Back
गुरदासपुर एनकाउंटर: सांसद रणधावा ने एजेंसी से जांच की मांग, परिवार के साथ शोक
ASAvtar Singh
Feb 27, 2026 11:34:13
Gurdaspur, Punjab
Gurdaspur
ਗੁਰਦਾਸਪੁਰ ਦੇ ਆਦੀਆਂ ਪੁਲਿਸ ਹੱਤਿਆਕਾਂਡ ਮਾਮਲੇ ਚ ਐਨਕਾਊਂਟਰ ਦੌਰਾਨ ਮਾਰੇ ਗਏ ਨੌਜਵਾਨ ਰਣਜੀਤ ਸਿੰਘ ਦੇ ਘਰ ਪਹੁੰਚੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਅਤੇ ਪੁਲਿਸ ਵਲੋਂ ਕੀਤੇ ਗਏ ਐਨਕਾਊਂਟਰ ਤੇ ਵੀ ਸਵਾਲ ਚੁੱਕੇ ਉਹਨਾਂ ਨੇ ਕਿਹਾ ਕਿ ਕੇਂਦਰੀ ਜਾਂਚ ਏਜੰਸੀ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਅਤੇ ਪੁਲਿਸ ਨੇ ਜੋ ਪਿੰਡਾਂ ਵਿੱਚੋਂ ਡੀਵੀਆਰ ਉਤਾਰੇ ਹਨ। ਉਹ ਵੀ ਵਾਪਸ ਕੀਤੇ ਜਾਣ ਉਹਨਾਂ ਕਿਹਾ ਕਿ ਉਹਨਾਂ ਦੇ ਵਿੱਚੋਂ ਜੇਕਰ ਡਾਟਾ ਡਿਲੀਟ ਹੋਇਆ ਤਾਂ ਇਸ ਤੋਂ ਸਾਬਤ ਹੁੰਦਾ ਹੈ ਕਿ ਪੁਲਿਸ ਨੇ ਇਹ ਫਰਜ਼ੀ ਐਨਕਾਊਂਟਰ ਕੀਤਾ
ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowFeb 27, 2026 13:04:320
Report
MSManish Shanker
FollowFeb 27, 2026 13:03:440
Report
BKBIMAL KUMAR
FollowFeb 27, 2026 13:02:550
Report
ASAvtar Singh
FollowFeb 27, 2026 12:51:420
Report
PSParambir Singh Aulakh
FollowFeb 27, 2026 12:49:570
Report
DCDhruv Chaudhary
FollowFeb 27, 2026 12:49:390
Report
BKBIMAL KUMAR
FollowFeb 27, 2026 12:48:340
Report
SSSanjay Sharma
FollowFeb 27, 2026 12:47:34Noida, Uttar Pradesh:CANADIAN PM MARK CARNEY ARRIVES AT HOTEL/ VISUALS CANADIAN PM MARK CARNEY ARRIVES IN MUMBAI / OUTSIDE VISUALS FROM HOTEL
0
Report
SNSUNIL NAGPAL
FollowFeb 27, 2026 12:47:070
Report
BSBALINDER SINGH
FollowFeb 27, 2026 12:45:430
Report
AMAjay Mahajan
FollowFeb 27, 2026 12:37:140
Report
VSVARUN SHARMA
FollowFeb 27, 2026 12:35:280
Report
RMRakesh Malhi
FollowFeb 27, 2026 12:31:300
Report
TBTarsem Bhardwaj
FollowFeb 27, 2026 12:19:580
Report
BSBHARAT SHARMA
FollowFeb 27, 2026 12:18:170
Report
