Become a News Creator

Your local stories, Your voice

Follow us on
Download App fromplay-storeapp-store
Advertisement
Back
Amritsar143001

दरबार साहिब परिसर में गिरफ्तारी: पुलिस ने गलती मानी, आगे नहीं होगी ऐसी चूक

PSParambir Singh Aulakh
Feb 12, 2026 12:41:42
Amritsar, Punjab
Jathedar Byte ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਇਥੇ ਸਭ ਸ਼ਰਧਾ ਭਾਵਨਾ ਨਾਲ ਆਉਂਦੇ ਹਾਂ ਇਥੇ ਕੋਈ ਵੀ ਅਜਿਹੀ ਗੱਲ ਨਹੀਂ ਹੋਣੀ ਚਾਹੀਦੀ ਪੁਲਿਸ ਦੇ ਪੰਜ ਵਿਅਕਤੀ ਉਸ ਦਿਨ ਸ੍ਰੀ ਦਰਬਾਰ ਸਾਹਿਬ ਦੀ ਪਰੀਸਰ ਅੰਦਰ ਦਾਖਲ ਹੋ ਕੇ ਦੋ ਵਿਅਕਤੀਆਂ ਦੀਆਂ ਗ੍ਰਿਫਤਾਰੀਆਂ ਕਰਕੇ ਗਏ ਸਨ। ਜੋ ਕਿ ਬਹੁਤ ਮੰਦਭਾਗਾ ਸੀ ਇਸ ਦੀ ਗਲਤੀ ਪੁਲਿਸ ਨੇ ਮੰਨੀ ਹੈ ਅਤੇ ਉਹ ਆਪਣਾ ਸਪਸ਼ਟੀਕਰਨ ਦੇਣ ਲਈ ਇੱਥੇ ਪਹੁੰਚੇ ਸਨ। ਮੈਂ ਉਹਨਾਂ ਨੂੰ ਕਿਹਾ ਹੈ ਕਿ ਤੁਸੀਂ ਲਿਖਤੀ ਦੇ ਵਿੱਚ ਵੀ ਆਪਣਾ ਸਪਸ਼ਟੀਕਰਨ ਦੇਵੋ ਜਥੇਦਾਰ ਨੇ ਕਿਹਾ ਕਿ ਪੁਲਿਸ ਨੇ ਮਹਿਸੂਸ ਕੀਤਾ ਹੈ ਕਿ ਇਹ ਗਲਤ ਹੋਇਆ ਹੈ ਅਜਿਹੀ ਗਲਤੀ ਅੱਗੇ ਤੋਂ ਨਹੀਂ ਹੋਵੇਗੀ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
ASAnmol Singh Warring
Feb 12, 2026 14:02:29
Sri Muktsar Sahib, Punjab:ਸ੍ਰੀ ਮੁਕਤਸਰ ਸਾਹਿਬ ਦੇ ਇਕ ਨਿੱਜी ਸਕੂਲ ਦੇ +1 ਅਤੇ ਪਲੱਸ ਦੋ ਦੇ ਵਿਦਿਆਰਥੀਆਂ ਵੱਲੋਂ ਬੀਤੇ ਦਿਨ ਫੇਅਰਵੈੱਲ ਸਮਾਗਮ ਤੋਂ ਬਾਅਦ ਸ਼ਹਿਰ ਵਿੱਚ ਰੋਡ ਮਾਰਚ ਕੀਤਾ ਗਿਆ। ਵਾਇਰਲ ਹੋ ਰਹੀਆਂ ਵੀਡੀਓਜ਼ ਵਿੱਚ ਵਿਦਿਆਰਥੀ ਗੱਡੀਆਂ ਦੀਆਂ ਖਿੜਕੀਆਂ ਵਿੱਚ ਬੈਠੇ ਹੋਏ, ਛੱਤਾਂ ਉੱਤੇ ਖੜ੍ਹ ਕੇ ਨੱਚਦੇ ਹੋਏ ਅਤੇ ਪਬਲਿਕ ਥਾਵਾਂ ‘ਤੇ ਪਟਾਕੇ ਚਲਾਉਂਦੇ ਨਜ਼ਰ ਆ ਰਹੇ ਹਨ। ਕੁਝ ਵੀਡੀਓਜ਼ ਵਿੱਚ ਸਕੂਲ ਦੇ ਪਾਰਕਿੰਗ ਗਰਾਊਂਡ ਅੰਦਰ ਵੀ ਤੇਜ਼ ਰਫ਼ਤਾਰ ਅਤੇ ਆਫ਼ ਰਾਈਡਿੰਗ ਕਰਦੇ ਦ੍ਰਿਸ਼ ਸਾਹਮਣੇ ਆਏ ਹਨ।ਦੱਸਿਆ ਜਾ ਰਿਹਾ ਹੈ ਕਿ ਜਿਆਦਾਤਰ ਵਿਦਿਆਰਥੀਆਂ ਦੀ ਉਮਰ 16 ਤੋਂ 17 ਸਾਲ ਦੇ ਦਰਮਿਆਨ ਹੈ, ਜਿਸ ਕਰਕੇ ਨਾਬਾਲਿਗ ਹੋਣ ਦੇ ਬਾਵਜੂਦ ਵਾਹਨ ਚਲਾਉਣ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਨੇ ਗੰਭੀਰ ਰੂਪ ਧਾਰ ਲਿਆ ਹੈ। ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਸਕੂਲ ਵਿੱਚ ਪਾਰਟੀ ਤੋਂ ਬਾਅਦ ਕੁਝ ਵਿਦਿਆਰਥੀ ਭਾਈ ਕੇਅਰ ਸਿੰਘ ਮਾਰਕੀਟ ਸਥਿਤ ਇਕ ਹੋਟਲ ਵਿੱਚ ਇਕੱਠੇ ਹੋਏ ਅਤੇ ਉਸ ਤੋਂ ਬਾਅਦ ਰੋਡ ਮਾਰਚ ਕੀਤਾ ਗਿਆ। ਇਸ ਮਾਮਲੇ ਸਬੰਧੀ ਡੀਐਸਪੀ ਬਚਨ ਸਿੰਘ ਨੇ ਬਿਆਨ ਦਿੰਦਿਆਂ ਕਿਹਾ ਕਿ ਪੁਲਿਸ ਵੱਲੋਂ ਤੁਰੰਤ ਸ਼ਹਿਰ ਵਿੱਚ ਨਾਕਾਬੰਦੀ ਕਰਕੇ ਵੱਖ-ਵੱਖ ਵਾਹਨਾਂ ਦੇ ਚਲਾਨ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਜਿਨ੍ਹਾਂ ਬੱਚਿਆਂ ਨੇ ਰੋਡ ਮਾਰਚ ਕੀਤਾ ਸੀ, ਉਹਨਾਂ ਦੀ ਸ਼ਨਾਖਤ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਕੂਲ ਪ੍ਰਬੰਧਕਾਂ ਨਾਲ ਮਿਲ ਕੇ ਵਿਦਿਆਰਥੀਆਂ ਦੀ ਕੌਂਸਲਿੰਗ ਵੀ ਕੀਤੀ ਜਾ ਰਹੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੀ ਸਥਿਤੀ ਦੁਬਾਰਾ ਨਾ ਬਣੇ। ਡੀਐਸਪੀ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਨਾਬਾਲਿਗ ਬੱਚਿਆਂ ਨੂੰ ਵਾਹਨ ਦੇ ਕੇ ਸੜਕਾਂ ‘ਤੇ ਨਾ ਭੇਜਿਆ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਅੱਗੇ ਤੋਂ ਅਜਿਹੀ ਉਲੰਘਣਾ ਸਾਹਮਣੇ ਆਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਲੋੜ ਪੈਣ ‘ਤੇ ਮਾਪਿਆਂ ਖ਼ਿਲਾਫ ਵੀ ਕਾਨੂੰਨੀ ਕਦਮ ਚੁੱਕੇ ਜਾਣਗੇ।ਸ਼ਹਿਰ ਵਿੱਚ ਵਾਇਰਲ ਹੋ ਰਹੀਆਂ ਇਹ ਵੀਡੀਓਜ਼ ਨਾ ਸਿਰਫ਼ ਟ੍ਰੈਫਿਕ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਕਰ ਰਹੀਆਂ ਹਨ, ਸਗੋਂ ਮਾਪਿਆਂ ਅਤੇ ਸਕੂਲ ਪ੍ਰਬੰਧਨ ਦੀ ਜ਼ਿੰਮੇਵਾਰੀ ਨੂੰ ਵੀ ਚਰਚਾ ਦੇ ਕੇਂਦਰ ਵਿੱਚ ਲਿਆ ਰਹੀਆਂ ਹਨ。
0
comment0
Report
MJManoj Joshi
Feb 12, 2026 14:01:01
Chandigarh, Chandigarh:नरेंद्र कौर भराज ने कहा कि हरियाणा के मुख्यमंत्री नायब सैनी ने पिछले दिनों मेरे साथ संपर्क करने की कोशिश की। बंद कमरा मीटिंग में भाजपा की अगली रणनीति पर चर्चा की बात कही एवं मुझे संगरूर से भाजपा का उम्मीदवार बनाने का OFFER दिया एवं कहा कि औऱ भी कोई डिमांड है तो बताओ उसे भी पूरा किया जायेगा। नायब सैनी ने अपने बचोलिये जो संगरूर से ताल्लुक़ रखता है के माध्यम से संपर्क करने की कोशिश की । बचोलिया पंजाब का नामवर व्यक्ति है मैं सैनी साहब को कहना चाहती हूं कि हमारी फिक्र छोड़ दो हम सिस्टम को बदलने के उद्देश्य से राजनीति में आये थे अरविंद केजरीवाल की नीतियों से प्रभावित होकर हम राजनीति में आये और काम कर रहे है । सैनी साहब हमारी नही अपने हरियाणा की चिंता करो सैनी साहब पंजाब में ऐसे घूम रहे है जैसे भाजपा ने उन्हें डेपुटेशन पर पंजाब भेज दिया हो。
0
comment0
Report
MJManoj Joshi
Feb 12, 2026 14:00:48
Chandigarh, Chandigarh:मोगा के स्कूल के बच्चे आज पंजाब विधानसभा और चंडीगढ़ को देखने के लिए आए तो उन्हें विधानसभा के स्पीकर कुलतार सिंह संधवा ने अपने घर पर बुलाकर उन्हें दोपहर का भोजन कराया गया और बहुत सी बातें की गई। -बच्चों ने कहा कि वह विधानसभा देखकर बहुत ख़ुश हुए हैं आज ही शांति नहीं तो TV पर देखते हैं एक दूसरे के लिए ऊँची -ऊँची बोलते दिखाई देते हैं नेता। -विधानसभा के स्पीकर ने कहा कि अब तक तीन हज़ार से ज़्यादा बच्चे विधानसभा देखने के लिए आ चुके हैं उनका मक़सद है कि नौजवान पीढ़ी में राजनीति को लेकर रुचि पैदा हो राजनीति हर चीज़ का देश में निर्णय کرتی है इसलिए युवाओं का आना बहुत ज़रूरी है। इसी के लिए इस प्रकार के बच्चों के विधानसभा के दौरे करवाए जा रहे हैं।
0
comment0
Report
AJAnil Jain
Feb 12, 2026 13:49:28
Lehragaga, Punjab:आप ਮੰਤਰੀ ਬਰਿੰਦਰ ਗੋਇਲ ਦਾ ਬਿਆਨ 1. ਲੋਕਤੰਤਰ 'ਤੇ ਹਮਲਾ: ਗੋਇਲ ਨੇ ਸਪੱਸ਼ਟ ਕੀਤਾ ਕਿ ਜਿੱਥੇ ਭਾਜਪਾ ਨੂੰ ਲੋਕ ਫਤਵਾ (ਬਹੁਮਤ) ਨਹੀਂ ਮਿਲਦਾ, ਉੱਥੇ ਉਹ "ਗਲਤ ਤਰੀਕਿਆਂ" ਨਾਲ ਸਰਕਾਰਾਂ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹਨ, ਜਿਸ ਨੂੰ ਉਨ੍ਹਾਂ ਨੇ ਲੋਕਤੰਤਰ ਦਾ ਕਤਲ ਕਰਾਰ ਦਿੱਤਾ। ਪਾਰਟੀ ਪ੍ਰਤੀ ਵਫ਼ਾਦਾਰੀ: 2. ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਦੀ ਸੋਚ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ 'ਐਪ' ਦੇ ਵਿਧਾਇਕ ਵਿਕਣ ਵਾਲੇ ਨਹੀਂ ਹਨ ਅਤੇ ਪੰਜਾਬ ਵਿੱਚ ਭਾਜਪਾ ਦੀ "ਦਾਲ ਨਹੀਂ ਗਲਣੀ।" ਨਾਇਬ ਸੈਣੀ 'ਤੇ ਸਿੱਧਾ ਨਿਸ਼ਾਨਾ: 3. ਹਰਿਆਣਾ ਦੇ ਮੁੱਖ ਮੰਤਰੀ 'ਤੇ ਤੰਜ ਕੱਸਦਿਆਂ ਉਨ੍ਹਾਂ ਨੇ ਦੋ ਵੱਡੀਆਂ ਗੱਲਾਂ ਕਹੀਆਂ: ਹਰਿਆਣਾ ਸਰਕਾਰ ਅਸਲ ਵਿੱਚ ਮਨੋਹਰ ਲਾਲ ਖੱਟਰ ਚਲਾ ਰਹੇ ਹਨ। ਨਾਇਬ ਸੈਣੀ ਹਰਿਆਣਾ ਨਾਲੋਂ ਜ਼ਿਆਦਾ ਪੰਜਾਬ ਦੀ ਸਿਆਸਤ ਵਿੱਚ ਦਖਲ ਦੇ ਰਹੇ ਹਨ। 4. ਪਹਿਲਾਂ ਇਹਨਾਂ ਨੇ ਮਹਾਰਾਸ਼ਟਰਾ ਫਿਰ ਕਰਨਾਟਕਾ ਦੇ ਵਿੱਚ ਇਸ ਤਰ੍ਹਾਂ ਕੀਤਾ 5. ਸ਼ੁਰੂ ਵਿੱਚ ਪੰਜਾਬ ਦੇ ਵਿੱਚ ਵੀ ਅਪਰੇਸ਼ਨ ਲੋਟਸ ਚਲਾਇਆ
0
comment0
Report
MJManoj Joshi
Feb 12, 2026 13:47:03
Chandigarh, Chandigarh:सुरक्षा जब्ती के बाद कस्टम्स ने 35 किरपान लौटाए; हवाईअड्डा सुरक्षा प्रक्रियाओं पर बहस फिर तेज चंडीगढ़, 12 फरवरी 2026 – सिख संगठनों द्वारा स्वागत किए गए लेकिन लंबे समय से उठ रही शिकायतों को भी उजागर करने वाले एक घटनाक्रम में मुंबई हवाईअड्डे के कस्टम्स अधिकारियों ने जब्त किए गए 35 ‘किरपान’ उनके ‘गात्रों’ सहित सिख समुदाय के प्रतिनिधियों को बुधवार को लौटा दिए। यह कार्रवाई ऐसे समय हुई है जब विभिन्न सिख संस्थाएं और शिरोमणि गुरुद्वारा प्रबंधक कमेटी लगातार यह मुद्दे उठाती रही हैं कि भारतीय हवाईअड्डों की सुरक्षा प्रक्रियाएं कई बार संविधान द्वारा संरक्षित धार्मिक स्वतंत्रताओं से टकराती हैं। ये धार्मिक वस्तुएं अमृतधारी सिख यात्रियों से सुरक्षा जांच के दौरान इसलिए कब्ज़े में ले ली गई थीं क्योंकि उनके छोटे किरपान निर्धारित विमानन आकार या वहन मानकों के अनुरूप नहीं थे। किरपान, जिसे अमृतधारी सिख अपने पांच ककारों में से एक के रूप में धारण करते हैं, गहन आध्यात्मिक महत्व रखता है और धार्मिक पहचान से अभिन्न माना जाता है। महाराष्ट्र स्थित ‘सत श्री अकाल वेलफेयर ट्रस्ट’ के सचिव सरदार पूरन सिंह बंगा ने कहा कि इन पवित्र वस्तुओं की वापसी का प्रयास उनकी गरिमा की रक्षा की भावना से प्रेरित था। उन्होंने कहा कि जब किसी किरपान को जब्त किया जाता है तो सिख अनुयायी उसे सामान्य वस्तु नहीं बल्कि आस्था के प्रतीक के रूप में देखते हैं जिसके साथ सम्मानपूर्वक व्यवहार होना चाहिए। उनके अनुसार सुरक्षा जांच के दौरान कई बार सिख यात्री अनजाने में किरपान वहीं छोड़ देते हैं जिसके बाद अनेक वस्तुएं आधिकारिक अभिरक्षा में बिना दावे के पड़ी रहती हैं। ट्रस्ट ने हवाईअड्डों पर वर्तमान में रखी धार्मिक वस्तुओं की पहचान के लिए कस्टम्स अधिकारियों से समन्वय शुरू कर दिया है। सत्यापन के बाद ऐसी वस्तुएं ट्रस्ट या स्थानीय गुरुद्वारा प्रबंधक समितियों को सौंप दी जाएंगी। उन्होंने बताया कि जहां संभव होगा, उन्हें संबंधित परिवारों को लौटाया जाएगा अन्यथा सिख धार्मिक परंपरा के अनुसार सम्मानपूर्वक विसर्जित किया जाएगा और सभी कानूनी औपचारिकताएं पूरी की जाएंगी। सरदार पूरन सिंह ने यह भी कहा कि कस्टम्स अधिकारियों ने बताया है कि हाल में अन्य धर्मों से संबंधित वस्तुओं के साथ भी इसी प्रकार की प्रक्रिया अपनाई गई है। कुरान और बाइबिल की प्रतियां तथा ‘जमजम’ पानी की बोतलें भी यात्रियों या समुदाय प्रतिनिधियों को लौटाई गई हैं। इस कदम के बावजूद सिख संगठन हवाईअड्डों की सुरक्षा प्रक्रियाओं को लेकर चिंता जताते रहे हैं। उनका कहना है कि कभी-कभी यात्रियों को शारीरिक जांच के दौरान ‘कड़ा’, जो आस्था का अनिवार्य प्रतीक है, उतारने के लिए कहा जाता है। सिख चिंतक एडवोकेट हरजीत सिंह ग्रेवाल ने कहा कि विमानन सुरक्षा नियमों और संविधान द्वारा प्रदत्त धार्मिक स्वतंत्रता के बीच संतुलन बनाने के लिए सभी हवाईअड्डों पर स्पष्ट दिशानिर्देश और सुरक्षा कर्मियों की बेहतर संवेदनशीलता आवश्यक है। उन्होंने बताया कि कई बार अमृतधारी यात्रियों को हवाईअड्डों पर किरपान और खंडा हार साथ ले जाने से रोका गया है और सिखों ने ऐसे मामलों को केंद्र सरकार के समक्ष उठाया है। ऐसी प्रक्रियाएं भावनात्मक पीड़ा पहुंचाती हैं और सिख समुदाय की धार्मिक भावनाओं का उल्लंघन करती हैं।
0
comment0
Report
VSVARUN SHARMA
Feb 12, 2026 13:31:53
Mansurwal Dona, Punjab:ਸੁਲਤਾਨਪੁਰ ਲੋਧੀ ‘ਚ ਨਹੀਂ ਰੁਕ ਰਿਹਾ ਲੁੱਟਾਂ-ਖੋਹਾਂ ਦਾ ਸਿਲਸਿਲਾ: ਦਿਨ ਦਿਹਾੜੇ ਔਰਤ ਦੀ ਕੰਨ ਦੀ ਸੋਨੇ ਦੀ ਵਾਲੀ ਖੋਹੀ, ਮਹਿਲਾ ਜ਼ਖਮੀ ਸੁਲਤਾਨਪੁਰ ਲੋਧੀ ਖੇਤਰ ਵਿੱਚ ਲਗਾਤਾਰ ਵੱਧ ਰਹੀਆਂ ਲੁੱਟਪਾਟ ਦੀਆਂ ਘਟਨਾਵਾਂ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਦਿਨ ਦਿਹਾੜੇ ਹੋ ਰਹੀਆਂ ਵਾਰਦਾਤਾਂ ਕਰਕੇ ਆਮ ਨਾਗਰਿਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਤਾਜ਼ਾ ਮਾਮਲਾ ਸੁਲਤਾਨਪੁਰ ਲੋਧੀ–ਲੋਹੀਆਂ ਮਾਰਗ ‘ਤੇ ਇੱਕ ਨਿੱਜੀ ਪੈਲੇਸ ਦੇ ਨੇੜੇ ਪਿੰਡ ਦੀਪੇਵਾਲ ਕੋਲ ਸਾਹਮਣੇ ਆਇਆ ਹੈ, ਜਿੱਥੇ ਮੋਟਰਸਾਈਕਲ ਸਵਾਰ ਲੁਟੇਰੇ ਨੇ ਇੱਕ ਮਹਿਲਾ ਨੂੰ ਨਿਸ਼ਾਨਾ ਬਣਾਇਆ。 ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਵਿੱਚ ਇਲਾਜ ਅਧੀਨ ਰੂਪ ਰਾਣੀ (57) ਨੇ ਦੱਸਿਆ ਕਿ ਉਹ ਆਪਣੇ ਪਤੀ ਰਾਮ ਪ੍ਰਕਾਸ਼ ਨਾਲ ਮੋਟਰਸਾਈਕਲ ‘ਤੇ ਲੋਹੀਆਂ ਖਾਸ ਤੋਂ ਦਵਾਈ ਲੈ ਕੇ ਆਪਣੇ ਘਰ ਸੁਲਤਾਨਪੁਰ ਲੋਧੀ ਵਾਪਸ ਆ ਰਹੀ ਸੀ। ਇਸ ਦੌਰਾਨ ਪਿੱਛੋਂ ਆਏ ਮੋਟਰਸਾਈਕਲ ਸਵਾਰ ਲੁਟੇਰੇ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਚੱਲਦੀ ਮੋਟਰਸਾਈਕਲ ਤੋਂ ਮਹਿਲਾ ਦੇ ਕੰਨ ਵਿੱਚ ਪਹਿਨੀ ਸੋਨੇ ਦੀ ਇੱਕ ਵਾਲੀ ਝਪਟ ਲਈ। ਵਾਰਦਾਤ ਦੌਰ anal ਮਹਿਲਾ ਸੜਕ ‘ਤੇ ਡਿੱਗ ਪਈ ਅਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ。 ਘਟਨਾ ਵਿੱਚ ਮਹਿਲਾ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਈ। ਉਸਨੂੰ ਤੁਰੰਤ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਜਾਰੀ ਹੈ। ਡਾਕਟਰਾਂ ਮੁਤਾਬਕ ਮਹਿਲਾ ਨੂੰ ਕਈ ਚੋਟਾਂ ਲੱਗੀਆਂ ਹਨ ਅਤੇ ਉਸਦੇ ਮੋਢੇ ਵਿੱਚ ਫ੍ਰੈਕਚਰ ਵੀ ਹੋਇਆ ਹੈ। ਜਖ਼ਮੀ ਮਹਿਲਾ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਖੇਤਰ ਵਿੱਚ ਲੁੱਟਪਾਟ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ ਪਰ ਪੁਲਿਸ ਵੱਲੋਂ ਯਥੋਚਿਤ ਸੁਰੱਖਿਆ ਇੰਤਜ਼ਾਮ ਨਹੀਂ ਕੀਤੇ ਜਾ ਰਹੇ। ਦਿਨ ਦਿਹਾੜੇ ਹੋਈ ਇਸ ਘਟਨਾ ਨੇ ਇਲਾਕੇ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ。 ਡਿਊਟੀ ਡਾਕਟਰ ਮਨਦੀਪ ਕੌਰ ਨੇ ਦੱਸਿਆ ਕਿ ਮਰੀਜ਼ ਨੂੰ ਗੰਭੀਰ ਚੋਟਾਂ ਲੱਗੀਆਂ ਹਨ ਅਤੇ ਪੁਲਿਸ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਇਸ ਮਾਮਲੇ ਵਿੱਚ ਕਿੰਨੀ ਤੇਜ਼ੀ ਨਾਲ ਕਾਰਵਾਈ ਕਰਦੀ ਹੈ ਅਤੇ ਖੇਤਰ ਵਿੱਚ ਵੱਧ ਰਹੀਆਂ ਅਪਰਾਧਿਕ ਘਟਨਾਵਾਂ ‘ਤੇ ਕਿਵੇਂ ਲਗਾਮ ਲਗਾਉਂਦੀ ਹੈ। ਉਧਰ ਜਦੋਂ ਇਸ ਸਬੰਧ ਵਿੱਚ ਥਾਣਾ ਸੁਲਤਾਨਪੁਰ ਲੋਧੀ ਦੇ ਪ੍ਰਭਾਰੀ ਇੰਸਪੈਕਟਰ ਹਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਆਪਣੀ ਟੀਮ ਭੇਜ ਕੇ ਸਿਵਲ ਹਸਪਤਾਲ ਵਿੱਚ ਜਖ਼ਮੀ ਮਹਿਲਾ ਦੇ ਬਿਆਨ ਦਰਜ ਕਰਵਾਉਣਗੇ। ਘਟਨਾ ਸਥਲ ਤੋਂ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾਵੇਗਾ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਜਲਦ ਹੀ ਲੁਟੇਰੇ ਜੇਲ੍ਹ ਦੀਆਂ सलਾਖਾਂ ਪਿੱਛੇ ਹੋਣਗੇ।
0
comment0
Report
ADAnkush Dhobal
Feb 12, 2026 13:31:18
Shimla, Himachal Pradesh:CM सुखविंदर सिंह सुक्खू की अध्यक्षता में सम्पन्न हुई हिमाचल प्रदेश मंत्रिमंडल की बैठक 8 घंटे चली बैठक में 68 एजेंडा पर हुई चर्चा प्रदेश में आर्थिक स्थिति और वित्त सचिव की सिफारिशों पर चर्चा मंत्रिमंडल ने राज्यपाल के अभिभाषण को दी स्वीकृति मंत्रिमंडल ने OPS जारी रखने का लिया फैसला मंत्रिमंडल ने राज्य सरकार में 1066 पदों को दी स्वीकृति राज्य की आय स्त्रोत बनाने के लिए राज्य सरकार ने काम किया 3500 करोड़ का अतिरिक्त राजस्व अर्जित किया- संसदीय कार्यमंत्री भाजपा के 5 साल में लगभग 54 हज़ार करोड़ मिला 2017 से 22 तक करीब 17 हज़ार करोड़ GST कंपनसेशन मिला भाजपा कुल करीब 71 हज़ार करोड़ का केंद्र से अनुदान मिला 2023 के बाद से GST कंपनसेशन नहीं मिला वर्तमान सरकार को 3 साल में 17 हज़ार करोड़ RDG से मिला केंद्र से आपदा में अब तक केवल 1 हज़ार करोड़ मिला, PM मोदी की ओर से घोषित 1500 करोड़ की मदद का इंतजार जारी प्रदेश को आत्मनिर्भर बनाने के लिए काम किया जाएगा पूर्व जयराम सरकार को 71 हज़ार करोड़ मिले फिर भी नहीं चुकाई कर्मचारियों की देनदारियां 17 में राज्य पर 48 हज़ार करोड़ का लोन था, साल 22 में 76 हज़ार करोड़ का लोन छोड़ कर गए प्रदेश मंत्रिमंडल ने राज्य सरकार के विभिन्न विभागों में पद स्वीकृत किए विवाह के लिए सहयोग राशि 50 हज़ार से बढ़ाकर 2 लाख करने को मंजूरी मंत्रिमंडल ने जायका के तहत 1600 करोड़ के प्रोजेक्ट को मंजूरी, प्रोजेक्ट के तहत प्रदेश में चिकित्सा उपकरणों को किया जाएगा अपग्रेड एक्साइ पॉलिसी के तहत ई-नीलामी के माध्यम से शराब के ठेके नीलम करने को मंजूरी राज्य में नई स्ट्रीट वेंडर नीति को भी दी गई मंजूरी लोक निर्माण विभाग में नई ड्रेनेज नीति को मंजूरी दी गई है राज्य में 140 स्कूल CBSE एफिलेटेड से किए जा चुके हैं CBSE एफिलेटेड स्कूलों के लिए 600 अतिरिक्त पदों को स्वीकृति प्रदेश में विभिन्न स्थानों पर नए स्पोर्ट्स होस्टल खोलने और अपग्रेड करने को मंजूरी बजट सत्र को लेकर बोले संसदीय कार्य मंत्री हर्षवर्धन चौहान 16, 17 और 18 को बजट सत्र, राज्यपाल की ओर से अधिसूचना जारी कर दी गई है व्यवस्था परिवर्तन कर रही है सरकार संसद में भी राष्ट्रपति अभिभाषण के बाद छुट्टी होती है पहली बार किसी सरकार ने जनता को आर्थिक स्थिति जानकारी दी मुख्यमंत्री की ओर से कल बुलाई गई है सभी दलों की बैठक प्रदेश में मौजूद सभी दलों के प्रतिनिधियों को दिया गया है निमंत्रण हर्षवर्धन चौहान बोले खुद सभी पार्टियों के प्रतिनिधियों को निमंत्रण दिया RDG बंद होना केवल कांग्रेस का मुद्दा नहीं, आर्थिक रूप से प्रदेश हित का विषय
0
comment0
Report
VKVipan Kumar
Feb 12, 2026 13:31:00
Dharamshala, Himachal Pradesh:ब्रेन और स्पाइन सर्जरी में आधुनिक तकनीकों से इलाज हुआ सुरक्षित विशेषज्ञों ने दी समय पर जांच की सलाह ब्रेन और स्पाइन रोगों के बढ़ते मामलों तथा उनके आधुनिक उपचार विकल्पों पर चर्चा करने के लिए कांगड़ा में एक विशेष चिकित्सा सत्र का आयोजन किया गया। इस कार्यक्रम में टांडा मेडिकल कॉलेज के प्रसिद्ध न्यूरोसर्जन डॉ. अमित जोशी और स्पाइन विशेषज्ञ डॉ. अमित भारद्वाज ने भाग लिया और मीडिया के साथ संवाद करते हुए बताया कि सर्जरी के क्षेत्र में तेजी से हो रहे तकनीकी विकास ने मरीजों के उपचार परिणामों में उल्लेखनीय सुधार किया है। विशेषज्ञों ने कहा कि ब्रेन और स्पाइन से जुड़ी बीमारियों के शुरुआती लक्षणों की पहचान बेहद जरूरी है। लगातार पीठ दर्द, शरीर में कमजोरी या सुन्नपन, संतुलन बिगडऩा, लगातार सिरदर्द, बोलने या देखने में बदलाव जैसे संकेतों को नजरअंदाज नहीं करना चाहिए। समय पर जांच और परामर्श से उपचार की सफलता दर और जीवन की गुणवत्ता दोनों में सुधार संभव है। उपचार के कई विकल्प उपलब्ध डॉक्टरों ने बताया कि वर्तमान में उपचार के कई विकल्प उपलब्ध हैं, जिनमें दवाइयों और फिजियोथेरेपी के जरिए कंज़र्वेटिव मैनेजमेंट, मिनिमली इनवेसिव स्पाइन सर्जरी तथा एडवांस ब्रेन सर्जरी तकनीकें शामिल हैं। उपचार का निर्णय मरीज की स्थिति, समग्र स्वास्थ्य और बीमारी की गंभीरता के आधार पर व्यक्तिगत रूप से लिया जाता है। मिनिमली इनवेसिव तकनीकों का उपयोग बढ़ा स्पाइन सर्जरी के क्षेत्र में हुए बदलावों का जिक्र करते हुए विशेषज्ञों ने कहा कि पारंपरिक ओपन सर्जरी की जगह अब मिनिमली इनवेसिव तकनीकों का उपयोग बढ़ा है, जिससे ऊतकों को कम नुकसान, रक्तस्राव में कमी, अस्पताल में कम समय तक भर्ती और जल्दी रिकवरी संभव हो पाती है। उन्नत इमेजिंग और नेविगेशन तकनीकों के इस्तेमाल से सर्जरी की सटीकता और सुरक्षा भी बढ़ी है। मरीजों को मिल रही तेज रिकवरी ब्रेन सर्जरी में भी नेविगेशन-गाइडेड और एंडोस्कोपिक तकनीकों ने सर्जनों को अधिक सटीकता के साथ काम करने में सक्षम बनाया है, जिससे मस्तिष्क के संवेदनशील हिस्सों को न्यूनतम जोखिम के साथ सुरक्षित रखा जा सकता है। इन नवाचारों से मरीजों को बेहतर परिणाम और तेज रिकवरी मिल रही है।
0
comment0
Report
SSSanjay Sharma
Feb 12, 2026 13:15:57
Noida, Uttar Pradesh:हरियाणा के होंद चिल्लड़ सिख नरसंहार के पीड़ितों का जंतर-मंतर पर प्रदर्शन सिख कौम में बेगानगी की भावना खत्म करने के लिए पीड़ितों को इंसाफ दिया जाए – संत सीचेवाल प्रधानमंत्री और गृह मंत्री को पत्रसीबीआई निगरानी में केंद्रीय एजेंसी गठित करने की मांग नई दिल्ली, 12 फरवरी: हरियाणा के गांव होंद चिल्लड़ में वर्ष 1984 में हुए सिख नरसंहार को 42 वर्ष बीत जाने के बावजूद न्याय न मिलने के विरोध में पीड़ित परिवारों ने दिल्ली के जंतर-मंतर पर प्रदर्शन किया। ‘होंद चिल्लड़ सिख इंसाफ कमेटी’ के प्रधान भाई दर्शन सिंह घोलिया के नेतृत्व में पीड़ित परिवारों ने न्याय की मांग उठाई। प्रदर्शन में शामिल राज्यसभा सदस्य एवं पर्यावरण प्रेमी संत बलबीर सिंह सीचेवाल ने प्रधानमंत्री और केंद्रीय गृह मंत्री को लिखे पत्र में कहा कि यह अत्यंत दुखद है कि देश के लिए सर्वाधिक बलिदान देने वाली सिख कौम आज भी 42 वर्षों से इंसाफ के लिए भटक रही है। उन्होंने कहा कि सिख समुदाय में बेगानगी की भावना समाप्त करने के लिए बिना देरी पीड़ित परिवारों को न्याय दिया जाना चाहिए। प्रदर्शनकारियों ने अपने हाथों में “हमें इंसाफ दो” और “दोषियों को कानून के कटघरे में खड़ा करो” जैसे नारे लिखी तख्तियां उठा रखी थीं। उनकी मांग थी कि मामले की जांच सीबीआई की निगरानी में विशेष जांच टीम (एसआईटी) गठित कर की जाए। साथ ही टी.पी. गर्ग आयोग की रिपोर्ट को लागू करते हुए उसमें नामजद उच्च अधिकारियों के खिलाफ सख्त कार्रवाई की जाए। चश्मदीद गवाहों को हथियारों के लाइसेंस और गनमैन की सुरक्षा उपलब्ध कराने की भी मांग की गई। धरने के दौरान चश्मदीद गवाह राम सिंह (गुरुग्राम), गुरजीत सिंह (पटौदी), गुड्डी देवी (हनुमानगढ़), गुरदीप सिंह (कुरुक्षेत्र) और सुरजीत कौर (रेवाड़ी) ने नरसंहार की दर्दनाक घटनाएं साझा कीं। उन्होंने कहा कि इंसाफ के नाम पर कई आयोग बने, लेकिन परिणाम शून्य रहा और रिपोर्टें वर्षों से फाइलों में धूल खा रही हैं। भाई घोलिया ने बताया कि वर्ष 2006 में संसद में घोषित 1984 पीड़ितों के लिए राहत पैकेज आज तक पूरी तरह लागू नहीं किया गया। उस समय केवल दो-दो लाख रुपये का मुआवजा दिया गया था, जो वर्तमान महंगाई को देखते हुए नाकाफी है। पीड़ित परिवारों ने प्रति परिवार एक करोड़ रुपये की सहायता राशि और सरकारी नौकरियां देने की मांग की। बॉक्स आइटम: सुरजीत कौर उस समय मात्र पांच वर्ष की थीं, जब भीड़ ने उनके परिवार के 12 सदस्यों को जिंदा जला दिया। वह मामा के घर होने के कारण बच गईं। आंखों में आंसू भरकर उन्होंने कहा कि 42 वर्षों से वह इस इंतजार में जी रही हैं कि उनके निर्दोष परिवार के हत्यारों को कब सजा मिलेगी। “मुआवजा मिले या न मिले, इंसाफ जरूर मिलना चाहिए,” उन्होंने भावुक होकर कहा। गुड्डी देवी, जो अब हनुमानगढ़ में रहती हैं, ने बताया कि 2 नवंबर 1984 को हमलावरों ने उनके सात परिजनों को कुएं में फेंककर मिट्टी का तेल डालकर जिंदा जला दिया था। वह उस समय छह वर्ष की थीं और ननिहाल में होने के कारण बच गईं। उनके चाचा बलवंत सिंह के 11 परिवारजन इस नरसंहार में मारे गए। कुल 32 सिखों की हत्या कर दी गई थी, जिनमें एक बच्चा भी शामिल था। कैप्शन: दिल्ली के जंतर-मंतर पर होंद चillosड़ के सिख पीड़ितों के साथ संत बलबीर सिंह सीचेवाल और दर्शन सिंह घोलिया प्रदर्शन में शामिल।
0
comment0
Report
ASAnmol Singh Warring
Feb 12, 2026 13:06:43
Sri Muktsar Sahib, Punjab:ਥਾਣਾ ਸਿਟੀ ਸ੍ਰੀ ਮੁਕਤਸਰ ਦਾ ਨਾਇਬ ਕੋਰਟ (ਪੀਐਚਜੀ)ਪੀ.ਸੀ.ਸ਼ਰਨਜੀਤ ਸਿੰਘ ਮਾਨਯੋਗ ਅਦਾਲਤ ਵਿੱਚੋ਼ ਜਮਾਨਤ ਬਾਰੇ ਜਾਣਕਾਰੀ ਦੇਣ ਬਦਲੇ 4000/-ਰੁਪਏ ਰਿਸ਼ਵਤ ਹਾਸਲ ਕਰਦਾ ਰੰਗੇ ਹੱਥੀ ਗ੍ਰਿਫਤਾਰ । ਪੰਜਾਬ ਸਰਕਾਰ ਵੱਲੋ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਜ਼ੀਰੋ টਾਲਰੈਂਸ ਨੀਤੀ ਦੇ ਤਹਿਤ ਥਾਣਾ ਸਿਟੀ ਸ੍ਰੀ ਮੁਕਤਸਰ ਦਾ ਨਾਇਬ ਕੋਰਟ ਪੀਐਚਜੀ,ਪੀ ਸੀ ਸ਼ਰਨਜੀਤ ਸਿੰਘ ਮਾਨਯੋਗ ਅਦਾਲਤ ਵਿੱਚੋ਼ ਜਮਾਨਤ ਬਾਰੇ ਜਾਣਕਾਰੀ ਦੇਣ ਬਦਲੇ 4000/-ਰੁਪਏ ਰਿਸ਼ਵਤ ਹਾਸਲ ਕਰਦਾ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪੀਐਚਜੀ,ਪੀ ਸੀ) ਸ਼ਰਨਜੀਤ ਸਿੰਘ ਨੂੰ ਸ੍ਰੀਮਤੀ ਬਬਲੀ پਤਨੀ ਮਹਿਤਾ ਰਾਮ ਵਾਸੀ ਗਾਂਧੀ ਨਗਰ ਹਾਲ ਅਬਾਦ ਚਰਚ ਵਾਲੀ ਗਲੀ, ਨੇੜੇ ਲਿਟਲ ਫਲਾਵਰ ਸਕੂਲ, ਬੂੜਾਗੁਜਰ ਰੋਡ, ਸ੍ਰੀ ਮੁਕਤਸਰ ਸਾਹਿਬ ਦੀ ਸ਼ਿਕਾਇਤ ਦੇ ਆਧਾਰ ਤੇ ਦਰਜ ਕੀਤਾ ਗਿਆ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਹੋਰ ਵੇਰਵੇ ਦਿੰਦਿਆ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੱਚ ਕੇ ਦੋਸ਼ ਲਗਾਇਆ ਕਿ ਕਿ ਮੇਰੇ ਅਤੇ ਮੇਰੀ ਨੂੰਹ ਸੁਨੇਹਾ ਪਤਨੀ ਸਾਗਰ ਪਰ ਨਸ਼ੇ ਦਾ ਇੱਕ ਝੂਠਾ ਮੁਕੱਦਮਾ ਨੰਬਰ 162/2022 ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦਰਜ ਕੀਤਾ ਕੀਤਾ ਸੀ। ਜੋ ਅਦਾਲਤ ਸ੍ਰੀ ਮੁਕਤਸਰ ਸਾਹਿਬ ਵਿਖੇ ਚੱਲ ਰਿਹਾ ਹੈ। ਮਿਤੀ 12/01/2026 ਨੂੰ ਇਸ ਕੇਸ ਵਿੱਚ ਸੁਣਵਾਈ ਦੀ ਤਰੀਖ ਸੀ, ਜਿਸਦੇ ਸਬੰਧ ਵਿੱਚ ਉਸ ਤੋ ਕੁੱਝ ਦਿਨ ਪਹਿਲਾ ਸਾਡੇ ਘਰ ਇੱਕ ਪੁਲਿਸ ਮੁਲਾਜਮ ਆਇਆ ਸੀ, ਜਿਸਨੇ ਕਿਹਾ ਕਿ ਮਿਤੀ 12/01/2026 ਨੂੰ ਕੋਰਟ ਵਿੱਚ ਹਾਜਰ ਹੋ ਜਾਵੋ। ਫਿਰ ਮੈ ਜਦੋ ਮਿਤੀ 12/01/2026 ਨੂੰ ਕੋਰਟ ਵਿੱਚ ਗਈ ਤਾਂ ਉਥੇ ਮੈਨੂੰ ਮੇਰੇ ਵਕੀਲ ਨੇ ਕਿਹਾ ਕਿ ਤੁਸੀ ਕੋਰਟ ਦੇ ਬਾਹਰ ਰੁਕੋ, ਜਿਸਨੇ ਮੈਨੂੰ ਕੋਰਟ ਅੰਦਰ ਨਹੀ ਜਾਣ ਦਿੱਤਾ।ਜਦੋ ਮੈ ਆਪਣੇ ਵਕੀਲ ਨੂੰ ਕਿਹਾ ਕਿ, ਮੈਨੂੰ ਪਤਾ ਤਾਂ ਕਰ ਦਿਉ ਕਿ ਮੇਰੀ ਜਮਾਨਤ ਰੱਦ ਹੋਈ ਹੈ ਜਾਂ ਨਹੀ ਤਾਂ ਉਹ ਕਹਿੰਦਾ ਕਿ ਪਹਿਲਾ ਮੇਰੀ ਫੀਸ 15 ਹਜਾਰ ਰੁਪਏ ਦਿਉ, ਫਿਰ ਹੀ ਮੈ ਇਸ ਗੱਲ ਨੂੰ ਲੈ ਕੇ ਕਾਫੀ ਪ੍ਰੇਸ਼ਾਨ ਹੋ ਗਈ ਸੀ। ਉਥੇ ਕੋਰਟ ਦੇ ਬਾਹਰ ਮੇਰੀ ਜਾਣਕਾਰ ਰੀਤੂ ਰਾਣੀ ਪੁੱਤਰੀ ਪਿੱਪਲ ਸਿੰਘ ਮਿਲੀ, ਜਿਸਨੇ ਮੈਨੂੰ ਪ੍ਰੇਸ਼ਾਨ ਦੇਖ ਕੇ ਪੁੱਛਿਆ, ਕਿ ਕੀ گੱਲ ਹੋ ਗਈ ਹੈ। ਜਿਸਨੂੰ ਮੈ ਦੱਸਿਆ ਕਿ ਪਤਾ ਨਹੀ ਕਿਉ, ਮੈਨੂੰ ਵਕੀਲ ਸਾਹਿਬ ਨੇ ਕੋਰਟ ਵਿੱਚ ਅੰਦਰ ਜਾਣ ਤੋ ਮਨ੍ਹਾ ਕਰ ਦਿੱਤਾ ਹੈ। ਮੈਨੂੰ ਰੀਤੂ ਰਾਣੀ ਨੇ ਦੱਸਿਆ ਕਿ, ਮੇਰਾ ਜਾਣਕਾਰ ਸ਼ਰਨਜੀਤ ਸਿੰਘ ਜੋ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦਾ ਪੁਲਿਸ ਮੁਲਾਜਮ ਹੈ, ਜੋ ਕੋਰਟ ਵਿੱਚ ਲੱਗਿਆ ਹੋਇਆ ਹੈ।ਫਿਰ ਅਸੀ ਦੋਵੇ ਜਾਣੀਆ ਕੋਰਟ ਕੰਪਲੈਕਸ ਦੀ ਬਿਲਡਿੰਗ ਦੇ ਮੇਨ ਗੇਟ ਪਰ ਮਿਤੀ 10/02/2026 ਨੂੰ ਸ਼ਰਨਜੀਤ ਸਿੰਘ ਨੂੰ ਮਿਲੀਆ। ਸ਼ਰਨਜੀਤ ਸਿੰਘ ਨੂੰ ਅਸੀ ਕੇਸ ਦੇ ਸਾਰੇ ਹਾਲਾਤ ਦੱਸੇ, ਜਿਸਨੇ ਸਾਨੂੰ ਕਿਹਾ ਕਿ ਮੈ ਇਸ ਸਬੰਧੀ ਕੋਰਟ ਵਿਚੋ ਆਪਣੇ پੱਧਰ پر ਪਤਾ ਕਰ ਦਿੰਦਾ ਹੈ ਕਿ, ਤੁਹਾਡੀ ਜਮਾਨਤ ਕੈਸਲ ਹੋਈ ਹੈ, ਕਿ ਨਹੀ ਹੋਈ, ਇਹ ਹਾਜਰ ਹੈ ਜਾ ਗੈਰ ਹਾਜਰ ਹੈ।ਤਾਂ ਉਸਨੇ ਕਿਹਾਂ ਕਿ 1000/-ਰੁਪਏ ਅੱਗੇ ਦੇਣਾ ਹੈ, ਆਪਾਂ ਬਾਅਦ ਵਿੱਚ ਫਿਰ ਕਰ ਲਵਾਗੇ।ਮਿਤੀ 11/02/2026 ਨੂੰ ਮੈ ਅਤੇ ਰੀਤੂ ਰਾਣੀ ਪੀਐਚਜੀ,ਪੀ ਸੀ ਸ਼ਰਨਦੀਪ ਸਿੰਘ ਨਾਇਬ ਕੋਰਟ ਨੂੰ ਮਿਲੇ ਤਾਂ ਫਿਰ ਉਸਨੇ 3000/-ਰੁਪਏ ਦੀ ਹੋਰ ਮੰਗ ਕੀਤੀ, ਇਸ ਤਰ੍ਹਾਂ ਪੀਐਚਜੀ,ਪੀ ਸੀ ਸ਼ਰਨਜੀਤ ਸਿੰਘ ਵੱਲੋ ਮੇਰੇ ਪਾਸੋ ਵੱਖ ਵੱਖ ਸਮੇ ਤੇ ਮੇਰੇ ਕੋਰਟ ਵਿਚੋ ਹਜਰ ਜਾਂ ਗੈਰ ਹਾਜਰ ਹੋਣ ਬਾਰੇ ਦੱਸਣ ਲਈ 4 ਹਜਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ। ਬੁਲਾਰੇ ਦੱਸਿਆ ਕਿ ਯੁਨਿਟ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਸ਼ਿਕਾਇਤ ਵਿੱਚ ਲਗਾਏ ਦੋਸ਼ਾਂ ਦੀ ਪੜਤਾਲ ਕਰਨ ਉਪਰੰਤ ਮੁਕੱਦਮਾ ਨੰਬਰ 04 ਮਿਤੀ 12-02-2026 ਅ/ਧ 7 ਪੀਸੀ ਐਕਟ 1988 ਐਜ ਅਮੈਡਿਡ ਬਾਏ ਪੀ ਸੀ (ਅਮੈਡਮੈਂਟ) ਐਕਟ 2018 ਥਾਣਾ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਦਰਜ ਕਰਕੇ ਜਾਲ ਵਿਛਾਇਆ ਅਤੇ ਥਾਣਾ ਸਿਟੀ ਸ੍ਰੀ ਮੁਕਤਸਰ ਦਾ ਨਾਇਬ ਕੋਰਟ ਪੀਐਚਜੀ ਸ਼ਰਨਜੀਤ ਸਿੰਘ ਪੀਸੀ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤ ਕਰਤਾ ਪਾਸੋਂ 4,000/-ਰੁਪਏ ਦੀ ਰਿਸ਼ਵਤ ਲੈਂਦੇ ਹੋਏ ਨੂੰ ਬੀਤੀ ਰਾਤ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ।ਮੁਕੱਦਮਾ ਦੀ ਅਗਲੇਰੀ ਤਫਤੀਸ ਅਮਲ ਵਿੱਚ ਲਿਆਂਦੀ ਜਾ ਰਹੀ ਹੈ。
0
comment0
Report
ASAnmol Singh Warring
Feb 12, 2026 13:02:57
Sri Muktsar Sahib, Punjab:मुक्तसर ब्रेकिंग न्यूज़ मुक्तसर में 50 लाख की रंगदारी मामले में गैंगस्टर गोल्डी बराड़ की मां की जमानत अर्जी खारिज मुक्तसर की एसीजेएम (ACJM) अदालत ने 50 लाख रुपये की रंगदारी मांगने के मामले में गिरफ्तार गैंगस्टर गोल्डी बराड़ की माता प्रीतपाल कौर की जमानत याचिका खारिज कर दी है। प्रीतपाल कौर और उनके पति शमशेर सिंह को हाल ही में मुक्तसर पुलिस ने 50 लाख की रंगदारी मांगने के एक पुराने मामले में गिरफ्तार किया था। पुलिस रिमांड पूरा होने के बाद दोनों को न्यायिक हिरासत में जेल भेज दिया गया था। प्रीतपाल कौर ने खुद को बेगुनाह बताते हुए एसीजेएम अदालत में जमानत याचिका दायर की थी। सुनवाई के बाद अदालत ने आज उनकी जमानत अर्जी रद्द करने के आदेश जारी किए है।
0
comment0
Report
Advertisement
Back to top