Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
शिक्षा मंत्री ने माछीवाड़ा सरकारी प्राथमिक स्कूल का अचानक निरीक्षण किया; छह शिक्षकों को नोटिस
KSKapil sharma
Feb 18, 2026 12:33:03
Noida, Uttar Pradesh
ਸਿੱਖਿਆ ਮੰਤਰੀ ਦੀ ਮਾਛੀਵਾੜਾ ਸਾਹਿਬ ਰੇਡ ਮਗਰੋਂ ਕਾਰਵਾਈ ਦਾ ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਭਗਵੰਤ ਮਾਨ ਸਰਕਾਰ ਨੇ ‘ਸਿੱਖਿਆ ਕ੍ਰਾਂਤੀ’ ਨੂੰ ਹੋਰ ਮਜ਼ਬੂਤ ਕਰਨ ਲਈ ਸਖ਼ਤ ਜਵਾਬਦੇਹੀ ਕੀਤੀ taw , 6 ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਕੀਤੇ ਜਾਰੀ •ਸਿੱਖਿਆ ਮੰਤਰੀ ਹਰਜੋਤ ਸਿੰਘ ਬੈਨਸ ਨੇ ਮਾਛੀਵਾੜਾ ਵਿੱਚ ਕੀਤਾ ਅਚਨਚੇਤ ਨਿਰੀਖਣ ; ਕਿਹਾ, ਅਣਗਹਿਲੀ ਖ਼ਿਲਾਫ਼ ਭਗਵੰਤ ਮਾਨ ਸਰਕਾਰ ਦੀ ਜ਼ੀਰੋ ਸਹਿਣਸ਼ੀਲਤਾ • ਮੁਢਲੀ ਸਿੱਖਿਆ ‘ਤੇ ਅਟਕੇ ਵਿਦਿਆਰਥੀਆਂ ਕਾਰਨ ਸਰਕਾਰੀ ਪ੍ਰਾਇਮਰੀ ਸਕੂਲ ਮਾਛੀਵਾੜਾ ਦੇ ਅਧਿਆਪਕਾਂ ‘ਤੇ ਕੀਤੀ ਕਾਰਵਾਈ : ਹਰਜੋਤ ਸਿੰਘ ਬੈਂਸ ਭਗਵੰਤ ਮਾਨ ਸਰਕਾਰ ਲਈ ਸਿੱਖਿਆ ਸਭ ਤੋਂ ਅਹਿਮ, ਡਿਊਟੀ ਵਿੱਚ ਕੁਤਾਹੀ ਕਰਨ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ: ਹਰਜੋਤ ਸਿੰਘ ਬੈਂਸ ਚੰਡੀਗੜ੍ਹ, 18 ਫਰਵਰੀ: ਵਿਦਿਆਕ ਮਿਆਰਾਂ ਨੂੰ ਹੋਰ ਬਿਹਤਰ ਬਣਾਉਣ ਪ੍ਰਤੀ ਆਪਣੀ ਦ੍ਰਿੜ੍ਹ ਵਚਨਬੱਧਤਾ ਨੂੰ ਉਜਾਗਰ ਕਰਦਿਆਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਮਾਛੀਵਾੜਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਕੀਤੇ ਗਏ ਅਚਨਚੇਤ ਨਿਰਿਸ਼ੇਧ ਦੌਰੇ ਜਨਤਕ ਸਿੱਖਿਆ ਪ੍ਰਣਾਲੀ ਨੂੰ ਹੋਰ ਬਿਹਤਰ ਬਣਾਉਣ ਅਤੇ ਵਿਦਿਆਰਥੀਆਂ ਦੇ ਬਿਹਤਰ ਭਵਿੱਖ ਪ੍ਰਤੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਉਜਾਗਰ ਕਰਦੇ ਹਨ। ਇਨ੍ਹਾਂ ਕੁਤਾਹੀਆਂ 'ਤੇ ਸਖ਼ਤ ਨਾਰਾਜ਼ਗੀ ਪ੍ਰਗਟ ਕਰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਕਿਹਾ, "ਛੋਟੀ ਤੋਂ ਛੋਟੀ ਲਾਪਰਵਾਹੀ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਬੱਚਿਆਂ ਦਾ ਭਵਿੱਖ ਕਲਾਸਰੂਮਾਂ ਵਿੱਚ ਸਿਰਜਿਆ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲਈ ਸਿੱਖਿਆ ਸਭ ਤੋਂ ਮਹੱਤਵਪੂਰਨ ਹੈ ਅਤੇ ਡਿਊਟੀ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।" ਜ਼ਿਕਰਯੋਗ ਹੈ ਕਿ ਪੰਜਾਬ ਦੇ ਸਿੱਖਿਆ ਮੰਤਰੀ ਵੱਲੋਂ ਵਿਦਿਅਕ ਮਿਆਰਾਂ, ਵਿਦਿਆਰਥੀਆਂ ਦੀ ਹਾਜ਼ਰੀ, ਮਿਡ-ਡੇਅ ਮੀਲ ਅਤੇ ਬੁਨਿਆਦੀ ਢਾਂਚੇ ਦੀ ਸਾਂਭ-ਸੰਭਾਲ ਦੇ ਮੁਲਾਂਕਣ ਲਈ ਸੂਬੇ ਭਰ ਦੇ ਸਰਕਾਰੀ ਸਕੂਲਾਂ ਦਾ ਅਚਨਚੇਤ ਨਿਰੀਖਣ ਕੀਤਾ ਜਾ ਰਿਹਾ ਹੈ। ਇਹ ਅਚਨਚੇਤ ਦੌਰੇ ਜਨਤਕ ਸਿੱਖਿਆ ਪ੍ਰਣਾਲੀ ਨੂੰ ਹੋਰ ਬਿਹਤਰ ਬਣਾਉਣ ਅਤੇ ਵਿਦਿਆਰਥੀਆਂ ਦੇ ਬਿਹਤਰ ਭਵਿੱਖ ਪ੍ਰਤੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਉਜਾਗਰ ਕਰਦੇ ਹਨ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਕਸ ਹੈਂਡਲ 'ਤੇ ਆਪਣੇ ਦੌਰੇ ਦੀ ਇੱਕ ਕਲਿੱਪ ਸਾਂਝੀ ਕਰਦਿਆਂ ਕਿਹਾ: "ਮਾਛੀਵਾੜਾ ਸਾਹਿਬ ਦੇ ਸਰਕਾਰੀ ਸਕੂਲਾਂ ਦਾ ਅਚਾਨਕ ਦੌਰਾ ਕੀਤਾ ਅਤੇ ਵਿਦਿਅਕ ਮਿਆਰਾਂ ਅਤੇ ਸਮੁੱਚੇ ਕੰਮਕਾਜ ਦਾ ਜਾਇਜ਼ਾ ਲਿਆ ਗਿਆ। ਸਾਡੇ ਲਈ ਸਾਡੇ ਬੱਚਿਆਂ ਦੀ ਸਿੱਖਿਆ ਤੋਂ ਵੱਧ ਮਹੱਤਵਪੂਰਨ ਕੁਝ ਨਹੀਂ ਹੈ। ਜੇਕਰ ਕੋਈ ਵੀ ਅਧਿਆਪਕ ਡਿਊਟੀ ਵਿੱਚ ਕੁਤਾਹੀ ਜਾਂ ਅਣਗਹਿਲੀ ਵਰਤਦਾ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਸਖ਼ਤ कारਵਾਈ ਕੀਤੀ ਜਾਵੇਗੀ। ਅੱਜ ਇਸ ਪ੍ਰਾਇਮਰੀ ਸਕੂਲ ਦੇ ਸਾਰੇ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਵਿਦਿਆਰਥੀਆਂ ਦੀ ਸਿੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।"
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
NLNitin Luthra
Feb 18, 2026 14:24:40
Batala, Punjab:ਆਮ ਆਦਮੀ ਪਾਰਟੀ ਦੇ ਸੂਬੇ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਕਲਸੀ ਵੱਲੋਂ ਅੱਜ ਬਟਾਲਾ ਦੀ ਟਰੈਫਿਕ ਸਮੱਸਿਆ ਹੱਲ ਕਰਨ ਦੇ ਮੰਤਵ ਨਾਲ ਕਰੋੜਾਂ ਰੁਪਈਆਂ ਦੀ ਲਾਗਤ ਨਾਲ ਬਣਨ ਵਾਲੇ ਹਸਲੀ ਪੁੱਲ ਤੇ ਨੀ ਪੱਥਰ ਰੱਖਿਆ ਇਹ ਪੁਲ ਬਟਾਲਾ ਦੀਆਂ ਕਈ ਇਲਾਕਿਆਂ ਦੀਆਂ ਟਰੈਫਿਕ ਸਮੱਸਿਆਵਾਂ ਨੂੰ ਹੱਲ ਕਰੇਗਾ ਗੱਲਬਾਤ ਦੌਰਾਨ ਵਿਧਾਇਕ ਕਲਸੀ ਨੇ ਕਿਹਾ ਕਿ ਕਰੋੜਾਂ ਰੁਪਈਆਂ ਦੀ ਲਾਗਤ ਦੇ ਨਾਲ ਇਹ ਪੁਲ ਬਣ ਰਿਹਾ ਹੈ ਇਸ ਨਾਲ ਸਕੂਲ ਕਾਲਜ ਆਉਣ ਜਾਣ ਵਾਲੇ ਵਿਦਿਆਰਥੀਆਂ ਨੂੰ ਫਾਇਦਾ ਹੋਏਗਾ ਔਰ ਨਾਲ ਲੱਗਦੇ ਰਿਹਾਇਸ਼ੀ ਇਲਾਕਿਆਂ ਨੂੰ ਵੀ ਇਸ ਦਾ ਵੱਡਾ ਫਾਇਦਾ ਹੋਏਗਾ ਨਾਲ ਹੀ ਬੀਤੇ ਦਿਨ ਜੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੈਲੀਆਂ ਦਾ ਦੌਰ ਸ਼ੁਰੂ ਕੀਤਾ ਗਿਆ ਹੈ। ਉਸ ਤੇ ਬੋਲਦਿਆਂ ਵਿਧਾਇਕ ਕਲਸੀ ਨੇ ਕਿਹਾ ਕਿ ਇਹ ਜੋ ਮਰਜ਼ੀ ਬੋਲਣ ਅਗਰ ਲੋਕ ਅਕਾਲੀਆਂ ਨੂੰ ਚਾਹੁੰਦੇ ਤਾਂ 2022 ਵਿੱਚ ਵੀ ਇਹਨਾਂ ਦੀ ਸਰਕਾਰ ਆ ਸਕਦੀ ਸੀ ਪਰ ਲੋਕ ਇਹਨਾਂ ਨੂੰ ਚਾਹੁੰਦੇ ਨਹੀਂ ਹਾਂ ਸੁਨਾਮੀ ਤੇ ਨਹੀਂ ਪਰ ਇਹਨਾਂ ਨੇ ਪੰਜਾਬ ਵਿੱਚ ਬੇਅਦਬੀ ਆ ਤੇ ਨਸ਼ੇ ਜਰੂਰ ਲੈ ਕੇ ਆਂਦੇ ਨੇ ਨਾਲ ਹੀ ਵਿਧਾਇਕ ਕਲਸੀ ਨੇ ਕਾਰਪੋਰੇਸ਼ਨ ਦੀ ਹੋਣ ਵਾਲੀਆਂ ਚੋਣਾਂ ਤੇ ਵੀ ਟਿੱਪਣੀ ਕਰਦਿਆਂ ਕਿਹਾ ਕਿ ਸ਼ਾਇਦ ਵਿਰੋਧੀ ਨਹੀਂ ਚਾਹੁੰਦੇ ਕਿ ਬਟਾਲਾ ਵਿਚ ਕਾਰਪੋਰੇਸ਼ਨ ਦੀਆਂ ਚੋਣਾਂ ਹੋਣ ਕਿਉਂਕਿ ਵਿਰੋਧੀਆਂ ਨੂੰ ਪਤਾ ਹੈ ਜੇਕਰ ਕਾਰਪੋਰੇਸ਼ਨ ਦੀਆਂ ਚੋਣਾਂ ਹੋਈਆਂ ਤਾਂ ਫਿਰ ਝਾੜੂ ਹੀ ਚਲੂਗਾ
0
comment0
Report
AMAjay Mahajan
Feb 18, 2026 14:07:54
Pathankot, Punjab:गुरदासपुर के सांसद सुखजिंद्र सिंह रंधावा ने मोगा रैली पर सवाल उठाते हुए कहा कि सरकार अपनी उपलब्धियां सरकारी खर्चे पर गिनाए ठीक है, लेकिन रैली में अफसरों को खड़ा करके संबोधन करना गलत है। उन्होंने कहा कि कांग्रेस के समय भी रैली हुई है, लेकिन चीफ सेक्रेटरी स्टेज पर नहीं बोले हैं जिस पर आब्जेक्शन किया गया है जोकि इतिहास में कहीं पर नहीं हुआ है। उन्होंने कहा कि इतिहास में आज से पहले कभी नहीं हुआ, कभी किसी डीसी और एसएसपी ने स्टेज पर भाषण दिया और आप की रैली में चीफ सेक्रेटरी और डीजीपी का संबोधन करना गलत है जिस पर कांग्रेस ने आब्जेक्शन किया है उन्होंने कहा कि इतिहास में आज से पहले कभी नहीं हुआ, कभी किसी डीसी और एसएसपी ने स्टेज पर भाषण दिया और आप की रैली में चीफ सेक्रेटरी और डीजीपी का संबोधन करना गलत है जिस पर कांग्रेस ने आब्जेक्शन किया है। नशा एक बहुत बड़ा कोहड़ है। उन्होंने सवाल उठाते हुए कहा कि एक तरफ सरकार नशे के विरूद्ध अभियान चला रही है और खुद सीएम भगवंत मान अस्पताल में ईलाज करा रहे हैं, उस बीमारी के बारे में बताना चाहिए। उन्होंने कहा कि स्टेज पर खड़े होकर नशे का सेवन करने की शपथ लेने वालों ने फिर से पुरानी आदत शुरु कर दी है। उन्होंने मुख्यमंत्री भगवंत मान पर तंज कसते हुए कहा कि दूसरों पर शपथ दिलाना और खुद उस पर अमल नहीं करना कहां की सच्चाई है। पंजाब में नशा बहुत बड़ा कोहड़ है, उसमें कई सरकारें फेल हो गई हैं। बाइट -सुखजिंदर सिंह रंधावा
0
comment0
Report
ASAnmol Singh Warring
Feb 18, 2026 14:01:07
Sri Muktsar Sahib, Punjab:पंजाब सरकार किसानों के हमेशा साथ है, खेतीबाड़ी मंत्री गुरमीत सिंह खूडिया। भले ही सूबे में राष्ट्रपति राज लग जाए पर अमरिंदर राजा वारिंग कभी मुख्यमंत्री नहीं बन सकता। अकाली दल पंजाब को बचाने की बजाय अपने अकाली को बचाने की बात कर रहा है, गुरमीत सिंह खूडिया। आज पंजाब के खेतीबाड़ी मंत्री गुरमीत सिंह खूडिया ने अपने जिले में बनने वाली करीब 70 करोड़ रुपये की लागत से नई सड़कों के काम की शुरुआत करवाई, पंजाब में 4500 किलोमीटर सड़कों का नवीनीकरण किया जा रहा है। उन्होंने मीडिया से बातचीत में कहा कि पंजाब सरकार किसानों के हमेशा साथ है! कांग्रेस अध्यक्ष राजा वारिंग के दिये बयान पर उन्होंने कहा कि सूबे में राष्ट्रपति राज लागू हो जाए पर राजा कभी मुख्यमंत्री नहीं बन सकता। अकाली दल पंजाब बचाओ यात्रा पर गए सवालों के जवाब में उन्होंने कहा पंजाब को बचाने से पहले अकाली दल को बचाओ।
0
comment0
Report
PSParambir Singh Aulakh
Feb 18, 2026 14:00:30
Amritsar, Punjab:ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਤਰਨ ਤਾਰਨ ਚ ਹੋਏ ਸਰਪੰਚ ਦੇ ਕਤਲ ਨੂੰ ਲੈ ਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਅਤੇ ਡੀਜੀਪੀ ਦੇ ਅਸਤੀਫੇ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਜਦੋਂ ਇੱਕ ਡੀਜ਼ੀਪੀ ਸਿਆਸੀ ਰੈਲੀਆਂ ਦੇ ਵਿੱਚ ਭਾਸ਼ਣ ਦੇਣ ਲੱਗ ਜਾਣ ਤਾਂ पंजाब ਦੀ ਲਾਅ ਐਂਡ ਆਰਡਰ ਦੀ ਸਥਿਤੀ ਇਦਾਂ ਦੀ ਹੀ ਹੋਵੇਗੀ। ਉਹਨਾਂ ਕਿਹਾ ਹੈ ਕਿ ਰਾਣਾ ਬਲਾਚੌਰੀਆ ਦਾ ਮੋਹਾਲੀ ਚ ਕਤਲ ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਵਿੱਚ ਵੀ ਇੱਕ ਪਹਿਲਾਂ ਕਤਲ ਹੋਇਆ ਸੀ ਸਰਪੰਚ ਦਾ ਅਤੇ ਹੁਣ ਫਿਰ ਇੱਕ ਤਰਨ ਤਰਨ ਦੇ ਸਰਪੰਚ ਦਾ ਕਤਲ ਹੋ ਗਿਆ ਹੈ। ਲਗਾਤਾਰ ਕਤਲ ਕੀਤੇ ਜਾ ਰਹੇ ਹਨ ਪੰਜਾਬ ਸਰਕਾਰ ਪੀਆਰ ਸ਼ਿਪ ਕਰ ਰਹੀ ਬਿਕਰਮ ਮਜੀਠੀਆ ਨੇ ਕਿਹਾ ਕਿ ਅਸੀਂ ਜਲਦੀ ਹੀ ਗਵਰਨਰ ਪੰਜਾਬ ਦੇ ਨਾਲ ਗੱਲਬਾਤ ਕਰਕੇ ਉਨਾਂ ਨੂੰ ਪੰਜਾਬ ਦੇ ਲਾਅ ਐਂਡ ਆਰਡਰ ਦੀ ਸਥਿਤੀ ਬਾਰੇ ਜਾਣੂ ਕਰਵਾਵਾਂਗੇ ਅਤੇ ਪੰਜਾਬ ਦੇ ਡੀਜੀਪੀ ਅਤੇ ਮੁੱਖ ਮੰਤਰੀ ਦੇ ਅਸਤੀਫੇ ਦੀ ਮੰਗ ਕਰਾਂਗੇ।
0
comment0
Report
VKVipan Kumar
Feb 18, 2026 13:50:27
Dharamshala, Himachal Pradesh:संगठन से संवरती किस्मत, 500 किसानों को मिली नई दिशा, गांव बना आत्मनिर्भर लंबागांव की नई पहल,  किसान सशक्तिकरण की प्रेरक कहानी एंकर : हिमाचल प्रदेश के जिला कांगड़ा के लंबागांव से एक ऐसी प्रेरक कहानी सामने आई है, जिसने यह साबित कर दिया है कि जब किसान संगठित होते हैं तो किस्मत भी संवर जाती है। 500 से अधिक किसानों को नई दिशा देने वाला लंबागांव मिल्क फेड फार्मर प्रोड्यूसर एफपीओ आज आत्मनिर्भर गांव की मिसाल बन चुका है। देखिए हमारी यह खास रिपोर्ट। वीओ 1: हिमाचल प्रदेश के जिला कांगड़ा के लंबागांव क्षेत्र में किसानों की सामूहिक पहल ने ग्रामीण विकास की नई इबारत लिखी है। मई 2023 में स्थापित लंबागांव मिल्क फेड फार्मर प्रोड्यूसर एफपीओ ने खेती को फिर से लाभकारी बना दिया है。 सुआ गांव, ब्लॉक लंबागांव, तहसील जयसिंहपुर में शुरू हुई इस पहल से आज 500 से अधिक किसान जुड़ चुके हैं。 वीओ 2 : इस एफपीओ की सबसे बड़ी ताकत है महिला नेतृत्व। 10 निदेशकों में से 5 महिलाएं हैं और संचालन की कमान भी महिलाओं के हाथों में है। यह पहल ग्रामीण महिला सशक्तिकरण का मजबूत उदाहरण बन चुकी है。 वीओ 3 : इस संगठन की नींव रखने में पूर्व कुलपति चौधरी सरवन कुमार हिमाचल प्रदेश कृषि विश्वविद्यालय के प्रो. डॉ. अशोक कुमार सरयाल की अहम भूमिका रही। सेवानिवृत्ति के बाद गांव लौटकर उन्होंने किसानों को संगठित किया और वैज्ञानिक खेती की ओर प्रेरित किया। आवारा पशुओं और बंदरों की समस्या से जूझ रहे किसानों को हल्दी और अदरक जैसी सुरक्षित फसलों की ओर मोड़ा गया। वीओ 4 : वर्ष 2018 में कृषि विभाग के सहयोग से 7.5 हेक्टेयर क्षेत्र में सोलर फेंसिंग लगाई गई। करीब 20.50 लाख रुपये की लागत से तैयार इस परियोजना में विभाग और किसानों दोनों का योगदान रहा नतीजा किसान फिर से जैविक गेहूं, मक्का और हल्दी की खेती करने लगे。 वीओ 5 : हाल ही में कृषि विश्वविद्यालय पालमपुर और एफपीओ के बीच एमओयू हुआ है, जिससे किसानों को लगातार वैज्ञानिक मार्गदर्शन मिल रहा है। प्रदेश सरकार द्वारा जैविक कच्ची हल्दी 90 रुपये प्रति किलो के समर्थन मूल्य पर खरीदे जाने से किसानों को सीधा लाभ मिला है। पहले जहां हल्दी 30 से 35 रुपये प्रति किलो बिकती थी, अब उन्हें बेहतर दाम मिल रहे हैं。 वीओ 6 : जिला निगरानी समिति द्वारा एफपीओ को तीन गतिविधियों जैविक हल्दी, जैविक अदरक और दूध व दुग्ध उत्पादों के संग्रह व वितरण के लिए अधिकृत किया गया है। आज एफपीओ प्रतिदिन 150 से 200 लीटर दूध एकत्र कर 100 से अधिक परिवारों तक दूध, पनीर और दही पहुंचा रहा है। बड़े डेयरी किसान 35 से 40 लीटर और छोटे किसान 5 से 10 लीटर दूध बेचकर 7 हजार से 50 हजार रुपये तक प्रतिमाह अतिरिक्त आय अर्जित कर रहे हैं。 कृषि उपनिदेशक कुलदीप धीमान के अनुसार, हल्दी की खेती से किसानों की आय में उल्लेखनीय बढ़ोतरी हुई है और सोलर फेंसिंग से फसल सुरक्षा सुनिश्चित हुई है。 बाईट : कुलदीप धीमान  कृषि उपनिदेशक कांगड़ा उपायुक्त हेमराज बैरवा का कहना है कि यह एफपीओ संगठित प्रयास और सरकारी योजनाओं के सही उपयोग का सफल उदाहरण है। उन्होंने किसानों से ऐसी पहलों से प्रेरणा लेने की अपील की है。 बाईट :  उपायुक्त कांगड़ा वीओ :  लंबागांव का यह मॉडल दिखाता है कि जब किसान संगठन की शक्ति को अपनाते हैं, वैज्ञानिक सोच के साथ आगे बढ़ते हैं और सरकारी योजनाओं का सही लाभ लेते हैं, तो गांव आत्मनिर्भर बन सकता है। संगठन से संवरती किस्मत की यह कहानी सिर्फ लंबागांव की नहीं, बल्कि पूरे प्रदेश के किसानों के लिए एक प्रेरणा है।  बाईट :   प्रो. डॉ. अशोक कुमार सरयाल       पूर्व कुलपति कृषि विश्वविद्यालय पालमपुर बाईट :    Subeesh Singh Saryal   संयोजक ग्राम विकास समिति बाईट :  निशा शर्मा     सिमरो देवी    महिला मंडल सदस्य बाईट :  अनिता कुमारी बाईट :  श्रेष्ठा देवी बाईट : सुरिन्द्र रणौत
0
comment0
Report
VKVipan Kumar
Feb 18, 2026 13:21:51
Dharamshala, Himachal Pradesh:शाहपुर की बोह वैली में बन रहा प्रदेश का पहला ट्राउट हब पर्यटन के साथ स्वरोजगार का नया अध्याय शाहपुर से करीब 25 किलोमीटर दूर धारकंडी क्षेत्र की बोह घाटी अपनी प्राकृतिक सुंदरता के लिए प्रसिद्ध है। अब यही घाटी पर्यटन के साथ-साथ ट्राउट उत्पादन के क्षेत्र में भी नई पहचान बना रही है। शाहपुर के विधायक केवल सिंह पठानिया के आग्रह पर मुख्यमंत्री ने जिला कांगड़ा में ट्राउट हब स्थापित करने की घोषणा की थी, जिसके लिए 3.03 करोड़ रुपये स्वीकृत हुए हैं। अधिकांश कार्य पूरा हो चुका है और बोह में ट्राउट हैचरी बनकर तैयार है। इस परियोजना से स्थानीय लोगों को स्वरोजगार मिलेगा और पर्यटन को भी बढ़ावा मिलेगा। विपणन के लिए मोटरसाइकिल विद आइस बॉक्स उपलब्ध कराए गए हैं तथा शाहपुर और धर्मशाला में फिश कियोस्क स्थापित करने की योजना है। बोह निवासी पप्पू राम और उनकी पत्नी नीलम देवी ने 38 लाख रुपये की लागत से फिश फार्म स्थापित किया है, जिसमें उन्हें 15 लाख रुपये की सब्सिडी मिली है। हैचरी में ट्राउट बीज डाला जा चुका है। मत्स्य विभाग के अनुसार, क्षेत्र में 15–20 लोग पहले ही ट्राउट पालन शुरू कर चुके हैं। डेनमार्क से उच्च नस्ल का बीज मंगवाया गया है। 34 रेसवेज, मोटरसाइकिलें और फिश कियोस्क जैसी परियोजनाएं स्वीकृत हैं, जिनमें कई पूर्ण हो चुकी हैं। बोह घाटी अब केवल प्राकृतिक सौंदर्य ही नहीं, बल्कि ग्रामीण समृद्धि और आत्मनिर्भरता का उभरता केंद्र बन रही है।
0
comment0
Report
KKKIRTIPAL KUMAR
Feb 18, 2026 13:21:24
Sangrur, Punjab:High voltage drama ਸਂਗਰੂਰ ਦੇ ਪਿੰਡ ਭੱਟੀਵਾਲ ਕਲਾ ਦਾ ਮਾਮਲਾ ਵੀਡਿਓ ਹੋਈ ਸੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਪਿੰਡ ਵਾਸੀਆ ਦਾ ਨਿਹੰਗ ਬਾਬਿਆਂ ਉੱਪਰ ਹੱਲਾ ਬੋਲ,, ਇਹ ਨਿਹੰਗ ਨਹੀਂ ਨਿਹੰਗ ਬਾਣੇ ਚ ਹਨ ਸ਼ਰਾਰਤੀ ਅਨਸਰ ਅਨਾਊਂਸਮੈਂਟ ਹੋਗੀ ਨਗਰ ਇਕੱਠਾ ਹੋ ਗਿਆ ਵੀਰ ਜੀ ਫੇਰ ਅਸੀਂ ਨਿਹੰਗ ਦਾ ਕੁਟਾਪਾ ਚਾੜਿਆ ਰੱਜਕੇ - ਪਿੰਡ ਵਾਸੀ ਪਿੰਡ ਦੇ ਗ੍ਰੰਥੀ ਨਾਲ ਵੀ ਨਿਹੰਗਾਂ ਨੇ ਕੀਤੀ ਬਤਮੀਜ਼ੀ ਪਿੰਡ ਚ ਨਿਹੰਗ ਬਾਬਿਆਂ ਨਾਲ ਕੀਤੀ ਗਈ ਕੁੱਟਮਾਰ ,,, ਪਹਿਲਾ ਨਿਹੰਗ ਬਾਬਿਆਂ ਨੇ ਪਿੰਡ ਦੇ ਇਕ ਗੁਰਸਿੱਖ ਬੁਜੁਰਗ ਨਾਲ ਕੀਤੀ ਹੱਥੋਪਾਈ ਕਿਉਂਕਿ ਓਹ ਬੁਜੁਰਗ cutting ਕਰਨ ਦਾ ਕਰਦਾ ਸੀ ਕੰਮ ,, ਨਿਹੰਗ ਬਾਬੇ ਕਹਿੰਦੇ ਤੂੰ ਸਿੱਖੀ ਦਾ ਕਰਿਹਾ ਘਾਣ,, ਗੱਲ ਪਹੁੰਚ ਗਈ ਹੱਥੋਪਾਈ ਤੇ ਜਿਸਤੋਂ ਬਾਅਦ ਪਿੰਡ ਵਾਸੀਆਂ ਨੇ ਨਿਹੰਗ ਬਾਬਿਆਂ ਦਾ ਕੀਤਾ ਕੁਟਾਪਾ ,, ਅਤੇ ਪਿੰਡੋ ਦਿੱਤੇ ਭਜਾ,, ਪੂਰਾ ਪਿੰਡ ਬੁਜਰੁਗ ਜਸਪਾਲ ਦੇ ਹੱਕ ਚ ਖੜ ਗਿਆ ਕਹਿੰਦੇ ਨਾਈ ਦੀ ਦੁਕਾਨ ਦੋਬਾਰਾ ਖੁਲਵਾਕੇ ਦੇਵਾ ਗੇ ਅਸੀਂ ਨੀ ਡਰਦੇ ਮਾਮਲਾ ਪੁਲਿਸ ਤਕ ਗਿਆ ਤੇ ਬਾਅਦ ਵਿਚ ਰਾਜਨਾਮਾ ਹੋ ਗਿਆ ਅਤੇ ਪੁਲਿਸ ਸੀ ਮਾਮਲੇ ਦੀ ਸਵੇਂਦੰਨ ਸ਼ੀਲਤਾ ਦੇਖਦੇ ਹੋਏ ਕੈਮਰੇ ਅੱਗੇ ਇਸ ਮਾਮਲੇ ਉਪਰ ਬੋਲਣ ਲਈ ਤਿਆਰ ਨਹੀਂ
0
comment0
Report
VSVARUN SHARMA
Feb 18, 2026 13:20:00
Mansurwal Dona, Punjab:कपूरथला: 32 बोर देसी पिस्तौल सहित एक आरोपी गिरफ्तार, अदालत से दो दिन का रिमांड.anker: कपूरथला CIA टीम ने बड़े ऑपरेशन में एक आरोपी को 32 बोर देसी पिस्तौल के साथ गिरफ्तार किया। आरोपी के खिलाफ शहर थाना में विभिन्न धाराओं के तहत मामला दर्ज कर जाँच शुरू कर दी गई है। CI/AI टीम इंचार्ज ASI रमण कुमार ने कहा कि आरोपी पेशेवर अपराधी है और उसके खिलाफ पहले भी तीन मामले दर्ज हैं। पुलिस ने आरोपी को अदालत में पेश कर दो दिन का पुलिस रिमांड भी प्राप्त किया। SI जसवीर सिंह दाना मंडी कपूरथला क्षेत्र में टीम के साथ गश्त कर रहे थे; एक युवक पुलिस पार्टी देखकर भाग गया, पीछा कर उसे पकड़ लिया गया। तलाशी के दौरान उससे 32 बोर देसी पिस्टल बरामद हुई। उसकी पहचान जसप्रीत सिंह उर्फ जस्सू वासी कोटला Hera, थाना सदर Nakodar, जिला जालंधर के रूप में हुई। CIA इनचार्ज मुन्ताब ने कहा कि रिमांड के दौरान गहन पूछताछ की जाएगी और कई अहम खुलासे की संभावना है। उनके अनुसार आरोपी के खिलाफ पहले शहर थाना और सदर जालंधर में NDPS एक्ट और थाना Sultanpur Lodhi में असला एक्ट के तहत तीन मामले दर्ज हैं।
0
comment0
Report
DSDharmindr Singh
Feb 18, 2026 13:16:56
Fatehgarh Sahib, Punjab:राजपुरा से अपहृत 7 वर्षीय बच्चा फतेहगढ़ साहिब जिले के अमलोह से सुरक्षित बरामद कर लिया गया है। इस मामले में पुलिस ने बच्चा को अगवा करने वाली पड़ोसी महिला ललिता को गिरफ्तार किया है। जानकारी के अनुसार महिला बच्चे को अपने साथ लेकर अमलोह चली गई थी और वहां छिपी हुई थी। बच्चे के अचानक लापता होने से परिवार ने पुलिस को सूचना दी, जिसके बाद पुलिस ने त्वरित कार्रवाई करते हुए तलाश शुरू की। सुराग मिलने पर पुलिस टीम ने अमलोह में दबिश देकर बच्चे को सुरक्षित बरामद किया। आरोपी महिला ललिता को मौके से गिरफ्तार कर लिया गया। बताया जा रहा है कि वह बच्चे को लिए अमलोह में चुपचाप छिप गई थी, लेकिन पुलिस की मुस्तैदी से उसकी योजना ناکامयाब हो पाई। फिलहाल बच्चे को राजपुरा लेकर उसके परिवार के हवाले किया जाएगा। वह पूरी तरह सुरक्षित है। पुलिस आरोपी महिला से पूछताछ कर रही है ताकि अपहरण के पीछे के कारणों का पता लगाया जा सके।
0
comment0
Report
KDKuldeep Dhaliwal
Feb 18, 2026 12:49:03
Mansa, Punjab:किसानों पर अत्याचार करना सरकार का किसान विरोधी चेहरा आया सामने ; हरसिमरत कौर बादल मानसा क्षेत्र का हरसिमरत कौर बादल ने किया दौरा पार्टी वर्कों से की मीटिंग 9 महीने से गिरफ्तार किए किसानो की रिहाई की मांग कर रहे किसानों पर लाठीचार्ज करना आसू गैस के गोले फेंकना पंजाब सरकार का किसान विरोधी चेहरा सामने आ गया है इन शब्दों का प्रस्तावना मानसा पहुंचे बठिंडा से सांसद हरसिमरत कौर बादल द्वारा किया गया। बठिंडा से सांसद हरसिमरत कौर बादल द्वारा आज अपने लोकसभा क्षेत्र मानसा का दौरा किया गया इस दौरान उन्होंने मानसा सरकार के शहरी और देहाती क्षेत्र के वर्कों के साथ मीटिंग की वहीं उन्होंने 9 महीने से गिरफ्तार किए गए किसानों की रिहाई की मांग कर रहे किसानों पर आसू गैस के गोले और लाठीचार्ज करने की निंदा की उन्होंने कहा कि शिरोमणि अकाली दल द्वारा तीन काले कानून को रद्द करवाने के लिए भाजपा का साथ छोड़ा और मंत्री पद से भी इस्तीफा दिया और शिरोमणि कई दल द्वारा काले कानून को रद्द करवाने के लिए किसानों का आगे जाकर साथ दिया और मोदी सरकार को काले कानून रद्द करने के लिए मजबूर किया। शिक्षा मंत्री हरजोत बैस द्वारा एक स्कूल की चेकिंग के दौरान 18 बच्चों को पंजाबी ना आने के मामले में बोलते हुए कहा के सरकार द्वारा शिक्षा क्रांति पर करोड़ों रुपए लगा दिए गए लेकिन आज सरकारी स्कूलों का हाल यह है कि वहां पर बच्चों को पंजाबी तक नहीं आ रही जिसके चलते पंजाब सरकार की शिक्षा क्रांति की भी फूंक निकल चुकी है। लहरागागा में बीती रात एक युवक का घर में गोलियां मारकर हत्या कर देने के मामले में उन्होंने कहा कि पंजाब में हर दिन लोगों को गोलियों के साथ कत्ल किया जा रहा है लेकिन पंजाब सरकार पंजाब में ला इन ऑर्डर की स्थिति को कंट्रोल करने में नाकाम है।
0
comment0
Report
DVDEVENDER VERMA
Feb 18, 2026 12:46:39
Nahan, Himachal Pradesh:लोकेशन: नाहन भाजपा अध्यक्ष बोले निजी हित के लिए इस्तेमाल की गई केंद्र द्वारा दी गई धनराशि, बजट का दुरुपयोग हिमाचल प्रदेश की आर्थिक बदहाली का कारण, केंद्र सरकार ने हर संभव की प्रदेश को आर्थिक मदद देने की कोशिश, सरकार पर नाहन मेडिकल कॉलेज की अनदेखी के लगाया आरोप, बोली केंद्र से पैसे मिलने के बावजूद आगे नहीं बढ़ पाया निर्माण, RDG को लेकर बुलाई बैठक में गुमराह करने के आरोप, नाहन में मीडिया से रूबरू की भाजपा प्रदेश अध्यक्ष राजीव बिंदल। एंकर: भाजपा प्रदेश अध्यक्ष डॉ राजीव बिंदल ने एक बार फिर आरोप लगाया है कि केंद्र सरकार द्वारा लगातार दी जा रही धनराशि को हिमाचल सरकार ने निजी के लिए इस्तेमाल किया और यही कारण की प्रदेश आर्थिक बधाई के दौर से गुजर रहा है भाजपा प्रदेश अध्यक्ष नाहन में आज मीडिया से बातचीत कर रहे थे। वीओ 1 भाजपा अध्यक्ष ने कहा कि हिमाचल सरकार के 40 माह के कार्यकाल के दौरान केंद्र सरकार की तरफ विभिन्न मदों में बड़ी आर्थिक मदद केंद्र सरकार की तरफ से की गई है मगर केंद्र सरकार द्वारा दिए गए बजट का सरकार ने उचित इस्तेमाल नहीं किया और इसका निजी हित में इस्तेमाल कर प्रदेश को आर्थिक बदहाली में डाल दिया। राजीव बिंदल यह भी आरोप लगाया कि प्रदेश सरकार द्वारा RDG को लेकर बुलाई गई बैठक में भी लोगो को गुमराह करने की कोशिश की गई जो बेहद दुर्भागपूर्ण है। बाईट: डॉ राजीव बिंदल: प्रदेश अध्यक्ष भाजपा वीओ 2 भाजपा प्रदेश अध्यक्ष ने प्रदेश सरकार पर नाहन मेडिकल कॉलेज के साथ भी भेदभाव करने का आरोप लगाया है उन्होंने कहा कि केंद्र सरकार द्वारा मेडिकल कॉलेज भवन निर्माण के लिए धनराशि स्वीकृत की गई है मगर प्रदेश सरकार द्वारा प्रदेश के अन्य मेडिकल कॉलेज निर्माण के लिए धनराशि जारी की गई मगर नाहन मेडिकल कॉलेज का पिछले 3 साल से निर्माण कार्य रुका पड़ा है उन्होंने यह भी आरोप लगाया कि मेडिकल कॉलेज परिसर में केंद्र सरकार द्वारा मातृ शिशु अस्पताल के लिए 20 करोड़ और नर्सिंग कॉलेज निर्माण के लिए करोड़ो धन राशि स्वीकृत की गई है मगर इसका निर्माण कार्य अभी तक शुरू नहीं हो पाया है। बाईट: डॉ राजीव बिंदल: प्रदेश अध्यक्ष भाजपा
0
comment0
Report
Advertisement
Back to top