Become a News Creator

Your local stories, Your voice

Follow us on
Download App fromplay-storeapp-store
Advertisement
Back
Kapurthala144622

ਭੁਲੱਥ ਵਿਖੇ ਸਵਰਨ ਮਕੈਨੀਕਲ ਦਾ ਮਾਲਕ ਹੋਇਆ ਲੁੱਟ ਦਾ ਸ਼ਿਕਾਰ

Aug 23, 2025 07:20:18
Bholath, Punjab
ਭੁਲੱਥ 'ਚ ਸਵਰਨ ਮਕੈਨੀਕਲ ਵਰਕਸ ਦੇ ਮਾਲਕ ਪਾਸੋਂ ਲੁਟੇਰੇ 3200 ਰੁਪਏ ਨਕਦੀ ਤੇ ਹੋਰ ਸਮਾਨ ਖੋਹ ਕੇ ਫਰਾਰ ਭੁਲੱਥ, ਕਪੂਰਥਲਾ ਸਬ ਡਵੀਜਨ ਕਸਬਾ ਭੁਲੱਥ ਨਡਾਲਾ ਰੋਡ ਵਿਖੇ ਸਵਰਨ ਮਕੈਨੀਕਲ ਵਰਕਸ ਦੁਕਾਨ ਦੇ ਮਾਲਕ ਸਵਰਨ ਸਿੰਘ ਮੁਬਾਰਕਪੁਰ ਬਾਉਲੀ ਪਾਸੋਂ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ 3200 ਰੁਪਏ ਨਕਦੀ,ਪੈਨ ਕਾਰਡ ਡਰਾਈਵਿੰਗ ਲਾਇਸੰਸ, ਆਰ ਸੀ ਤੇ ਦੋ ਏ ਟੀ ਐਮ ਕਾਰਡ ਖੋਹ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਸਵਰਨ ਸਿੰਘ ਮੁਬਾਰਕਪੁਰ ਬਾਉਲੀ ਨੇ ਜਾਣਕਾਰੀ ਨੂੰ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਤੋਂ ਆਪਣੇ ਪਿੰਡ ਮੁਬਾਰਕਪੁਰ ਬਾਉਲੀ ਨੂੰ ਸ਼ਾਮ ਦੇ ਵਕਤ ਜਾ ਰਿਹਾ ਸੀ, ਜਦੋਂ ਉਹ ਬੇ
13
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
VBVIJAY BHARDWAJ
Aug 23, 2025 08:16:56
Bilaspur, Chhattisgarh:
स्टोरी आईडिया अप्रूव्ड बाय- ज़ी पीएचएच असाइनमेंट. स्लग- एम्स अस्पताल बिलासपुर में MBBS सीट हड़पने की नाकाम कोशिश आयी सामने, बिहार की युवती अंकिता भारती द्वारा जाली प्रोविजनल अलॉटमेंट लेटर एवं स्कोर कार्ड तैयार कर प्रवेश पाने की करी कोशिश तो कुलसचिव एम्स की शिकायत पर सदर थाने में भारतीय न्याय संहिता की धारा 318(4) के तहत मामला दर्ज कर जांच में जुटी पुलिस. रिपोर्ट- विजय भारद्वाज टॉप- बिलासपुर, हिमाचल प्रदेश. एंकर- एम्स अस्पताल बिलासपुर में एमबीबीएस बैच 2025 की पहली काऊंसलिंग के दौरान एक चौंका देने वाला मामला तब सामने आया जब दस्तावेजों की जांच के दौरान एक महिला अभ्यर्थी द्वारा फर्जी दस्तावेज पेश कर दिए गए। वहीं मामले का खुलासा होते ही एम्स प्रशासन ने इसे गंभीरता से लेते हुए सदर थाना बिलासपुर में शिकायत दर्ज करवाई है। बता दें कि इस महिला अभ्यार्थी की पहचान बिहार राज्य के लखीसराय जिला के कुशवाहा मार्कीट निवासी अंकिता भारती के रूप में हुई है। वहीं अंकिता अपने दस्तावेज सत्यापन के लिए एम्स बिलासपुर पहुंची थी मगर जब दस्तावेजों की गहराई से जांच-पड़ताल की गई तो पूरा मामला उजागर हो गया. वहीं काऊंसलिंग के दौरान जब समिति ने अंकिता के दस्तावेजों का मिलान मेडिकल काउंसलिंग कमेटी की ओर से जारी 100 छात्रों की चयन सूची से किया तो उसका नाम सूची में नहीं मिला, जिससे कमेटी को शक हो गया। वहीं जांच के दौरान जब उससे नीट-यूजी रैंक की पुष्टि हेतु लॉगिन आईडी और पासवर्ड मांगा तो आना कानी करने लगी, जिसके बाद काऊंसलिंग कमेटी ने स्कोर कार्ड मांगा तो उसने एक बेहद धुंधला स्कोर कार्ड दिया और मोबाइल से लिए गए स्क्रीनशॉट भी दिखाए, जिसमें उसका पर्सेंटाइल 84 और अंक 590 दर्शाए गए थे। वहीं जब कमेटी ने इस जानकारी की तुलना अन्य अभ्यर्थियों के विवरण से की तो गड़बड़ी सामने आने लगी और जब अधिकारिक वैबसाइट से उसका वास्तविक स्कोर कार्ड निकाला गया तो उसमें उसके अंक केवल 30 पाए गए जिसकी ऑल इंडिया रैंक 20 लाख थी, जिससे साफ हो गया कि काऊंसलिंग में प्रस्तुत किए गए दस्तावेज फर्जी हैं। वहीं कुलसचिव एम्स बिलासपुर द्वारा सदर थाना बिलासपुर में इसकी शिकायत दर्ज करवाई गई, जिसके बाद पुलिस ने अंकिता भारती के खिलाफ भारतीय न्याय संहिता की धारा 318(4) के तहत एफआईआर दर्ज कर ली है। इस बात की जानकारी देते हुए डीएसपी बिलासपुर मनीष चौधरी ने कहा कि एम्स अस्पताल बिलासपुर में एमबीबीएस बैच प्रवेश में एक महिला अभ्यार्थी द्वारा फर्जी दस्तावेज पेश करने का मामला सामने आया है और एम्स प्रबंधन द्वारा पूछताछ में उसने कबूल किया कि उसने रैंक कार्ड और प्रोविजनल अलॉटमैंट लेटर में हेराफेरी की है। साथ ही उन्होंने कहा कि बिलासपुर पुलिस मामले की गहनता से जांच कर रही है और इस फर्जीवाड़े में अगर अन्य लोग शामिल हैं तो उन्हें भी जल्द पकड़ा जाएगा ताकि फर्जी दस्तावेज बनाने के इस नेटवर्क का पर्दाफाश हो सके. बाइट- मनीष चौधरी, डीएसपी बिलासपुर.
14
comment0
Report
MTManish Thakur
Aug 23, 2025 07:49:36
Kullu, Himachal Pradesh:
हिमाचल प्रदेश के जिला कुल्लू की लगघाटी क्षेत्र में भारी बारिश ने जनजीवन अस्त-व्यस्त कर दिया है। लग घाटी की ग्राम पंचायत मानगढ़ और जकड़ेल गांव में सड़कों को भारी नुकसान पहुंचा है। इस बरसात से नागूझौड़–दोघरी–समाणां सड़क बुरी तरह क्षतिग्रस्त हो गई है। ऐसे में अब हालात यह हैं कि ग्रामीणों को अपने वाहनों को सड़क तक लाने के लिए भी मशक्कत करनी पड़ रही है। ऐसे में लगघाटी के रहने वाले आतू राम निवासी जकड़ेल ग्राम पंचायत मानगढ़ की गाड़ी भी फंस गई थी। जब इस सड़क की हालत को ठीक करने के लिए कोई भी आगे नहीं आया। तो उन्हें मजबूरी में तार स्पेन के माध्यम से अपनी गाड़ी वहां से बाहर निकालनी पड़ी। जिसका वीडियो सोशल मीडिया में भी वायरल हो रहा है। सोशल मीडिया में लोग इस तकनीक को जुगाड़ का नाम भी दे रहे हैं। तो वहीं कुछ लोग इसे सरकार की नाकामी भी बता रहे हैं कि इतने दिन बीतने के बाद भी लग घाटी की सड़कों में कोई सुधार प्रशासन और सरकार नहीं कर पाई है। आतू राम ने समाणा सड़क से अपनी गाड़ी को तार स्पेन के माध्यम से ही अपने गांव वासियों की मदद से सुरक्षित निकाल लिया। लग घाटी के स्थानीय लोगों का कहना है कि सड़कें टूटने से घाटी में आवाजाही बुरी तरह प्रभावित हो गई है और सामान्य जीवन पूरी तरह पटरी से उतर चुका है। यहां पर पैदल रास्ते भी टूट गए हैं और कई गांव तक जाने के लिए भी कोई विकल्प नहीं बचा है। ऐसे में सरकार और प्रशासन को चाहिए कि वह सड़क के मरम्मत का कार्य जल्द शुरू करें। ताकि लग घाटी के सभी पंचायत में वाहनों के माध्यम से लोगों का आना-जाना आसान हो सके।
14
comment0
Report
KBKulbir Beera
Aug 23, 2025 07:47:30
Bathinda, Punjab:
ਬਠਿੰਡਾ ਪੁਲਿਸ ਨੇ ਕੀਤਾ ਦੋ ਲੋਕਾਂ ਦਾ ਇਨਕਾਊਂਟਰ ਪਿਛਲੇ ਦਿਨੀ ਬਾਜ਼ਾਰ ਵਿੱਚ ਜਾ ਰਹੀਆਂ ਔਰਤਾਂ ਦਾ ਪਰਸ ਖੋਹ ਕੇ ਭੱਜਣ ਵਾਲੇ ਲੁਟੇਰਿਆਂ ਦਾ ਪੁਲਿਸ ਨੇ ਕੀਤਾ ਇਨਕਾਊਂਟਰ ਪੁਲਿਸ ਵੱਲੋਂ ਲੁਟੇਰਿਆਂ ਦਾ ਕੀਤਾ ਜਾ ਰਿਹਾ ਸੀ ਪਿੱਛਾ ਲੁਟੇਰਿਆਂ ਵੱਲੋਂ ਕੀਤੇ ਗਏ ਹਵਾਈ ਫਾਇਰ ਪੁਲਿਸ ਵੱਲੋਂ ਜਵਾਬ ਵੀ ਕਾਰਵਾਈ ਕਰਦੇ ਹੋਏ ਚਲਾਈ ਗਈ ਗੋਲੀ ਇੱਕ ਲੁਟੋਰੇ ਦੇ ਲੱਤ ਵਿੱਚ ਲੱਗੀ ਗੋਲੀ ਘਟਨਾ ਦਾ ਪਤਾ ਚੱਲਦੇ ਹੀ ਮੌਕੇ ਤੇ ਪਹੁੰਚੇ ਪੁਲਿਸ ਦੇ ਸੀਨੀਅਰ ਅਧਿਕਾਰੀ ਫੋਰੈਂਸਿਕ ਟੀਮ ਵੱਲੋਂ ਘਟਨਾ ਸਥਾਨ ਦਾ ਲਿਆ ਜਾ ਰਿਹਾ ਜਾਇਜ਼ਾ ਐਸਐਸਪੀ ਬਠਿੰਡਾ ਨੇ ਜੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਾਰੀ ਵਾਰਦਾਤ ਬਾਰੇ ਦੱਸਿਆ ਉਹਨਾਂ ਕਿਹਾ ਕਿ ਇਹਨਾਂ ਮੁਲਜ਼ਮਾਂ ਦੇ ਉੱਪਰ ਪਹਿਲਾਂ ਵੀ ਕੇਸ ਦਰਜ ਹਨ 19 ਅਗਸਤ ਨੂੰ ਇਹਨਾਂ ਵੱਲੋਂ ਦੋ ਔਰਤਾਂ ਦੀ ਸਨੈਚਿੰਗ ਕੀਤੀ ਗਈ ਸੀ ਜਿਸ ਦੌਰਾਨ ਇੱਕ ਔਰਤ ਦੇ ਸਿਰ ਵਿੱਚ ਗੰਭੀਰ ਸੱਟ ਵੀ ਲੱਗੀ ਜਿਸ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਹੋਇਆ ਹੈ ਜੋ ਸੀਰੀਅਸ ਕੰਡੀਸ਼ਨ ਵਿੱਚ ਹੈ ਇਹਨਾਂ ਮੁਲਜ਼ਮਾਂ ਦੀ ਸੀਸੀਟੀਵੀ ਫੁਟੇਜ ਵੀ ਲਈ ਗਈ ਜਿਸ ਤੋਂ ਬਾਅਦ ਮਾਮਲਾ ਦਰਜ ਕਰਕੇ ਇਹਨਾਂ ਦਾ ਪਿੱਛਾ ਕੀਤਾ ਜਾ ਰਿਹਾ ਸੀਗਾ ਅੱਜ ਇਹਨਾਂ ਵੱਲੋਂ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਜਿਸ ਤੋਂ ਬਾਅਦ ਪੁਲਿਸ ਨੇ ਵੀ ਜਵਾਬੀ ਫਾਇਰਿੰਗ ਇਨਾ ਉੱਪਰ ਕੀਤੀ ਜਿਸ ਦੌਰਾਨ ਮੁਲਜ਼ਮਾਂ ਵਿੱਚੋਂ ਇੱਕ ਸ਼ਖਸ ਜਖਮੀ ਹੋਇਆ ਜਿਸ ਦੇ ਪੱਟ ਉੱਪਰ ਗੋਲੀ ਲੱਗੀ ਜਿਨਾਂ ਨੂੰ ਮੌਕੇ ਤੇ ਹੀ ਫੜ ਲਿਆ ਗਿਆ ਅਤੇ ਅੱਗੇ ਦੀ ਪੁੱਛਗਿਚ ਸ਼ੁਰੂ ਕਰ ਦਿੱਤੀ ਹੈ ਬਠਿੰਡਾ ਤੋਂ ਕੁਲਬੀਰ ਬੀਰਾ ਦੀ ਰਿਪੋਰਟ
14
comment0
Report
MTManish Thakur
Aug 23, 2025 07:19:49
Kullu, Himachal Pradesh:
हिमाचल प्रदेश सरकार द्वारा कामगारों के हितों को ध्यान में रखते हुए हिमाचल प्रदेश भवन एवं अन्य निर्माण कामगार कल्याण बोर्ड के माध्यम से विभिन्न 14 योजनाओं जैसे शिक्षा सहायता चिकित्सा, विवाह, हॉस्टल सुविधा बेटी जन्म उपहार, ओल्ड ऐज पेंशन, विधवा पेंशन जैसी सुविधाओ का क्रियान्यवन किया जा रहा है। इसके साथ इन सभी 14 कल्याणकारी योजनाओं के धारकों को ई केवाईसी की प्रक्रिया समस्त जिला में की जा रही है। जिला श्रम कल्याण अधिकारी शशांक मिन्हास ने कहा कि पात्र व्यक्ति जल्द अपनी ई केवाईसी करवा ले साथ ही उन्होंने यह भी कहा कि विभाग द्वारा वित्त वर्ष 2024-25 में 15 लाख 18 हज़ार 400 रुपये की सहायता राशि प्रदान करवाई गई है। उन्होंने जानकारी देते हुए कहा कि कार्यालय में आकर या विभाग के पोर्टल के माध्यम से व्यक्ति अपने स्तर पर अपनी पहचान का सत्यापन करवा सकता है। ताकि विभाग द्वारा दी जा रही विभिन्न स्कीमों का उन्हें फायदा मिल सके। उन्होंने कहा कि पंजीकरण के लिए प्रदेश सरकार ने मात्र केवल ₹10 की फीस निर्धारित की है जो हर 3 वर्ष के बाद नवीनीकरण होगा नवीनीकरण की फीस ₹15 निर्धारित की गई है। बाइट - शशांक मिन्हास जिला श्रम कल्याण अधिकारी
14
comment0
Report
NSNitesh Saini
Aug 23, 2025 07:19:31
Sundar Nagar, Himachal Pradesh:
लोकेशन - मंडी स्लग - बालीचौकी में रात को भरभरा कर गिर गया दो लोगों का 30 कमरों का मकान मकान गिरने का लाइव वीडियो भी आया सामने प्रशासन ने पहले ही खाली करवा दिया था इस घर को और साथ लगते अन्य घरों को बुधवार को ही जमीन धंसने के कारण खतरे की जद में आ गए थे यह सभी मकान यहां पर खाली करवाए गए हैं 19 घर, यह सभी हैं गिरने की कगार पर 2023 में भी यहां जमीन धंसने के कारण काफी घर हुए थे क्षतिग्रस्त इस बार फिर से यहां शुरू हुआ जमीन धंसने का सिलसिला एंकर - बालीचौकी उपमंडल के मुख्य बाजार में बीती रात को दो लोगों का 30 कमरों का मकान भरभरा कर जमींदोज हो गया। गणीमत यही रही कि मकान को पहले ही खाली करवा दिया गया था जिससे किसी भी तरह का कोई जानी नुकसान नहीं हुआ है। मकान गिरने का लाइव वीडियो भी सामने आया है। मिली जानकारी के अनुसार जो मकान गिरे उसमें बली राम और बीरी सिंह के मकान शामिल हैं। इन घरों में 8 दुकानें और 30 कमरे थे। यह भवन किराए पर दिए हुए थे और किराएदार यहां रहते थे। बुधवार को यहां जमीन धंसने का सिलसिला शुरू हुआ जिसके कारण 13 घरों में बड़ी बड़ी दरारें आ गई। प्रशासन ने मौके पर पहुंचकर खतरे को भांपते हुए इन भवनों को खाली करवा दिया था। इन भवनों में 60 से अधिक परिवार रहते और 40 से अधिक दुकानदार अपनी दुकानदारी करते थे जो अब दूसरे स्थानों पर और प्रशासन की तरफ से बनाए गए राहत शिविरों में शरण लिए हुए हैं। घरों से कुछ सामान को निकाल लिया गया है जबकि कुछ सामान अभी भी इनके अंदर ही है और उसे निकालना संभव नहीं है। जमीन धंसने के कारण बालीचौकी, शारश, खलाओ और रही के लिए जाने वाले रास्ते भी ध्वस्त हो गए हैं। बच्चों को भी स्कूल आने-जाने के लिए रास्ता नहीं रहा है। एसडीएम बालीचौकी देवी चंद ने बताया कि हादसे में किसी भी तरह का कोई जानी नुकसान नहीं हुआ है। प्रभावितों को प्रशासन की तरफ से हरसंभव मदद पहुंचाई जा रही है। वर्ष 2023 से शुरू हुआ है यहां जमीन धंसने का सिलसिला बता दें कि यहां वर्ष 2023 में जमीन धंसने का सिलसिला शुरू हुआ है। उस वक्त भी बालीचौकी में नाग मंदिर के पास पहाड़ धंसने के कारण 6 भवन तवाह हो गए थे। यह पूरा एक किलोमीटर की ढलान है जो लगातार धंस्ती जा रही है। पहाड़ की ढलान तीखी है जबकि चटान कच्ची व भूर भूरी हैं। इस पुरे इलाके का भुगर्भीय अध्ययन किया जाना जरूरी है।
11
comment0
Report
MSManish Shanker
Aug 23, 2025 07:16:29
Sahibzada Ajit Singh Nagar, Punjab:
Manish Shanker Mohali मोहाली की थाना लालड़ू पुलिस को मिली पड़ी सफलता कमर्शियल क्वांटिटी में अफीम सहित दो झारखंड निवासी काबू। गिरफ्तार किए गए आरोपियों पर झारखंड समेत कई राज्यों में है नशा तस्करी के मुकदमे दर्ज। आरोपियों को अदालत में पेश कर लिया पुलिस ने दो दिन का रिमांड। 5 किलो अफीम हुई बरामद। Shorts of SSP office Byte-SP D Saurav Jindal
10
comment0
Report
NSNaresh Sethi
Aug 23, 2025 07:02:10
Faridkot, Punjab:
ਐਂਕਰ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਗਈਆਂ ਜਿਸ ਦਾ ਕਿ ਚੌਥਾ ਸੀਜਨ 2025 ਸ਼ੁਰੂ ਹੋ ਗਿਆ ਹੈ ਜਿਸ ਦੀ ਟਾਰਚ ਰਿਲੇਅ  ਵੱਖ ਵੱਖ ਜਿਲਿਆਂ ਦੇ ਵਿੱਚ ਗੁਜਰ ਰਹੀ ਹੈ ਅਤੇ ਇਹ ਹੁਣ ਫਰੀਦਕੋਟ ਦੇ ਵਿੱਚ ਪਹੁੰਚੀ  ਫਰੀਦਕੋਟ ਪਹੁੰਚਣ ਤੇ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੱਲੋਂ ਸਵਾਗਤ ਕੀਤਾ ਗਿਆ ਅਤੇ ਫਰੀਦਕੋਟ ਦੇ ਨਹਿਰੂ ਸਟੇਡੀਅਮ ਦੇ ਵਿੱਚ ਇੱਕ ਸਮਾਗਮ ਰੱਖਿਆ ਗਿਆ ਅਤੇ ਖਿਡਾਰੀਆਂ ਨੂੰ ਇਸ ਹੋਣ ਵਾਲਿਆ ਖੇਡਾਂ ਬਾਰੇ ਜਾਣੂ ਕਰਵਾਇਆ ਗਿਆ ਜਿਸ ਵਿੱਚ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸੇਖੋ ਅਤੇ ਹਕਲਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ। ਵ/ਓ- ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ  ਅਤੇ  ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਪਰਾਲਾ ਕੀਤਾ ਗਿਆ ਹੈ ਪੰਜਾਬ ਦੇ ਵਿੱਚੋਂ ਜੋ ਜਵਾਨੀ ਨਸ਼ੇ ਦੇ ਦਲਦਲ ਜਾ ਰਹੀ ਹ ਉਸ ਨੂੰ ਕੱਢਣ ਲਈ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕੀਤੀ ਗਈ ਜੋ ਕਿ ਲਗਾਤਾਰ ਹਰ ਸਾਲ ਕਰਾਈਆਂ ਜਾਂਦੀਆਂ ਹਨ ਅਤੇ ਇਸ ਵਾਰ ਚੌਥਾ ਸੀਜਨ ਜਿਸ ਦੀ ਕਿ ਸ਼ੁਰੂਆਤ ਹੋ ਚੁੱਕੀ ਹੈ। ਅਤੇ ਮਾਨ ਸਕਾਰ ਦਾ ਸੁਪਨਾ ਹੈ ਕਿ ਇਸ ਖੇਡਾਂ ਦੇ ਜਰੀਏ ਚੰਗੇ ਪਲੇਅਰ ਪੰਜਾਬ ਦੇ ਵਿੱਚੋਂ ਪੈਦਾ ਹੋਣ ਅਤੇ ਦੇਸ਼ ਦਾ ਨਾਂ ਰੋਸ਼ਨ ਕਰਨ ਬਈਟ ਵਿਧਾਇਕ ਗੁਰਦਿੱਤ ਸਿੰਘ ਫਰੀਦਕੋਟ ਵਿਧਾਇਕ ਅਮੋਲਕ ਸਿੰਘ ਹਲਕਾ ਜੈਤੋ ਵੀ ਓ ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਬਲਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਅੱਜ ਟਾਰਚ ਰਿਲੇਅ ਫਰੀਦਕੋਟ ਪਹੁੰਚੀ ਹੈ ਅਤੇ ਇਸ ਤੋਂ ਬਾਅਦ ਫਿਰੋਜਪੁਰ ਨੂੰ ਰਵਾਨਾ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਰਾਜ ਪੱਧਰੀ ਸਮਾਗਮ  ਹੁਸ਼ਿਆਰਪੁਰ ਦੇ ਵਿੱਚ ਹੋਏਗਾ ਜਿੱਥੇ ਇਹਨਾਂ ਖੇਡਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਅਤੇ ਇਸ ਤੋਂ ਬਾਅਦ ਇਹ ਬਲਾਕ ਪੱਧਰੀ ਖੇਡਾਂ ਕਰਾਈਆਂ ਜਾਣਗੀਆਂ ਅਤੇ ਉਸ ਤੋਂ ਬਾਅਦ ਫਿਰ  ਜਿਲਾ ਪੱਧਰੀ ਖੇਡਾਂ ਕਰਾਈਆਂ ਜਾਣਗੀਆਂ ਉਹਨਾਂ ਕਿਹਾ ਕਿ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਅਤੇ ਖਿਡਾਰੀਆਂ ਦੇ ਵਿੱਚ ਵੀ ਇਸ ਵਿੱਚ ਕਾਫੀ ਉਤਸ਼ਾਹ ਹੈ ਬਈਟ - ਬਲਜੀਤ ਸਿੰਘ ਜਿਲ੍ਹਾ ਖੇਡ ਅਫ਼ਸਰ
12
comment0
Report
GPGYAN PRAKASH
Aug 23, 2025 07:01:55
Paonta Sahib, Himachal Pradesh:
सतोन श्री रेणुका जी और कौंलावाला भूंड सैनवाला सड़क मार्गों पर टूटे पहाड़ एंकर - भारी बारिश की वजह से श्री रेणुका जी तीर्थ को जोड़ने वाली मुख्य सड़क सतोन श्री रेणुका जी सड़क आज भी बंद हो गई है। सड़क पर अम्बोन खड्ड के पास पहाड़ से भारी मात्रा में मिट्टी और मलवा आ गया है। यह मलवा सड़क के लगभग 100 मी हिस्से में फैल गया है। समीप के कुछ घरों में भी मलबा घुसने का खतरा पैदा हो गया है। जिले के पहाड़ी क्षेत्रों में बीती रात से मूसलाधार बारिश हो रही है। जिसकी वजह से क्षेत्र में जनजीवन अस्त व्यस्त हो गया है। भारी बरसात के कारण अम्बोन खड्ड में पिछली रात से ही मलवा आना शुरू हो गया था।यहां पर पुल या किसी कोई अन्य तरह की व्यवस्था नहीं है। ऐसे में यहां मलवा सीधा सड़क से होते हुए गिरी नदी की और चलता है। बताया जा रहा है कि लाखों टन मलवा सड़क की तरफ को चला है। परेशानी की बात यह है कि मलवा सतोन की तरफ रिहायशी इलाके की तरफ बढ़ रहा है। जिससे यहां कई घरों को खतरा पैदा हो गया है। हालांकि, पीडब्ल्यूडी विभाग ने मार्ग को ठीक करने के लिए मशीन भेज दी है मगर, लगातार बारिश के चलते सड़क ठीक करने के काम में भी बाधा आ रही है। वहीं दूसरी तरफ कौंला वाला भूंड वाया सैनवाला सड़क पर भी भारी भूस्खलन हुआ है। यहां मालवा आने और पहाड़ टूटने से सड़क बुरी तरह से क्षतिग्रस्त हो गई है। जिला मुख्यालय नाहन को जोड़ने वाली इस सड़क पर यातायात ठप हो गया है। इसके अलावा भी जिले भर में कई लिंक रोड बारिश के कारण मलवा आने से बंद पड़े हैं। ज्ञान प्रकाश - पांवटा साहिब
10
comment0
Report
ASAnmol Singh Warring
Aug 23, 2025 06:46:05
Sri Muktsar Sahib, Punjab:
ਸ੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹਾ ਵਿਖੇ ਵਾਲੀਬਾਲ ਖੇਡ ਰਹੇ ਨੌਵੀ ਸ੍ਰੇਣੀ ਦੇ ਬੱਚੇ ਦੀ ਖੇਡਦਿਆ ਖੇਡਦਿਆ ਹੋਈ ਮੌਤ। ਮਨਵੀਰ ਸਿੰਘ ਨਾਮ ਦੇ ਵਿਦਿਆਰਥੀ ਦੀ ਮੌਤ। ਵਾਲੀਬਾਲ ਖੇਡ ਰਿਹਾ ਮਨਵੀਰ ਅਚਾਨਕ ਡਿੱਗ ਪਿਆ, ਜਿਵੇਂ ਹੀ ਉਸਨੂੰ ਚੁੱਕ ਕੇ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰ ਅਨੁਸਾਰ ਉਸਦੀ ਮੌਤ ਹੋ ਚੁੱਕੀ ਸੀ। ਮਾਪਿਆਂ ਦਾ ਇਕਲੌਤਾ ਪੁੱਤ ਸੀ ਮਨਵੀਰ। ਸੀ ਸੀ ਟੀ ਵੀ ਆਈ ਸਾਹਮਣੇ।
11
comment0
Report
BSBHARAT SHARMA
Aug 23, 2025 05:31:46
Jalandhar, Punjab:
ਜੰਡਿਆਲਾ ਗੁਰੂ ਦੇ ਨਜ਼ਦੀਕ ਪੈਂਦੇ ਪਿੰਡ ਰਾਣਾ ਕਾਲਾ ਚ ਚੱਲੀਆਂ ਗੋਲੀਆਂ ਆਮ ਆਦਮੀ ਪਾਰਟੀ ਦੇ ਪੰਚਾਇਤ ਮੈਂਬਰ ਦੇ ਉੱਪਰ ਕੀਤਾ ਗਿਆ ਹਮਲਾ ਨਸ਼ਾ ਤਸਕਰਾਂ ਵੱਲੋਂ ਪੰਚਾਇਤ ਮੈਂਬਰ ਦੇ ਉੱਪਰ ਤੇ ਤੇਜਧਾਰ ਹਥਿਆਰਾਂ ਦੇ ਨਾਲ ਕੀਤੇ ਗਏ ਵਾਰ ਅਤੇ ਚਲਾਈਆਂ ਗਈਆਂ ਗੋਲੀਆਂ ਇੱਕ ਨੌਜਵਾਨ ਦੇ ਮੋਢੇ ਦੇ ਉੱਪਰੋਂ ਛੂ ਕੇ ਲੰਘੀ ਗੋਲੀ ਐਂਕਰ ਜੰਡਿਆਲਾ ਗੁਰੂ ਦੇ ਨਜ਼ਦੀਕ ਪੈਂਦਾ ਪਿੰਡ ਰਾਣਾ ਕਾਲਾ ਚ ਨਸ਼ਾ ਤਸਕਰਾਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਆਮ ਆਦਮੀ ਪਾਰਟੀ ਦੇ ਮੈਂਬਰ ਦੇ ਉੱਪਰ ਕੀਤਾ ਗਿਆ ਤੇਜ ਧਾਰਾ ਹਥਿਆਰਾਂ ਦੇ ਨਾਲ ਹਮਲਾ ਆਮ ਆਦਮੀ ਪਾਰਟੀ ਦੇ ਮੈਂਬਰ ਦਾ ਕਹਿਣਾ ਹੈ ਕਿ ਅਸੀਂ ਨਸ਼ਾ ਤਸਕਰਾਂ ਨੂੰ ਜਦ ਨਸ਼ਾ ਵੇਚਣ ਤੋਂ ਮਨਾ ਕੀਤਾ ਤਾਂ ਉਹਨਾਂ ਵੱਲੋਂ ਕੁਝ ਗੁੰਡਾ ਅਨਸਰਾਂ ਨੂੰ ਲਿਆ ਕੇ ਸਾਡੇ ਉੱਪਰ ਹਮਲਾ ਕਰ ਦਿੱਤਾ ਗਿਆ ਦਾਤਰ ਅਤੇ ਕਿਰਪਾਨਾ ਨਾਲ ਹਮਲਾ ਕੀਤਾ ਕੁਝ ਨੌਜਵਾਨਾਂ ਵੱਲੋਂ ਉੱਥੇ ਗੋਲੀਆਂ ਵੀ ਚਲਾਈਆਂ ਗਈਆਂ ਜੌ ਕਿ ਇੱਕ ਨੌਜਵਾਨ ਦੇ ਗੋਲੀ ਛੂਹ ਕੇ ਲੰਘੀ ਹੈ ਪੁਲਿਸ ਪ੍ਰਸ਼ਾਸਨ ਪਹੁੰਚਿਆ ਮੌਕੇ ਤੇ ਪੁਲਿਸ ਪਹੁੰਚ ਕੇ ਕਰ ਰਹੀ ਇਸ ਮਾਮਲੇ ਦੀ ਜਾਂਚ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਨੌਜਵਾਨਾਂ ਦੇ ਬਿਆਨਾਂ ਦੇ ਆਧਾਰ ਤੇ ਐਫ ਆਈ ਆਰ ਦਰਜ ਕੀਤੀ ਜਾ ਰਹੀ ਹੈ ਤੇ ਜਿੰਨਾ ਵੱਲੋਂ ਹਮਲਾ ਕੀਤਾ ਗਿਆ ਉਹਨਾਂ ਨੂੰ ਜਲਦੀ ਹੀ ਗਿਰਫਤਾਰ ਕੀਤਾ ਜਾਵੇਗਾ।
12
comment0
Report
SNSUNIL NAGPAL
Aug 23, 2025 03:15:30
Fazilka, Punjab:
ਪਿੰਡ ਚ ਵੜ ਗਿਆ ਸਤਲੁਜ ਦਾ ਪਾਣੀ, ਡੁੱਬਣ ਦੇ ਖਤਰੇ ਤੋਂ ਬਚਣ ਲਈ ਕਿਸੇ ਹੋਰ ਘਰ ਕਿਸਾਨ ਨੇ ਖੜਾ ਕੀਤਾ ਮੋਟਰਸਾਈਕਲ ਹੋਇਆ ਚੋਰੀ, ਕਹਿੰਦਾ ਫਸਲ ਮੇਰੀ ਪਹਿਲਾ ਹੀ ਬਰਬਾਦ ਹੋ ਗਈ ਫਾਜ਼ਿਲਕਾ ਦੇ ਸਰਹੱਦੀ ਪਿੰਡ ਮੁਹਾਰ ਜਮਸ਼ੇਰ ਤੋ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਭਾਰਤ ਪਾਕਿਸਤਾਨ ਕੰਡਿਆਲੀ ਤਾਰ ਨਾਲ ਤਿੰਨ ਪਾਸਿਓਂ ਪਾਕਿਸਤਾਨ ਨਾਲ ਘਿਰੇ ਇਸ ਪਿੰਡ ਦੀਆਂ ਸੜਕਾਂ ਤੇ ਕਈ ਫੁੱਟ ਪਾਣੀ ਆ ਗਿਆ ਹੈ । ਸਤਲੁਜ ਪਾਰ ਕਰਦਿਆਂ ਹੀ ਪਿੰਡ ਨੂੰ ਜਾਣ ਵਾਲਾ ਸੜਕੀ ਸੰਪਰਕ ਟੁੱਟ ਚੁੱਕਿਆ ਹੈ । ਤੇ ਹੁਣ ਹਾਲਾਤ ਇਹ ਨੇ ਲੋਕ ਆਪਣੇ ਮੋਟਰਸਾਈਕਲ ਪਿੰਡ ਦੇ ਕਿਸੇ ਵਿਅਕਤੀ ਦੇ ਘਰ ਲਗਾ ਕੇ ਜਾ ਰਹੇ ਨੇ । ਪਰ ਰੱਬ ਦਾ ਕਹਿਰ ਉਦੋਂ ਕਿਸਾਨ ਤੇ ਭਾਰੀ ਪਿਆ ਜਦੋਂ ਉਸਦਾ ਮੋਟਰਸਾਈਕਲ ਵੀ ਪਿੰਡ ਦੇ ਕਾਲਾ ਸਿੰਘ ਦੇ ਘਰ ਤੋਂ ਕੋਈ ਚੋਰੀ ਕਰ ਕੇ ਲੈ ਗਿਆ । ਮਨਜੀਤ ਸਿੰਘ ਦਾ ਕਹਿਣਾ ਹੈ ਕਿ ਪਿੰਡ ਤਿੰਨ ਪਾਸਿਓਂ ਪਾਕਿਸਤਾਨ ਨਾਲ ਘਿਰਿਆ ਹੋਇਆ ਹੈ ਤੇ ਚੋਥੇ ਪਾਸੇ ਭਾਰਤ ਪਾਕ ਕੰਡਿਆਲੀ ਤਾਰਬੰਦੀ ਵਚਾਲੇ ਲਗਦੇ ਗੇਟ ਤੇ ਬੈਠੀ ਬੀਐਸਐਫ ਦੀ ਚੈਕਿੰਗ ਤੋਂ ਬਾਅਦ ਹੀ ਇਹ ਪਿੰਡ ਤੋਂ ਬਾਹਰ ਆ ਪਾਉਂਦੇ ਨੇ । ਤੇ ਹੁਣ ਚੌਕੀ ਤੇ ਲੱਗੇ ਕੈਮਰੇ ਚੈੱਕ ਕਰਨ ਦੀ ਮੰਗ ਕੀਤੀ ਜਾ ਰਹੀ ਹੈ । ਕਿ ਪਿਛਲੇ ਤਿੰਨ ਦਿਨਾਂ ਤੋਂ ਉਸਦਾ ਮੋਟਰਸਾਈਕਲ ਗਾਇਬ ਹੈ ਤੇ ਕੋਣ ਹੈ ਹੋ ਪਿੰਡ ਦੇ ਅੰਦਰੋਂ ਹੀ ਚੋਰੀ ਕਰ ਕੇ ਲੈ ਗਿਆ ਹੈ । ਉਧਰ ਪਿੰਡ ਦੇ ਕਾਲਾ ਸਿੰਘ ਦਾ ਕਹਿਣਾ ਹੈ ਕਿ ਉਸਦੇ ਘਰ ਹੋਰ ਵੀ ਲੋਕਾਂ ਨੇ ਬਾਈਕ ਖੜੇ ਕੀਤੇ ਸੀ । ਪਰ ਪਾਣੀ ਕਰ ਕੇ ਸੜਕੀ ਸੰਪਰਕ ਟੁੱਟ ਚੁੱਕਿਆ ਹੈ ਤੇ ਹੁਣ ਤਿੰਨ ਦਿਨਾਂ ਬਾਅਦ ਵਾਪਿਸ ਬਾਈਕ ਲੈ ਆਏ ਮਨਜੀਤ ਸਿੰਘ ਦਾ ਬਾਈਕ ਗਾਇਬ ਪਾਇਆ ਗਿਆ ਹੈ। ਓਹ ਖੁਦ ਹੈਰਾਨ ਹੈ ਕਿ ਉਸਦੇ ਘਰ ਵਿੱਚੋਂ ਕੌਣ ਬਾਈਕ ਚੋਰੀ ਕਰ ਕੇ ਲੈ ਗਿਆ । ਇਸਦੀ ਸ਼ਿਕਾਇਤ ਜਿੱਥੇ ਪੁਲਿਸ ਕਿ ਕੀਤੀ ਜਾਵੇਗੀ ਓਥੇ ਉਹ ਆਪਣੇ ਪੱਧਰ ਦੇ ਵੀ ਬਾਈਕ ਦੀ ਭਾਲ ਕਰਨ ਚ ਲੱਗੇ ਨੇ ।
14
comment0
Report
TBTarsem Bhardwaj
Aug 22, 2025 16:30:56
Ludhiana, Punjab:
ਲੁਧਿਆਣਾ ਦੇ ਘੋੜਾ ਕਲੋਨੀ ਇਲਾਕੇ ਵਿੱਚ ਹੋਈ ਗੁੰਡਾਗਰਦੀ, ਫੈਕਟਰੀ ਮਾਲਕ ਦੇ ਉੱਪਰ ਜਾਨਲੇਵਾ ਹਮਲਾ, ਘਟਨਾ ਸੀਸੀ ਟੀਵੀ ਵਿੱਚ ਕੈਦ ਲੁਧਿਆਣੇ ਵਿੱਚ ਗੁੰਡਾਗਰਦੀ ਦੇ ਮਾਮਲੇ ਦਿਨ ਭਰ ਦਿਨ ਵੱਧਦੇ ਜਾ ਰਹੇ ਹਨ ਉੱਥੇ ਹੀ ਘੋੜਾ ਕਲੋਨੀ ਫੈਕਟਰੀ ਕਾਰੋਬਾਰੀ ਦੇ ਉੱਪਰ 20 ਤੋਂ 25 ਨੌਜਵਾਨਾਂ ਨੇ ਹਮਲਾ ਕਰ ਦਿੱਤਾ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੀੜੀਤ ਵਿਅਕਤੀ ਨੇ ਦੱਸਿਆ ਕਿ ਮੇਰੀ ਫੈਕਟਰੀ ਵਿੱਚ ਇੱਕ ਮਹਿਲਾ ਵੀ ਕੰਮ ਕਰਦੀ ਹੈ ਉਸ ਮਹਿਲਾ ਦਾ ਕੰਮ ਕਰਨ ਵਾਲੇ ਨੌਜਵਾਨ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਜਾਂਦਾ ਹੈ। ਉਸ ਤੋਂ ਬਾਅਦ ਮਹਿਲਾ ਆਪਣੇ ਬੇਟੇ ਅਤੇ 20 ਤੋਂ 25 ਨੌਜਵਾਨ ਨਾਲ ਬੁਲਾਂਦੀ ਹੈ ਜਿਸ ਤੋਂ ਬਾਅਦ ਫੈਕਟਰੀ ਦੇ ਵਿੱਚ ਗੁੰਡਾਗਰਦੀ ਦੇਖਣ ਨੂੰ ਮਿਲਦੀ ਹੈ ਬਦਮਾਸ਼ਾਂ ਨੇ ਆਉਂਦਿਆਂ ਹੀ ਤੋੜ ਭੰਨ ਕਰਨੀ ਸ਼ੁਰੂ ਕਰ ਦਿੱਤੀ ਅਤੇ ਇੱਕ ਲੜਕੇ ਦੇ ਨਾਲ ਕੁੱਟਮਾਰ ਵੀ ਕੀਤੀ ਸਾਡੇ ਵੱਲੋਂ ਭੱਜ ਕੇ ਆਪਣੀ ਜਾਨ ਬਚਾਈ ਗਈ ਪੀੜਤ ਵਿਆਕਤੀ ਨੇ ਦਸਿਆ ਕਿ ਸਾਡਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਗੁੰਡਾਗਰਦੀ ਕਰਨ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ ਅਤੇ ਜਾਂਦੇ ਹੋਏ ਜਾਨੋ ਮਾਰ ਦੀਆਂ ਧਮਕੀਆਂ ਵੀ ਦਿੱਤੀਆਂ ਪੀੜਤ ਫੈਕਟਰੀ ਮਾਲਕ ਨੇ ਦੱਸਿਆ ਕਿ ਉਹਨਾਂ ਵੱਲੋਂ ਮੋਤੀ ਨਗਰ ਥਾਣੇ ਵਿੱਚ ਦਰਖਾਸਤ ਦੇ ਦਿੱਤੀ ਗਈ ਹੈ। ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਹਨਾਂ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਦੂਸਰੇ ਪਾਸੇ ਜਦੋਂ ਪੁਲਿਸ ਮੁਲਾਜ਼ਿਮ ਨੂੰ ਫੋਨ ਤੇ ਗੱਲ ਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਸਾਡੇ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ ਪੀੜਿਤ ਵਿਅਕਤੀ ਫੈਕਟਰੀ ਮਾਲਕ
14
comment0
Report
RBRohit Bansal
Aug 22, 2025 16:15:08
DMC, Chandigarh:
गृह मंत्रालय ने चंडीगढ़ प्रशासन को भेजा रिमाइंडर – मनीष तिवारी के पत्रों का लिया संज्ञान चंडीगढ़, 22 अगस्त 2025: लगातार 14 महीनों से संसद में मुद्दे उठाने और केंद्रीय गृहमंत्री से लगातार फ़ॉलो-अप करने के बाद, अब गृह मंत्रालय ने चंडीगढ़ प्रशासन के मुख्य सचिव को पत्र लिखकर जवाब मांगा है। 4 अगस्त 2025 को जारी इस पत्र में कहा गया है कि मनीष तिवारी (सांसद, लोकसभा) के पत्रों पर अभी तक प्रशासन ने कोई प्रतिक्रिया नहीं दी है। इसलिए मंत्रालय ने अनुस्मारक (Reminder) भेजते हुए स्पष्ट किया है कि यह मामले अब और लंबित नहीं रह सकते। गृह मंत्रालय ने प्रशासन से पाँच प्रमुख मुद्दों पर रिपोर्ट मांगी है – 1. सुप्रीम कोर्ट के आदेश के बाद संपत्तियों की शेयर-वाइज बिक्री पर रोक। 2. पुनर्वास कॉलोनियों में रह रहे लोगों को मालिकाना हक़। 3. नगर निगम दायरे में आए 22 गाँवों के लाल डोरा विस्तार से जुड़े मामले। 4. चंडीगढ़ हाउसिंग बोर्ड के मकानों में आवश्यक बदलावों को नियमित करना। 5. ग्रुप हाउसिंग व को-ऑपरेटिव सोसाइटीज़ से जुड़े लम्बे समय से लंबित मुद्दे। मनीष तिवारी ने कहा कि “मैं उम्मीद करता हूँ कि चंडीगढ़ प्रशासन अब टालमटोल की बजाय सकारात्मक समाधान प्रस्तुत करेगा।”
14
comment0
Report
BKBIMAL KUMAR
Aug 22, 2025 15:19:18
Anandpur Sahib, Punjab:
Story Assigned By Desk  Reporter - Bimal Sharma  Location - Nurpur Bedi  File Folder - 2208ZP_APS_MURDER_R ਨੂਰਪੁਰ ਬੇਦੀ ਦੇ ਨਜ਼ਦੀਕੀ ਪਿੰਡ ਨੌਧੇਮਾਜਰਾ 'ਚ ਵਿਆਹੁਤਾ ਔਰਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਪੁਲਿਸ ਵੱਲੋਂ ਫੋਰੈਂਸਿਕ ਟੀਮ ਸਮੇਤ ਜਾਂਚ ਸ਼ੁਰੂ,  ਪਰਿਵਾਰ ਦਾ ਕਹਿਣਾ , ਕਾਤਲਾਂ ਦੀ ਗ੍ਰਿਫਤਾਰੀ ਤੋਂ ਬਿਨਾਂ ਅੰਤਿਮ ਸੰਸਕਾਰ ਨਹੀਂ  Anchor - ਨੂਰਪੁਰ ਬੇਦੀ - ਪਿੰਡ ਨੌਧੇਮਾਜਰਾ 'ਚ ਇੱਕ ਵਿਆਹੁਤਾ ਔਰਤ ਦੇ ਕਤਲ ਨਾਲ ਇਲਾਕੇ 'ਚ ਸਨਸਨੀ ਫੈਲ ਗਈ। ਮ੍ਰਿਤਕਾ ਦੀ ਪਛਾਣ ਮਨਜਿੰਦਰ ਕੌਰ ਨਿਵਾਸੀ ਸਿੰਬਲ ਮਾਜਰਾ ਵਜੋਂ ਹੋਈ ਹੈ। ਮ੍ਰਿਤਕਾ ਦੀ ਭੈਣ ਨੇ ਪੁਲਿਸ ਨੂੰ ਦੱਸਿਆ ਕਿ ਮਨਜਿੰਦਰ ਕੌਰ ਪੇਕੇ ਘਰ ਨੌਧੇਮਾਜਰਾ 'ਚ ਬਣ ਰਹੇ ਮਕਾਨ ਦੇ ਕੰਮ ਸਬੰਧੀ ਆਈ ਹੋਈ ਸੀ। ਬੀਤੀ ਰਾਤ ਲਗਭਗ 9 ਵਜੇ ਉਹ ਮੋਬਾਈਲ 'ਤੇ ਗੱਲ ਕਰਦਿਆਂ ਘਰੋਂ ਬਾਹਰ ਨਿਕਲੀ, ਪਰ ਵਾਪਸ ਨਾ ਮੁੜੀ। ਪਰਿਵਾਰ ਵੱਲੋਂ ਕਾਫੀ ਖੋਜਬੀਨ ਕਰਨ ਤੋਂ ਬਾਅਦ ਵੀ ਉਹ ਨਹੀਂ ਲੱਭੀ। ਸਵੇਰੇ ਜਦੋਂ ਭੈਣ ਗੋਹਾ ਸੁੱਟਣ ਗਈ ਤਾਂ ਖੇਤਾਂ ਵਿੱਚ ਮਨਜਿੰਦਰ ਦੀ ਲਾਸ਼ ਮਿਲੀ। ਉਸਦੇ ਚਿਹਰੇ ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਗਏ ਸਨ। ਸੂਚਨਾ ਮਿਲਣ 'ਤੇ ਐਸਪੀਡੀ ਰੂਪਨਗਰ, ਡੀਐਸਪੀ ਰੂਪਨਗਰ, ਡੀਐਸਪੀ ਅਨੰਦਪੁਰ ਸਾਹਿਬ, ਸੀਆਈਏ ਇੰਚਾਰਜ ਅਤੇ ਸਥਾਨਕ ਥਾਣਾ ਮੁਖੀ ਸੁਨੀਲ ਕੁਮਾਰ ਤੇ ਹੋਰ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੇ। ਫੋਰੈਂਸਿਕ ਮਾਹਰਾਂ ਦੀ ਟੀਮ ਵੱਲੋਂ ਵੀ ਸਬੂਤ ਇਕੱਠੇ ਕੀਤੇ ਗਏ। ਥਾਣਾ ਮੁਖੀ ਇੰਸਪੈਕਟਰ ਸੁਨੀਲ ਕੁਮਾਰ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਅਨੰਦਪੁਰ ਸਾਹਿਬ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਹੋ ਰਹੀ ਹੈ ਅਤੇ ਜਲਦੀ ਹੀ ਕਥਿਤ ਕਾਤਲਾਂ ਨੂੰ ਕਾਬੂ ਕਰ ਲਿਆ ਜਾਵੇਗਾ । ਉੱਧਰ ਮ੍ਰਿਤਕਾ ਦੇ ਪਰਿਵਾਰਿਕ ਮੈਂਬਰਾਂ ਨੇ ਸਪੱਸ਼ਟ ਕੀਤਾ ਕਿ ਜਦ ਤੱਕ ਕਾਤਲਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ, ਉਹ ਮਨਜਿੰਦਰ ਕੌਰ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ।
14
comment0
Report
Advertisement
Back to top