Back
सीटी यूनिवर्सिटी में दूसरी मंजिल से गिरी छात्रा, मौत की पुष्टि; जांच जारी
TBTarsem Bhardwaj
Feb 18, 2026 12:04:35
Ludhiana, Punjab
ਲੁਧਿਆਣਾਅ ਦੀ ਜਗਰਾਉਂ ਵਿੱਚ ਸੀਟੀ ਯੂਨੀਵਰਸਿਟੀ ਦੀ ਇੱਕ ਵਿਦਿਆਰਥਣ ਦੂਜੀ ਮੰਜ਼ਿਲ ਤੋਂ ਡਿੱਗਣ ਨਾਲ ਉਸਦੀ ਮੌਤ ਹੋ ਗਈ। ਉਹ ਯੂਨੀਵਰਸਿਟੀ ਦੇ ਹੋਰ ਵਿਦਿਆਰਥੀਆਂ ਨਾਲ ਲਿਫਟ ਦੀ ਉਡੀਕ ਕਰ ਰਹੀ ਸੀ। ਉਹ ਲਿਫਟ ਦੇ ਨੇੜੇ ਪੌੜੀਆਂ ਦੀ ਸਟੀਲ ਰੇਲਿੰਗ 'ਤੇ ਬੈਠੀ ਲਿਫਟ ਦਾ ਇੰਤਜ਼ਾਰ ਕਰ ਰਹੀ ਸੀ ਪਰ ਉਹ ਰੇਲਿੰਗ ਤੋਂ ਹੇਠਾਂ ਡਿੱਗੀ ਜਦ ਲਿਫਟ ਆਈ ਅਤੇ ਹੋਰ ਵਿਦਿਆਰਥੀ ਚੜ੍ਹਨ ਲੱਗੇ, ਤਾਂ ਰੇਲਿੰਗ 'ਤੇ ਬੈਠੀ ਇੱਕ ਵਿਦਿਆਰਥਣ ਅਚਾਨਕ ਸੰਤੁਲਨ ਗੁਆ ਬੈਠੀ ਅਤੇ ਪਿੱਠ ਦੇ ਭਾਰ ਪਿਛੇ ਡਿੱਗ ਪਈ। ਇਸ ਹਾਦਸੇ ਵਿੱਚ ਵਿਦਿਆਰਥਣ ਨੂੰ ਗੰਭੀਰ ਸੱਟਾਂ ਲੱਗੀਆਂ।
ਘਟਨਾ ਤੋਂ ਤੁਰੰਤ ਬਾਅਦ ਯੂਨੀਵਰਸਿਟੀ ਸਟਾਫ ਨੇ ਵਿਦਿਆਰਥਣ ਨੂੰ ਬਚਾਇਆ ਅਤੇ ਉਸਨੂੰ ਲੁਧਿਆਣਾ ਦੇ ਇੱਕ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾ ਦੀ ਪਛਾਣ ਸ਼ਬਨਮ ਖਾਤੂਨ ਵਜੋਂ ਹੋਈ ਹੈ, ਜੋ ਕਿ ਲੁਧਿਆਣਾ ਦੇ ਸ਼ਵਹੁਰ ਦੀ ਰਹਿਣ ਵਾਲੀ ਸੀ। ਉਸ ਦੀਆਂ ਦੋ ਭੈਣਾਂ ਅਤੇ ਦੋ ਭਰਾ ਸਨ। ਉਹ ਬੀਬੀਏ ਦੇ ਪਹਿਲੇ ਸਾਲ ਦੀ ਵਿਦਿਆਰਥਣ ਸੀ।
ਯੂਨੀਵਰਸਿਟੀ ਮੈਨੇਜਮੈਂਟ ਕਮੇਟੀ ਦੇ ਮੈਂਬਰ ਦਵਿੰਦਰ ਸਿੰਘ ਨੇ ਕਿਹਾ ਕਿ ਇਹ ਘਟਨਾ ਦੁਪਹਿਰ ਦੇ ਸਮੇਂ ਵਾਪਰੀ ਉਨ੍ਹਾਂ ਨੂੰ ਪਤਾ ਲੱਗਾ ਕਿ ਸ਼ਬਨੂਰ ਨਾਮ ਦੀ ਇੱਕ ਵਿਦਿਆਰਥਣ ਦੂਜੀ ਮੰਜ਼ਿਲ ਤੋਂ ਡਿੱਗ ਪਈ ਹੈ। ਫਿਰ ਉਸਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। म੍ਰਿਤਕ ਦੇ ਪਰਿਵਾਰ ਨੂੰ ਬੁਲਾਇਆ ਗਿਆ ਹੈ। ਪੁਲਿਸ ਹੋਰ ਜਾਂਚ ਕਰ ਰਹੀ ਹੈ
ਸਦਰ ਪੁਲਿਸ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਵਿਦਿਆਰਥੀਆਂ ਤੋਂ ਪੁੱਛਗਿੱਛ ਕਰਕੇ ਮਾਮਲੇ ਦੀ ਜਾਂਚ ਕੀਤੀ। ਮਾਮਲੇ ਦੇ ਤੱਥ ਸਾਹਮਣੇ ਆਉਣ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VKVipan Kumar
FollowFeb 18, 2026 13:50:270
Report
VKVipan Kumar
FollowFeb 18, 2026 13:21:510
Report
KKKIRTIPAL KUMAR
FollowFeb 18, 2026 13:21:240
Report
VSVARUN SHARMA
FollowFeb 18, 2026 13:20:000
Report
DSDharmindr Singh
FollowFeb 18, 2026 13:16:560
Report
AJAnil Jain
FollowFeb 18, 2026 13:05:380
Report
BSBHARAT SHARMA
FollowFeb 18, 2026 13:05:130
Report
ADAnkush Dhobal
FollowFeb 18, 2026 13:01:22Shimla, Himachal Pradesh:हिमाचल प्रदेश सरकार ने 11 DSP को बनाया ASP
नए पद पर अधिकारियों को जल्द मिलेगी नियुक्ति
CS संजय गुप्ता ने जारी किए आदेश
0
Report
KDKuldeep Dhaliwal
FollowFeb 18, 2026 12:49:030
Report
DVDEVENDER VERMA
FollowFeb 18, 2026 12:46:390
Report
SBSANJEEV BHANDARI
FollowFeb 18, 2026 12:35:140
Report
TBTarsem Bhardwaj
FollowFeb 18, 2026 12:34:590
Report
KSKapil sharma
FollowFeb 18, 2026 12:33:030
Report
SNSUNIL NAGPAL
FollowFeb 18, 2026 12:32:410
Report
0
Report