Back
केजरीवाल शराब घोटाले में कोर्ट ने विरोधیوں के आरोप खारिज, सच्चाई की जीत
RKRAMAN KHOSLA
Feb 27, 2026 10:35:26
Hoshiarpur, Punjab
ਅੱਜ ਹੁਸ਼ਿਆਰਪੁਰ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਜ਼ਿਲ੍ਾ ਪਰਿਸ਼ਦ ਅਤੇ ਬਲੋਕ ਸਮਤੀ ਮੈਂਬਰਾਂ ਨੂੰ ਸਉ ਚੱਕ ਸਮਾਗਮ ਕਰਵਾਇਆ ਗਿਆ
ਅੱਜ ਹੁਸ਼ਿਆਰਪੁਰ ਦੇ ਮਾਲਪੁਰ ਦੇ ਨਜ਼ਦੀਕ ਬਣੇ ਸਿਟੀ ਸੈਂਟਰ ਵਿਚ ਜਿਲ੍ਾ ਪਰਿਸ਼ਦ ਅਤੇ ਬਲਾਕ ਸੰਮਤੀ ਮੈਂਬਰਾਂ ਨੂੰ ਸੋһ ਚੱਕ ਸਮਾਗਮ ਕਰਵਾਇਆ ਗਿਆ ਜਿਸ ਦੇ ਵਿੱਚ ਸਾਰੇ ਜਿਲ੍ਹੇ ਤੋਂ ਬਣੇ ਬਲੋਕ ਸਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਮੈਂਬਰਾਂ ਨੇ ਹਿੱਸਾ ਲਿਆ ਇਸ ਸੌਚਕ ਸਮਾਗਮ ਵਿੱਚ ਉਚੇਚੇ ਤੌਰ ਤੇ ਹਲਕਾ ਚੱਬੇਵਾਲ ਤੋਂ ਵਿਧਾਇਕ ਡਾਕਟਰ ਈਸ਼ਾਨ ਕੁਮਾਰ ਹੁਸ਼ਿਆਰਪੁਰ ਤੋਂ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਹਲਕਾ ਟਾਂਡਾ ਤੋਂ ਵਿਧਾਇਕ ਜਸਬੀਰ ਸਿੰਘ ਰਾਜਾ ਗਿੱਲ ਅਤੇ ਹਲਕਾ ਦਸੂਗਾ ਤੋਂ ਵਿਧਾਇਕ ਕਰਮਵੀਰ ਸਿੰਘ ਘੁੰਮਣ ਨੇ ਸ਼ਿਰਕਤ ਕੀਤੀ ਕੈਬਨਟ ਮੰਤਰੀ ਡਾਕਟਰ ਰਵਜੋਤ ਨੇ ਸਾਰੇ ਹੀ ਮੈਂਬਰਾਂ ਨੂੰ ਸੌ ਚੁਕਾਈ ਅਤੇ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਅੱਜ ਉਹਨਾਂ ਦੀ ਖੁਸ਼ੀ ਦੁਗਨੀ ਹੋ ਚੁੱਕੀ ਹੈ ਕਿਉਂਕਿ ਉਹਨਾਂ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਸ਼ਰਾਬ ਘੁਟਾਲੇ ਵਿੱਚੋਂ ਬਾਜ ਜਿੱਤ ਬਰੀ ਕਰ ਦਿੱਤਾ ਗਿਆ ਹੈ ਉਹਨਾਂ ਕਿਹਾ ਅੱਜ ਸੱਚ ਦੀ ਜਿੱਤ ਹੋਈ ਹੈ ਵਿਰੋਧੀ ਨੇ ਜੋ ਝੂਠ ਤਿਫਾਨ ਬੋਲ ਕੇ ਉਹਨਾਂ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਜਾਂਹੜੇ ਝੂਠੇ ਇਲਜਾਮ ਲਗਾਏ ਸਨ ਅੱਜ ਕੋਰਟ ਵੱਲੋਂ ਉਹਨਾਂ ਨੂੰ ਵਾਜਦਤ ਬਰੀ ਕੀਤਾ ਗਿਆ ਹੈ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ADAnkush Dhobal
FollowFeb 27, 2026 12:09:070
Report
SSSanjay Sharma
FollowFeb 27, 2026 12:05:24Noida, Uttar Pradesh:ANI DELHI: MEETING OF COMMITTEE OF PRIVILEGES & JALANDHAR POLICE OFFICIALS
0
Report
ADAnkush Dhobal
FollowFeb 27, 2026 12:01:330
Report
RKRAMAN KHOSLA
FollowFeb 27, 2026 11:51:120
Report
DSDEVINDER SHARMA
FollowFeb 27, 2026 11:48:460
Report
SSSanjay Sharma
FollowFeb 27, 2026 11:47:090
Report
ASAvtar Singh
FollowFeb 27, 2026 11:34:130
Report
ASARVINDER SINGH
FollowFeb 27, 2026 11:33:290
Report
MTManish Thakur
FollowFeb 27, 2026 11:16:250
Report
MSManish Shanker
FollowFeb 27, 2026 11:07:280
Report
KCKhem Chand
FollowFeb 27, 2026 11:06:400
Report
MSManish Shanker
FollowFeb 27, 2026 11:03:16Sahibzada Ajit Singh Nagar, Punjab:दिल्ली के पूर्व मुख्यमंत्री अरविंद केजरीवाल और दिल्ली सरकार के पूर्व उप मुख्यमंत्री मनीष सिसोदिया को दिल्ली शराब नीति केस पर बड़ी राहत मिली है। राऊज एवेन्यू कोर्ट ने केजरीवाल और सिसोदिया समेत 23 लोगों को सीबीआई मामले में सभी आरोपों से बरी कर दिया गया है। पंजाब के कैबिनेट मंत्री महिंदर भगत द्वारा दी गई जानकारी
0
Report
KBKulbir Beera
FollowFeb 27, 2026 11:02:500
Report
SSSanjay Sharma
FollowFeb 27, 2026 11:00:560
Report
BSBHARAT SHARMA
FollowFeb 27, 2026 11:00:330
Report
