Back

ਲੁੱਟ ਖੋਹ ਦਾ ਸ਼ਿਕਾਰ ਹੋਇਆ ਬਜ਼ੁਰਗ
Punjab:
ਤਿੰਨ ਮੋਟਰਸਾਈਕਲ ਸਵਾਰ ਲੁਟੇਰੇ ਬਜ਼ੁਰਗ ਵਿਅਕਤੀ ਦੀ ਕੁੱਟਮਾਰ ਕਰਕੇ ਮੋਬਾਈਲ ਫੋਨ ਤੇ ਨਕਦੀ ਖੋਹ ਕੇ ਫਰਾਰ
ਭੁਲੱਥ, 14 ਅਗਸਤ(ਮਨਜੀਤ ਸਿੰਘ ਚੀਮਾ)ਸਬ ਡਵੀਜਨ ਕਸਬਾ ਭੁਲੱਥ ਦੇ ਨਾਲ ਲੱਗਦੇ ਪਿੰਡ ਕਮਰਾਏ ਤੋਂ ਲਿੰਕ ਰੋਡ ਅਖਾੜਾ 'ਤੇ ਇੱਕ ਬਜ਼ੁਰਗ ਵਿਅਕਤੀ ਦੀ ਕੁੱਟਮਾਰ ਕਰਕੇ ਤਿੰਨ ਮੋਟਰਸਾਈਕਲ ਸਵਾਲ ਲੁਟੇਰਿਆਂ ਵੱਲੋਂ ਮੋਬਾਈਲ ਫੋਨ ਤੇ ਨਕਦੀ ਖੋਹਣ ਦਾ ਮਾਮਲਾ ਸਾਹਮਣੇ ਆਇਆ, 70 ਸਾਲਾ ਬਜ਼ੁਰਗ ਵਿਅਕਤੀ ਮਲਕੀਤ ਸਿੰਘ ਪੁੱਤਰ ਚਰਨ ਰਾਮ ਵਾਸੀ ਪਿੰਡ ਖਾਣਕੇ ਜ਼ਿਲ੍ਹਾ ਜਲੰਧਰ ਥਾਣਾ ਕਰਤਾਰਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੇ ਸਕੂਟਰੀ 'ਤੇ ਸਵਾਰ ਹੋ ਕੇ ਪਿੰਡ ਖਾਣਕੇ ਤੋਂ ਜਦੋਂ ਅਖਾੜਾ ਰੋਡ ਤੋਂ ਕਰਾਸ ਕਰਕੇ ਪਿੰਡ
13
Report