Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana141401

चाइना डोर से 15 वर्षीय तारनजोत की मौत, प्रशासन ने पतंगबाज़ी पर पूर्ण रोक लगा दी

DSDharmindr Singh
Jan 25, 2026 05:50:12
Khanna, Punjab
ਚਾਈਨਾ ਡੋਰ ਨੇ ਲੈ ਲਈ 15 ਸਾਲਾ ਤਰਨਜੋਤ ਦੀ ਜਾਨ, ਪ੍ਰਸ਼ਾਸਨ ਸਖ਼ਤ ਸਮਰਾਲਾ–ਖੰਨਾ ਵਿੱਚ ਗੈਰ ਕਾਨੂੰਨੀ ਪਤੰਗਬਾਜ਼ੀ ’ਤੇ ਪੂਰਨ ਪਾਬੰਦੀ, ਐਸਡੀਐਮਾਂ ਵੱਲੋਂ ਲਿਖਤੀ ਹੁਕਮ ਜਾਰੀ ਸਮਰਾਲਾ ਵਿੱਚ ਪਤੰਗ ਉਡਾਉਂਦੇ ਸਮੇਂ ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਤਰਨਜੋਤ ਸਿੰਘ (15) ਗੰਭੀਰ ਜ਼ਖ਼ਮੀ ਹੋ ਗਿਆ ਸੀ, ਜਿਸ ਨੇ ਬਾਅਦ ਵਿੱਚ ਦਮ ਤੋੜ ਦਿੱਤਾ ਸੀ। ਇਸ ਘਟਨਾ ਤੋਂ ਬਾਅਦ ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਅਤੇ ਸਥਾਨਕ ਲੋਕਾਂ ਨੇ ਲੁਧਿਆਣਾ–ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਜਾਮ ਲਗਾ ਕੇ ਇਨਸਾਫ਼ ਦੀ ਮੰਗ ਕੀਤੀ ਸੀ। ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਮਰਾਲਾ ਅਤੇ ਖੰਨਾ ਦੇ ਉਪ ਮੰਡਲ ਮੈਜਿਸਟਰੇਟਾਂ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਲਿਖਤੀ ਹੁਕਮ ਜਾਰੀ ਕੀਤੇ ਗਏ ਹਨ। ਖੰਨਾ ਅਤੇ ਸਮਰਾਲਾ ਦੇ ਐਸਡੀਐਮ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਮਿਤੀ 24.01.26 ਨੂੰ ਸਬ ਡਵੀਜ਼ਨ ਸਮਰਾਲਾ ਵਿੱਚ ਗੈਰ ਕਾਨੂੰਨੀ ਪਤੰਗਬਾਜ਼ੀ ਕਾਰਨ ਇੱਕ ਮਾਸੂਮ ਬੱਚੇ ਦੀ ਜਾਨ ਚਲੀ ਗਈ ਹੈ, ਜੋ ਬਹੁਤ ਹੀ ਦੁੱਖਦਾਈ ਅਤੇ ਨਿੰਦਣਯੋਗ ਹੈ。 ਇਸ ਮੰਦਭਾਗੀ ਘਟਨਾ ਨੂੰ ਧਿਆਨ ਵਿੱਚ ਰੱਖਦੇ ਹੋਏ ਸਬ ਡਵੀਜ਼ਨ ਖੰਨਾ ਅਤੇ ਸਮਰਾਲਾ ਦੇ ਸਮੂਹ ਖੇਤਰ ਵਿੱਚ ਚਾਈਨਾ ਡੋਰ ਅਤੇ ਹੋਰ ਗੈਰ ਕਾਨੂੰਨੀ ਸਾਧਨਾਂ ਨਾਲ ਪਤੰਗਬਾਜ਼ੀ ’ਤੇ ਪੂਰੀ ਤਰ੍ਹਾਂ ਰੋਕ ਲਗਾਈ ਗਈ ਹੈ। ਹੁਕਮਾਂ ਵਿੱਚ ਪੁਲਿਸ ਅਤੇ ਸਬੰਧਤ ਵਿਭਾਗਾਂ ਨੂੰ ਸਖ਼ਤੀ ਨਾਲ ਪਾਲਣਾ ਕਰਵਾਉਣ ਲਈ ਕਿਹਾ ਗਿਆ ਹੈ。 ਪ੍ਰਸ਼ਾਸਨ ਵੱਲੋਂ ਸਾਫ਼ ਕੀਤਾ ਗਿਆ ਹੈ ਕਿ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਈ ਜਾਵੇਗੀ। ਕਿਉਂਕਿ ਅੱਜ ਵੀ ਕਈ ਥਾਵਾਂ ’ਤੇ ਬਸੰਤ ਪੰਚਮੀ ਮਨਾਈ ਜਾ ਰਹੀ ਹੈ, ਇਸ ਲਈ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਸੁਰੱਖਿਅਤ ਤਰੀਕੇ ਨਾਲ ਤਿਉਹਾਰ ਮਨਾਇਆ ਜਾਵੇ ਅਤੇ ਕਿਸੇ ਦੀ ਜਾਨ ਨਾਲ ਖਿਡਾਰੀ ਨਾ ਕੀਤੀ ਜਾਵੇ। ਦੂਜੇ ਪਾਸੇ ਪੁਲਿਸ ਜ਼ਿਲ੍ਹਾ ਖੰਨਾ ਦੇ ਡੀਐਸਪੀ (ਐੱਚ) ਪ੍ਰਿਤਪਾਲ ਸਿੰਘ ਸੰਧੂ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਚਾਈਨਾ ਡੋਰ ਦੀ ਵਿਕਰੀ ਅਤੇ ਵਰਤੋਂ ਨਾ ਕੀਤੀ ਜਾਵੇ। ਪੁਲਸ ਡ੍ਰੋਨ ਰਾਹੀਂ ਇਸ ਉਪਰ ਨਜ਼ਰ ਰੱਖੇਗੀ। ਓਹਨਾਂ ਦੱਸਿਆ ਕਿ ਖੰਨਾ ਜਿਲ੍ਹੇ ਅੰਦਰ ਹੁਣ ਤੱਕ 1200 ਗੱਟੂ ਡੋਰ ਬਰਾਮਦ ਕੀਤੀ ਜਾ ਚੁੱਕੀ ਹੈ ਅਤੇ 12 ਮੁਕੱਦਮੇ ਦਰਜ ਕੀਤੇ ਗਏ ਹਨ।  ਇਸਤੋਂ ਇਲਾਵਾ ਪੁਲੀਸ ਨੇ ਸਮਰਾਲਾ ਘਟਨਾ ਸੰਬੰਧੀ ਵੀ ਅਣਪਛਾਤੇ ਵਿਅਕਤੀਆਂ ਖਿਲਾਫ ਗੈਰ ਇਰਾਦਾ ਕਤਲ ਦਾ ਮੁਕੱਦਮਾ ਦਰਜ ਕਰਕੇ ਓਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
VSVARUN SHARMA
Jan 25, 2026 08:07:59
Mansurwal Dona, Punjab:ਕਪੂਰਥਲਾ: ਕਰਿਆਨੇ ਦੀ ਦੁਕਾਨ ਦੇ ਤਾਲੇ ਤੋੜ ਕੇ ਨਗਦੀ ਤੇ ਸਮਾਨ ਚੋਰੀ ਕਪੂਰਥਲਾ: ਥਾਣਾ ਢਿਲਵਾਂ ਅਧੀਨ ਪੈਂਦੇ ਪਿੰਡ ਰਾਏਪੁਰ ਅਰਾਈਆਂ ਵਿੱਚ ਚੋਰਾਂ ਵੱਲੋਂ ਇੱਕ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਬਲਜਿੰਦਰ ਸਿੰਘ ਪੁੱਤਰ ਸੁਰਜਨ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਕਰੀਬ 8 ਵਜੇ ਆਪਣੀ ਦੁਕਾਨ ’ਤੇ ਪਹੁੰਚਿਆ ਤਾਂ ਵੇਖਿਆ ਕਿ ਦੁਕਾਨ ਦੇ ਸ਼ਟਰ ਦੇ ਤਾਲੇ ਟੁੱਟੇ ਹੋਏ ਸਨ। ਸ਼ਟਰ ਚੁੱਕ ਕੇ ਅੰਦਰ ਜਾ ਕੇ ਜਦੋਂ ਉਸ ਨੇ ਸਮਾਨ ਦੀ ਜਾਂਚ ਕੀਤੀ ਤਾਂ ਕਾਊਂਟਰ ਦੇ ਦਰਾਜ਼ ਵਿੱਚੋਂ ਲੱਗਭਗ 12 ਤੋਂ 15 ਹਜ਼ਾਰ ਰੁਪਏ ਦੀ ਨਗਦੀ, ਕੂਲ-ਲਿਪ ਦੇ ਪੈਕਟ, ਲਾਈਟਰ, ਸਿਲਵਰ ਪੇਪਰ ਸਮੇਤ ਹੋਰ ਕਈ ਸਮਾਨ ਗਾਇਬ ਪ੍ਰਾਪਤ ਕੀਤਾ ਗਿਆ। ਦੁਕਾਨਦਾਰ ਨੇ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਤੁਰੰਤ ਪੁਲিস ਨੂੰ ਦੇ ਦਿੱਤੀ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ。
0
comment0
Report
VSVARUN SHARMA
Jan 25, 2026 08:07:39
Mansurwal Dona, Punjab:पुलिसकर्मी पर नकली नाका लगाकर वसूली का आरोप शिवसेना नेता के गनमैन होने की युवक ने वीडियो बनाकर लगाए आरोप जालंधर के पिम्स अस्पताल के सामने बनी मार्केट में युवकों की पुलिस मुलाजिम के साथ बहसबाजी हो गई। युवकों ने नाजायज हरासमेंट करने के आरोप लगा पुलिसकर्मी और उसके साथी की वीडियो बना ली। युवकों ने आरोप लगाए कि शिवसेना नेता का गनमैन दो युवकों सिविल कपड़ों में साथ लेकर नाका लगाकर खड़ा था। वह पहले चालान काटने का कहकर डराने लगा और बाद में वहीं से कुछ ले देकर मामला रफा दफा करने लगा, जिसके बाद उसने वीडियो बनानी शुरू कर ली तो वह वहां से भागने लगा। अर्बन स्टेट फेसबुक के रहने वाले आकाशदीप सिंह ने बताया कि उसके दोस्त पवनदीप सिंह बर्थडे था, जिसकी पार्टी करने के लिए वह शाम करीब पांच बजे चार दोस्त दो बाइकों पर सवार होकर पिम्स अस्पताल के सामने मार्केट में बने रेस्टोरेंट चाय चूरी में गए। वह पार्टी करने के बाद वापस घर लौट रहे थे कि अस्पताल के सामने मोड़ पर एक पुलिस कर्मी सिविल कपड़े पहने दो युवकों के साथ खड़ा हुआ था। उसने हाथ देखकर उन्हें रोक लिया। उसने दोनों बाइकों में से एक बाइक के आगे नंबर लगी हुई थी लेकिन पीछे नंबर प्लेट नहीं लगी, जिसके वह तीनों उन्हें डराने धमकाने। मुलाजिम के साथ सिविल कपड़ों में दोनों युवकों के देख उसने पूछा कि किस थाने का नाका लगा हुआ है तो वर्दी पहने पुलिस मुलाजिम पहले कहने लगा कि वह सात नंबर थाने में तैनात है। उसके बाद छह नंबर और फिर स्पेशल स्टाफ का मुलाजिम बताने लगा। उसने कहा कि बार बार को अलग थानों को सुनते देख उसने कहा कि आप चालान कर दो तो वह थाने ले जाने की धमकी देने लगे, जिससे सुनकर उसने कहां थाने में चलो सारी बात वहां की जाएगी तो उसने आरोप लगाए कि मुलाजिम के सिविल कपड़े पहने युवक मामला को वहीं रफा दफा करने के लिए कहने लगे, जिसके बाद उसने मोबाइल में वीडियो बनानी शुरू कर दी तो बिना चालान किए पुलिस की वर्दी पहने मुलाजिम में दोनों युवक वह निकल गए, जिसके बाद वह दोस्तों के थाना सात में गया, जहां जाकर वीडियो दिखा मुलाजिम के बारे में पता किया तो वहां उसे पता चला कि पुलिस मुलाजिम थाना सात नहीं था। उसने कहा कि लिखित में कोई शिकायत नहीं देकर आया। शिवसेना नेता का गनमैन होने के युवक ने लगाए आरोप आकाशदीप सिंह ने बताया कि वह थाने में गया, जहां उसे पता चला कि पुलिस कर्मी थाना साथ में तैनात नहीं है तो उसके बाद वह दोबारा पिम्स अस्पताल के पास मोड़ पर गया तो उसने आस पास से पूछताछ की तो पता चला कि नाका लगा खड़ा किसी पुलिसकर्मी शिवसेना नेता का गनमैन था और वह नकली नाका लगाकर खड़ा हुआ था। उसके साथ खड़े दोनों युवक शिव नेता के साथी थे, जिसकी शिकायत में वह सुबह पुलिस कमिश्नर को वीडियो के साथ देकर कार्रवाई की माँग करेगा।
0
comment0
Report
BSBhushan Sharma
Jan 25, 2026 08:07:12
Nurpur, Himachal Pradesh:अवैध खनन पर विधायक ने संभाला मोर्चा, कांगड़ा प्रशासन सख्त भवाणी सिंह पठानिया की पहल रंग लाई, ब्यास नदी क्षेत्र में धारा 163 लागू जिले कांगड़ा में अवैध खनन के खिलाफ अब प्रशासन ने कड़ा रुख अपना लिया है। फतेहपुर विधानसभा क्षेत्र में ब्यास नदी और उसके आसपास हो रहे अवैध खनन को लेकर जहां लंबे समय से शिकायतें सामने आ रही थीं, वहीं फतेहपुर के विधायक एवं योजना बोर्ड के उपाध्यक्ष, केबिनेट रैंक प्राप्त भवानी सिंह पठानिया की सक्रिय भूमिका के बाद प्रशासन ने सख्त कदम उठाए हैं। जिला दंडाधिकारी कांगड़ा ने भारतीय नागरिक सुरक्षा संहिता की धारा 163 के तहत आदेश जारी कर खनन गतिविधियों पर कड़े प्रतिबंध लगाए हैं। दरअसल, फतेहपुर विधानसभा क्षेत्र के मंड एरिया में बहने वाली ब्यास नदी में बरसात और पौंग बांध से पानी छोड़े जाने के दौरान हर साल तबाही का मंजर देखने को मिलता है। स्थानीय लोगों का आरोप है कि ब्यास नदी और उसके आसपास हो रहे अवैध खनन के कारण पानी का बहाव रिहायशी इलाकों की ओर मुड़ जाता है, जिससे जान-माल का खतरा बढ़ जाता है। इसी को लेकर स्थानीय लोगों ने अवैध खनन के खिलाफ मोर्चा खोल रखा था और लगातार प्रशासन को शिकायतें दी जा रही थीं। फतेहपुर विधानसभा के विधायक एवं योजना बोर्ड के उपाध्यक्ष भवानी सिंह पठानिया ने अवैध खनन के खिलाफ खुद मैदान में उतरकर मोर्चा संभाला। पिछले दिनों विधायक ने न केवल ब्यास नदी में जाकर स्थिति का जायजा लिया, बल्कि विधानसभा सत्र के दौरान भी अवैध खनन के खिलाफ सख्त कानून बनाने की जोरदार मांग उठाई थी। उनकी पहल और दबाव के बाद जिला प्रशासन हरकत में आया और अवैध खनन पर शिकंजा कसने की प्रक्रिया तेज हुई। जिला दंडाधिकारी कांगड़ा हेमराज बैरवा (IAS) ने भारतीय नागरिक सुरक्षा संहिता, 2023 की धारा 163 के तहत फतेहपुर उपमंडल के अंतर्गत ब्यास नदी, रे, टटवाली और रियाली ग्राम पंचायत क्षेत्रों में खनन गतिविधियों पर सख्त प्रतिबंध लगाने के आदेश जारी किए हैं। यह आदेश ब्यास नदी पर बने गेट नंबर-52 के डाउनस्ट्रीम क्षेत्र में अवैध खनन और खनिज सामग्री की अनियमित आवाजाही की शिकायतों के बाद लागू किए गए हैं。 जारी आदेशों के अनुसार, संबंधित क्षेत्रों में शाम 5 बजे से सुबह 6 बजे तक सभी प्रकार की खनन गतिविधियों पर पूर्ण प्रतिबंध रहेगा। खनन और लोडिंग का कार्य केवल सुबह 6 बजे से शाम 5 बजे तक किया जा सकेगा, जबकि खनिज सामग्री से लदे टिप्पर और ट्रकों की आवाजाही सुबह 10 बजे से शाम 5 बजे तक ही अनुमन्य होगी। प्रशासन का कहना है कि यह कदम जन सुरक्षा और कानून-व्यवस्था बनाए रखने के उद्देश्य से उठाया गया है। वहीं आदेशों की सख्ती से अनुपालना सुनिश्चित कराने के लिए पुलिस प्रशासन भी अलर्ट मोड पर आ गया है। पुलिस गश्त बढ़ा दी गई है और अवैध खनन पर कड़ी नजर रखी जा रही है। कुलभूषण वर्मा, एसपी, जिला पुलिस नूरपुर जिला दंडाधिकारी द्वारा जारी आदेशों की सख्ती से पालना करवाई जाएगी। ब्यास नदी और आसपास के क्षेत्रों में पुलिस की नियमित गश्त बढ़ा दी गई है। अवैध खनन, लोडिंग या नियमों के उल्लंघन पर संबंधित लोगों के खिलाफ कानून के तहत कड़ी कार्रवाई की जाएगी। कुल मिलाकर, विधायक भवानी सिंह पठानिया की सक्रिय पहल और प्रशासन की सख्ती से अब फतेहपुर क्षेत्र में अवैध खनन पर लगाम लगने की उम्मीद जगी है। प्रशासन ने साफ कर दिया है कि नियमों की अनदेखी करने वालों को किसी भी सूरत में बख्शा नहीं जाएगा।
0
comment0
Report
AZAbhinva zeepunjabi
Jan 25, 2026 08:02:46
Noida, Uttar Pradesh:पंजाब के कुख्यात इंटरनेशनल ड्रग तस्कर राजा कंदोला उर्फ रणजीत सिंह की मौत हो गई है। लंबे समय से बीमार चल रहे राजा कंदोला को मुंबई में हार्ट अटैक आया, जिसके बाद अस्पताल में उसकी मौत हो गई। परिवार के अनुसार उसका अंतिम संस्कार मुंबई में ही किया जाएगा। 200 करोड़ के ड्रग रैकेट में था मुख्य आरोपी राजा कंदोला का नाम पंजाब के सबसे बड़े सिंथेटिक ड्रग तस्करों में शुमार था। जालंधर की विशेष PMLA (मनी लॉन्ड्रिंग) कोर्ट ने अगस्त 2024 में उसे ईडी द्वारा दर्ज मनी लॉन्ड्रिंग केस में 9 साल की सजा सुनाई थी। इसी मामले में उसकी पत्नी रजवंत कौर को भी 3 साल की कैद की सजा मिली थी。 आइस मैन के नाम से थी पहचान रणजीत सिंह उर्फ राजा कंदोला को पंजाब में ‘आइस मैन’ कहा जाता था। पुलिस जांच में सामने आया था कि वह क्रिस्टल मेथ (आइस ड्रग) तस्करी का मास्टरमाइंड था। दिल्ली और पंजाब में अवैध ड्रग लैब चलाकर वह सिंथेटिक नशा तैयार करता और उसे विदेशों तक सप्लाई करता था。 नवांशहर के बंगा का रहने वाला था राजा कंदोला मूल रूप से पंजाब के नवांशहर (शहीद भगत सिंह नगर) जिले के बंगा का निवासी था। वह लंबे समय तक अमेरिका और जिम्बाब्वे जैसे देशों में रहा, जहां उसने अपना अंतरराष्ट्रीय ड्रग नेटवर्क खड़ा किया। पंजाब लौटने के बाद उसने खुद को एक बड़े फार्महाउस मालिक और कारोबारी के तौर पर पेश किया。 2012 में पहली बार हुआ था गिरफ्तार राजा कंदोला पहली बार जून 2012 में तब सुर्खियों में आया, जब पंजाब पुलिस ने 200 करोड़ रुपये के सिंथेटिक ड्रग रैकेट का खुलासा किया। पुलिस से बचकर वह दिल्ली भाग गया था, लेकिन अगस्त 2012 में दिल्ली से गिरफ्तार कर लिया गया。 पत्नी, बेटा और महिला मित्र भी जांच के घेरे में ड्रग तस्करी के इस नेटवर्क में उसकी पत्नी रजवंत कौर और बेटा बाली सिंह का नाम भी सामने आया था। इसके अलावा उसकी महिला मित्र सोनिया का नाम भी चर्चा में रहा, जो कथित तौर पर होटल और प्रॉपर्टी कारोबार संभालती थी。 कई मामलों में सजा, कई में बरी राजा कंदोला के खिलाफ पंजाब और दिल्ली में दर्जनों केस दर्ज थे। दिल्ली के एक ड्रग केस में उसे 15 साल की सजा भी सुनाई गई थी। कुल मिलाकर वह दो मामलों में दोषी ठहराया गया, जबकि कुछ मामलों में अदालत से बरी भी हुआ。 जगदीश भोला ड्रग केस से भी जुड़ा नाम राजा कंदोला का नाम बहुचर्चित जगदीश भोला ड्रग केस में भी सामने आया था। जांच एजेंसीयन के मुताबिक आइस ड्रग तस्करी नेटवर्क में वह एक अहम कड़ी था。 जेल से बाहर आकर मुंबई में बस गया था सूत्रों के अनुसार जेल से रिहा होने के बाद राजा कंदोला परिवार के साथ मुंबई जाकर बस गया था और वहीं से अपने कारोबार को संभाल रहा था। बीमारी के चलते अस्पताल में भर्ती होने के बाद उसकी हार्ट अटैक से मौत हो गई।
0
comment0
Report
SBSANJEEV BHANDARI
Jan 25, 2026 07:47:35
Panchkula, Haryana:पंचकूला पंचकूला सेक्टर-12 ए स्थित रैली गांव में एक कमरे में चल रहे क्रेच से एक साल के रिवांश को किडनैप करके उसकी हत्या कर दी गई। पुलिस ने देर रात हत्या के आरोप में अजय को गिरफ्तार किया है। पुलिस के मुताबिक पूछताछ में अजय ने किडनैपिंग और गला दबाकर हत्या की बात कबूली है। शव सुखोमाजरी बाईपास के पास झाड़ियों में फेंका है। देर रात पुलिस की एंटी नारकोटिक्स सेल और फॉरेंसिक टीम ने एक बोरी से शव बरामद किया। डेराबस्सी के मुबारकपुर की महिला ने सुबह बेटे रिवांश को क्रेच संचालिका रंजना के पास छोड़ गई थी। कहा था- कुछ समय के लिए कहीं जा रही है, बेटे का ख्याल रखे। कुछ देर बाद एक युवक खुद को रिवांश का पिता रवि बताकर ले गया। रंजना ने उसकी मां को फोन कर बताया कि रिवांश को उसके पिता ले गए हैं। उसने कहा पति तो काम पर गए हुए हैं। फिर खुद सीसीटीवी चेक कर, पुलिस को सूचना दी। पुलिस ने पिंजौर के अजय को गिरफ्तार किया। पुलिस जांच के मुताबिक मामला प्रेम प्रसंग से जुड़ा हुआ है जहां एक साल का रिवांश अड़चन बना हुआ था। फिलहाल पुलिस बच्चे की मां से भी पूछताछ कर रही है ताकी मामले की असल सच्चाई सामने आ सके।
0
comment0
Report
AJAnil Jain
Jan 25, 2026 07:47:24
Lehragaga, Punjab:लहरी गागा के वाल्मीक समाज में रोष। 14 दिसम्बर को स्टेडियम का नामकरण किया गया था, एसी समाज और वाल्मिक भाईचारे के लोगों ने रोष प्रदर्शन किया। डाक्टर भीम राव अंबेडकर स्टेडियम का नाम 14 दिसम्बर को फलकस (फ्लेक्स) लगाया गया था जो कल तेज अंधेरी तूफान के कारण फट गया। प्रशासन ने तीन दिन में स्टेडियम के अक्षरों में डाक्टर भीम राव अंबेडकर स्टेडियम का नाम लिखने की बात कही थी पर डेढ़ महीने बाद भी यह नाम नहीं लिखा गया। अब उन्होंने मांग की है कि जल्द नाम लिखा जाए। अगर एक-दो दिन में स्टेडियम का नाम नहीं लिखा गया तो बड़े स्तर पर संघर्ष किया जाएगा। बाइट: गुरप्रीत सिंह – डाक्टर भीम राव अंबेडकर संघर्ष समिति के अध्यक्ष
0
comment0
Report
BSBHARAT SHARMA
Jan 25, 2026 07:47:00
Amritsar, Punjab:ਬੀਬਾ ਹਰਸਿਮਰਤ ਕੌਰ ਬਾਦਲ ਨੇ 'ਆਪ' ਸਰਕਾਰ ਨੂੰ ਲਿਆ ਲੰਮੇ ਹੱਥੀਂ; ਸਰਕਾਰੀ ਸਕੀਮਾਂ ਨੂੰ ਦੱਸਿਆ 'ਨਵਾਂ ਡਰਾਮਾ' ਪੰਜਾਬ ਵਿੱਚ ਕਾਨੂੰਨ ਵਿਵਸਥਾ ਫੇਲ੍ਹ, ਗੈਂਗਸਟਰਾਂ ਨੂੰ ਮਿਲ ਰਹੀ ਹੈ ਸਰਕਾਰੀ ਸ਼ਹਿ: ਹਰਸਿਮਰਤ ਕੌਰ ਬਾਦਲ ਅੰਮ੍ਰਿਤਸਰ: ਸਾਬਕਾ ਕੇਂਦਰੀ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬੀਬਾ ਹਰਸਿਮਰਤ ਕੌਰ ਬਾਦਲ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਗੁਰੂ ਘਰ ਸ਼ਰਧਾ ਭੇਟ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਿੱਖੇ ਸਿਆਸੀ ਹਮਲੇ ਕੀਤੇ। ਬੀਬਾ ਬਾਦਲ ਨੇ ਸਰਕਾਰ ਦੀਆਂ ਭਲਾਈ ਸਕੀਮਾਂ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ 'ਡਰਾਮੇਬਾਜ਼ੀ' ਕਰਾਰ ਦਿੱਤਾ。 ਸਰਕਾਰੀ ਸਕੀਮਾਂ 'ਤੇ ਚੁੱਕੇ ਸਵਾਲ ਬੀਬਾ ਬਾਦਲ ਨੇ ਕਿਹਾ ਕਿ 2022 ਦੀਆਂ ਚੋਣਾਂ ਤੋਂ ਪਹਿਲਾਂ ਬੀਬੀਆਂ ਨੂੰ 1000 ਰੁਪਏ ਦੇਣ ਦੇ ਨਾਂ 'ਤੇ ਡਾਟਾ ਇਕੱਠਾ ਕੀਤਾ ਗਿਆ ਸੀ, ਪਰ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਕਿਸੇ ਵੀ ਔਰਤ ਨੂੰ ਇੱਕ ਧੇਲਾ ਨਹੀਂ ਮਿਲਿਆ। ਹੁਣ ਸਰਕਾਰ 10 ਲੱਖ ਦੇ ਨਵੇਂ ਵਾਅਦੇ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਮੁਹੱਲਾ ਕਲੀਨਿਕਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਨੂੰ ਉੱਥੇ ਬਿਠਾ ਕੇ ਸਿਹਤ ਢਾਂਚਾ ਬਰਬਾਦ ਕਰ ਦਿੱਤਾ ਗਿਆ ਹੈ, ਜਿੱਥੇ ਨਾ ਦਵਾਈ ਮਿਲਦੀ ਹੈ ਅਤੇ ਨਾ ਹੀ ਇਲਾਜ。 ਗੈਂਗਸਟਰਵਾਦ ਅਤੇ ਕਾਨੂੰਨ ਵਿਵਸਥਾ ਕਾਨੂੰਨ ਵਿਵਸਥਾ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਰੋਜ਼ਾਨਾ ਕਤਲ, ਲੁੱਟ-ਖੋਹ ਅਤੇ ਫਿਰੌਤੀਆਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਗੈਂਗਸਟਰਾਂ ਨੂੰ ਫੜਨ ਦੀ ਬਜਾਏ ਨਿਰਦੋਸ਼ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਰਹੀ ਹੈ। ਉਨ੍ਹਾਂ ਕਿਹਾ, "ਅਖਬਾਰਾਂ ਵਿੱਚ ਕਰੋੜਾਂ ਦੇ ਇਸ਼ਤਿਹਾਰ ਦੇ ਕੇ 'ਪ੍ਰਹਾਰ' ਵਰਗੀਆਂ ਮੁਹਿੰਮਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ, ਪਰ ਹਕੀਕਤ ਵਿੱਚ ਕੋਈ ਵੱਡਾ ਗੈਂਗਸਟਰ ਨਹੀਂ ਫੜਿਆ ਗਿਆ।" ਜੇਲ੍ਹਾਂ ਵਿੱਚ VIP ਸਹੂਲਤਾਂ ਦਾ ਦੋਸ਼ ਉਨ੍ਹਾਂ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਨਾਮੀ ਗੈਂਗਸਟਰਾਂ ਵਿਰੁੱਧ ਸਬੂਤ ਨਾ ਹੋਣ ਦਾ ਬਹਾਨਾ ਬਣਾ ਕੇ ਉਨ੍ਹਾਂ ਨੂੰ ਛੱਡਿਆ ਜਾ ਰਿਹਾ ਹੈ। ਜੇਲ੍ਹਾਂ ਵਿੱਚ ਗੈਂਗਸਟਰਾਂ ਦੀਆਂ ਇੰਟਰਵਿਊਆਂ ਹੋ ਰਹੀਆਂ ਹਨ ਅਤੇ ਉਨ੍ਹਾਂ ਨੂੰ VIP ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਜੇਕਰ ਗੈਂਗਸਟਰਾਂ ਨੂੰ ਫੜਿਆ ਜਾ ਰਿਹਾ ਹੈ ਤਾਂ ਦਿਨ-ਦਿਹਾੜੇ ਹੋ ਰਹੀਆਂ ਮੌਤਾਂ ਅਤੇ ਲੁੱਟਾਂ-ਖੋਹਾਂ ਕਿਉਂ ਨਹੀਂ ਰੁਕ ਰਹੀਆਂ? ਬੀਬਾ ਬਾਦਲ ਨੇ ਕਿਹਾ ਕਿ ਇਹ ਸਰਕਾਰ ਸਿਰਫ਼ ਇਸ਼ਤਿਹਾਰਾਂ ਤੱਕ ਸੀਮਤ ਹੈ ਅਤੇ zਰਮੀਨੀ ਪੱਧਰ 'ਤੇ ਲੋਕਾਂ ਦਾ ਬੁਰਾ ਹਾਲ ਹੈ。 ਬਾਈਟ ਹਰਸਿਮਰਤ ਕੌਰ ਬਾਦਲ
0
comment0
Report
VSVARUN SHARMA
Jan 25, 2026 07:46:39
Mansurwal Dona, Punjab:ਪੰਜਾਬ ਸਰਕਾਰ ਵੱਲੋਂ ਵਿਸ਼ਵ ਸੂਫੀ ਸੰਤ ਸਭਾ ਵੈਲਫੇਅਰ ਬੋਰਡ ਦਾ ਗਠਨ ਕੀਤਾ ਜਾਣਾ ਅਤੇ ਨਰਿੰਦਰ ਸਿੰਘ ਜੱਗਾ ਨੂੰ ਇਸ ਬੋਰਡ ਦਾ ਡਾਇਰੈਕਟਰ ਨਿਯੁਕਤ ਕੀਤਾ ਜਾਣਾ ਸੂਫੀ ਸੰਤ ਸਮਾਜ ਲਈ ਮਾਣ ਅਤੇ ਖੁਸ਼ੀ ਦੀ ਗੱਲ ਹੈ. ਇਸ ਨਿਯੁਕਤੀ ਨਾਲ ਸੂਫੀ ਸੰਤ ਪਰੰਪਰਾ, ਆਪਸੀ ਭਾਈਚਾਰੇ, ਸਾਂਝ ਅਤੇ ਸਮਾਜਿਕ ਸੇਵਾ ਨੂੰ ਹੋਰ ਮਜ਼ਬੂਤੀ ਮਿਲੇਗੀ. ਨਰਿੰਦਰ ਸਿੰਘ ਜੱਗਾ ਦੀ ਨਿਯੁਕਤੀ ’ਤੇ ਸੂਫੀ ਸੰਤ ਸਮਾਜ ਦੇ ਵੱਖ-ਵੱਖ ਆਗੂਆਂ, ਧਾਰਮਿਕ ਸੰਸਥਾਵਾਂ ਅਤੇ ਸਮਾਜਿਕ ਵਰਕਰਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਫੈਸਲਾ ਸਮਾਜਿਕ ਏਕਤਾ, ਅਮਨ ਅਤੇ ਭਾਈਚਾਰੇ ਨੂੰ ਮਜ਼ਬੂਤ ਕਰਨ ਵੱਲ ਇੱਕ ਸਰਾਹਣਯੋਗ ਕਦਮ ਹੈ। ਸਮਾਜ ਦੇ ਆਗੂਆਂ ਨੇ ਵਿਸ਼ਵਾਸ ਜਤਾਇਆ ਕਿ ਨਰਿੰਦਰ ਸਿੰਘ ਜੱਗਾ ਦੀ ਅਗਵਾਈ ਹੇਠ ਬੋਰਡ ਸੂਫੀ ਸੰਤ ਸਮਾਜ ਦੀ ਭਲਾਈ, ਧਾਰਮਿਕ ਸਹਿਣਸ਼ੀਲਤਾ ਅਤੇ ਸਮਾਜਕ ਵਿਕਾਸ ਲਈ ਪ੍ਰਭਾਵਸ਼ਾਲੀ ਭੂਮਿਕਾ ਨਿਭਾਏਗਾ.
0
comment0
Report
BSBALINDER SINGH
Jan 25, 2026 07:46:20
0
comment0
Report
VBVIJAY BHARDWAJ
Jan 25, 2026 07:45:45
Masanganj, Chhattisgarh:स्लग- राष्ट्रीय मतदाता दिवस के उपलक्ष्य में ‘संडे ऑन साइकिल’ का 58वां संस्करण हुआ आयोजित, ‘माय भारत, माय वोट’ थीम पर युवाओं ने दिखाई भागीदारी. टॉप- बिलासपुर, हिमाचल प्रदेश. भारतीय खेल प्राधिकरण के एसटीसी बिलासपुर द्वारा फिट इंडिया मूवमेंट के अंतर्गत ‘संडे ऑन साइकिल’ के 58वें संस्करण का आयोजन किया गया। यह आयोजन साईं और चुनाव कार्यालय बिलासपुर के सहयोग से राष्ट्रीय मतदाता दिवस के उपलक्ष्य में ‘माय भारत, माय वोट’ थीम के तहत किया गया, जिसका उद्देश्य युवाओं में फिटनेस के साथ-साथ लोकतांत्रिक मूल्यों के प्रति जागरूकता को प्रोत्साहित करना रहा। वहीं इस कार्यक्रम में कुल 150 प्रतिभागियों ने उत्साहपूर्वक भाग लिया। वहीं इस आयोजन में जिला निर्वाचन अधिकारी, तहसीलदार, नेहरू युवा केंद्र के अधिकारी तथा जिला युवा एवं खेल सेवाएं विभाग के अधिकारी मौजूद रहे। विशेष रूप से 50 प्रथम बार मतदाता बने युवाओं की सक्रिय भागीदारी इस कार्यक्रम का प्रमुख आकर्षण रही, जिन्होंने पूरे उत्साह के साथ लोकतंत्र और स्वस्थ जीवनशैली के संदेश को आत्मसात किया। वहीं कार्यक्रम को ‘माय भारत, माय वोट’ पदयात्रा के रूप में भी आयोजित किया गया, जिसके माध्यम से शारीरिक फिटनेस को बढ़ावा देने के साथ-साथ युवाओं को मतदान के महत्व, नागरिक कर्तव्यों तथा स्वस्थ जीवनशैली अपनाने के लिए प्रेरित किया गया। इस अवसर पर उपस्थित अधिकारियों ने युवाओं से अपने मताधिकार का अनिवार्य रूप से प्रयोग करने, लोकतांत्रिक व्यवस्था को सुदृढ़ बनाने तथा नियमित रूप से खेल और व्यायाम को जीवन का हिस्सा बनाने का आह्वान किया. वहीं कार्यक्रम का समापन फिट इंडिया और मजबूत लोकतंत्र के संदेश के साथ किया गया, जिसमें युवाओं ने संकल्प लिया कि वे न केवल स्वयं स्वस्थ रहेंगे बल्कि समाज में भी फिटनेस और मतदान जागरूकता का संदेश फैलाएंगे.
0
comment0
Report
VSVARUN SHARMA
Jan 25, 2026 07:00:47
Mansurwal Dona, Punjab:ਸੁਲਤਾਨਪੁਰ ਲੋਧੀ–ਕਪੂਰਥਲਾ ਮੁੱਖ ਮਾਰਗ ’ਤੇ ਡਡਵਿੰਡੀ ਤੋਂ ਖੈੜਾ ਦੋਨਾਂ ਤੱਕ ਅਧੂਰਾ ਨਿਰਮਾਣ ਨਾ ਕੋਈ ਰਿਫਲੈਕਟਰ ਨਾ ਚਿੱਟੀ ਪੱਟੀ, ਧੁੰਦ ਵਿੱਚ ਮੌਤ ਦਾ ਸੱਦਾ ਬਣੀ ਸੜਕ ਸੁਲਤਾਨਪੁਰ ਲੋਧੀ: ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਨੂੰ ਜ਼ਿਲ੍ਹਾ ਮੁੱਖਾਲੇ ਕਪੂਰਥਲਾ ਨਾਲ ਜੋੜਦਾ ਮੁੱਖ ਮਾਰਗ ਅੱਜਕੱਲ੍ਹ ਵਿਕਾਸ ਦੀ ਥਾਂ ਲਾਪਰਵਾਹੀ ਦੀ ਤਸਵੀਰ ਬਣ ਕੇ ਸਾਹਮਣੇ ਆ ਰਿਹਾ ਹੈ। ਇਸ ਅਹਿਮ ਸੜਕ ਦਾ ਨਿਰਮਾਣ ਅੱਧ ਵਿਚਾਲੇ ਹੀ ਰੁਕ ਜਾਣ ਕਾਰਨ ਨਾ ਸਿਰਫ਼ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ, ਸਗੋਂ ਹਰ ਰੋਜ਼ ਵੱਡੇ ਸੜਕ ਹਾਦਸੇ ਦਾ ਖ਼ਤਰਾ ਵੀ ਮੰਡਰਾ ਰਿਹਾ ਹੈ। ਸੜਕ ਉੱਤੇ ਚਿੱਟੀ ਪੱਟੀ, ਰਿਫ਼ਲੈਕਟਰ ਅਤੇ ਚੇਤਾਵਨੀ ਬੋਰਡ ਨਾ ਹੋਣ ਕਰਕੇ ਧੁੰਦ ਦੇ ਦਿਨਾਂ ਵਿੱਚ ਵਾਹਨ ਚਾਲਕਾਂ ਨੂੰ ਸੜਕ ਦੀ ਦਿਸ਼ਾ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੋ ਗਿਆ ਹੈ। ਸਵੇਰੇ ਤੇ ਰਾਤ ਦੇ ਸਮੇਂ ਦਿੱਖ ਘੱਟ ਹੋਣ ਕਰਕੇ ਵਾਹਨ ਅਕਸਰ ਇਕ ਦੂਜੇ ਦੇ ਬਹੁਤ ਨੇੜੇ ਆ ਕੇ ਲੰਘਦੇ ਹਨ, ਜਿਸ ਨਾਲ ਟੱਕਰਾਂ ਦਾ ਡਰ ਹਰ ਪਲ ਬਣਿਆ ਰਹਿੰਦਾ ਹੈ। ਸਥਾਨਕ ਲੋਕਾਂ ਮੁਤਾਬਕ ਸੜਕ ਦੀ ਲੈਵਲਿੰਗ ਠੀਕ ਨਾ ਹੋਣ ਕਾਰਨ ਵਾਹਨ ਸਮੁੰਦਰੀ ਲਹਿਰਾਂ ਵਾਂਗ ਉੱਪਰ-ਹੇਠਾਂ ਦੌੜਦੇ ਦਿਸਦੇ ਹਨ। ਦੋ ਪਹੀਆ ਵਾਹਨ ਚਾਲਕ, ਸਕੂਲੀ ਬੱਚੇ ਅਤੇ ਬੁਜ਼ੁਰਗ ਇਸ ਰਾਹ ’ਤੇ ਸਭ ਤੋਂ ਵੱਧ ਖ਼ਤਰੇ ’ਚ ਹਨ। ਕਈ ਵਾਰ ਤਾਂ ਵਾਹਨ ਚਾਲਕ ਅਚਾਨਕ ਬ੍ਰੇਕ ਲਗਾਉਣ ’ਤੇ ਕੰਟਰੋਲ ਗੁਆ ਬੈਠਦੇ ਹਨ, ਜੋ ਕਿਸੇ ਵੀ ਸਮੇਂ ਵੱਡੀ ਦੁਰਘਟਨਾ ਦਾ ਕਾਰਨ ਬਣ ਸਕਦਾ ਹੈ। ਰੋਜ਼ਾਨਾ ਇਸ ਮਾਰਗ ਰਾਹੀਂ ਹਜ਼ਾਰਾਂ ਵਾਹਨ ਗੁਜ਼ਰਦੇ ਹਨ, ਜਿਸ ਵਿੱਚ ਵਪਾਰਕ ਗੱਡੀਆਂ, ਬੱਸਾਂ ਅਤੇ ਐਮਰਜੈਂਸੀ ਸੇਵਾਵਾਂ ਵੀ ਸ਼ਾਮਲ ਹਨ। ਪਰ ਹੈਰਾਨੀ ਦੀ gੱਲ ਇਹ ਹੈ ਕਿ ਇੰਨੇ ਮਹੱਤਵਪੂਰਨ ਰਸਤੇ ਦੀ ਹਾਲਤ ’ਤੇ ਸਬੰਧਤ ਵਿਭਾਗਾਂ ਵੱਲੋਂ ਕੋਈ ਗੰਭੀਰ ਧਿਆਨ ਨਹੀਂ ਦਿੱਤਾ ਜਾ ਰਿਹਾ। ਸਥਾਨਕ ਵਸਨੀਕਾਂ ਨੇ ਦੋਸ਼ ਲਗਾਇਆ ਕਿ ਕਈ ਮਹੀਨਿਆਂ ਤੋਂ ਸੜਕ ਦਾ ਕੰਮ ਅਧੂਰਾ ਪਿਆ ਹੈ, ਪਰ nਾਂ ਤਾਂ ਕੰਮ ਦੀ ਗਤੀ ਵਧਾਈ gਈ ਅਤੇ नਾਂ ਹੀ ਅਸਥਾਈ ਸੁਰੱਖਿਆ ਪ੍ਰਬੰਧ ਕੀਤੇ ਗਏ। ਲੋਕਾਂ ਦਾ ਕਹਿਣਾ ਹੈ ਕਿ ਜੇ ਸਮੇਂ ਸਿਰ ਚਿੱਟੀ ਪੱਟੀ, ਸਟਰੀਟ ਲਾਈਟਾਂ ਅਤੇ ਰੋਡ ਸਾਈਨ ਲਗਾਏ ਜਾਂਦੇ ਤਾਂ ਹਾਲਾਤ ਇੰਨੇ ਖ਼ਤਰਨਾਕ ਨਾ ਬਣਦੇ। ਲੋਕਾਂ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ sੜਕ ਦੇ ਨਿਰਮਾਣ ਕੰਮ ਨੂੰ ਤੁਰੰਤ ਪੂਰਾ ਕਰਵਾਇਆ ਜਾਵੇ ਅਤੇ ਕੰਮ ਪੂਰਾ ਹੋਣ ਤੱਕ ਯੋਗ ਸੁਰੱਖਿਆ ਉਪਾਅ ਕੀਤੇ ਜਾਣ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਕਿਸੇ ਵੱਡੇ ਹਾਦਸੇ ਤੋਂ ਬਾਅਦ ਹੀ ਅਧਿਕਾਰੀ ਜਾਗੇ, ਤਾਂ ਇਸ ਦੀ ਸਾਰੀ ਜ਼ਿੰਮੇਵਾਰੀ ਸਬੰਧਤ ਵਿਭਾਗਾਂ ’ਤੇ ਹੋਵੇਗੀ। ਸਵਾਲ ਇਹ ਹੈ ਕਿ ਕੀ ਪ੍ਰਸ਼ਾਸਨ ਕਿਸੇ ਅਣਹੋਣੀ ਦੀ ਉਡੀਕ ਕਰ ਰਿਹਾ ਹੈ ਜਾਂ ਫਿਰ ਇਸ ਮੁੱਖ ਮਾਰਗ ਨੂੰ ਸੁਰੱਖਿਅਤ ਬਣਾਉਣ ਲਈ ਤੁਰੰਤ ਕਦਮ ਚੁੱਕੇ ਜਾਣਗੇ—ਇਸਦਾ ਜਵਾਬ ਅਜੇ ਅਣਜਾਣ ਹੈ。
0
comment0
Report
TBTarsem Bhardwaj
Jan 25, 2026 06:46:26
Ludhiana, Punjab:ਲੁਧਿਆਣਾ ਵਿੱਚ ਪੁਲਿਸ ਵੱਲੋ ਗਿਰਿਫਤਾਰ ਕੀਤਾ ਦੋਸ਼ੀ ਗੱਡੀ ਵਿੱਚੋਂ ਛਾਲ ਮਾਰ ਕੇ ਫਰਾਰ ਹੋ ਗਿਆ ਪੁਲਿਸ ਵਾਲੇ ਉਸਨੂੰ ਅਦਾਲਤ ਤੋਂ ਇਕ ਦਿਨ ਦੇ ਰਿਮਾਂਡ ਥਾਣੇ ਲਏ ਕੇ ਜਾ ਰਹੇ ਸਨ, ਉਸਨੇ ਹੱਥਕੜੀਆਂ ਤੋਂ ਆਪਣੇ ਹੱਥ ਕੱਢ ਲਏ ਅਤੇ ਫਰਾਰ ਹੋ ਗਿਆ ਲੁਧਿਆਣਾ ਵਿੱਚ, ਅਦਾਲਤ ਵਿੱਚ ਪੇਸ਼ੀ ਤੋਂ ਪੁਲਿਸ ਦੋਸ਼ੀ ਨੂੰ ਥਾਣੇ ਲੈ ਕੇ ਜਾ ਰਹੇ ਸੀ ਉਸ ਸਮੇਂ ਪੁਲਿਸ ਦੀ ਰਾਸਤ ਵਿੱਚੋਂ ਦੇ ਭੱਜਣ ਦ ਮਾਮਲਾ ਸਾਹਮਣੇ ਆਇਆ ਇਹ ਘਟਨਾ ਜੇਐਮਡੀ ਮਾਲ ਦੇ ਸਾਹਮਣੇ ਹੋਈ ਕੈਦੀ ਆਪਣੀਆਂ ਹੱਥਕੜੀਆਂ ਛੁਡਾ ਕੇ ਅਤੇ ਚੱਲਦੀ ਗੱਡੀ ਤੋਂ ਛਾਲ ਮਾਰ ਕੇ ਫਰਾਰ ਹੋ ਗਿਆ। ਪੁਲਿਸ ਅਧਿਕਾਰੀਆਂ ਨੇ ਕਾਫ਼ੀ ਦੇਰ ਤੱਕ ਉਸਦਾ ਪਿੱਛਾ ਕੀਤਾ, ਪਰ ਉਹ ਹਨੇਰੇ ਦਾ ਫਾਇਦਾ ਉਠਾ ਕੇ ਫਰਾਰ ਹੋ ਗਿਆ। ਡਿਵੀਜ਼ਨ ਨੰਬਰ 2 ਪੁਲਿਸ ਸਟੇਸ਼ਨ ਦੀ ਪੁਲਿਸ ਨੇ ਦੋਸ਼ੀ ਵਿਰੁੱਧ ਕ੍ਰਿਮੀਨਲ ਪ੍ਰੋਸੀਜ਼ਰ ਕੋਡ (ਸੀਆਰਪੀਸੀ) ਦੀ ਧਾਰਾ 262 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਕੈਦੀ ਦੀ ਪਛਾਣ ਵਿੱਕੀ ਰਾਜ ਵਜੋਂ ਹੋਈ ਹੈ。 ਜਾਣਕਾਰੀ ਅਨੁਸਾਰ ਕੈਦੀ ਵਿੱਕੀ ਰਾਜ 'ਤੇ ਮੁਲਜ਼ਮ ਜਮੀਪਾਲ ਅਤੇ ਜਗਦੀਪ ਸਿੰਘ ਨਾਲ ਮੁਕੱਦਮਾ ਨੰਬਰ 09/2026 ਦਰਜ ਸੀ, ਜੋ ਪੁਲਿਸ ਹਿਰaasਤ ਵਿੱਚੋਂ ਫਰਾਰ ਹੋ ਗਏ sn. ਸਬ-ਇੰਸਪੈਕਟਰ ਗੁਰਦੇਵ ਸਿੰਘ ਅਤੇ ਹੋਮ ਗਾਰਡ ਕਰਮ ਸਿੰਘ ਮੁਲਜ਼ਮ ਜਮੀਪਾਲ, వਿੱਕੀ ਰਾਜ ਅਤੇ ਜਗਦੀਪ ਸਿੰਘ ਨੂੰ ਜੱਜ ਪ੍ਰਭਜੋਤ ਭੱਟੀ ਜੇਐਮਆਈਸੀ ਦੀ ਅਦਾਲਤ ਵਿੱਚ ਪੇਸ਼ ਕਰਨ ਅਤੇ ਇੱਕ ਦਿਨ ਦਾ ਪੁਲਿਸ ਰਿਮਾਂਡ ਲੈਣ ਤੋਂ ਬਾਅਦ ਸਰਕਾਰੀ ਗੱਡੀ ਵਿੱਚ ਵਾਪਸ ਆ ਰਹੇ ਸਨ。 ਜਦੋਂ ਉਹ ਜਗਰਾਉਂ ਪੁਲ ਨੇੜੇ ਜੇਐਮਡੀ ਮਾਲ ਦੇ ਸਾਹਮਣੇ ਪੁਲ 'ਤੇ ਪਹੁੰਚੇ, ਤਾਂ ਵਿੱਕੀ ਰਾਜ ਨੇ ਆਪਣੇ ਆਪ ਨੂੰ ਹੱਥਕੜੀਆਂ ਤੋਂ ਛਾਲ ਮਾਰ ਦਿੱਤੀ ਅਤੇ ਚੱਲਦੀ ਗੱਡੀ ਵਿੱਚੋਂ ਛਾਲ ਮਾਰ ਦਿੱਤੀ। ਪੁਲਿਸ ਨੇ ਉਸਦਾ ਪਿੱਛા ਕੀਤਾ, ਪਰ ਉਹ ਹਨੇਰੇ ਦਾ ਫਾਇਦਾ ਉਠਾ ਕੇ ਭੱਜ ਗਿਆ ਪੁਲਿਸ ਵਿੱਕੀ ਰਾਜ ਦੀ ਭਾਲ ਕਰ ਰਹੀ ਹੈ。
0
comment0
Report
KDKuldeep Dhaliwal
Jan 25, 2026 06:46:14
Mansa, Punjab:26 ਜਨਵਰੀ ਨੂੰ ਲੈ ਕੇ ਮਾਨਸਾ ਵਿੱਚ ਪੁਲਿਸ ਵੱਲੋਂ ਫਲੈਗ ਮਾਰਚ ਮਾਨਸਾ ਵਿਖੇ 26 ਜਨਵਰੀ ਦੇ ਸੰਬੰਧ ਵਿੱਚ ਮਾਨਸਾ ਪੁਲਿਸ ਵੱਲੋਂ ਮਾਨਸਾ ਦੀਆਂ ਤਿੰਨਰੀ ਸਬ ਡਿਵੀਜ਼ਨਾਂ ਦੇ ਵਿੱਚ ਫਲੈগ ਮਾਰਚ ਕੀਤਾ ਗਿਆ ਤੇ ਮਾਨਸਾ ਵਿਖੇ ਐਸਐਸ ਪੀ ਭਗੀਰਥ ਸਿੰਘ ਮੀਨਾ ਦੀ ਅਗਵਾਈ ਵਿੱਚ ਪੁਲਿਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ ਤੇ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਤੇ ਚੈਕਿੰਗ ਵੀ ਕੀਤੀ ਜਾ ਰਹੀ ਹੈ。 ਦੇਸ਼ ਭਰ ਦੇ ਵਿੱਚ ਮਨਾਏ ਜਾ ਰਹੇ 26 ਜਨਵਰੀ ਦੇ ਦਿਵਸ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਵੀ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ ਸਖਤ ਹੋਣ ਦੇ ਦਾਅਵੇ ਕੀਤੇ ਜਾ ਰਹੇ ਨੇ ਮਾਨਸਾ ਵਿੱਚ ਐਸਐਸਪੀ ਭਗੀਰਥ ਸਿੰਘ ਮੀਨਾ ਦੀ ਅਗਵਾਈ ਦੇ ਵਿੱਚ ਪੁਲਿਸ ਵੱਲੋਂ ਫਲੈਗ ਮਾਰਚ ਕੀਤਾ ਗਿਆ ਇਸ ਦੌਰਾਨ ਐਸਐਸਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਸা ਦੀਆਂ ਤਿੰਨੋਂ ਸਬ ਡਿਵੀਜ਼ਨਾਂ ਦੇ ਵਿੱਚ ਪੁਲਿਸ ਵੱਲੋਂ ਫਲੈਗ ਮਾਰਚ ਕੀਤੇ ਜਾ ਰਹੇ ਨੇ ਅਤੇ ਮਾਨਸਾ ਸ਼ਹਿਰ ਦੇ ਵਿੱਚ ਉਹ ਖੁਦ ਫਲੈਗ ਮਾਰਚ ਦੀ ਅਗਵਾਈ ਕਰ ਰਹੇ ਨੇ ਉਸ ਦੌਰਾਨ ਉਹਨਾਂ ਦੱਸਿਆ ਕਿ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਤੇ ਵੀ ਯਾਤਰੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਹੋਟਲ ਅਤੇ ਰੈਸਟੋਰੈਂਟਾਂ ਤੇ ਵੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਬਾਹਰੀ ਵਿਅਕਤੀ ਆ ਕੇ ਨਾ ਰੁਕੇ ਉਹਨਾਂ ਦੱਸਿਆ ਕਿ ਜ਼ਿਲ੍ਹੇ ਭਰ ਦੇ ਵਿੱਚ ਮਾਨਸਾ ਪੁਲਿਸ ਵੱਲੋਂ 700 ਦੇ ਕਰੀਬ ਪੁਲਿਸ ਕਰਮਚਾਰੀ ਅਤੇ ਸੀਨੀਅਰ ਅਧਿਕਾਰੀ ਤੈਨਾਤ ਕੀਤੇ ਗਏ ਹਨ ਤਾਂ ਕਿ 26 ਜਨਵਰੀ ਦਾ ਦਿਨ ਧੂਮ ਧाम ਦੇ ਨਾਲ ਮਨਾਇਆ ਜਾ ਸਕੇ。 ਬਾਈਟ ਭegiਰਥ ਸਿੰਘ ਮੀਨਾ ਐਸਐਸਪੀ ਮਾਨਸਾ
0
comment0
Report
AZAbhinva zeepunjabi
Jan 25, 2026 06:33:57
0
comment0
Report
Advertisement
Back to top