Back
ज़ीर्कपुर में आवारा कुत्तों के टीकाकरण और नसबंदी के लिए अस्पताल फिर से शुरू
SBSANJEEV BHANDARI
Feb 12, 2026 12:20:09
Zirakpur, Punjab
ਜ਼ੀਰਕਪੁਰ ਵਿੱਚ ਕਈ ਮਹੀਨਿਆਂ ਤੋਂ ਬੰਦ P_авਰਾ ਕੁੱਤਿਆਂ ਦੇ ਨਸਬੰਦੀ ਅਤੇ ਟੀਕਾਕਰਨ ਹਸਪਤਾਲ ਨੂੰ ਲੈ ਕੇ ਜ਼ੀ ਮੀਡੀਆ ਵੱਲੋਂ ਖਬਰ ਨਸ਼ਰ ਕੀਤੇ ਜਾਣ ਤੋਂ ਬਾਅਦ ਹੁਣ ਪ੍ਰਸ਼ਾਸਨ ਵੱਲੋਂ ਬੰਦ ਪਿਆ ਹਸਪਤਾਲ ਮੁੜ ਸ਼ੁਰੂ ਕਰਵਾ ਦਿੱਤਾ ਗਿਆ ਹੈ ਅਤੇ ਹਸਪਤਾਲ ਦੀ ਪੂਰੀ ਤਰ੍ਹਾਂ ਸਾਫ਼-ਸਫਾਈ ਕਰਵਾਈ ਗਈ ਹੈ। ਇਸਦੇ ਨਾਲ ਹੀ ਅਵਾਰਾ ਕੁੱਤਿਆਂ ਦੇ ਟੀਕਾਕਰਨ ਅਤੇ ਨਸਬੰਦੀ ਲਈ ਮਾਹਰ ਡਾਕਟਰਾਂ ਅਤੇ ਸਟਾਫ ਨੂੰ ਵੀ ਤੈਨਾਤ ਕਰ ਦਿੱਤਾ ਗਿਆ ਹੈ। ਇਹ ਹਸਪਤਾਲ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਬੰਦ ਪਿਆ ਸੀ, ਜਿਸ ਕਾਰਨ ਸ਼ਹਿਰ ਵਿੱਚ ਅਵਾਰਾ ਕੁੱਤਿਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਸੀ ਅਤੇ ਲੋਕ ਡੋਗ ਬਾਈਟਸ ਤੇ ਡਰ ਦੇ ਸਾਏ ਹੇਠ ਜੀਣ ਲਈ ਮਜਬੂਰ ਸਨ। ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ੀਰਕਪੁਰ ਨਗਰ ਕੌਂਸਲ ਵੱਲੋਂ ਇੱਕ ਵੱਡਾ ਕਦਮ ਚੁੱਕਣ ਦੀ ਤਿਆਰੀ ਕੀਤੀ ਜਾ ਰਹੀ ਹੈ। ਅਧਿਕਾਰੀਆਂ ਮੁਤਾਬਕ ਸ਼ਹਿਰ ਵਿੱਚ ਜਲਦ ਹੀ ਇੱਕ ਵਿਸ਼ੇਸ਼ ਡੋਗ ਸੈਂਚੁਰੀ ਬਣਾਈ ਜਾਵੇਗੀ, ਜਿੱਥੇ ਸੈਂਕੜਿਆਂ ਦੀ ਗਿਣਤੀ ਵਿੱਚ ਅਵਾਰਾ ਕੁੱਤਿਆਂ ਨੂੰ ਰੱਖਿਆ ਜਾਵੇਗਾ। ਇਸ ਸੈਂਚੁਰੀ ਵਿੱਚ ਕੁੱਤਿਆਂ ਦੀ ਦੇਖਭਾਲ, ਸਿਹਤ ਸੰਭਾਲ, ਟੀਕਾਕਰਨ ਅਤੇ ਨਸਬੰਦੀ ਦੀ ਸੁਵਿਧਾ ਹੋਵੇਗੀ। ਡੋਗ ਸੈਂਚੁਰੀ ਨੂੰ ਲੋਕ-ਮਿਤਰ ਬਣਾਇਆ ਜਾਵੇਗਾ, ਜਿੱਥੇ ਸ਼ਹਿਰ ਦੇ ਲੋਕ ਆ ਕੇ ਅਵਾਰਾ ਕੁੱਤਿਆਂ ਨੂੰ ਫੀਡ ਵੀ ਕਰ ਸਕਣਗੇ। ਪ੍ਰਸ਼ਾਸਨ ਦਾ ਮੰਨਣਾ ਹੈ ਕਿ ਇਸ ਕਦਮ ਨਾਲ ਨਾ ਸਿਰਫ਼ ਅਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਕੰਟਰੋਲ ਕੀਤਾ ਜਾਵੇਗਾ, ਸਗੋਂ ਸ਼ਹਿਰ ਵਾਸੀਆਂ ਦੀ ਸੁਰੱਖਿਆ ਅਤੇ ਸੁਖ-ਸ਼ਾਂਤੀ ਵੀ ਯਕੀਨੀ ਬਣੇਗੀ।ਜ਼ੀ ਮੀਡੀਆ ਦੀ ਖਬਰ ਤੋਂ ਬਾਅਦ ਚੁੱਕੇ ਗਏ ਇਹ ਕਦਮ ਜ਼ੀਰਕਪੁਰ ਲਈ ਇੱਕ ਸਕਾਰਾਤਮਕ ਸ਼ੁਰੂਆਤ ਮੰਨੇ ਜਾਅੇ ਹਨ, ਜਿਨ੍ਹਾਂ ਨਾਲ ਸ਼ਹਿਰ ਨੂੰ ਅਵਾਰਾ ਕੁੱਤਿਆਂ ਦੇ ਆਤੰਕ ਤੋਂ ਰਾਹਤ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ.
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ASAnmol Singh Warring
FollowFeb 12, 2026 14:02:290
Report
MJManoj Joshi
FollowFeb 12, 2026 14:01:010
Report
MJManoj Joshi
FollowFeb 12, 2026 14:00:480
Report
SSSanjay Sharma
FollowFeb 12, 2026 13:51:36Noida, Uttar Pradesh:Press conference by Sheetal Angural on Aam Aadmi Party Aam Aadmi Party - Punjab baseless allegations of Operation Lotus against Bharatiya Janata Party (BJP) BJP Punjab
0
Report
AJAnil Jain
FollowFeb 12, 2026 13:49:280
Report
MSManish Sharma
FollowFeb 12, 2026 13:48:520
Report
MJManoj Joshi
FollowFeb 12, 2026 13:47:030
Report
SSSanjay Sharma
FollowFeb 12, 2026 13:35:050
Report
VSVARUN SHARMA
FollowFeb 12, 2026 13:31:530
Report
ADAnkush Dhobal
FollowFeb 12, 2026 13:31:180
Report
VKVipan Kumar
FollowFeb 12, 2026 13:31:000
Report
SSSanjay Sharma
FollowFeb 12, 2026 13:19:230
Report
SSSanjay Sharma
FollowFeb 12, 2026 13:15:570
Report
ASAnmol Singh Warring
FollowFeb 12, 2026 13:06:430
Report
ASAnmol Singh Warring
FollowFeb 12, 2026 13:02:570
Report