Become a News Creator

Your local stories, Your voice

Follow us on
Download App fromplay-storeapp-store
Advertisement
Back
Bathinda151001

विजिलेंस ब्यूरो बठिंडा ने 10 हजार रिश्वत लेते पटवारी गिरफ्तार

KBKulbir Beera
Feb 27, 2026 11:02:50
Bathinda, Punjab
ਵਿਜੀਲੈਂਸ ਬਠਿੰਡਾ ਨੇ ਹਲਕਾ ਕੋਟਸ਼ਮੀਰ 1 ਦੇ ਪਟਵਾਰੀ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਰੰਗੇ ਹੱਥੀ ਕੀਤਾ ਕਾਬੂ ਪਤਾ ਲੱਗਿਆ ਹੈ ਕਿ ਕਿਸੇ ਦੀ ਵਿਰਾਸਤ ਦਾ ਇੰਤਕਾਲ ਚੜਾਉਣ ਬਦਲੇ ਮੰਗੇ ਸਨ ਪੈਸੇ ਸ਼ਿਕਾਇਤ ਤੇ ਤੁਰੰਤ ਵਿਜੀਲੈਂਸ ਬਿਊਰੋ ਬਠਿੰਡਾ ਨੇ ਕਾਰਵਾਈ ਕਰਦੇ ਹੋਏ ਪਟਵਾਰੀ ਮਨਜੋਤ ਸਿੰਘ ਨੂੰ ਰੰਗੇ ਹੱਥੀ ਰਿਸ਼ਵਤ ਲੈਂਦਿਆਂ ਕੀਤਾ ਕਾਬੂ ਵਿਜੀਲੈਂਸ ਦੇ ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਸਾਡੇ ਕੋਲ ਸ਼ਿਕਾਇਤ ਕੀਤੀ ਗਈ ਸੀ ਕਿ ਹਲਕਾ ਕੋਟ ਸ਼ਮੀਰ ਵਨ ਦਾ ਪਟਵਾਰੀ ਮਨਜੋਤ ਸਿੰਘ ਜੋ ਰਿਸ਼ਵਤ ਦੀ ਮੰਗ ਕਰ ਰਿਹਾ ਹੈ ਤਾਂ ਸਾਡੀ ਟੀਮ ਵੱਲੋਂ ਮਨਜੂਰ ਸਿੰਘ ਪਟਵਾਰੀ ਦੇ ਦਫਤਰ ਵਿੱਚ ਰੇਡਕੀਤੀ ਤਾਂ ਰੰਗੇ ਹੱਥੀ 10 ਹਜ ਰੁਪਏ ਰਿਸ਼ਵਤ ਲੈਂਦੇ ਨੂੰ ਕਾਬੂ ਕਰ ਲਿਆ ਜਿਸ ਦੇ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਦੀ ਜਾਂਚ ਬਰੀਕੀ ਨਾਲ ਕੀਤੀ ਜਾਵੇਗੀ ਜੋ ਤੱਥ ਵੀ ਸਾਹਮਣੇ ਆਉਣਗੇ ਉਹ ਰਿਕਾਰਡ ਤੇ ਲਿਆਂਦੇ ਜਾਣਗੇ。 ਗਵਾਹ ਐਡਵੋਕੇਟ ਨੇ ਦੱਸਿਆ ਕਿ ਇਹ ਪਟਵਾਰੀ ਲੰਬੇ ਸਮੇਂ ਤੋਂ ਹਰੇਕ ਤੋਂ ਰਿਸ਼ਵਤ ਮੰਗਦਾ ਸੀ ਸਾਡੇ ਕਾਲੋਂ ਇਸ ਨੇ ਵਿਰਾਸਤ ਇੰਤਕਾਲ ਚੜਾਉਣ ਦਾ ਪੈਸੇ ਮੰਗੇ ਜਿਸ ਨੂੰ ਅਸੀਂ ਵਿਜੀਲੈਂਸ ਬਿਊਰੋ ਬਠਿੰਡਾ ਨੂੰ ਸ਼ਿਕਾਇਤ ਕੀਤੀ ਅਤੇ ਅੱਜ 10 ਹਜਾਰ ਰੁਪਏ ਰਿਸ਼ਵਤ ਲੈਂਦੇ ਨੂੰ ਮੌਕੇ ਤੇ ਕਾਬੂ ਕਰਵਾ ਦਿੱਤਾ ਅਸੀਂ ਸਰਕਾਰ ਨੂੰ ਚਾਹੁੰਦੇ ਹਾਂ ਕਿ ਇਹੋ ਜਿਹੇ ਲੋਕਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ。 ਬਾਈਟ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਵਿਜੀਲੈਂਸ ਬਿਊਰੋ ਬਠਿੰਡਾ ਰਿਪੋਰਟ ਕੁਲਬੀਰ ਬੀਰਾ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
TBTarsem Bhardwaj
Feb 27, 2026 12:19:58
Ludhiana, Punjab:ਲੁਧਿਆਣਾ ਵਿੱਚ ਦਿਨ-ਦਿਹਾੜੇ ਇੱਕ ਦੁਕਾਨਦਾਰ 'ਤੇ ਹਮਲਾ ਕੀਤਾ ਗਿਆ। ਇੱਕ ਜਾਣਕਾਰ ਵਿਅਕਤੀ ਨੇ ਦੁਕਾਨ ਵਿੱਚ ਦਾਖਲ ਹੋ ਕੇ ਉਸ 'ਤੇ ਆਰੇ ਦੇ ਬਲੇਡ ਨਾਲ ਹਮਲਾ ਕਰ ਦਿੱਤਾ। ਜ਼ਖਮੀ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਗੁੰਡਾਗਰਦੀ ਤਸਵੀਰਾਂ ਸੀਸੀ ਟੀਵੀ ਕੈਮਰੇ ਚ ਵੀ ਕੈਦ ਹੋਈਆਂ ਲੁਧਿਆਣਾ ਦੇ ਕਿਰਪਾਲ ਨਗਰ ਇਲਾਕੇ ਵਿੱਚ, ਇੱਕ ਦੁਕਾਨਦਾਰ 'ਤੇ ਪੁਰਾਣੀ ਰੰਜਿਸ਼ ਕਾਰਨ ਇੱਕ ਜਾਣ-ਪਛਾਣ ਵਾਲੇ ਨੇ ਹਮਲਾ ਕਰ ਦਿੱਤਾ। ਇੱਕ ਨੌਜਵਾਨ, ਜੋ ਕਿ ਆਪਣਾ ਪੁਰਾਣਾ ਜਾਣ-ਪਛਾਣ ਵਾਲਾ ਹੋਣ ਦਾ ਦਾਅਵਾ ਕਰਦਾ ਸੀ, ਨੇ ਦੁਕਾਨ ਵਿੱਚ ਦਾਖਲ ਹੋ ਕੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਆਪਣਾ ਬਚਾਅ ਕਰਦੇ ਹੋਏ, ਨੌਜਵਾਨ ਦੀ ਬਾਂਹ 'ਤੇ ਗੰਭੀਰ ਸੱਟ ਲੱਗ ਗਈ。 ਹਮਲਾਵਰ ਦਾਤ ਨੂੰ ਲਹਿਰਾਉਂਦਾ ਹੋਇਆ ਦੁਕਾਨ ਤੋਂ ਭੱਜ ਗਿਆ। ਸਥਾਨਕ ਲੋਕਾਂ ਨੇ ਉਸਦਾ ਪਿੱਛਾ ਕੀਤਾ, ਉਸਨੂੰ ਫੜ ਲਿਆ ਅਤੇ ਉਸਨੂੰ ਬੁਰੀ ਤਰ੍ਹਾਂ ਕੁੱਟਿਆ। ਹਮਲਾਵਰ ਨੂੰ ਦflateੀ ਪੁਲਿਸ ਸਟੇਸ਼ਨ ਦੇ ਹਵਾਲੇ ਕਰ ਦਿੱਤਾ ਗਿਆ। ਜ਼ਖਮੀ ਨੌਜਵਾਨ ਸੰਨੀ ਨੂੰ ਖੂਨ ਨਾਲ ਲੱਥਪੱਥ ਦੇਖ ਕੇ ਲੋਕਾਂ ਨੇ ਉਸਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਉਸਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਇੱਕ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ。 ਜਾਣਕਾਰੀ ਦਿੰਦੇ ਹੋਏ ਇਲਾਕੇ ਦੇ ਵਸਨੀਕ ਡਾ. ਲਾਲ ਸਿੰਘ ਸਿੱਧੂ ਨੇ ਦੱਸਿਆ ਕਿ ਉਹ ਕੱਪੜਾ ਮਾਰਕੀਟ ਦਾ ਮੁਖੀ ਹੈ। ਅੱਜ ਸਵੇਰੇ ਇੱਕ ਵਿਅਕਤੀ ਸੰਨੀ ਨਾਮ ਦੇ ਇੱਕ ਵਪਾਰੀ ਦੀ ਦੁਕਾਨ ਵਿੱਚ ਦਾਖਲ ਹੋਇਆ ਅਤੇ ਉਸ 'ਤੇ ਆਰੇ ਦੇ ਬਲੇਡ ਨਾਲ ਹਮਲਾ ਕਰ ਦਿੱਤਾ। ਫਿਰ ਉਸਨੇ ਵਿਪਨ ਫੈਬਰਿਕਸ ਦੇ ਬਾਹਰ ਸੰਨੀ ਨੂੰ ਘੇਰ ਲਿਆ ਅਤੇ ਉਸਦੀ ਕੁੱਟਮਾਰ ਕੀਤੀ। ਜਾਂਦੀਆਂਤਰ ਹਮਲਾਵਰ ਮੌਕੇ ਤੋਂ ਭੱਜ ਗਿਆ, ਅਤੇ ਇਲਾਕੇ ਦੇ ਨਿਵਾਸੀਆਂ ਨੇ ਉਸਨੂੰ ਫੜ ਲਿਆ। ਪੁਲਿਸ ਇਸ ਸਮੇਂ ਮਾਮਲੇ ਦੀ ਜਾਂਚ ਕਰ ਰਹੀ ਹੈ
0
comment0
Report
BSBHARAT SHARMA
Feb 27, 2026 12:18:17
Amritsar, Punjab:ਈ-ਮੇਲ ਰਾਹੀਂ ਬੰਬ ਧਮਕੀ ਤੋਂ ਬਾਅਦ ਰੇਲਵੇ ਸਟੇਸ਼ਨ ਅਤੇ ਸ਼ਤਾਬਦੀ ਐਕਸਪ੍ਰੈਸ ’ਤੇ ਹਾਈ ਅਲਰਟ ਰੇਲਵੇ ਸਟੇਸ਼ਨ ’ਤੇ ਲਗਾਤਾਰ ਚੈਕਿੰਗ, ਜੀ.ਆਰ.ਪੀ–ਆਰ.ਪੀ.ਐਫ ਦੀ ਸਾਂਝੀ ਕਾਰਵਾਈ ਡਾਗ ਸਕੁਆਡ ਅਤੇ ਤਕਨੀਕੀ ਟੀਮਾਂ ਤਾਇਨਾਤ, ਹੁਣ ਤੱਕ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਯਾਤਰੀਆਂ ਨੂੰ ਨਾ ਘਬਰਾਉਣ ਦੀ ਅਪੀਲ, ਸੁਰੱਖਿਆ ਦੇ ਪੱਕੇ ਪ੍ਰਬੰਧ — ਡੀਐਸਪੀ ਜੀ.ਆਰ.ਪੀ ਅੱਜ ਈ-ਮੇਲ ਰਾਹੀਂ ਰੇਲਵੇ ਸਟੇਸ਼ਨ ਅਤੇ ਸ਼ਤਾਬਦੀ ਐਕਸਪ੍ਰੈਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਪੁਲਿਸ-ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੇਦ ਹੋ ਗਿਆ। ਧਮਕੀ ਮਿਲਦੇ ਹੀ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਅਤੇ ਲਗਾਤਾਰ ਚੈਕਿੰਗ ਮੁਹਿੰਮ ਸ਼ੁਰੂ ਕਰ ਦਿੱਤੀ ਗਈ। ஸਟੇਸ਼ਨ ਪ੍ਰਾਂਗਣ, ਪਲੇਟਫਾਰમਾਂ, ਦਾਖ਼ਲਾ-ਨਿਕਾਸ ਦਰਵਾਜ਼ਿਆਂ ਅਤੇ ਟ੍ਰੇਨਾਂ ਵਿੱਚ ਗਹਿਰੀ ਤਲਾਸ਼ੀ ਲਈ ਜਾ ਰਹੀ ਹੈ。 ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਅਮਰਿੰਦਰ ਸਿੰਘ (ਡੀਐਸਪੀ, ਜੀ.ਆਰ.ਪੀ) ਨੇ ਦੱਸਿਆ ਕਿ ਡੀਜੀਪੀ ਦੇ ਹੁਕਮਾਂ ਅਨੁਸਾਰ ਹਰ ਕਿਸਮ ਦੀ ਜਾਣਕਾਰੀ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦਾ ਮੌਸਮ ਚੱਲ ਰਿਹਾ ਹੈ ਅਤੇ ਯਾਤਰੀਆਂ ਦੀ ਆਵਾਜਾਈ ਵੀ ਵੱਧ ਹੈ, ਇਸ ਲਈ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਟੇਸ਼ਨ ’ਤੇ ਜੀ.ਆਰ.ਪੀ ਦੇ ਨਾਲ ਆਰ.ਪੀ.ਐਫ ਦੀਆਂ ਟੀਮਾਂ ਵੀ ਤਾਇਨਾਤ ਹਨ ਅਤੇ ਡਾਗ ਸਕੁਆਡ ਰਾਹੀਂ ਹਰ ਸ਼ੱਕੀ ਥਾਂ ਦੀ ਜਾਂਚ ਕੀਤੀ ਜਾ ਰਹੀ ਹੈ。 ਡੀਐਸਪੀ ਨੇ ਦੱਸਿਆ ਕਿ ਧਮਕੀ ਭਰੀ ਈ-ਮੇਲ ਨਾਲ ਸੰਬੰਧਿਤ ਤਕਨੀਕੀ ਪੱਖਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਹੁਣ ਤੱਕ ਦੀ ਤਲਾਸ਼ੀ ਦੌਰਾਨ ਕੋਈ ਵੀ ਸ਼ੱਕੀ ਵਸਤੂ ਜਾਂ ਵਿਸਫੋਟਕ ਸਮੱਗਰੀ ਬਰਾਮਦ ਨਹੀਂ ਹੋਈ। ਸਵੇਰ ਤੋਂ ਲੈ ਕੇ ਹੁਣ ਤੱਕ ਤਿੰਨ ਤੋਂ ਚਾਰ ਵਾਰ ਚੈਕਿੰਗ ਹੋ ਚੁੱਕੀ ਹੈ ਅਤੇ ਸ਼ਾਮ ਦੇ ਸਮੇਂ ਫਿਰ ਤੋਂ ਵਿਸਤ੍ਰਿਤ ਤਲਾਸ਼ੀ ਅਭਿਆਨ ਚਲਾਇਆ ਜਾਵੇਗਾ। ਸ਼ਤਾਬਦੀ ਐਕਸਪ੍ਰੈਸ ਦੇ ਆਉਣ-ਜਾਣ ਦੇ ਸਮੇਂ ਵਾਧੂ ਫੋਰਸ ਤਾਇਨਾਤ ਕਰਕੇ ਨਿਗਰਾਨੀ ਹੋਰ ਸਖ਼ਤ ਕਰ ਦਿੱਤੀ ਗਈ ਹੈ。 ਉਨ੍ਹਾਂ ਯਾਤਰੀਆਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਅਫਵਾਹਾਂ ’ਤੇ ਧਿਆਨ ਨਾ ਦੇਣ ਅਤੇ ਘਬਰਾਉਣ ਦੀ ਲੋੜ ਨਹੀਂ ਹੈ। ਸੁਰੱਖਿਆ ਬਲ ਪੂਰੀ ਤਰ੍ਹਾਂ ਸਾਵਧਾਨ ਹਨ ਅਤੇ ਯਾਤਰੀਆਂ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ। ਪੁਲਿਸ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਧਮਕੀਆਂ ਦੇਣ ਵਾਲੇ ਸ਼ਰਾਰਤੀ ਅਨਸਰਾਂ ਦੀ ਪਹਿਚਾਣ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
0
comment0
Report
ADAnkush Dhobal
Feb 27, 2026 12:09:07
Shimla, Himachal Pradesh:नगर निगम शिमला की मासिक बैठक में नगर निगम मेयर के कार्यकाल को लेकर जमकर हंगामा हुआ। इस दौरान भाजपा और कांग्रेस पार्षदों ने एक-दूसरे के खिलाफ जमकर नारेबाजी की। सदन की कार्यवाही शुरू होने से पहले ही भाजपा पार्षदों ने मेयर के सदन चलाने को लेकर सवाल उठाए। भाजपा पार्षद सरोज ठाकुर ने पूछा कि मेयर के कार्यकाल को बढ़ाने वाले विधेयक पर राज्यपाल के हस्ताक्षर नहीं हुए हैं। ऐसे में वह किस हैसियत से सदन का संचालन कर रहे हैं। इस पर दोनों और से जमकर नारेबाजी और बहसबाजी हुई। भाजपा व कांग्रेस पार्षदों ने एक-दूसरे के खिलाफ जमकर नारेबाजी की। भाजपा ने बैठक का बहिष्कार कर दिया। थोड़ी देर बाद जब फिर से कांग्रेस के पार्षदों सहित मेयर ने बैठक शुरू की, लेकिन विपक्ष ने फिर सदन में हंगामा शुरू कर दिया। कांग्रेस को महिला विरोधी करार देते हुए भाजपा पार्षदों ने मेयर के खिलाफ जमकर नारेबाजी की। इस दौरान मेयर गुस्सा भी हुए और कृष्णानगर के पार्ष्षद बिट्टू पन्ना को सस्पेंड करने की बात कही। हंगामे के बीच मेयर ने सदन की कार्यवाही शुरू की, लेकिन भाजपा के पार्षद नारेबाजी करते हुए सदन से बाहर आ गए。 नगर निगम पार्षदों का कहना है कि मेयर को पद पर बने रहने का अधिकार नहीं है। कांग्रेस महिला विरोधी है क्योंकि अढ़ाई साल बाद मेयर पद पर महिला को बिठाया जाना था, लेकिन मेयर पद पर बने हुए हैं। ऊपर से भाजपा पार्षदों को सस्पेंड करने की बात कर रहे हैं। जबकि मेयर के पास ये अधिकार ही नहीं है। बता दें कि नगर निगम के मेयर का कार्यकाल बढ़ाने के मामले पर कोर्ट में सुनवाई 2 मार्च को है।याचिकाकर्ताओं की ओर पेश अधिवक्ताओं ने अदालत को बताया है कि मेयर की नियुक्ति को तत्काल रद्द कर दिया जाए। सरकार ने मेयर के कार्यकाल को ढाई वर्ष से 5 वर्ष बढ़ाने को लेकर जो ऑर्डिनेंस राज्यपाल को मंजूरी के लिए भेजा था, उसकी समय सीमा 6 जनवरी को खत्म हो गई है। अध्यादेश खत्म होने के बाद मेयर पद पर बने नहीं रह सकते हैं। मेयर का ढाई साल का कार्यकाल 14 नवंबर को खत्म हो गया था, उसके बाद रोस्टर के अनुसार महिला को यह सीट आरक्षित थी। ऐसे में मेयर अपने पद पर नहीं बने रह सकते और नगर निगम को तय रोस्टर के मुताबिक चुनाव करवाने होंगे। इसी मामले की लेकर शुक्रवार को सदन में जमकर हंगामा हुआ。
0
comment0
Report
ADAnkush Dhobal
Feb 27, 2026 12:01:33
Shimla, Himachal Pradesh:हिमाचल प्रदेश की राजधानी शिमला में माता काली को समर्पित 203 साल पुराना मंदिर है. इस मंदिर की स्थापना साल 1823 में हुई थी. इस पवित्र स्थान को कालीबाड़ी के नाम से जाना जाता है. शिमला से जुड़े इतिहास के मुताबिक, कालीबाड़ी मंदिर मूल रूप से जाखू हिल पर रोथनी कैसल में बनाया गया था. इसकी स्थापना बंगाली ब्राह्मण राम चरण जी ब्रह्मचारी ने की थी. यह शिमला के सबसे पुराने मंदिरों में से एक है. बाद में इस मंदिर को इसके मौजूदा स्थान पर स्थानांतरित कर दिया गया. कालीबाड़ी में स्थापित देवी को श्यामला देवी के नाम से भी जाना जाता है. श्यामला के नाम से ही शिमला कभी नाम पड़ा था. मां काली के सच्चे भक्त यहां दिल से जो भी मनोकामना मांगते हैं, वह पूरी जरूर होती है. यहां साल भर भक्तों की भीड़ लगी रहती है. नवरात्रि के मौके पर तो यहां भक्तों की भीड़ और भी ज्यादा बढ़ जाती है. नवरात्रि के दौरान शिमला के कालीबाड़ी में विशेष तौर पर पश्चिम बंगाल से धार्मिक पर्यटन के लिए भक्त यहां पहुंचते हैं. कालीबाड़ी में 10 महाविद्याओं के चित्र इस मंदिर में लगाए गए हैं. इन महाविद्याओं के चित्र मशहूर चित्रकार सनत कुमार चटर्जी ने बनाए थे. एक बार जर्मनी से आए विद्वानों ने सनत कुमार चटर्जी को ऑयल पेंट से बने इन महाविद्याओं के चित्र के बदले ब्लैंक चेक ऑफर किया. इस ब्लैंक चेक को सनत चटर्जी ने यह कहते हुए ठुकरा दिया था कि महाविद्याओं के चित्र उनके लिए धन का नहीं, बल्कि आस्था का विषय हैं. इसके बाद ही सनत कुमार चटर्जी ने 10 महाविद्याओं के इन चित्रों को मशहूर कालीबाड़ी मंदिर को भेंट किया. सनत कुमार चटर्जी ने 10 महाविद्याओं के चित्रों में मां के अलग-अलग स्वरूपों को दर्शाया है. महाविद्या का अर्थ है- ग्रेट नॉलेज सिस्टम. यह ऐसी विद्या है, जिसमें सृष्टि का सार समाया हुआ है.
0
comment0
Report
RKRAMAN KHOSLA
Feb 27, 2026 11:51:12
Hoshiarpur, Punjab:ਹੁਸ਼ਿਆਰਪੁਰ ਜਿਲੇ ਦੇ ਨਿਵਾਸੀਆ ਨੂੰ ਸਾਫ ਸੁਥਰੀਆ ਖਾਣ ਯੋਗ ਵਸਤੂਆ ਮੁਹੀਆ ਕਰਵਾਉਣ ਲਈ ਪੂਰੇ ਮਿਸ਼ਨ ਤੰਦਰੁਸਤ ਸਿਹਤ ਮੁਹīm ਚਲਾਈ ਜਾ ਰਹੀ ਹੈ । ਇਸ ਦੇ ਚਲਦਿਆ ਜਿਲਾ ਸਿਹਤ ਅਫਸਰ ਡਾ ਜਤਿੰਦਰ ਕੁਮਾਰ ਭਾਟੀਆ ਅਤੇ ਉਹਨਾ ਦੀ ਫੂਡ ਸੇਫਟੀ ਟੀਮ ਵੱਲੋ ਹੁਸਿਆਰਪੁਰ ਸ਼ਹਿਰ ਦੀ ਫੂਡ ਸਟਰੀਟ ਜਾਂਚ ਦੀ ਅਚਨਚੇਤ ਜਾਚ ਕੀਤੀ ਕਈ ਸੱਕੀ ਖਾਣ ਵਾਲੀਆ ਚੀਜਾ ਨਸ਼ਟ ਕਰਵਾਈਆ ਗਈ ਤੇ ਕਈ ਫੂਡ ਵਿਕਰੇਤਾ ਨੂੰ ਬਾਰਨਿੰਗ ਦੇ ਕੇ ਛੱਡ ਦਿੱਤਾ ਤੇ ਤਾੜਨਾ ਦਿੱਤੀ ਅੱਗੋ ਇਹੋ ਜਿਹਾ ਘਟੀਆ ਖਾਣਾ ਨਾ ਵੇਚਣ । ਇਸ ਮੋਕੇ ਉਹਨਾ ਨਾਲ ਫੂਡ ਸੇਫਟੀ ਅਫਸਰ ਵਿਵੇਕ , ਤੇ ਰਾਮ ਲੁਙਾਇਆ ਤੇ ਗੁਰਵਿੰਦਰ ਸ਼ਾਨੇ ਵੀ ਹਾਜਰ ਸੀ । ਇਸ ਮੋਕੇ ਜਿਲਾ ਸਿਹਤ ਅਫਸਰ ਡਾ ਜਤਿੰਦਰ ਕਮੁਰ ਨੇ ਦੱਸਿਆ ਕਿ ਜਿਲੇ ਦੇ ਲੋਕਾਂ ਨੂੰ ਸਾਫ ਸੁਥਰੇ ਖਾਦ ਪਦਾਰਥ ਮੁਹੀਆ ਕਰਵਾਉਣਾ ਸਿਹਤ ਵਿਭਾਗ ਦੀ ਜਿਮੇਵਾਰੀ ਹੈ ਪਿਛਲੇ ਕਈ ਦਿਨਾ ਤੋ ਇਹ ਸ਼ਿਕਾਇਤ ਆ ਰਹੀ ਸੀ ਕਿ ਫੂਡ ਸਟਰੀਟ ਵਿੱਚ ਖਾਣਾ ਬਣਾਉਣ ਵਾਲਾ ਤੇਲ, ਸੋਸ ਤੇ ਕਈ ਹੋਰ ਘਟੀਆ ਫੂਡ ਪਦਾਰਥ ਵਰਤੇ ਕੀਤੀ ਜਾ ਰਹੀ ਹੈ ਜੋ ਲੋਕਾ ਦੀ ਸਿਹਤ ਜਾਦਾ ਜਿਹੜੇ ਕਿ ਲੇਕਾਂ ਦੀ ਸਿਹਤ ਖਰਾਬ ਕਰ ਸਕਦੇ ਹਨ ਇਸ ਨੂੰ ਕਰਕੇ ਇਹ ਰੇਡ ਮਾਰੀ ਗਈ ਗਈ , ਫੂਡ ਵਿਕਰੇਤਾ ਨੂੰ ਵੱਲੋ ਬਹੁਤ ਸਾਰਾ ਘਟੀਆ ਸਮਾਨ ਨੂੰ ਨਸ਼ਟ ਕੀਤਾ ਗਿਆ ਜਿਨਾ ਕੋਲ ਫੂਡ ਰਜਿਸਟ੍ਰੇਸ਼ਨ ਨਹੀ ਸੀ ਉਹਨਾਂ ਨੂੰ ਇਕ ਹਫਤੇ ਦਾ ਟਾਇਮ ਦਿੱਤਾ ਗਿਆ ਨਹੀ ਤੇ ਅਗਲੇ ਹਫਤੇ ਰੇਹੜੀ ਸੀਲ ਕਰ ਦਿੱਤੀ । ਉਹਨਾ ਇਸ ਮੋਕੇ ਖਾਦ ਵਿਕਰੇਤਾ ਨੂੰ ਮੂੰਹ ਤੇ ਮਾਸਿਕ , ਸਿਰ ਤੇ ਟੋਪੀ ਹੱਥ ਵਿੱਚ ਦਸਤਾਨੇ ਜਰੂਰੀ ਹਨ । ਤੇ ਇਹਨਾ ਵੱਲੋ ਸਾਰੇ ਖਾਣ ਬਣਾਉਣ ਵਾਲੇ ਦੇ ਨੂਹ ਵੀ ਚੈਕ ਕੀਤੇ । ਇਸ ਮੋਕੇ ਉਹਨਾ ਲੋਕਾ ਨੂੰ ਅਪੀਲ ਕੀਤੀ ਕਿ ਉਹ ਨੇ ਲੋਕਾ ਨੂੰ ਅਪੀਲ ਕੀਤੀ ਕਿ ਖਾਦ ਪਦਾਰਥ ਖਰੀਦਣ ਲੱਗੇ ਚੰਗੀ ਤਰਾ ਦੇਖ ਖਰੀਦਣ , ਕਿਉਕਿ ਅੱਜ ਕੱਲ ਫਾਸਟ ਫੂਡ ਦਾ ਜਮਾਨਾ ਹੈ ਤੇ ਇਸ ਦਾ ਘੱਟ ਤੋ ਘੱਟ ਵਰਤੋ ਕਰਨ ਤਾ ਜੋ ਕਿਸੇ ਤਰਾ ਦਾ ਸਿਹਤ ਨੂੰ ਨੁਕਸਾਨ ਨਾ ਹੋ ਜਾਵੇ । ਜੇਕਰ ਕਿਸੇ ਦੁਕਾਨਦਾਰ ਤੋ ਕੋਈ ਸ਼ਿਕਾਇਤ ਤਾ ਉਹ ਸਿਵਲ ਸਰਜਨ ਦਫਤਰ ਨਾਲ ਸਪੰਰਕ ਕਰਨ , ਸਿਹਤ ਵਿਭਾਗ ਦੀਆ ਟੀਮਾਂ ਲੋਕਾ ਸੇਵਾ ਵਿੱਚ ਹਰ ਵਕਤ ਹਾਜਰ ਹਨ ।
0
comment0
Report
DSDEVINDER SHARMA
Feb 27, 2026 11:48:46
Barnala, Punjab:बरनाला की महारैली की तैयारी को लेकर 28 फरवरी को बरनाला की अनाज मंडी में कांग्रेस पार्टी की तरफ से एक विशाल महा रैली की जा रही है 'मनरेगा बचाओ किसान बचाओ' तहत पार्टी सीनियर लीडर राहुल गांधी बरनाला पहुँचेंगे, जिसकी तैयारियाँ पिछले एक सप्ताह से की जा रही है और एक बड़ा पंडाल एक बड़ा मंच बरनाला की अनाज मंडी में लगाया गया जिसका जायजा लेने के लिए पंजाब अध्यक्ष राजा वेडिंग बरनाला हुए थे, मौके पर बात करते राजा वेडिंग बताया के पंजाब सरकार सरगर्म मुद्दे गैंगस्टरबाद किसानी मजदूर मद्दे, लॉ एंड ऑर्डर की बिगड़ी स्थिति आदि सभी मुद्दों पर पंजाब के लोगों के साथ संबोधित होंग और इस मंच से 2027 विधानसभा चुनाव शुरुआत कांग्रेस पार्टी करने जा रही है, राजा वेडिंग के साथ
0
comment0
Report
SSSanjay Sharma
Feb 27, 2026 11:47:09
Noida, Uttar Pradesh:पीसी शुरू अरविंद केजरीवाल बीजेपी ने 'शराब घोटाला' शब्द का ख़ूब इस्तेमाल किया जज साहब का शुक्रिया न्यायपालिका का आभार जज साहब ने बहुत हिम्मत दिखाई। अरविंद केजरीवाल ने अभिषेक मनु सिंघवी समेत सभी वकीलों का आभार जताया पॉक्सो मामले की दर्ज एफआईआर को पढ़ रहे हैं जस्टिस जेके सिन्हा, महाकुंभ और माघ मेले में यौन शोषण के आरोपों का जिक्र उठा है। अरविंद केजरीवाल पिछले 4 साल से ED, CBI का इस्तेमाल करके हमारे ऊपर शराब घोटाले का आरोप लगाया आज कोर्ट को ये फ़ैसला करना था कि क्या हमारे खिलाफ़ इतने मटेरियल हैं कि हमारे खिलाफ़ मुकदमा चलाया जाय कोर्ट ने तो ये तक की कि इतना भी सबूत नहीं कि इस मामले में मुकदमा चलाया जाय एक भी सबूत नहीं एक भी गवाह नहीं नरेंद्र मोदी और अमित शाह को पूरे देश से माफी मांगनी चाहिएं इन दोनों ने हमारे खिलाफ़ साज़िश की षड्यंत्र रचा जनता जानती है कि केजरीवाल ईमानदार है इसलिए ईमानदारी पर चोट की मैंने ज़िंदगी में सिर्फ ईमानदारी कमाई है। उसी पर इन्होंने चोट की आज कोर्ट के ऑर्डर के बाद साबित हो गया कि kejriwal, सिसोदिया, संजय सिंह और आम आदमी पार्टी कट्टर ईमानदार है। केजरीवाल मेरे को जब बेईमान बोला जाता है तो मुझे फ़र्क पड़ता है。 मोदी जो आपने हमारे ऊपर इतने केस किए, आपने जेल भेज दिए , हमारे 5 टॉप नेताओं को जेल भेज दिया अब जब तक केजरीवाल को कत्ल नहीं करवाएंगे तब तक आप केजरीवाल का कुछ नहीं बिगाड़ पाएंगे। केजरीवाल पीएम मोदी और अमित शाह की सत्ता की हवस के कारण ये सब हो रहा है मेरे परिवार ने सफर किया मनीष सिसोदिया की पत्नी गंभीर बीमारी से जूझ रही हैं मोदी और अमित शाह के षड्यंत्र का खामियाजा जो दिल्ली भुगत रही है वो हमसे नहीं देखा जा रहा है मोदी जी को चुनौती आज अगर चुनाव हो जाएं तो आपको 10 से ज़्यादा सीटें नहीं आएंगी रोज ट्रंप मोदी जी को गाली देता है मोदी जी एक शब्द नहीं बोल पाते आज एक तानाशाह को बाबा साहेब के संविधान के सामने झुकना पड़ा है。
0
comment0
Report
ASAvtar Singh
Feb 27, 2026 11:34:13
0
comment0
Report
ASARVINDER SINGH
Feb 27, 2026 11:33:29
Hamirpur, Himachal Pradesh:हमीरपुर में पहुँचे मुंह मुख्यमंत्री सुखविन्द्र सिंह सुक्खू ने एक दिवसीय दौरे के दौरान नेता प्रतिपक्ष जयराम ठाकुर पर जमकर निशाना साधा है। मुख्यमंत्री सुक्खू ने कहा है कि भाजपा हिमाचल विरोधी पार्टी है और हमेशा जनता को गुमराह करती आई है। वहीं आरजीडी के मुददे पर मुख्यमंत्री ने कहा कि आरजीडी से ही उतार सकते थे हिमाचल का कर्ज लेकिन केन्द्र सरकार ने आरजीडी बंद कर प्रदेश से अन्याय किया है। इससे पहले मुख्यमंत्री सुक्खू का हमीरपुर पहुंचने पर जोरदार स्वागत किया गया और मुख्यमंत्री सुक्खू ने जसकोट स्थित हेलीपोर्ट के निर्माणाधीन कार्य का जायजा लिया और अधिकारियों को जल्द इस कार्य को पूरा करने के निर्देश दिए हैं। बाद में मेडिकल कालेज जोलसप्पड में कैंसर अस्पताल, नर्सिंग कालेज बनाने की साइट का निरीक्षण भी किया। इसके बाद निर्माणाधीन नए बस अडडे का भी निरीक्षण कर कार्य में तेजी लाने के लिए अधिकारियों को निर्देश दिए गए हैं। मुख्यमंत्री सुक्खू ने कहा कि तीन प्रोजेक्टों को पूरा करने के उद्देश्य से हमीरपुर में बैठक गर्इ्र है और तीन सालों में इन तीनों प्रोजेक्टों को पूरा करने का लक्ष्य रखा है जिसके लिए कार्य तेजी से चल रहा है। उन्होंने बताया कि मई माह तक तीनों प्रोजेक्टों को पूरा करने का टारगेट दिया है। उन्होंने बताया कि मेडिकल कालेज में इलाज मिलेगा और एम्ज के बराबर मरीजों को सुविधा मिलेगी। उन्होंने खुशी जाहिर की है कि इतनी जल्द कभी भी कोई काम नहीं हुआ है। आरजीडी बंद होने کے मामले पर मुख्यमंत्री ने कहा कि भाजपा हिमाचल विरोधी है और इससे प्रदेश को नुकसान हो रहा है। उन्होंने कहा कि जयराम ठाकुर के समय में आरजीडी से हिमाचल को 54 हजार करोड़ रूपये मिला था और जयराम ठाकुर के सत्ता संभालने पर केवल 48 हजार करोड़ का कर्ज ही था और केन्द्र सरकार ने तो कर्ज माफ किया है और कर्जा चुकाने के लिए और कर्जा लेना पड़ रहा है जिससे हिमाचल प्रदेश डेड ट्रैक में फंस चुका है। मुख्यमंत्री ने कहा कि वित्तीय कु्रप्शन का समय रहा है और जयराम ठाकुर ने अपने दोस्तों के लिए एक हजार करोड़ की खाली भवन बना कर छोड़ गए थे। मुख्यमंत्री सुक्खू ने कहा कि प्रदेश में सीबीएसई स्कूलों के खुलने से बच्चों को बेहतर पढ़ाई के साथ बढ़िया माहौल मिलेगा लेकिन कुछ जगहों पर लोग इसका विरोध कर रहे हैं। उन्होंने कहा कि अगर कहीं पर एचपी बोर्ड खोलने की जरूरत है तो उस पर भी सरकार विचार कर रही है। उन्होंने कहा कि जयराम ठाकुर आरजीडी बंद होने पर तुरन्त जनता को बोल रहे हैं कि चुनावों के लिए तैयार हो जाए इसके लगata है कि भाजपा को हिमाचल से कितना प्रेम है। हमीरपुर में दो नए प्रदेश कार्यालय खोले जाएंगे जिसके लिए पूरी औपचारिकताएं की जा चुकी हैं। मुख्यमंत्री स Suk्खू ने कहा कि ट्रांसपोर्ट का नया बिंग हमीरपुर में खोला जा रहा है और अर्बल डिवेलपमेंट विभाग का प्रदेश का मुख्यालय हमीरपुर में खोला जाएगा और नए बस अडडे के भवन में दोनों कार्यालयों को खोला जा रहा है। आत्मनिर्भर बनने की दिशा में हो रहे कामों पर मुख्यमंत्री स Suk्खू ने कहा कि जिस तरह से प्रदेश में काम किया है प्रदेश आत्मनिर्भरता की ओर बढ़ रहा है। मुख्यमंत्री ने कहा कि प्रदेश में चोर दरवाजों को बंद करने का काम सरकार ने किया है और रिफार्म से आम जनता को कोई बोझ नहीं पड़ेगा。
0
comment0
Report
MTManish Thakur
Feb 27, 2026 11:16:25
Kullu, Himachal Pradesh:जिला कुल्लू में बीते साल की आपदा के बाद सबसे अधिक सड़क मार्ग प्रभावित हुए हैं। ऐसे में सभी सड़क मार्ग को बहाल करने का कार्य तेजी से किया जा रहा है। इसके अलावा जो भी अधिकारी बैठक से अनुपस्थित रहे हैं उनसे भी जवाब मांगा जाएगा ताकि आगामी समय पर सभी अधिकारी बैठक में उपस्थित रह सके। यह बात कुल्लू के विधायक सुंदर सिंह ठाकुर ने जिला कुल्लू के मुख्यालय ढालपुर में आयोजित जिला स्तरीय शिकायत निवारण समिति की बैठक को संबोधित करते हुए कही। बैठक को संबोधित करते हुए विधायक सुंदर ठाकुर ने कहा कि जिला कुल्लू के उपमंडल आनी तथा निरमंड में सड़कों को लेकर सबसे ज्यादा शिकायत आई है। इस बैठक में 70 से अधिक शिकायतों का निपटारा भी किया गया है। आनी तथा निरमंड उप मंडल में सड़क, बिजली और एचआरटीसी रामपुर सर्कल के अधीन आता है। ऐसे में वह अधिकारी इस बैठक में उपस्थित नहीं रहे हैं। उन अधिकारियों से भी इन समस्याओं को लेकर जवाब मांगा गया है। विधायक सुंदर ठाकुर ने कहा कि जिला कुल्लू में ब्यास नदी किनारे बाढ़ सुरक्षा दीवार का कार्य किया जा रहा है और उस मई या फिर जून माह से पहले पूरा कर लिया जाएगा ताकि आगामी बरसात के समय नदी के साथ लगते इलाकों को नुकसान ना हो सके। इसके लिए भी प्रशासन के द्वारा लगातार कार्य किया जा रहा है और निर्माण कार्य पर भी नजर रखी जा रही है। उन्होंने कहा कि अब आगामी समय में प्रशासन के द्वारा जिला कुल्लू में चल रहे विकास कार्य को लेकर अधिक बैठक आयोजित की जाएगी और सरकार के द्वारा चलाए जा रहे सभी विकास कार्यों की भी समीक्षा की जाएगी ताकि समय पर सभी विकास कार्य पूरे हो सके और जिला कुल्लू की जनता को इसका लाभ मिल सके।
0
comment0
Report
MSManish Shanker
Feb 27, 2026 11:07:28
Sahibzada Ajit Singh Nagar, Punjab:ਏ.ਡੀ.ਸੀ. ਵੱਲੋਂ ਮੋਹਾਲੀ ’ਚ ਨਵੇਂ ਚੁਣੇ ਬਲਾਕ ਸੰਮਤੀ ਮੈਂਬਰਾਂ ਨੂੰ ਅਹੁਦੇ ਦੀ ਸਹੁੰ ਚੁਕਵਾਈ ਗਈ ਵਿਧਾਇਕ ਡੇਰਾਬੱਸੀ ਕੁਲਜੀਤ ਸਿੰਘ ਰੰਧਾਵਾ ਵੱਲੋਂ ਮੈਂਬਰਾਂ ਨੂੰ ਧੜੇਬੰਦੀ ਤੋਂ ਉੱਪਰ ਉੱਠ ਕੇ ਕੰਮ ਕਰਨ ਦੀ ਅਪੀਲ ਜ਼ਿਲ੍ਹੇ ਦੇ ਖਰੜ, ਮਾਜਰੀ ਅਤੇ ਡੇਰਾਬੱਸੀ ਦੇ ਚੁਣੇ ਹੋਏ 52 ਬਲਾਕ ਸੰਮਤੀ ਮੈਂਬਰਾਂ ਨੇ ਲਈ ਅਹੁਦੇ ਦੀ ਸਹੁੰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੋਨਮ ਚੌਧਰੀ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬਲਾਕ ਖਰੜ, ਮਾਜਰੀ ਅਤੇ ਡੇਰਾਬੱਸੀ ਦੇ ਨਵੇਂ ਚੁਣੇ 52 ਬਲਾਕ ਸੰਮਤੀ ਮੈਂਬਰਾਂ ਨੂੰ ਅਹੁਦੇ ਦੀ ਸਹੁੰ ਚੁਕਵਾਈ। ਉਨ੍ਹਾਂ ਨੇ ਸਮੁੱਚੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਚੋਣਾਂ ਦੌਰਾਨ ਹੋਈ ਧੜੇਬੰਦੀ ਨੂੰ ਭੁੱਲ ਕੇ, ਪਿੰਡਾਂ ਦੇ ਵਿਕਾਸ ਅਤੇ ਲੋਕ ਭਲਾਈ ਲਈ ਇਕਜੁੱਟ ਹੋ ਕੇ ਕੰਮ ਕੀਤਾ ਜਾਵੇ。 ਸਮਾਰੋਹ ਦੌਰਾਨ ਮੈਂਬਰਾਂ ਨੇ ਸੰਵਿਧਾਨਕ ਦਾਇਰੇ ਵਿੱਚ ਰਹਿੰਦੇ ਹੋਏ ਇਮਾਨਦਾਰੀ ਅਤੇ ਨਿਸ਼ਠਾ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦਾ ਵਚਨ ਦਿੱਤਾ。 ਇਸ ਮੌਕੇ ਵਿਧਾਇਕ ਡੇਰਾਬੱਸੀ ਕੁਲਜੀਤ ਸਿੰਘ ਰੰਧਾਵਾ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਉਨ੍ਹਾਂ ਨੇ ਨਵੇਂ ਚੁਣੇ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਬਲਾਕ ਸੰਮਤੀ ਪਿੰਡ ਪੱਧਰ ’ਤੇ ਵਿਕਾਸ ਯੋਜਨਾਵਾਂ ਤਿਆਰ ਕਰਨ ਅਤੇ ਉਨ੍ਹਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂਬਰ ਪਾਰਟੀਬਾਜ਼ੀ ਤੋਂ ਉੱਪਰ ਉਠ ਕੇ ਬਿਨਾਂ ਭੇਦਭਾਵ ਸਿੱਖਿਆ, ਸਿਹਤ, ਸਫ਼ਾਈ, ਪੀਣ ਯੋਗ ਪਾਣੀ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਯਤਨ ਕਰਨ。
0
comment0
Report
sidebar-img
Advertisement
Back to top