Back
अमृतसर में नशा तस्करों के कब्जे से 798 ग्राम मेफेड्रामाइन समेत दो गिरफ्तार
BSBHARAT SHARMA
Dec 23, 2025 11:04:27
Ludhiana, Punjab
ਪ੍ਰੈਸ ਨੋਟ
ਥਾਣਾ ਮਜੀਠਾ ਪੁਲਿਸ ਵੱਲੋਂ 798 ਗ੍ਰਾਮ ਆਈਸ ਡਰੱਗ (ਮੇਥਾਮਫੇਟਾਮਾਈਨ) ਸਮੇਤ 02 ਦੋਸ਼ੀ ਗ੍ਰਿਫ਼ਤਾਰ
ਮਾਣਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਅਤੇ ਮਾਣਯੋਗ ਡੀ.ਜੀ.ਪੀ. ਪੰਜਾਬ ਜੀ ਦੀਆਂ ਹਦਾਇਤਾਂ ਅਨੁਸਾਰ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ
ਇੱਦੇ ਕੜੀ ਤਹਿਤ ਸ਼੍ਰੀ ਸੁਹੇਲ ਮੀਰ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਜੀ ਅਤੇ ਸ਼੍ਰੀ ਇੰਦਰਜੀਤ ਸਿੰਘ, ਡੀ.ਐਸ.ਪੀ. ਮਜੀਠਾ ਜੀ ਦੀ ਅਗਵਾਈ ਹੇਠ ਥਾਣਾ ਮਜੀਠਾ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਦੋ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ
ਗ੍ਰਿਫ਼ਤਾਰ ਦੋਸ਼ੀ:
1. ਭੁਪਿੰਦਰ ਸਿੰਘ ਉਰਫ਼ ਭਿੰਦਰ ਪੁੱਤਰ ਜਗੀਰ ਸਿੰਘ
2. ਸੁਖਰਾਜ ਸਿੰਘ ਉਰਫ਼ ਸੁੱਖ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਸ਼ਹੂਰ ਕਲਾਂ, ਥਾਣਾ ਕਲਾਨੌਰ, ਜ਼ਿਲ੍ਹਾ ਗੁਰਦਾਸਪੁਰ
ਕੁੱਲ ਬਰਾਮਦਗੀ:
1. 798 ਗ੍ਰਾਮ ਆਈਸ ਡਰੱਗ (ਮੇਥਾਮਫੇਟਾਮਾਈਨ)
2. ਇੱਕ ਮੋਟਰਸਾਈਕਲ
ਥਾਣਾ ਮਜੀਠਾ ਦੀ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਪਿੰਡ ਨਾਗ ਕਲਾਂ ਦੇ ਇਲਾਕੇ ਵਿੱਚ ਮੌਜੂਦ ਸੀ ਕਿ ਇੱਕ ਮੋਟਰਸਾਈਕਲ ਆਉਂਦਾ ਦਿਖਾਈ ਦਿੱਤਾ। ਸ਼ੱ਼ਕ ਦੇ ਆਧਾਰ ’ਤੇ ਮੋਟਰਸਾਈਕਲ ਨੂੰ ਰੋਕ ਕੇ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਮੋਟਰਸਾਈਕਲ ਸਵਾਰ ਉਕਤ ਦੋਸ਼ੀਆਂ ਕੋਲੋਂ 798 ਗ੍ਰਾਮ ਆਈਸ ਡਰੱਗ (ਮੇਥਾਮਫੇਟਾਮਾਈਨ) ਬਰਾਮਦ ਹੋਈ
ਇਸ ਸਬੰਧੀ ਥਾਣਾ ਮਜੀਠਾ ਵਿਖੇ ਮੁਕੱਦਮਾ ਨੰਬਰ 167 ਮਿਤੀ 22-12-2025 ਅਧੀਨ ਜੁਰਮ 21/61/85 ਐਨ.ਡੀ.ਪੀ.ਐਸ. ਐਕਟ ਤਹਿਤ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ
ਗ੍ਰਿਫ਼ਤਾਰ ਦੋਸ਼ੀਆਂ ਦੇ ਫਾਰਵਰਡ ਅਤੇ ਬੈਕਵਰਡ ਲਿੰਕਾਂ ਨੂੰ ਗਹਿਰਾਈ ਨਾਲ ਖੰਗਾਲਿਆ ਜਾ ਰਿਹਾ ਹੈ ਅਤੇ ਜੇਕਰ ਹੋਰ ਕਿਸੇ ਵਿਅਕਤੀ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਤਾਂ ਉਸ ਦੇ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
JSJagmeet Singh
FollowDec 23, 2025 12:39:130
Report
GPGYAN PRAKASH
FollowDec 23, 2025 12:25:460
Report
RBRohit Bansal
FollowDec 23, 2025 12:16:030
Report
RBRohit Bansal
FollowDec 23, 2025 12:04:140
Report
NLNitin Luthra
FollowDec 23, 2025 11:57:520
Report
TBTarsem Bhardwaj
FollowDec 23, 2025 11:55:500
Report
RKRAMAN KHOSLA
FollowDec 23, 2025 11:55:040
Report
DVDEVENDER VERMA
FollowDec 23, 2025 11:52:050
Report
VBVIJAY BHARDWAJ
FollowDec 23, 2025 11:24:330
Report
ASARVINDER SINGH
FollowDec 23, 2025 11:23:010
Report
NSNavdeep Singh
FollowDec 23, 2025 11:19:440
Report
RBRohit Bansal
FollowDec 23, 2025 11:15:180
Report
VKVarun Kaushal
FollowDec 23, 2025 10:54:070
Report
RBRohit Bansal
FollowDec 23, 2025 10:53:250
Report
