Back
नशा तस्करी के खिलाफ प्रशासन की नरम नीति: गांव में सामाजिक सुधार की पहल
DSDharmindr Singh
Feb 12, 2026 11:20:48
Khanna, Punjab
ਖੰਨਾ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਚਲ ਰਹੀ ਮੁਹਿੰਮ ਤਹਿਤ ਇੱਕ ਮਾਨਵਤਾ ਭਰਿਆ ਕਦਮ ਚੁੱਕਦਿਆਂ ਸਮਾਜ ਅੱਗੇ ਵੱਡੀ ਮਿਸਾਲ ਪੇਸ਼ ਕੀਤੀ ਗਈ। ਨਸ਼ਾ ਤਸਕਰੀ ਲਈ ਬਦਨਾਮ ਰਹੀ ਮੀਟ ਮਾਰਕੀਟ ਨੂੰ ਪੰਜਾਬ ਸਰਕਾਰ ਅਤੇ ਪੁਲਿਸ ਵੱਲੋਂ ਗੋਦ ਲਏ ਜਾਣ ਦੇ ਫੈਸਲੇ ਤੋਂ ਬਾਅਦ ਹੁਣ ਇੱਕ ਹੋਰ ਚਰਚਿਤ ਅਤੇ ਸੰਵੇਦਨਸ਼ੀਲ ਕਦਮ ਸਾਹਮਣੇ ਆਇਆ ਹੈ。
ਪ੍ਰਾਪਤ ਜਾਣਕਾਰੀ ਅਨੁਸਾਰ ਇਲਾਕੇ ਵਿੱਚ ਨਸ਼ਾ ਤਸਕਰੀ ਨਾਲ ਜੁੜੇ ਇੱਕ ਤਸਕਰ ਦੀ ਨਾਨੀ ਦੇ ਘਰ ਨੂੰ ਤੋੜਨ ਦੇ ਹੁਕਮ ਜਾਰੀ ਹੋਏ ਸਨ। ਕਾਰਵਾਈ ਤੋਂ ਪਹਿਲਾਂ ਜਦੋਂ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਲਾਕਾ ਵਾਸੀਆਂ ਨਾਲ ਗੱਲਬਾਤ ਕੀਤੀ ਤਾਂ ਲੋਕਾਂ ਨੇ ਭਰੋਸਾ ਦਿਵਾਇਆ ਕਿ ਅੱਗੇ ਤੋਂ ਕਿਸੇ ਵੀ ਤਰ੍ਹਾਂ ਦੀ ਗਲਤ ਸਰਗਰਮੀ ਇੱਥੇ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਸੰਬੰਧਿਤ ਤਸਕਰ ਨੂੰ ਮੁੜ ਇਲਾਕੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ。
ਇਸ ਦੇ ਨਾਲ ਹੀ ਤਸਕਰ ਦੀ ਨਾਨੀ ਦੀ ਮੌਜੂਦਾ ਵਿੱਤੀ ਅਤੇ ਪਰਿਵਾਰਕ ਹਾਲਤ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਸ਼ਾਸਨ ਵੱਲੋਂ ਨਰਮੀ ਵਰਤਣ ਦਾ ਫੈਸਲਾ ਲਿਆ ਗਿਆ। ਮਨੁੱਖਤਾ ਦੇ ਨਾਤੇ ਘਰ ਨਾ ਤੋੜਨ ਦਾ ਫੈਸਲਾ ਕਰਦਿਆਂ ਇਲਾਕੇ ਦੇ ਲੋਕਾਂ ਨੂੰ ਸੁਧਰਨ ਅਤੇ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਦਾ ਮੌਕਾ ਦਿੱਤਾ ਗਿਆ。
ਮੌਕੇ ’ਤੇ ਐਸਡੀਐਮ ਸਵਾਤੀ ਟਿਵਾਣਾ ਅਤੇ ਡੀਐਸਪੀ ਵਿਨੋਦ ਕੁਮਾਰ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਉਨ੍ਹਾਂ ਨੇ ਲੋਕਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕ ਕਰਦਿਆਂ ਕਿਹਾ ਕਿ ਪੁਲਿਸ ਅਤੇ ਪ੍ਰਸ਼ਾਸਨ ਦੀ ਕੋਸ਼ਿਸ਼ ਸਜ਼ਾ ਦੇਣ ਨਾਲੋਂ ਜ਼ਿਆਦਾ ਸਮਾਜ ਨੂੰ ਸੁਧਾਰ ਵੱਲ ਲਿਜਾਣ ਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਾ ਤਸਕਰੀ ਵਰਗੀਆਂ ਬੁਰਾਈਆਂ ਖ਼ਿਲਾਫ਼ ਇਕੱਠੇ ਹੋ ਕੇ ਲੜਨ ਅਤੇ ਆਪਣੇ ਇਲਾਕੇ ਨੂੰ ਨਸ਼ਾ ਮੁਕਤ ਬਣਾਉਣ ਵਿੱਚ ਸਹਿਯੋਗ ਦੇਣ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VSVARUN SHARMA
FollowFeb 12, 2026 12:57:480
Report
SBSANJEEV BHANDARI
FollowFeb 12, 2026 12:57:250
Report
VKVipan Kumar
FollowFeb 12, 2026 12:57:120
Report
PSParambir Singh Aulakh
FollowFeb 12, 2026 12:55:580
Report
SBSANJEEV BHANDARI
FollowFeb 12, 2026 12:51:540
Report
ADAnkush Dhobal
FollowFeb 12, 2026 12:51:410
Report
DSDEVINDER SHARMA
FollowFeb 12, 2026 12:49:340
Report
PSParambir Singh Aulakh
FollowFeb 12, 2026 12:41:420
Report
MSManish Sharma
FollowFeb 12, 2026 12:39:560
Report
KBKulbir Beera
FollowFeb 12, 2026 12:39:390
Report
ASAnmol Singh Warring
FollowFeb 12, 2026 12:35:530
Report
SSSanjay Sharma
FollowFeb 12, 2026 12:34:560
Report
SSSanjay Sharma
FollowFeb 12, 2026 12:33:52Noida, Uttar Pradesh:हलवरा एयरपोर्ट से फ्लाइट शुरू करने के लिए सांसद अमर सिंह ने की केंद्रीय उड्डयन मत्री से मुलाकात और सोपे ज्ञापन
0
Report
SSSanjay Sharma
FollowFeb 12, 2026 12:20:300
Report
SBSANJEEV BHANDARI
FollowFeb 12, 2026 12:20:090
Report