Back
27 के चुनाव में शिरोमणी अकाली दल की भारी जीत की संभावना समराला से
VKVarun Kaushal
Dec 23, 2025 10:54:07
Samrala, Punjab
ਇੱਕਜੁੱਟ ਹੋ ਕੇ ਬਹੁਤ ਮਿਹਨਤ ਨਾਲ ਇਸ ਇਲਾਕੇ ਦੇ ਵਿੱਚ ਕੰਮ ਕੀਤਾ ਜਿਸ ਦੇ ਰਿਜ਼ਲਟ ਬਹੁਤ ਸੋਹਣੇ ਆਏ ਤੇ ਪਾਰਟੀ ਗਰਾਸ ਰੂਟ ਤੋਂ ਤਕੜੀ ਹੋਈ
ਆਉਣ ਵਾਲੀ 27 ਦੀ ਇਲੈਕਸ਼ਨ ਸ਼੍ਰੋਮਣੀ ਅਕਾਲੀ ਦਲ ਪੂਰੀ ਬਹੁਮਤ ਨਾਲ ਜਿੱਤੂਗਾ
ਅਤੇ ਨਿਰੋਲ ਅਕਾਲੀ ਦਲ ਦੀ ਸਰਕਾਰ ਬਣੇਗੀ ।
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਵੱਲੋਂ ਅੱਜ ਸਾਬਕਾ ਜਿਲਾ ਪ੍ਰਧਾਨ ਜਸਮੇਲ ਸਿੰਘ ਬੋਂਦਲੀ ਦੇ ਘਰ ਮੀਟਿੰਗ ਰੱਖੀ ਗਈ ਜਿਸ ਵਿੱਚ ਉਹਨਾਂ ਨੇ ਜਿਲਾ ਪਰਿਸ਼ਦ ਅਤੇ ਬਲਾਕ ਸੰਮਤੀ ਵਿੱਚ ਮਿਲੀਆਂ ਸੀਟਾਂ ਦੀ ਜਿੱਤ ਤੇ ਖੁਸ਼ੀ ਜਾਹਰ ਕੀਤੀ ਤੇ ਨਾਲ ਨਾਲ ਵਿਚਾਰ ਵਟਾਂਦਰਾ ਕੀਤਾ ।
ਜਿਲੇ ਦੇ ਸਾਬਕਾ ਪ੍ਰਧਾਨ ਜਸਮੇਲ ਸਿੰਘ ਬੌਦਲੀ ਸੀਨੀਅਰ ਲੀਡਰ ਅਕਾਲੀ ਦਲ ਉਹਨਾਂ ਦੇ ਘਰ ਗ੍ਰਹਿ ਵਿਖੇ ਰੱਖੀ ਗਈ ਪਰੈਸਕੰਫਰੈਸ ਹਲਕਾ ਇੰਚਾਰਜ ਨੇ ਦੱਸਿਆ ਕਿ ਸਾਡਾ ਏਜੰਡਾ ਇਹ ہے ਕਿ ਇੱਕਜੁੱਟ ਹੋ ਕੇ ਬਹੁਤ ਮਿਹਨਤ ਨਾਲ ਇਸ ਇਲਾਕੇ ਦੇ ਵਿੱਚ ਕੰਮ ਕੀਤਾ ਸਮਰਾਲੇ ਹਲਕੇ ਦੇ ਵਿੱਚ ਰਿਜ਼ਲਟ ਬਹੁਤ ਸੋਹਣੇ ਆਏ ਤੇ ਪਾਰਟੀ ਗਰਾਸ ਰੂਟ ਤੋਂ ਤਕੜੀ ਹੋਈ ਆ ਉਸ ਸੰਬੰਧ ਦੇ ਵਿੱਚ ਅੱਜ ਮੀਟਿੰਗ ਰੱਖੀ ਗਈ ਸੀ ਓਹਨਾ ਕਿਹਾ ਜੇਕਰ ਗੱਲ ਕਰੀਏ ਪੂਰੇ ਖੰਨੇ ਜਿਲ੍ਹੇ ਦੇ ਵਿੱਚ 3 ज़ਿਲ੍ਹਾ ਪਰਿਸ਼ਦ ਦੀਆਂ ਸੀਟਾ ਇਸ ਖੰਨੇ ਜਿਲੇ ਚੋਂ ਜਿੱਤੀਆਂ ਗਈਆਂ ਨੇ ਤੇ 9 ਬਲਾਕ ਸੰਮਤੀਆਂ ਪਾਇਲ ਦੇ ਵਿੱਚ 11 ਬਲਾਕ ਸੰਮਤੀਆਂ ਸਾਹਨੇਵਾਲ ਦੇ ਵਿੱਚ 5 ਬਲਾਕ ਸੰਮਤੀਆਂ ਖੰਨੇ ਦੇ ਵਿੱਚ ਤੇ 8 ਬਲਾਕ ਸੰਮਤੀਆਂ ਸਮਰਾਲਾ ਹਲਕੇ ਦੇ ਵਿੱਚ सो ਬਹੁਤ ਵਧੀਆ ਪ੍ਰਦਰਸ਼ਨ ਰਿਹਾ te ਵਰਕਰਾਂ ਦੇ ਵਿੱਚ ਭਾਰੀ ਉਤਸਾਹ ਆ te ਜੇ ਮੈਂ ਕਹਾਂ ਗਰਾਸ ਰੂਟ ਦੇ ਉੱਤੇ ਕਿਉਂਕਿ ਜਦੋਂ ਤੁਸੀਂ ਇਕੱਠੇ ਹੋ ਕੇ ਟੀਮ ਦੇ ਤੌਰ ਤੇ ਤੁਰਦੇ ਹੋ ਸਾਰੇ ਰਲ ਮਿਲ ਕੇ ਆਪਣੇ ਵਿਤਕਰੇ ਭੁਲਾ ਕੇ ਕੰਮ ਕਰਦੇ ਹੋ ਤਾਂ ਰਿਜ਼ਲਟ ਬੜੇ ਚੰਗੇ ਆਉਂਦੇ ਸੋ ਉਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਸਾਰਿਆਂ ਨੇ ਜ਼ੋਰ ਮਾਰਿਆ ਅਤੇ ਜਿਹੜੀ ਇਹ ਜਿੱਤ ਆ ਇਹ ਸਾਰੇ ਸਾਡੇ ਵਰਕਰ ਤੇ ਲੀਡਰ ਸਾਹਿਬਾਨਾਂ ਦੇ ਸਿਰ ਤੇ ਜਾਂਦੀ ਹ ਕਿਉਂਕਿ ਉਹਨਾਂ ਦੀ ਦਿਨ ਰਾਤ ਮਿਹਨਤ ਨੇ ਅਕਾਲੀ ਦਲ ਨੂੰ ਗ੍ਰਾਸ ਰੂਟ ਤੋਂ ਤਕੜਾ ਕੀਤਾ। ਇਸ ਗੱਲ ਦੇ ਤਾਂ ਸੰਕੇਤ ਨੇ ਲੋਕ ਖੇਤਰੀ ਪਾਰਟੀ ਨੂੰ ਚਾਹੁੰਦੇ ਨੇ ਲੋਕ ਚਾਹੁੰਦੇ ਨੇ ਵੀ ਪੰਜਾਬ ਦੀ ਗੱਲ ਪੰਜਾਬੀਅਤ ਦੀ ਗੱਲ ਹੋਵੇ ਜਿਹੜੀਆਂ ਬਾਹਰਲੀਆਂ ਸੂਬਿਆਂ ਤੋਂ ਸਰਕਾਰਾਂ ਚੱਲਦੀਆਂ ਨੇ ਜਾਂ ਸੈਂਟਰ ਤੋਂ ਚਲਦੀਆਂ ਨੇ ਲੋਕਾਂ ਨੇ ਅੰਦਾਜ਼ਾ ਲਾ ਲਿਆ ਹੁਣ ਕਿ ਗੱਲਾਂ ਕੋਈ ਕਰਦਾ ਪਰ ਜੇ ਕੋਈ ਪੰਜਾਬ ਦੀ ਗੱਲ ਕਰ ਸਕਦਾ ਤਾਂ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਕਰ ਸਕਦੀ ਆ ਇਸੇ ਕਰਕੇ ਸਮੁੱਚੇ ਪੰਜਾਬ ਦੇ ਵਿੱਚ ਬਹੁਤ ਵਧੀਆ ਹੁਲਾਰਾ ਵੀ ਮਿਲਿਆ ਅਤੇ ਜਿਹੜੀ ਮੌਜੂਦਾ ਸਰਕਾਰ ਆ ਇਸ ਦਾ ਵੀ ਇਹ ਗੱਲ ਤੇ ਧਿਆਨ ਰਿਹਾ ਵੀ ਅਸੀਂ ਕਿਸੇ ਨਾ ਕਿਸੇ ਤਰੀਕੇ ਅਕਾਲੀ ਦਲ ਨੂੰ ਡੀ ਗਰੇਡ ਕਰੀਏ ਅਕਾਲੀ ਦਲ ਤੇ ਵੱਧ ਤੋਂ ਵੱਧ ਕੈਂਡੀਡੇਟਾਂ ਦੇ ਕਾਗਜ ਰਜ਼ੈਕਟ ਕਰੀਏ ਉਹਨਾ ਕਿਹਾ ਕਿ ਪੰਜਾਬੀ ਕੌਮ ਆ ਜਿੰਨਾ ਦੱਬੋਗੇ ਉਨਾ ਵੱਧ ਉਭਰੂਗੀ। ਸੋ ਮੈਂ ਸਮੂਹ ਵਰਕਰ ਸਾਹਿਬਾਨਾਂ ਦਾ ਪੰਜਾਬ ਦੇ ਵਿੱਚ ਜਿੰਨੇ ਵੀ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਨੇ te ਖਾਸ ਕਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਿਉਂਕਿ ਦਿਨ ਰਾਤ ਮਿਹਨਤ ਕਰ ਰਹੇ ਨੇ te ਪਾਰਟੀ ਦੇ ਗਰਾਫ ਨੂੰ ਜੇ ਅੱਜ ਉੱਠਿਆ te ਜੇ ਵਰਕਰ ਅੱਜ ਮਹਿਸੂਸ ਕਰ ਰਿਹਾ ਕਿ ਜੋ 27 ਦੀ ਸਰਕਾਰ ਅਕਾਲੀ ਦਲ ਦੀ ਬਣਾਉਣੀ ਆ ਤਾਂ ਉਹਨਾਂ ਦੇ ਮੋਢਿਆਂ ਦੀ ਬਣ ਸਕਦੀ ਸੀ te ਅੱਜ ਪੂਰਾ ਵਰਕਰ ਉਤਸਾਹਿਤ ਹੈ ਆਉਣ ਵਾਲੀ ਜਿਹੜੀ 27 ਦੀ ਇਲੈਕਸ਼ਨ ਆ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿੱਤ ਦਾ ਝੰਡਾ ਦਰਜ ਕਰਕੇ ਪੰਜਾਬ ਦੇ ਵਿੱਚ ਫਿਰ ਦੁਬਾਰਾ ਤੁਹਾਡੀ ਆਪਣੀ ਜਿਹੜੀ ਪੰਜਾਬ ਤੋਂ ਚੱਲਣ ਵਾਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਬਣਾਵੇਗੀ।
ਉੱਥੇ ਹੀ ਜ਼ਿਲ੍ਹੇ ਦੇ ਸਾਬਕਾ ਪ੍ਰਧਾਨ ਜਸਮੇਲ ਸਿੰਘ ਬੋਦਲੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕੁਝ ਦਿਨ ਪਹਿਲਾਂ ਹੋਈਆ ਇਲੈਕਸ਼ਨ ਵਿੱਚ ਪਾਰਟੀ ਦਾ ਗਰਾਫ ਬਹੁਤ ਉੱਚਾ ਗਿਆ ਪਾਰਟੀ ਨੇ ਬੜੀ ਤਰੱਕੀ ਕੀਤੀ ਆ। ਹਲਕਾ ਸਮਰਾਲੇ ਦੇ ਵਿੱਚ ਵੀ ਬਲਾਕ ਸੰਮਤੀ ਦੀ ਚੋਣ ਵਿੱਚ ਬਹੁਤ ਵਧੀਆ ਕਾਰਗੁਜ਼ਾਰੀ ਰਹੀ ਇਥੇ 8 ਸੀਟਾਂ ਦੀ ਜਿੱਤੇਆਂ 2 ਸੀਟਾ ਤੇ ਸਾਡੇ ਕਾਗਜ਼ ਕੈਂਸਲ ਕਰ ਦਿਤੇ ਉਹ ਵੀ ਸੀਟਾਂ ਜਿੱਤਣ ਵਾਲੀਆਂ ਸੀਗੀਆਂ । ਉਹਨਾਂ ਦੱਸਿਆ ਕਿ ਟੋਟਲ ਕਾਰਗੁਜ਼ਾਰੀ ਸਾਡੀ ਸਾਰਿਆਂ ਵਧੀ ਰਹੀ ਹੈ ਟੋਟਲ ਐਵਰੇਜ ਵੋਟਾਂ ਦੀ ਕੱਢੀਏ ਬੇਸ਼ੱਕ ਕੁਛ ਕ ਵੋਟਾਂ ਸਾਡੇ ਨਾਲੋਂ 400-500 ਸਰਕਾਰ ਦੀਆਂ ਵੱਧ ਵੋਟਾਂ ਨੇ ਪਰ ਸਾਡੇ 2 ਜਿਹੜੇ ਖਾਲੀ ਰਹਿ ਗਏ ਉਹਨਾਂ ਦੀ ਐਵਰੇਜ ਕੱਢ ਕੇ ਲਾਈਏ ਤਾਂ ਆਮ ਆਦਮੀ ਪਾਰਟੀ ਸਾਡੇ ਨਾਲੋਂ ਪਿੱਛੇ ਰਹਿ ਗਈ ਤੇ ਅਕਾਲੀ ਦਲ ਦੀਆਂ ਵੋਟਾਂ ਸਾਰਿਆਂ ਦੀ ਐਵਰੇਜ ਸਭ ਤੋਂ ਵੱਧ ਨਿਕਲ ਰਹੀ ਹੈ। ਉਹਨਾਂ ਕਿਹਾ ਇਹ ਅਕਾਲੀ ਦਲ ਦੀ ਬਹੁਤ ਵਧੀਆ ਕਾਰਗੁਜ਼ਾਰੀ ਹੈ। ਮੈਂ ਸਮੂਹ ਵੋਟਰਾਂ ਦਾ ਸਪੋਰਟਰਾਂ ਦਾ ਲੀਡਰ ਸਾਹਿਬਾਨਾ ਦਾ ਖਾਸ ਕਰਕੇ ਜੋ ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰ ਮੈਦਾਨ ਚ ਉਤਾਰ ਰਹੇ ਸੀ ਸਾਡੀ ਬੇਨਤੀ ਪ੍ਰਵਾਨ ਕਰਕੇ ਜਾਂ ਪਾਰਟੀ ਦਾ ਹੁਕਮ ਮੰਨ ਕੇ ਚੋਣਾਂ ਲੜੀਆਂ ਨੇ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਅਤੇ ਗੁਰੂ ਮਹਾਰਾਜ ਦਾ ਬਹੁਤ ਸ਼ੁਕਰਾਨਾ ਕਰਦਾ ਜਿਹਨਾਂ ਕਿਰਪਾ ਕੀਤੀ ਪਾਰਟੀ ਤੇ ਮਿਹਰ ਭਰਿਆ ਹੱਥ ਰੱਖਿਆ ।
27 ਦੀ ਇਲੈਕਸ਼ਨ ਸ਼੍ਰੋਮਣੀ ਅਕਾਲੀ ਦਲ ਪੂਰੀ ਬਹੁਮਤ ਨਾਲ ਜਿੱਤੂਗਾ ਇੱਥੇ ਅਕਾਲੀ ਦਲ ਦੀ ਨਰੋਲ ਸਰਕਾਰ ਬਣੇਗੀ ਸਰਦਾਰ ਸੁਖਬੀਰ ਸਿੰਘ ਬਾਦਲ ਜਿਹਨਾ ਨੇ ਕਈ ਕਾਰਜ ਇਹੋ ਜਿਹੇ ਕੀਤੇ ਨੇ ਔਖੇ ਸਮੇਂ ਜਿਹਨਾਂ ਦੀ ਪਰਖ ਦੀ ਘੜੀ ਸੀਗੀ ਸਾਰੀਆਂ ਪਾਰਟੀਆਂ ਸਾਰੇ ਪਾਰਟੀ ਪ੍ਰਧਾਨਾਂ ਦੇ ਵਰਕਰਾਂ ਦੀਆਂ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਾਂ ਹੜਾਂ ਵਾਲੀ ਗੱਲ ਹੋਈ ਚਾਹੇ ਲੈਂਡ ਇਕੂਏਸ਼ਨ ਦੀ ਗੱਲ ਹੋਈ ਜਿਹੜੀ ਰਿਕੁਾਇਰ ਕਰ ਰਹੇ ਸੀਗੇ ਜਾਂ ਆਪਣੇ ਜਿਮੀਨੀ ਚੋਣ ਆਈ ਉੱਥੇ ਸੁਖਬੀਰ ਸਿੰਘ ਬਾਦਲ ਦੀ ਐਡੀ ਵਧੀਆ ਕਾਰਗੁਜ਼ਾਰੀ ਰਹੀ ਆ ਲੋਕਾ ਦਾ ਮੂੰਹ ਕਾਂਗਰਸ ਤੋਂ ਭੰਗ ਹੋ ਗਿਆ ਆਪ ਤੋ ਭੰਗ ਹੋ ਗਏ ਜੋ ਕਿਸੇ ਕਾਰਨ ਲੋਕਾਂ ਚ ਨਿਰਾਸ਼ਤਾ ਪਾਈ ਜਾ ਰਹੀ ਸੀ ਅਕਾਲੀ ਦਲ ਦੇ ਖਿਲਾਫ ਪ੍ਰਚਾਰ ਕਰ ਕੇ ਮੁੜ ਕੇ ਲੋਕ ਪੰਥਕ ਪਾਰਟੀ ਅਕਾਲੀ ਦਲ ਦੇ ਨਾਲ ਖੜ ਚੁੱਕੇ ਨੇ ਹਰ ਇੱਕ ਹਲਕੇ ਦੇ ਜੋ ਹਲਕਾ ਇੰਚਾਰਜ ਦੀ ਕਾਰਗੁਜਾਰੀ ਤੇ ਲੋਕਾਂ ਨੇ ਇੱਥੇ ਮੋਹਰ ਲਾਈ ਹੈ । ਆਉਣ ਵਾਲੇ ਸਮੇਂ 27 ਦੇ ਵਿੱਚ ਨਿਰੋਲ ਅਕਾਲੀ ਦਲ ਦੀ ਸਰਕਾਰ ਬਣੇਗੀ ।
ਜਸਮੇਲ ਬੋਂਦਲੀ ਸਾਬਕਾ ਜ਼ਿਲ੍ਹਾ ਪ੍ਰਧਾਨ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RBRohit Bansal
FollowDec 23, 2025 12:16:030
Report
RBRohit Bansal
FollowDec 23, 2025 12:04:140
Report
NLNitin Luthra
FollowDec 23, 2025 11:57:520
Report
TBTarsem Bhardwaj
FollowDec 23, 2025 11:55:500
Report
RKRAMAN KHOSLA
FollowDec 23, 2025 11:55:040
Report
DVDEVENDER VERMA
FollowDec 23, 2025 11:52:050
Report
VBVIJAY BHARDWAJ
FollowDec 23, 2025 11:24:330
Report
ASARVINDER SINGH
FollowDec 23, 2025 11:23:010
Report
NSNavdeep Singh
FollowDec 23, 2025 11:19:440
Report
RBRohit Bansal
FollowDec 23, 2025 11:15:180
Report
BSBHARAT SHARMA
FollowDec 23, 2025 11:04:270
Report
RBRohit Bansal
FollowDec 23, 2025 10:53:250
Report
GPGYAN PRAKASH
FollowDec 23, 2025 10:52:230
Report
KSKapil sharma
FollowDec 23, 2025 10:45:150
Report