ ਲੜਕੀ 2 ਫਰਵਰੀ ਨੂੰ ਸੁਰੱਖਿਅਤ ਤੌਰ ’ਤੇ ਭਾਰਤ ਵਾਪਸ ਪਹੁੰਚੀ। ਪੀੜਤਾ ਨੇ ਦੱਸਿਆ ਕਿ ਉਹ ਮਈ 2024 ਵਿੱਚ ਆਪਣੀ ਹੀ ਕਜ਼ਨ ਭੈਣ ਦੇ ਰਾਹੀਂ ਓਮਾਨ ਗਈ ਸੀ, ਪਰ ਉਹ ਕਜ਼ਨ ਭੈਣ ਖੁਦ ਭਾਰਤ ਵਾਪਸ ਆ ਗਈ ਅਤੇ ਇਸ ਲੜਕੀ ਨੂੰ ਉੱਥੇ ਫਸਾ ਦਿੱਤਾ ਗਿਆ। ਓਮਾਨ ਪਹੁੰਚਦੇ ਹੀ ਉਸਦਾ ਪਾਸਪੋਰਟ ਜ਼ਬਰਦਸਤੀ ਖੋਹ ਲਿਆ ਗਿਆ ਅਤੇ ਦੋ ਸਾਲਾਂ ਦੇ ਜ਼ਬਰਦਸਤੀ ਕਰਾਰਨਾਮਿਆਂ ’ਤੇ ਦਸਤ੖ਤ ਕਰਵਾ ਲਏ ਗਏ। ਲੜਕੀ ਨੇ ਆਪਣੀ ਦਰਦਨਾਕ ਹੱਡਬੀਤੀ ਦੱਸਦਿਆਂ ਕਿਹਾ ਕਿ ਭਾਰੀ ਮਿਹਨਤ ਕਰਨ ਦੇ ਬਾਵਜੂਦ ਉਸਨੂੰ ਕਦੇ ਵੀ ਤਨਖ਼ਾਹ ਨਹੀਂ ਦਿੱਤੀ ਗਈ। ਛੋਟੀਆਂ-ਛੋਟੀਆਂ ਗੱਲਾਂ ’ਤੇ ਮਾਰਕੁੱਟ, ਤਸ਼ੱਦਦ ਅਤੇ ਅਮਾਨਵੀ ਸਲੂਕ ਸਹਿਣਾ ਪੈਂਦਾ ਸੀ। ਜਦੋਂ ਉਸਨੇ ਵਾਪਸੀ ਦੀ ਮੰਗ ਕੀਤੀ, ਤਾਂ ਸਪੋਂਸਰਾਂ ਵੱਲੋਂ ਲੱਖਾਂ ਰੁਪਏ ਦੀ ਮੰਗ ਕੀਤੀ ਜਾਂ ਹੋਰ ਲੜਕੀਆਂ ਭੇਜਣ ਲਈ ਦਬਾਅ ਬਣਾਇਆ ਜਾਂਦਾ ਸੀ。 ਪੀੜਤਾ ਨੇ ਵੱਡਾ ਖੁਲਾਸਾ ਕਰਦਿਆਂ ਦੱਸਿਆ ਕਿ ਉਸਦੇ ਨਾਲ-ਨਾਲ ਓਮਾਨ ਵਿੱਚ ਕਰੀਬ 100 ਦੇ ਆਸ-ਪਾਸ ਹੋਰ ਭਾਰਤੀ ਲੜਕੀਆਂ ਵੀ ਇਸੇ ਤਰ੍ਹਾਂ ਫਸੀਆਂ ਹੋਈਆਂ ਸਨ। ਉਸਨੇ ਕਿਹਾ ਕਿ ਇੱਕ ਲੜਕੀ ਦੇ ਨਿਕਲਣ ਨਾਲ ਹੀ ਗਿਰੋਹ ਵੱਲੋਂ ਉਸਦੀ ਥਾਂ ਦੂਜੀ ਲੜਕੀ ਲਿਆਂਦੀ ਜਾਂਦੀ ਹੈ। ਉਸਨੇ ਇਹ ਵੀ ਦੱਸਿਆ ਕਿ ਓਮਾਨ ਵਿੱਚ ਕਾਨੂੰਨੀ ਸਖ਼ਤੀ ਵਧਣ ਕਾਰਨ ਹੁਣ ਬਿਨਾਂ ਸਪੋਂਸਰ ਜਾਂ ਉਸਦੇ ਉੱਪਰਲੇ ਸਪੋਂਸਰ ਦੀ ਮਨਜ਼ੂਰੀ ਤੋਂ ਬਿਨਾਂ ਵਾਪਸੀ ਲਗਭਗ ਅਸੰਭਵ ਹੋ ਗਈ ਹੈ। ਪੈਸਿਆਂ ਦੀ ਅਦਾਇਗੀ ਕੀਤੇ ਬਿਨਾਂ ਲੜਕੀਆਂ ਨੂੰ ਮੁੜ ਭੇਜਣ ਤੋਂ ਸਾਫ਼ ਇਨਕਾਰ ਕੀਤਾ ਜਾਂਦਾ ਸੀ。 ਸੰਤ ਸੀਚੇਵਾਲ ਨੇ ਕਿਹਾ ਕਿ ਹੁਣ ਇਹ ਵੀ ਸਾਹਮਣੇ ਆਇਆ ਹੈ ਕਿ ਦਿੱਲੀ ਏਅਰਪੋਰਟ ’ਤੇ ਵਧੀ ਸਖ਼ਤੀ ਕਾਰਨ ਇਹ ਗਿਰੋਹ ਲੜਕੀਆਂ ਨੂੰ ਮੁੰਬਈ ਰਾਹੀਂ ਵਿਦੁਸ਼ ਭੇਜ ਰਹੇ ਹਨ, ਤਾਂ ਜੋ ਕਾਨੂੰਨੀ ਜਾਂਚ ਤੋਂ ਬਚਿਆ ਜਾ ਸਕੇ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਇਸ ਅੰਤਰਰਾਸ਼ਟਰੀ ਮਨੁੱਖੀ ਤਸਕਰੀ ਵਿੱਚ ਸ਼ਾਮਲ ਗਿਰੋਹਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਕਿਉਂਕਿ ਇਹ ਗਿਰੋਹ ਖ਼ਾਸ ਕਰਕੇ ਗਰੀਬ ਅਤੇ ਮਜ਼ਬੂਰ ਪਰਿਵਾਰਾਂ ਦੀਆਂ ਧੀਆਂ ਨੂੰ ਝੂਠੇ ਸੁਪਨਿਆਂ ਨਾਲ ਨਿਸ਼ਾਨਾ ਬਣਾ ਰਹੇ ਹਨ。 ਸੰਤ ਸੀਚੇਵਾਲ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਿਨਾਂ ਪੂਰੀ ਜਾਂਚ-ਪੜਤਾਲ ਅਤੇ ਸਹੀ ਜਾਣਕਾਰੀ ਦੇ ਕਿਸੇ ਵੀ ਏਜੰਟ ਜਾਂ ਝੂਠੇ ਵਾਅਦਿਆਂ ਦੇ ਝਾਂਸੇ ਵਿੱਚ ਆ ਕੇ ਆਪਣੀਆਂ ਧੀਆਂ ਨੂੰ ਵਿਦੇਸ਼ ਨਾ ਭੇਜਿਆ ਜਾਵੇ ਜਾਗਰੂਕਤਾ ਹੀ ਇਸ ਭਿਆਨਕ ਅਪਰਾਧ ਤੋਂ ਬਚਾਅ ਦਾ ਸਭ ਤੋਂ ਵੱਡਾ ਹਥਿਆਰ ਹੈ。
0
comment0
Report
VKVarun Kaushal
Feb 07, 2026 05:49:21
Samrala, Punjab:samrala near Royal Castle Marriage Palace के विवाह समारोह में देर शाम चोरी की गंभीर घटना घटी। Ladke की माँ Jasvir Kaur के पास से लाखों रुपए के गहने, नगदी, शगन के लिफाफे और iPhone गाएब हो गए। परिवार का दावा है कि चोर एक वेटर था जिसने माल ले कर फरार हो गया। परिजनों ने बताया कि विवाह के अवसर पर उनका पर्स सुरक्षित था, जिसमें सोने के गहने, लाखों रुपयों की नकदी और शगन के लिफाफे थे, जो बाद में गाएब मिले। इस घटना के बाद रिश्तेदारों व कर्मचारियों से पूछताछ की गई। पुलिस ने घटनाक्रम को गंभीरता से लिया है और CCTV फुटेज खंगाले जा रहे हैं। Marrige Palace के स्टाफ से भी पूछताछ चल रही है। PE छात्र ने बताया कि CCTV फुटेज पीड़ित परिवार को दिखाई जा रहा है। सुरक्षा व्यवस्था को लेकर व्यवस्थापकों द्वारा सहयोग का भरोसा जताया गया है। इस घटना के बाद पैलेस में थोड़ा तनाव देखने को मिला और कर्मचारियों को अलग-थलग रखा गया ताकि जांच में बाधा न हो। प्रशासन से निष्पक्ष जांच की मांग है।
0
comment0
Report
HSHarmeet Singh Maan
Feb 07, 2026 05:48:44
Nabha, Punjab:ਨਾਭਾ ਚ ਸਵੇਰੇ ਸਵੇਰੇ ਹੀ ਵਾਪਰਿਆ ਸੜਕੀ ਹਾਦਸਾ ਇੱਕ ਨੌਜਵਾਨ ਦੀ ਮੌਤ ਇੱਕ ਗੰਭੀਰ ਫੱਟੜ ਮੌਤ ਦਾ ਕਾਰਨ ਪੀਡਬਲਿਊਡੀ ਵਿਭਾਗ ਵੱਲੋਂ ਨਾਭਾ ਦੇ ਵਿੱਚ ਚਾਰ ਸਪੀਡ ਬ੍ਰੇਕਰ ਲਗਾਏ ਗਏ ਹਨ। ਜਿਨਾਂ ਤੇ ਕੋਈ ਰਿਫਲੈਕਟਰ ਨਹੀਂ ਲਗਾਇਆ ਗਿਆ ਇਹ ਸਪੀਡ ਬ੍ਰੇਕਰ ਮੌਤ ਦਾ ਕਾਰਨ ਬਣੇ ਹਨ। ਯੋਗੇਸ਼ ਕੁਮਾਰ ਉਮਰ 32 ਸਾਲ ਜੋ ਕਿ ਮਲੇਰਕੋਟਲਾ ਦਾ ਰਹਿਣ ਵਾਲਾ ਸੀ ਇਸ ਦੀ ਕਾਰ ਜਦੋਂ ਸਪੀਡ ਬ੍ਰੇਕਰ ਕਰੌਸ ਕਰ ਰਹੀ ਸੀ, ਅਨਕੰਟਰੋਲ ਹੋਣ ਕਾਰਨ ਦਰੱਖਤ ਵਿੱਚ ਜਾ ਵੱਜੀ ਉਸ ਦੀ ਮੌਤ ਹੋ ਚੁੱਕੀ ਦੂਸਰਾ ਵਿਅਕਤੀ ਜਸ਼ ਕੁਮਾਰ ਉਮਰ 25 ਸਾਲ ਇਸ ਦੀ ਵੀ ਸਪੀਡ ਬ੍ਰੇਕਰ ਕਾਰਨ ਜਦੋਂ ਲੰਘ ਰਿਹਾ ਸੀ ਤਾਂ ਮੋਟਰਸਾਈਕਲ ਗਿਰਿਆ ਤੇ ਸਿਰ ਚ ਸੱਟ ਵੱਜੀ ਜਿਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਹੈ। ਲੋਕਾਂ ਦੀ ਮੰਗ ਆ ਕਿ ਇਹ ਸਪੀਡ ਬ੍ਰੇਕ ਸ਼ਹਿਰ ਦੇ ਵਿੱਚ ਨਹੀਂ ਹੋਣੇ ਚਾਹੀਦੇ। ਜੇ ਹੋਣੇ ਚਾਹੀਦੇ ਨੇ ਤਾਂ ਇਹਨਾਂ ਤੇ ਰਿਫਲੈਕਟਰ ਲਾਉਣੇ ਜਰੂਰੀ ਹਨ
0
comment0
Report
DSDharmindr Singh
Feb 07, 2026 05:48:17
Khanna, Punjab:खन्ना के नई आबादी इलाके में 1 फरवरी को हुई 81 वर्षीय बुजुर्ग एनआरआई महिला जगपाल कौर की नृशंस हत्या के मामले में खन्ना पुलिस ने  सफलता हासिल करते हुए इस अंधे कत्ल की गुत्थी सुलझा ली है। पुलिस जांच में सामने आया है कि इस वारदात को अंजाम देने वाला कोई और नहीं, बल्कि जगपाल कौर का किराएदार ही था। पुलिस ने इस मामले में मूल रूप से उत्तर प्रदेश के रहने वाले राहुल को गिरफ्तार कर लिया है। पुलिस के अनुसार 1 फरवरी को जगपाल कौर का शव उनके घर के बाथरूम से बरामद हुआ था।  उनके हाथ बंधे हुए थे और प्रारम्भिक जांच में गला व मुंह दबाकर हत्या किए जाने की आशंका जताई गई थी। वारदात की गंभीरता को देखते हुए पुलिस ने मौके पर फॉरेंसिक टीम को बुलाकर साक्ष्य जुटाए और आसपास के सीसीटीवी कैमरों की फुटेज खंगाली। इसके साथ ही मृतका के संपर्कों और किराएदारों से भी गहन पूछताछ की गई। लगातार की गई जांच, तकनीकी साक्ष्यों और पूछताछ के आधार पर पुलिस ने आरोपी राहुल को हिरासत में लेकर सख्ती से पूछताछ की, जिसके दौरान उसने अपना जुर्म कबूल कर लिया। हालांकि हत्या के पीछे की असली वजह को लेकर पुलिस ने अभी कोई आधिकारिक खुलासा नहीं किया है। पुलिस का कहना है कि आरोपी से गहन पूछताछ जारी है और जल्द ही पूरे मामले का खुलासा किया जाएगा। इस अंधे कत्ल की गुत्थी सुलझने से इलाके के लोगों ने राहत की सांस ली है, वहीं पुलिस की कार्यप्रणाली की भी सराहना की जा रही है। मामले को लेकर आज सुबह करीब 11:30 बजे खन्ना की एसएसपी डॉ. दर्पण अहलूवालिया एक प्रेस कॉन्फ्रेंस के माध्यम से घटना से जुड़े सभी तथ्यों और पुलिस कार्रवाई की विस्तृत जानकारी साझा करेंगे। पुलिस का दावा है कि जांच पूरी पारदर्शिता के साथ की गई है और आरोपी को कानून के अनुसार सख्त सजा दिलाने के लिए ठोस सबूत जुटाए गए हैं।
0
comment0
Report
Advertisement
Back to top